The TIMES of Dharamkot

The TIMES of Dharamkot sports

23/01/2025

22/01/2025

ਅਰਦਾਸ ਬੇਨਤੀ ਪਿੰਡ ਕੋਕਰੀ ਕਲਾਂ, ਵੱਡੀ ਚੈਂਪੀਅਨਸ਼ਿਪ ਦੀ

22/01/2025

_*ਅੱਜ ਦਾ ਵਿਚਾਰ*_

ਧਰਮ ਚਾਹੇ ਕੋਈ ਵੀ ਹੋਵੇ ਪਰ ਚੰਗੇ ਇਨਸਾਨ ਬਣੋਂ, ਹਿਸਾਬ ਸਾਡੇ ਕਰਮਾਂ ਦਾ ਹੋਣਾ ਧਰਮਾਂ ਦਾ ਨਹੀਂ

21/01/2025

ਜੱਗਾ ਸੁਰ ਸਿੰਘ ਬਹੁਤ ਵਧੀਆ ਕ੍ਰਿਕੇਟ ਪਲੇਅਰ
ਬਹੁਤ ਪਹਿਲਾ ਇੰਟਰਵਿਊ ਕੀਤੀ ਸੀ,ਘਰ ਹਾਲਾਤ ਬਹੁਤ ਮਾੜੇ ਸਨ,ਪਰ ਇਸ ਵੀਡੀਓ ਤੋ ਬਾਦ ਵਾਹਿਗੁਰੂ ਦੀ ਕਿਰਪਾ ਤੇ ਲੋਕਾਂ ਦੇ ਸਹਿਯੋਗ ਨਾਲ ਵਧੀਆ ਘਰ ਬਣ ਗਿਆ ਹੈ ,
ਜਦੋਂ ਕਿਤੇ ਗਏ ਫਿਰ ਜੱਗੇ ਦੇ ਪਿੰਡ ਜਰੂਰ ਨਵੇਂ ਘਰ ਦੀ ਵੀਡੀਓ ਸਾਂਝੀ ਕਰਾਗੇ
🙏🙏🙏🙏 fans

21/01/2025

_*-ਅੱਜ ਦਾ ਵਿਚਾਰ-*_

ਮਾਪੇ ਉਹ ਖੰਭ ਹੁੰਦੇ ਨੇ ਜੋ ਪੂਰੀ ਜ਼ਿੰਦਗੀ ਆਪਣੇ ਬੱਚਿਆਂ ਨੂੰ ਦੁੱਖਾਂ ਤੋਂ ਲੁਕਾਈ ਰੱਖਦੇ ਹਨ

20/01/2025

ਮੋਰਨਿੰਗ ਕਲੱਬ ਜਗਰਾਉਂ vs ਲੁਧਿਆਣਾ ਸਿਟੀ ਕਲੱਬ
ਟੋਪ ਦੀਆ ਪਲਾਂਟੀਆ , ਲੱਗਾ ਸਿਰਾ 🫣👌💪👏

19/01/2025

ਪਿੰਡ ਰਾਊਵਾਲ ਲੁਧਿਆਣਾ ਫੁੱਟਬਾਲ ਟੂਰਨਾਮੈਂਟ
ਅਫ਼ਰੀਕਾ ਤੋ ਆਏ ਖਿਡਾਰੀ ਖੇਡਣ,ਬਹੁਤ ਸੋਹਣੇ ਪ੍ਰਬੰਧ ਕੀਤੇ
ਲੰਗਰ ਦੇ ਚਾਹ ਦੇ,
ਟੋਪ ਦੇ ਕਲੱਬ ਤੇ ਖਿਡਾਰੀ ਪੁੱਜੇ 🙏🙏🙏🙏🙏
ਵੇਖੋ ਸਾਰਾ ਬਲੌਗ🙏

18/01/2025

ਪਿੰਡ ਰਾਊਵਾਲ ਲੁਧਿਆਣਾ ਫੁੱਟਬਾਲ ਟੂਰਨਾਮੈਂਟ
ਲੱਗੀਆ ਪਲਾਂਟੀਆ
ਯੂ ਐਸ ਏ ਕਲੱਬ vs ਨਵਾ ਪਿੰਡ

18/01/2025

fans

16/01/2025

ਭਿੰਡਰ ਕਲਾਂ ਕ੍ਰਿਕੇਟ ਕੱਪ ਦਾ ਬਲੌਗ
ਨਿਰੋਲ ਚ 41000,25000 ਦਿੱਤਾ ਗਿਆ
ਲੰਗਰ ਦਾ ਇਕ ਨੰਬਰ ਪ੍ਰਬੰਧ,4 ਛੱਕਿਆ ਤੇ ਲੱਗਾ 51000ਰੁਪਿਆ 💪💪💪💪💪💪

16/01/2025

*ਅੱਜ ਦਾ ਵਿਚਾਰ*

*ਦੁਨੀਆ ਦੇ ਸਾਰੇ ਦੁੱਖ ਹੰਕਾਰ ਤੋਂ ਪੈਦਾ ਹੁੰਦੇ ਹਨ।*
fans

14/01/2025
14/01/2025

ਮੇਲਾ ਮਾਘੀ ਧਰਮਕੋਟ

14/01/2025

ਧਰਮਕੋਟ ਦੇ tannu ਦਾ ਸਨਮਾਨ ਬੁੱਲੇਟ ਮੋਟਸਾਈਕਲ ਨਾਲ ਕੀਤਾ ਗਿਆ ,ਬਹੁਤ ਮੁਬਾਰਕਾਂ ਛੋਟੇ ਵੀਰ ਨੂੰ
Tarun Sharma

13/01/2025

ਇੰਗਲੈਂਡ ਤੋਂ ਆ ਕੇ ਖੇਡਿਆ ਦੂਜਾ ਮੈਚ
ਧੀਰਾ ਚੱਕਾ ਵਾਲਾ ,ਮਾਰੇ ਛੱਕੇ ਤੇ ਛੱਕੇ ਠਾ ਛੱਕੇ 🏏🏏🏏🏏🏏🏏🏏🏏🏏💪💪💪💪💪🏏🏏🏏🏏🏏

Address

Moga

Telephone

+919814253591

Website

Alerts

Be the first to know and let us send you an email when The TIMES of Dharamkot posts news and promotions. Your email address will not be used for any other purpose, and you can unsubscribe at any time.

Videos

Share