PNC News Moga

PNC News Moga PNC news Provide You Online News and Complete Information Of Moga City
(1)

ਕਿਸਾਨ ਬਜ਼ਾਰ ਵਿੱਚ ਕਿਸਾਨਾਂ ਤੇ ਗ੍ਰਾਹਕਾਂ ਨੂੰ ਵੋਟ ਦੀ ਮਹੱਤਤਾ ਬਾਰੇ ਕੀਤਾ ਜਾਗਰੂਕ-  ਮਜ਼ਬੂਤ ਲੋਕਤੰਤਰ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਵੋਟ ਦੇ...
10/04/2024

ਕਿਸਾਨ ਬਜ਼ਾਰ ਵਿੱਚ ਕਿਸਾਨਾਂ ਤੇ ਗ੍ਰਾਹਕਾਂ ਨੂੰ ਵੋਟ ਦੀ ਮਹੱਤਤਾ ਬਾਰੇ ਕੀਤਾ ਜਾਗਰੂਕ
- ਮਜ਼ਬੂਤ ਲੋਕਤੰਤਰ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਵੋਟ ਦੇ ਲਾਜ਼ਮੀ ਇਸਤੇਮਾਲ ਦਾ ਦਿੱਤਾ ਸੁਨੇਹਾ
ਮੋਗਾ 10 ਅਪ੍ਰੈਲ: (ਦੀਪਕ ਕੌੜਾ) -- ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ, ਸਹਾਇਕ ਕਮਿਸ਼ਨਰ-ਕਮ-ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਸ੍ਰੀਮਤੀ ਸ਼ੁਭੀ ਆਂਗਰਾ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਮੋਗਾ ਸ੍ਰ. ਸਾਰੰਗਪ੍ਰੀਤ ਸਿੰਘ ਦੀ ਅਗਵਾਈ ਹੇਠ ਜ਼ਿਲ੍ਹੇ ਵਿੱਚ ਲਗਾਤਾਰ ਸਵੀਪ ਗਤੀਵਿਧੀਆਂ ਆਯੋਜਿਤ ਕਰਕੇ ਨਾਗਰਿਕਾਂ ਨੂੰ ਵੋਟ ਦੇ ਇਸਤੇਮਾਲ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਸਵੀਪ ਟੀਮ ਦੇ ਮੈਂਬਰ ਲਗਾਤਾਰ ਇਸ ਖੇਤਰ ਵਿੱਚ ਕੜੀ ਮਿਹਨਤ ਕਰ ਰਹੇ ਹਨ ਤਾਂ ਕਿ ਵੋਟ ਫੀਸਦੀ ਵਿੱਚ ਵਾਧਾ ਕੀਤਾ ਜਾ ਸਕੇ।
ਇਸਦੀ ਲਗਾਤਾਰਤਾ ਵਿੱਚ ਅੱਜ ਮੋਗਾ ਦੀ ਨਵੀਂ ਅਨਾਜ਼ ਮੰਡੀ ਵਿੱਚ ਲੱਗੇ ਕਿਸਾਨ ਬਜ਼ਾਰ ਵਿੱਚ ਵੀ ਸਵੀਪ ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ ਤਾਂ ਕਿ ਕਿਸਾਨਾਂ ਅਤੇ ਗ੍ਰਾਹਕਾਂ ਨੂੰ ਵੋਟ ਦੇ ਸਹੀ ਇਸਤੇਮਾਲ ਬਾਰੇ ਜਾਗਰੂਕ ਕੀਤਾ ਜਾ ਸਕੇ। ਇਸ ਸਮੇਂ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਮੋਗਾ ਸ੍ਰੀ ਗੁਰਪ੍ਰੀਤ ਸਿੰਘ ਘਾਲੀ, ਸਵੀਪ ਨੋਡਲ ਅਫ਼ਸਰ ਹਲਕਾ ਮੋਗਾ ਅਮਨਦੀਪ ਗੋਸਵਾਮੀ, ਸਾਬਕਾ ਸਵੀਪ ਨੋਡਲ ਅਫ਼ਸਰ ਬਲਵਿੰਦਰ ਸਿੰਘ ਮੌਜੂਦ ਰਹੇ।
ਕਿਸਾਨਾਂ ਅਤੇ ਗ੍ਰਾਹਕਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਗੁਰਪ੍ਰੀਤ ਸਿੰਘ ਘਾਲੀ ਨੇ ਦੱਸਿਆ ਕਿ ਸਾਡੀ ਸਭ ਦੀ ਨੈਤਿਕ ਜਿੰਮੇਵਾਰੀ ਬਣਦੀ ਹੈ ਕਿ ਅਸੀਂ ਵੋਟਾਂ ਵਾਲੇ ਦਿਨ ਆਪਣੇ ਹੋਰ ਰੁਝੇਵਿਆਂ ਵਿੱਚੋਂ ਕੁਝ ਸਮਾਂ ਕੱਢ ਕੇ ਚੰਗੇ ਲੋਕਤੰਤਰ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਦੇ ਮਨੋਰਥ ਵਜੋਂ ਵੋਟ ਪਾਉਣ ਜਾਈਏ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਦਿਵਿਆਂਗਜਨਾਂ ਅਤੇ ਬਜੁਰਗ ਵੋਟਰਾਂ ਦੀ ਵੋਟਾਂ ਵਿੱਚ ਹਿੱਸੇਦਾਰੀ ਵਧਾਉਣ ਲਈ ਉਨ੍ਹਾਂ ਨੂੰ ਵਿਸ਼ੇਸ਼ ਸਹੂਲਤਾਂ ਦੇ ਰਿਹਾ ਹੈ ਤਾਂ ਕਿ ਉਹ ਬਿਨ੍ਹਾਂ ਕਿਸੇ ਪ੍ਰੇਸ਼ਾਨੀ ਦੇ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਬਜੁਰਗ 85 ਸਾਲ ਤੋਂ ਵੱਧ ਉਮਰ ਦਾ ਬਜ਼ੁਰਗ ਹੈ ਤਾਂ ਉਹ ਆਪਣੇ ਘਰ ਬੈਠੇ ਹੀ ਆਪਣੀ ਵੋਟ ਪਾ ਸਕਦਾ ਹੈ, ਇਸ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਟੀਮਾਂ ਦਾ ਗਠਨ ਕੀਤਾ ਜਾਵੇਗਾ ਜੋ ਤੁਹਾਡੇ ਘਰ ਆਉਣਗੇ। ਇਸਦੇ ਲਈ ਉਹਨਾਂ ਨੂੰ ਆਪਣੇ ਬੀ ਐਲ ਓ ਦੀ ਮਦਦ ਲੈਣੀ ਪਵੇਗੀ ਅਤੇ ਵੋਟਰ ਹੈਲਪਲਾਈਨ ਐਪ ਰਾਹੀਂ ਰਜਿਸਟਰ ਕਰਾਉਣਾ ਹੋਵੇਗਾ। ਕਿਸਾਨਾਂ ਨਾਲ ਗੱਲਬਾਤ ਕਰਦੇ ਹੋਏ ਹਲਕਾ ਮੋਗਾ ਦੇ ਸਵੀਪ ਨੋਡਲ ਅਫਸਰ ਅਮਨਦੀਪ ਗੋਸਵਾਮੀ ਨੇ ਕਿਹਾ ਕਿ ਸਾਰੇ ਕਿਸਾਨ ਵੋਟਰ ਆਪਣੀ ਵੋਟ ਜਰੂਰ ਪਾਉਣ। ਇਸ ਤਰ੍ਹਾਂ ਉਹ ਚੰਗੇ ਲੋਕਤੰਤਰ ਦੀ ਨੀਂਹ ਨੂੰ ਹੋਰ ਮਜਬੂਤ ਕਰਨ ਵਿੱਚ ਯੋਗਦਾਨ ਪਾ ਸਕਣਗੇ।
ਕਿਸਾਨਾਂ ਤੇ ਗ੍ਰਾਹਕਾਂ ਨੂੰ ਈਵੀਐਮ ਅਤੇ ਵੀਵੀਪੈਟ ਸਾਬਕਾ ਜ਼ਿਲ੍ਹਾ ਸਵੀਪ ਨੋਡਲ ਅਫਸਰ ਬਲਵਿੰਦਰ ਸਿੰਘ ਨੇ ਦੱਸਦਿਆਂ ਕਿਹਾ ਕਿ ਇਹ ਮਸ਼ੀਨਾਂ ਬਿਲਕੁਲ ਸੁਰੱਖਿਅਤ ਹਨ ਅਤੇ ਉਹ ਬਿਨਾਂ ਕਿਸੇ ਸ਼ੰਕੇ ਦੇ ਆਪਣੀ ਵੋਟ ਪਾ ਸਕਦੇ ਹਨ। ਹੁਣ ਵੀ ਵੀ ਪੈਟ ਮਸੀਨ ਤੁਹਾਨੂੰ ਉਸ ਉਮੀਦਵਾਰ ਦੀ ਫੋਟੋ ਵੀ ਦਿਖਾਉਂਦੀ ਹੈ ਜਿਸ ਨੂੰ ਤੁਸੀਂ ਵੋਟ ਪਾਈ ਹੈ।

ਜ਼ਿਲ੍ਹਾ ਪ੍ਰਸ਼ਾਸਨ ਨੇ ਵੋਟ ਪ੍ਰਤੀਸ਼ਤਤਾ ਵਧਾਉਣ ਲਈ ਵਿਆਪਕ ਯੋਜਨਾ ਬਣਾਈ ਮੋਗਾ, 9 ਅਪ੍ਰੈਲ (ਬਿੱਟੂ ਪੂਰਬਾ /ਦੀਪਕ ਕੌੜਾ) - ਜ਼ਿਲ੍ਹਾ ਮੋਗਾ ਵਿੱਚ...
09/04/2024

ਜ਼ਿਲ੍ਹਾ ਪ੍ਰਸ਼ਾਸਨ ਨੇ ਵੋਟ ਪ੍ਰਤੀਸ਼ਤਤਾ ਵਧਾਉਣ ਲਈ ਵਿਆਪਕ ਯੋਜਨਾ ਬਣਾਈ

ਮੋਗਾ, 9 ਅਪ੍ਰੈਲ (ਬਿੱਟੂ ਪੂਰਬਾ /ਦੀਪਕ ਕੌੜਾ) - ਜ਼ਿਲ੍ਹਾ ਮੋਗਾ ਵਿੱਚ ਲੋਕ ਸਭਾ ਚੋਣਾਂ ਦੌਰਾਨ ਵੋਟ ਫ਼ੀਸਦ ਵਧਾਉਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਵੋਟਰਾਂ (ਯੋਗ ਵੋਟਰਾਂ ਸਮੇਤ) ਨੂੰ ਛੋਹਣ ਲਈ ਇੱਕ ਵਿਆਪਕ ਯੋਜਨਾ ਉਲੀਕੀ ਗਈ ਹੈ ਤਾਂ ਜੋ ਉਹ ਆਪਣੀ ਵੋਟ ਜਰੂਰ ਪਾਉਣ। ਇਸ ਸਬੰਧੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਨੇ ਵੱਖ-ਵੱਖ ਚੋਣ ਕੰਮਾਂ ਲਈ ਲਗਾਏ ਨੋਡਲ ਅਫ਼ਸਰਾਂ, ਸਵੀਪ ਨੋਡਲ ਅਫ਼ਸਰਾਂ ਅਤੇ ਹੋਰਨਾਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਸਹਾਇਕ ਕਮਿਸ਼ਨਰ (ਜਨਰਲ) ਕਮ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਸ਼੍ਰੀਮਤੀ ਸ਼ੁਭੀ ਆਂਗਰਾ ਵੀ ਵਿਸ਼ੇਸ਼ ਤੌਰ ਉੱਤੇ ਹਾਜ਼ਰ ਸਨ।
ਇਸ ਸਬੰਧੀ ਦਿਸ਼ਾ-ਨਿਰਦੇਸ਼ ਦਿੰਦਿਆਂ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਪਿਛਲੀਆਂ ਲੋਕ ਸਭਾ ਚੋਣਾਂ 2019 ਦੌਰਾਨ ਜ਼ਿਲ੍ਹਾ ਮੋਗਾ ਵਿੱਚ ਵੋਟ ਪ੍ਰਤੀਸ਼ਤਤਾ ਬਹੁਤ ਮਾੜੀ ਰਹੀ, ਸਿਰਫ਼ 58 ਫ਼ੀਸਦੀ ਵੋਟਰ ਹੀ ਆਪਣੀ ਵੋਟ ਪਾਉਣ ਲਈ ਨਿਕਲੇ ਜਦਕਿ ਰਾਜ ਦੇ ਅੰਕੜੇ 67 ਫੀਸਦੀ ਸਨ। ਇਸ ਤੋਂ ਇਲਾਵਾ ਔਰਤਾਂ ਦੀ ਭਾਗੀਦਾਰੀ ਵੀ ਬਹੁਤ ਘੱਟ ਸੀ।
ਉਨ੍ਹਾਂ ਕਿਹਾ ਕਿ ਇਸ ਵਾਰ ਪ੍ਰਸ਼ਾਸਨ ਇਸ ਖੇਤਰ ਵਿੱਚ ਸੁਧਾਰ ਕਰਨਾ ਚਾਹੁੰਦਾ ਹੈ। ਭਾਰਤੀ ਚੋਣ ਕਮਿਸ਼ਨ ਵੱਲੋਂ ਤੈਅ ਕੀਤੇ‘ਇਸ ਵਾਰ 70 ਪਾਰ’ ਟੀਚੇ ਨੂੰ ਹਾਸਲ ਕਰਨ ਲਈ ਸਭ ਤੋਂ ਪਹਿਲਾਂ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਯੋਗ ਵੋਟਰਾਂ ਨੂੰ ਲੱਭਣ ਲਈ ਆਈਲੈਟਸ ਕੇਂਦਰਾਂ ਅਤੇ ਵਿਦਿਅਕ ਸੰਸਥਾਵਾਂ ਤੱਕ ਪਹੁੰਚ ਕੀਤੀ ਜਾਵੇਗਾ। ਉਨ੍ਹਾਂ ਸਿੱਖਿਆ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਾਮਜ਼ਦਗੀਆਂ ਦੇ ਆਖਰੀ ਦਿਨ ਤੱਕ 18 ਸਾਲ ਦੀ ਉਮਰ ਪਾਰ ਕਰ ਰਹੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇ।
ਉਨ੍ਹਾਂ ਦੱਸਿਆ ਕਿ ਵੋਟਰਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਲਈ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਮਾਡਲ ਪੋਲਿੰਗ ਸਟੇਸ਼ਨ, ਪਿੰਕ ਪੋਲਿੰਗ ਸਟੇਸ਼ਨ, ਦਿਵਿਆਂਗ ਕਰਮਚਾਰੀਆਂ ਦੇ ਪੋਲਿੰਗ ਸਟੇਸ਼ਨ ਅਤੇ ਨੌਜਵਾਨ ਕਰਮਚਾਰੀ ਪੋਲਿੰਗ ਸਟੇਸ਼ਨ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਮਹਿਲਾ ਆਈਕਨਜ਼ ਔਰਤਾਂ ਨੂੰ ਚੋਣ ਪ੍ਰਕਿਰਿਆ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕਰਨ ਲਈ ਕੰਮ ਕਰ ਰਹੀਆਂ ਹਨ। ਇੱਟਾਂ ਦੇ ਭੱਠਿਆਂ, ਫੈਕਟਰੀਆਂ ਅਤੇ ਵਪਾਰਕ ਕੰਪਲੈਕਸਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਵੋਟ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਰਜਿਸਟ੍ਰੇਸ਼ਨ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਇਲੈਕਟੋਰਲ ਲਿਟਰੇਸੀ ਕਲੱਬਾਂ ਨੂੰ ਸਰਗਰਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਲਦੀ ਹੀ ਪੂਰੇ ਜ਼ਿਲ੍ਹੇ ਵਿੱਚ ਫਲੈਗ ਅਤੇ ਮੁਹੱਲਾ ਮਾਰਚ ਕੱਢਿਆ ਜਾਵੇਗਾ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੋਟਰ ਬਣਕੇ ਆਪਣੀ ਵੋਟ ਦਾ ਇਸਤੇਮਾਲ ਕਰਨ ਅਤੇ ਆਪਣੇ ਦੇਸ਼ ਦੇ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਹੋਰਨਾਂ ਨੂੰ ਪ੍ਰੇਰਿਤ ਕਰਨ।

--- ---

ਮੋਗਾ ਪੁਲਿਸ ਵੱਲੋਂ ਚਾਰ ਨਸ਼ਾ ਤਸਕਰਾਂ ਦੀ 2.14 ਕਰੋੜ ਕੀਮਤ ਦੀ ਜਾਇਦਾਦ ਜ਼ਬਤਮੋਗਾ, 29 ਮਾਰਚ (ਬਿੱਟੂ ਪੂਰਬਾ/ਦੀਪਕ ਕੌੜਾ) - ਵਿਵੇਕ ਸ਼ੀਲ ਸੋਨੀ...
29/03/2024

ਮੋਗਾ ਪੁਲਿਸ ਵੱਲੋਂ ਚਾਰ ਨਸ਼ਾ ਤਸਕਰਾਂ ਦੀ 2.14 ਕਰੋੜ ਕੀਮਤ ਦੀ ਜਾਇਦਾਦ ਜ਼ਬਤ

ਮੋਗਾ, 29 ਮਾਰਚ (ਬਿੱਟੂ ਪੂਰਬਾ/ਦੀਪਕ ਕੌੜਾ) - ਵਿਵੇਕ ਸ਼ੀਲ ਸੋਨੀ, ਆਈ.ਪੀ.ਐਸ., ਐਸ.ਐਸ.ਪੀ ਮੋਗਾ, ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਕਿ ਡੀਜੀਪੀ ਪੰਜਾਬ ਦੇ ਹੁਕਮਾਂ ਅਨੁਸਾਰ ਮੋਗਾ ਪੁਲਿਸ ਵੱਲੋ ਨਸ਼ਿਆਂ ਖਿਲਾਫ ਖਾਸ ਅਭਿਆਨ ਚਲਾਇਆ ਜਾ ਰਿਹਾ ਹੈ ਜਿਸ ਅਧੀਨ ਬਾਲ ਕ੍ਰਿਸ਼ਨ ਸਿੰਗਲਾ, ਪੀ.ਪੀ.ਐਸ., ਐਸ.ਪੀ (ਆਈ) ਦੀ ਨਿਗਰਾਨੀ ਵਿਚ, ਮੋਗਾ ਪੁਲਿਸ ਨੇ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟਾਂਸਿਜ਼ (ਐਨਡੀਪੀਐਸ) ਐਕਟ ਦੀ ਧਾਰਾ 68-ਐਫ(2) ਤਹਿਤ ਚਾਰ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕੀਤੀ ਹੈ।
ਉਹਨਾਂ ਕਿਹਾ ਕਿ ਨਸ਼ਾ ਤਸਕਰਾਂ ਦੀ ਜ਼ਾਇਦਾਦ ਜ਼ਬਤ ਕਰਨਾ ਪੰਜਾਬ ਪੁਲਿਸ ਦੇ ਸਖ਼ਤ ਕਦਮਾਂ ਵਿਚੋ ਇਕ ਹੈ, ਜੋ ਕਿ ਸਮਾਜ ਵਿੱਚ ਨਸ਼ਿਆਂ ਦੀ ਲਾਹਨਤ ਨੂੰ ਰੋਕਣ ਲਈ ਅਪਣਾਏ ਗਏ ਹਨ। ਇਹ ਇੱਕ ਸਖ਼ਤ ਸੁਨੇਹਾ ਭੇਜਦੀ ਹੈ ਕਿ ਗੈਰ-ਕਾਨੂੰਨੀ ਨਸ਼ੇ ਦੀਆਂ ਗਤੀਵਿਧੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਅਤੇ ਇਸ ਵਿੱਚ ਸ਼ਾਮਲ ਲੋਕਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ, ਜਿਸ ਵਿੱਚ ਗੈਰ-ਕਾਨੂੰਨੀ ਤਰੀਕਿਆਂ ਨਾਲ ਹਾਸਲ ਕੀਤੀ ਜਾਇਦਾਦ ਦਾ ਨੁਕਸਾਨ ਵੀ ਸ਼ਾਮਲ ਹੈ।
ਉਹਨਾਂ ਹੋਰ ਵੇਰਵਾ ਦਿੰਦਿਆਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਪ੍ਰਮਜੀਤ ਸਿੰਘ ਉਰਫ ਪੰਮਾ ਪੁੱਤਰ ਮਲੂਕ ਸਿੰਘ ਵਾਸੀ ਦੌਲੇਵਾਲਾ ਜਿਲਾ ਮੋਗਾ, ਦੀ 19,76,400/- ਰੁਪਏ ਦੀ ਜਾਇਦਾਦ, ਗੁਰਦੀਪ ਕੌਰ ਪਤਨੀ ਪਿੱਪਲ ਸਿੰਘ ਪੁੱਤਰ ਮਲੂਕ ਸਿੰਘ ਵਾਸੀ ਦੌਲੇਵਾਲਾ ਜ਼ਿਲ੍ਹਾ ਮੋਗਾ, ਦੀ 22,00,000/- ਰੁਪਏ ਦੀ ਜਾਇਦਾਦ, ਗੁਰਚਰਨ ਸਿੰਘ ਉਰਫ ਤੋਤਾ ਪੁੱਤਰ ਪੂਰਨ ਸਿੰਘ ਵਾਸੀ ਰਾਊਕੇ ਕਲਾਂ, ਪੀ.ਐੱਸ. ਬੱਧਨੀ ਕਲਾਂ ਦੀ 1,34,83,812/- ਰੁਪਏ ਦੀ ਜਾਇਦਾਦ ਅਤੇ ਸਰਬਜੀਤ ਸਿੰਘ ਉਰਫ ਸਰਬਾ ਪੁੱਤਰ ਗੁਰਦੇਵ ਸਿੰਘ ਵਾਸੀ ਮਲਸੀਆਂ, ਬਜਾਨ ਨਾਓ ਪਿੰਡ ਕੋਕਰੀ ਕਲਾਂ, ਪੀ.ਐੱਸ. ਅਜੀਤਵਾਲ, ਜ਼ਿਲ੍ਹਾ ਮੋਗਾ, ਦੀ 37,80,426/- ਰੁਪਏ ਦੀ ਜਾਇਦਾਦ ਕੁੱਲ 2,14,40,638/- ਰੁਪਏ ਦੀ ਜਾਇਦਾਦ ਜਬਤ ਕੀਤੀ ਹੈ।
ਉਹਨਾਂ ਕਿਹਾ ਕਿ ਮੋਗਾ ਪੁਲਿਸ ਕਾਨੂੰਨ ਨੂੰ ਬਰਕਰਾਰ ਰੱਖਣ ਅਤੇ ਨਾਗਰਿਕਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਇਹ ਪ੍ਰਾਪਤੀ ਨਸ਼ਿਆਂ ਦੀ ਸਪਲਾਈ ਲੜੀ ਨੂੰ ਭੰਗ ਕਰਨ ਅਤੇ ਅਪਰਾਧਿਕ ਨੈੱਟਵਰਕਾਂ ਨੂੰ ਖਤਮ ਕਰਨ ਵਿੱਚ ਕਾਨੂੰਨ ਬਣਾਈ ਰੱਖਣ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।

27/03/2024

बढ़िया रणनीति एवं कुशल नेतृत्व के साथ भाजपा की विरोधी पार्टियों में सेंघमारी
- मोदी जी की योजनाओं एवं नीतियों का मिल रहा लाभ
- पंजाब में आगे बढ़ने को तैयार भाजपा
मोगा, (बिट्टू पूर्वा/ दीपक कौड़ा) पंजाब की राजनीति से दूर रहने वाली भारतीय जनता पार्टी ने पंजाब में पैठ बनाने के लिए नई रणनीति तैयार की है। पंजाब की सत्ता में आने की लंबे समय से कोशिश कर रही बीजेपी ने विरोधी पार्टियों पर मनोवैज्ञानिक बढ़त बनानी शुरू कर दी है। इसी का नतीजा है कि कांग्रेस हो या फिर आम आदमी पार्टी, सभी के नेता धीरे-धीरे बीजेपी के पाले में आने लगे हैं। बढ़िया रणनीति एवं कुशल नेतृत्व के साथ भाजपा को विरोधी पार्टियों में सेंघमारी शुरू हो गई है। बीजेपी ने पटियाला, लुधियाना और जालंधर में खुद को मजबूत करना शुरू कर दिया है। शिरोमणि अकाली दल से गठबंधन पर समीकरण तय नहीं होने पर बीजेपी पंजाब के चुनावी समर में अकेले ही उतरने का फैसला किया है। लेकिन यहां उसने अलग ही रणनीति तैयार की है और बीजेपी की यह रणनीति अब रंग दिखाने लगी है। एक हफ्ते में विरोधी दलों के तीन मौजूदा सांसद और एक विधायक बीजेपी में शामिल हुए हैं। पंजाब के पूर्व मुख्यमंत्री कैप्टन अमरिंदर सिंह की पत्नी परनीत कौर पटियाला से सांसद हैं। पंजाब में सबसे पहले उन्होंने बीजेपी का दामन थामा। परनीत कौर पटियाला लोकसभा सीट से कांग्रेस की टिकट पर लगातार चार बार से सांसद हैं। परनीत कौर के बाद पूर्व मुख्यमंत्री बेअंत सिंह के पोते और सांसद रवनीत सिंह बिट्टू ने बी जे पी में जा चुके है। वे लुधियाना सीट पर दो बार से सांसद हैं। कांग्रेसी सांसदों के अलावा आम आदमी पार्टी के पंजाब में इकलौते सांसद सुशील कुमार रिंकू भी अब भारतीय जनता पार्टी में आ गए हैं। वे जालंधर से सांसद हैं। हालांकि, इस बार भी आप ने रिंकू को जालंधर सीट से टिकट देने की घोषणा की थी। रिंकू के साथ जालंधर (पूर्व) विधानसभा सीट से आप के विधायक शीतल अंगूरल भी बीजेपी में शामिल हो गए हैं। इस तरह से जालंधर के दो बड़े चेहरे अब बीजेपी के पाले में हैं । पंजाब में आप के एक मात्र सांसद सुशील रिंकू ने उप चुनाव में बढ़िया ढंग से जीत प्राप्त की थी , लेकिन रिंकू के भाजपा में जाने से मनोवैज्ञानिक ढंग से बढ़त मिल गई है। जिससे पंजाब में आप कमजोर पढ़ गई है। कुछ दिन पहले ही आप पार्टी ने लोकसभा चुनावो के लिए एक बार फिर से रिंकू पर भरोसा जताया था एवं रिंकू के समर्थको ने लोकसभा चुनाव के लिए तैयारी शुरू कर दी थी। कुछ दिनो से चल रही अटकलों पर विधायक शीतल अंगुरल ने कुछ दिन पहले वीडियो जारी करके बयान दिया था कि वो आप पार्टी में ही रहेंगे। लुधियाना के सांसद रवनीत बिट्टू ने तो कांग्रेस को छोड़कर दशकों से उनके परिवार ले कांग्रेस के नाते से इस तरह नाता तोड़ा कि पंजाब की कांग्रेस सुन एवं सतभध हैं दिखाई दे रही है। आमे वाले समय में भी यह बात सामने आ रही है की अमृतसर, जालंधर, मोगा, लुधियाना से विभिन्न पार्टियों के मौजूदा एवं कद्दावर नेता भाजपा में शामिल हों जा रहे है, जिससे लोकसभा चुनाव सहित भाजपा को आने बाल समय में विधानभा चुनावो में लाभ मिलेगा और पार्टी पंजाब में अपनी पैठ बढ़िया ढंग से बनाएगी।

09/02/2024
ਮੁੱਖਮੰਤਰੀ ਭਗਵੰਤ ਮਾਨ ਦੇ ਖੱਬੇ ਹੱਥ ਬੈਠਣਗੇ ਜਾਖੜ ਅਤੇ ਸੱਜੇ ਹੱਥ ਸੁਖਬੀਰ ਬਾਦਲ - ਨਿਰਮਲ ਜੌੜਾ ਹੋਣਗੇ ਸਟੇਜ ਸੱਕਤਰ ਲੁਧਿਆਣਾ (ਬਿੱਟੂ ਪੁਰਬਾ/...
01/11/2023

ਮੁੱਖਮੰਤਰੀ ਭਗਵੰਤ ਮਾਨ ਦੇ ਖੱਬੇ ਹੱਥ ਬੈਠਣਗੇ ਜਾਖੜ ਅਤੇ ਸੱਜੇ ਹੱਥ ਸੁਖਬੀਰ ਬਾਦਲ
- ਨਿਰਮਲ ਜੌੜਾ ਹੋਣਗੇ ਸਟੇਜ ਸੱਕਤਰ
ਲੁਧਿਆਣਾ (ਬਿੱਟੂ ਪੁਰਬਾ/ਦੀਪਕ)

ਲੁਧਿਆਣਾ ਵਿਖੇ ਹੋਣ ਜਾ ਰਹੀ ਮਹਾਂ ਡਿਬੇਟ ਵਿੱਚ ਵਿਰੋਧੀ ਧਿਰਾਂ ਦੇ ਪਹੁੰਚਣ ਦੀ ਬੇਸ਼ੱਕ ਕੋਈ ਸੂਚਨਾ ਨਹੀਂ ਮਿਲੀ ਹੈ ਪਰ ਸਰਕਾਰ ਨੇ ਆਪਣੀ ਤਿਆਰੀ ਮੁਕੰਮਲ ਕਰ ਲਈ ਹੈ। ਬਾਕਾਇਦਾ ਸਾਰੇ ਲੀਡਰਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ। ਸਿਟਿੰਗ ਪਲਾਨ ਦੀ ਗੱਲ ਕਰੀਏ ਤਾਂ ਸਟੇਜ ‘ਤੇ ਸੱਜੇ ਪਾਸੇ ਰਾਜਾ ਵੜਿੰਗ ਦੀ ਕੁਰਸੀ ਹੈ, ਨਾਲ ਸੁਖਬੀਰ ਬਾਦਲ ਦੀ ਕੁਰਸੀ ਹੈ, ਉਨ੍ਹਾਂ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਬੈਠਣਗੇ ਜਦਕਿ ਮੁੱਖ ਮੰਤਰੀ ਦੇ ਖੱਬੇ ਹੱਥ ਸੁਨੀਲ ਕੁਮਾਰ ਜਾਖੜ ਅਤੇ ਉਨ੍ਹਾਂ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਦੀ ਕੁਰਸੀ ਲਗਾਈ ਗਈ ਹੈ। ਸਿਟਿੰਗ ਮੁਤਾਬਕ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਮਾਨ ਦੇ ਸੱਜੇ ਹੱਥ ਹਨ ਜਦਕਿ ਜਾਖੜ ਦੀ ਕੁਰਸੀ ਖੱਬੇ ਹੈਤੇ ਦੋਨਾ ਦੇ ਵਿਚਕਾਰ ਮੁੱਖ ਮੰਤਰੀ ਬੈਠਣਗੇ। ਸਾਰੀਆਂ ਕੁਰਸੀਆਂ ਦੇ ਸਾਹਮਣੇ ਟੇਬਲ ਲਗਾਏ ਗਏ ਹਨ। ਟੇਬਲ ‘ਤੇ ਪਾਣੀ ਅਤੇ ਨਾਰੀਅਲ ਪਾਣੀ ਦੀਆਂ ਬੋਤਲਾਂ ਸਮੇਤ ਢਕੇ ਹੋਏ ਖਾਲੀ ਗਲਾਸ ਪਏ ਹਨ। ਸਟੇਜ ਦੇ ਮਗਰ ਮੈਂ ਪੰਜਾਬ ਬੋਲਦਾ ਹਾਂ ਦਾ ਵੱਡਾ ਬੋਰਡ ਲੱਗਾ ਹੈ। ਸਟੇਜ ਸੰਚਾਲਕ ਨਿਰਮਲ ਜੌੜਾ ਦੀ ਵੱਖਰੀ ਕੁਰਸੀ ਸਮੇਤ ਇੱਕ ਲੈਕਚਰ ਸਟੈਂਡ ਹੈ। ਹਾਲ ਦੇ ਅੰਦਰ ਛੇ ਸੌ ਤੋਂ ਵਧੇਰੇ ਲੋਕਾਂ ਦੇ ਬੈਠਣ ਦਾ ਪ੍ਰਬੰਧ ਹੈ। ਵਿਧਾਇਕ ਮੰਤਰੀ ਅਤੇ ਬੁੱਧੀਜੀਵੀਆਂ ਤੋਂ ਇਲਾਵਾ ਕੁਝ ਸੰਗੀਤ ਜਗਤ ਦੀਆਂ ਵੀ ਮਹਾਨ ਹਸਤੀਆਂ ਨੂੰ ਬੁਲਾਇਆ ਗਿਆ ਹੈ।

ਹਾਲ ਦੇ ਅੰਦਰ ਇੱਕ ਵੱਡੀ LED ਵੀ ਲੱਗੀ ਹੈ ਜਿਸ ਉੱਪਰ ਸਰੋਤੇ ਲੀਡਰਾਂ ਨੂੰ ਆਸਾਨੀ ਨਾਲ ਵੇਖ ਸਕਣਗੇ। ਮੁੱਖ ਮੰਤਰੀ ਦੇ 11:30 ਤੱਕ ਪਹੁੰਚਣ ਦੀ ਉਮੀਦ ਹੈ। 12 ਵਜੇ ਬਹਿਸ ਸ਼ੁਰੂ ਹੋਵੇਗੀ। ਵਿਰੋਧੀ ਬੇਸ਼ੱਕ ਨਾ ਵੀ ਆਉਣ ਪਰ ਮੁੱਖ ਮੰਤਰੀ ਆਪਣੀ ਤਿਆਰੀ ਸਮੇਤ ਪਹੁੰਚ ਰਹੇ ਨੇ। ਜੇ ਕੋਈ ਲੀਡਰ ਨਾ ਵੀ ਆਇਆ ਤਾਂ ਖਬਰ ਹੈ ਕਿ ਮੁੱਖ ਮੰਤਰੀ ਖੁਦ ਲਾਜਮੀਂ ਸੰਬੋਧਨ ਕਰਨਗੇ।

https://youtu.be/xV8W7azouGE?si=lv21XOBIt4UJyOPZ
26/08/2023

https://youtu.be/xV8W7azouGE?si=lv21XOBIt4UJyOPZ

PNCnews ਵੇਖੋ ਕਿਵੇਂ ਤਿਆਰ ਹੁੰਦੀਆਂ ਗਣਪਤਿ ਭਗਵਾਨ ਦੀਆਂ ਮੂਰਤੀਆਂ 12 ਸਾਲ ਰੋ ਬਣਾ ਰਹੇ ਘੇਵਰ ਸਿੰਘ ਗਣਪਤਿ ਭਗਵਾਨ ਦੀਆਂ ਮੂਰਤੀਆਂ

04/08/2023

PNC news मोगा के डी एन माडल स्कूल के खेल मैदान को लेकर नया मोड़
स्कूल कमेटी एवं प्रिंसिपल ने की प्रेस वार्ता

https://youtu.be/pG5CdUcAKYo///
26/07/2023

https://youtu.be/pG5CdUcAKYo///

ਪਿੰਡ ਸਲੀਣਾ ਵਿਖੇ ਸ਼ਹੀਦ ਬੂਟਾ ਸਿੰਘ ਯਾਦਗਾਰੀ ਗੇਟ ਦਾ ਨੀਹ ਪੱਥਰ , ਸ਼ਹੀਦ ਸਾਡੇ ਦੇਸ਼ ਦਾ ਤਾਜ

11/07/2023

सिनेमा देखने वालो के लिए खुशखबरी लेकर आई जी एस टी काउंसलिंग की बैठक
- जानिए क्या हुआ सस्ता क्या हुआ महंगा ?

खबर नई दिल्ली से
(दीपक) -- जीएसटी काउंसिल की मंगलवार 11 जुलाई को नई दिल्ली में 50वीं बैठक हुई। वित्त मंत्री निर्मला सीतरमण की अगुआई में हुए इस बैठक में जहां कई वस्तुओं और सेवाओं पर जीएसटी घटाने या उन्हें जीएसटी से छूट देने का फैसला किया गया। वहीं काउंसिल ने ऑनलाइन गेमिंग सहित कई वस्तुओं पर जीएसटी लगाने या उसे बढ़ाने का फैसला किया। इसके चलते आने वाले दिनों में इन वस्तुओं या सेवाओं के दाम में हमें बदलाव देखने को मिल सकता है। आइए जानते हैं जीएसटी काउंसिल की बैठक के बाद कौन सी चीजें सस्ती होंगे और कौन सी महंगी-

क्या होगा सस्ता?

- जीएसटी काउंसिल ने कैंसर से लड़ने वाली दवाओं,दुर्लभ बीमारियों की दवाओं को GST से छूट दी है

- प्राइवेट कंपनियों की ओर से सैटेलाइज लॉन्च की दी जाने वाली सुविधा को भी GST से छूट दी गई है।

- मछली घुलनशील पेस्ट और एलडी स्लैग (LD Slag) पर GST दर 18 प्रतिशत से घटाकर 5 प्रतिशत किया गया है।

- कच्चे और बिना तले हुए स्नैक पेलेट्स पर जीएसटी 18% से घटाकर 5% किया गया है।

- सिनेमा हॉल में परोसे जाने वाले भोजन पर भी GST दर को 18 प्रतिशत से घटाकर घटाकर 5 प्रतिशत कर दिया गया है। नकली जरी धागे पर जीएसटी 12% से घटाकर 5% किया गया है।

क्या होगा महंगा

- जीएसटी परिषद ने मल्टी यूटिलिटी व्हीकल (MUV) पर 22 प्रतिशत सेस लगाने को मंजूरी दी है

- ऑनलाइन गेमिंग, हॉर्स रेसिंग और कैसीनो में लगाई जाने वाली पूरी राशि पर 28% टैक्स लगाने का फैसला लिया है

08/07/2023

ब्रेकिंग नयूज - पुलिस एवं बदमाशो के बीच फायरिंग

होशियारपुर (pnc न्यूज) इस समय की बढ़ी खबर पंजाब के होशियारपुर जिले से सम्बंधित है जहां पर पुलिस और कुछ बदमाशों में गोली चलने की सूचना मिली है।
घटना होशियारपुर जिले के चब्बेवाल की है। जहां गांव पीडोवाल में पुलिस और बदमाशों के बीच मुठभेड़ हुई है। बताया जा रहा है कि सीआईए स्टाफ, थाना मालपुर और डीएसपी गढ़शंकर पुलिस गांव में स्थित एक हवेली के पास बदमाशों को पकड़ने के लिए पहुंची थी। इस दौरान बदमाशों ने पुलिस पर फायरिंग शुरू कर दी। जवाबी कार्रवाई में पुलिस की ओर से भी फायरिंग की गई। इस दौरान 3 बदमाशों के पैरों में गोली लगी है। जिन्हें उपचार के लिए सिविल अस्पताल में भर्ती करवाया गया है।

ਵੀਰ ਮੁਨੀਸ਼ ਮੇਂਨਰਾਏ ਅਤੇ ਭਾਭੀ ਜੀ ਨੂੰ ਵਿਆਹ ਦੀ ਵਰੇਗੰਢ ਦੀਆਂ ਬਹੁਤ ਬਹੁਤ ਵਧਾਈਆਂ। ਤੁਸੀ ਹਮੇਸ਼ਾ ਹੱਸਦੇ ਰਹੋ ।
27/06/2023

ਵੀਰ ਮੁਨੀਸ਼ ਮੇਂਨਰਾਏ ਅਤੇ ਭਾਭੀ ਜੀ ਨੂੰ ਵਿਆਹ ਦੀ ਵਰੇਗੰਢ ਦੀਆਂ ਬਹੁਤ ਬਹੁਤ ਵਧਾਈਆਂ। ਤੁਸੀ ਹਮੇਸ਼ਾ ਹੱਸਦੇ ਰਹੋ ।

9 साल सेवा सुशासन एवं गरीब कल्याण से अवगत करवाने के लिए मोगा में भाजपा व्यापार मोर्चा की बैठक मोगा, 25 जून (दीपक कौड़ा )...
25/06/2023

9 साल सेवा सुशासन एवं गरीब कल्याण से अवगत करवाने के लिए मोगा में भाजपा व्यापार मोर्चा की बैठक

मोगा, 25 जून (दीपक कौड़ा ): मोगा में आयोजित व्यापारिक सम्मेलन के दौरान भारत सरकार के वाणिज्य एवं उद्योग राज्य मंत्री सोम प्रकाश एवं भाजपा प्रदेश अध्यक्ष अश्वनी कुमार ने मोगा के व्यापारियों एवं उद्योगपतियों के साथ विचारों का आदान-प्रदान किया एवं मुश्किलों के हल का आश्वासन दिया।

इस अवसर पर अनिल बांसल, मुनीश मेनराई, भाजपा भवन निर्माण के पंजाब इंचार्ज मोहन लाल सेठी,भाजपा महिला मोर्चा प्रदेश महामंत्री सरपंच मनिंदर कौर, प्रदेश कार्यकारणी सदस्य गुरमिंदर जीत सिंह बबलू, भाजपा के प्रदेश सचिव पूर्व विधायक डा हरजोत कमल, गुरप्रीत सिंह सलीना, फरीदकोट से हल्का इंचार्ज गौरव कक्कड़, किसान मोर्चा प्रदेश महामंत्री बोहड सिंह, प्रदेश किसान मोर्चा सदस्य सतनाम गिल, भाजपा के जिला प्रधान डा सीमांत गर्ग, महामंत्री राहुल गर्ग, पूर्व जिला प्रधान तरलोचन सिंह गिल, युवा मोर्चा प्रधान राजन सूद, कशिश धमीजा, सौरव शर्मा, के अलावा अन्य उपस्थित थे। व्यापारियों ने उन्हें उनके सामने आने वाली समस्याओं का समाधान करने का निर्देश दिया लोकसभा क्षेत्र फरीदकोट के सह-प्रभारी विजय शर्मा, भारत सरकार के व्यापार मंडल के सदस्य और व्यापार सेल्ल पंजाब के अध्यक्ष दिनेश सरपाल और उपाध्यक्ष श्री देव प्रिय त्यागी के नेतृत्व में एकत्र हुए व्यापारियों और उद्योगपतियों ने उनकी सुरक्षा के लिए शांतिपूर्ण माहौल बनाने के लिए तत्काल कार्रवाई करने और किसी भी अप्रत्याशित परिस्थिति के खिलाफ व्यापारियों के लिए बीमा योजना शुरू करने का आग्रह किया। उन्होंने केंद्रीय मंत्री का ध्यान इस ओर दिलाया कि उद्योगपतियों के छोटे उद्योगों, खासकर मोगा इंडस्ट्रियल फोकल प्वाइंट डेवलपमेंट एसोसिएशन के अध्यक्ष सुभाष ग्रोवर द्वारा जल्द ही सौर ऊर्जा परियोजनाएं स्थापित की जानी चाहिए। उनोहने केंद्रीय मंत्री से उद्योगों को पंजाब से बाहर जाने से रोकने के लिए ठोस कदम उठाने की बिनती की। उन्होंने संबोधन के दौरान मांग की कि चूंकि मोगा एक महत्वाकांक्षी जिला है, इसलिए नए उद्योगों के साथ साथ पुराने स्थापित उद्योगों को भी सब्सिडी दी जानी चाहिए। उन्होंने मांग की कि भारत सरकार के सूक्ष्म, लघु एवं मध्यम उद्यम मंत्रालय द्वारा दिये गये विश्वास के अनुरूप उद्योगपतियों के लघु उद्योगों के लिए सौर ऊर्जा परियोजनाएं शीघ्र स्थापित की जाएं। उन्होंने कहा कि किसानों की तरह बेशक बिजली मुफ्त न दी जाये , लेकिन उद्योगपतियों को आम लोगों से दोगुना बिजली दर नहीं वसूली जानी चाहिए। उन्होंने कहा कि छोटी दुकानों पर सैंपल लेने पर दुकानदार के खिलाफ कार्रवाई के बजाय पैकिंग उद्योग के खिलाफ मामला दर्ज किया जाना चाहिए इस अवसर पर केंद्रीय मंत्री सोम प्रकाश ने व्यापारियों को आश्वासन दिया कि केंद्र सरकार द्वारा स्वीकृत करोड़ों रुपये की परियोजनाएं जल्द ही पंजाब में शुरू की जाएंगी। उन्होंने आश्वासन दिया कि केंद्रीय गृह मंत्री श्री अमित शाह कानून व्यवस्था की स्थिति को लेकर पहले से ही गंभीर हैं। इस अवसर पर भाजपा जिलाध्यक्ष डॉ. सीमांत गर्ग ने प्रधानमंत्री श्री नरेन्द्र मोदी द्वारा पिछले 9 वर्षों में लिये गये जन कल्याणकारी निर्णयों को प्रस्तुत किया।

देश के शहीदों को याद रखना सच्ची श्रद्धांजलि - सोम प्रकाश केंद्रीय मंत्री- भारत इकलौता देश जहा धरती को मां कहा जाता - अश्...
25/06/2023

देश के शहीदों को याद रखना सच्ची श्रद्धांजलि - सोम प्रकाश केंद्रीय मंत्री

- भारत इकलौता देश जहा धरती को मां कहा जाता - अश्वनी शर्मा
- भारत शहीदों एवं शुरवीरो की धरती - जीवन गुप्ता
मोगा 25 जून (दीपक कौड़ा) -
25 जन 1989 को मोगा गोलीकांड के शहीदों को याद में मोगा के शहीदी पार्क स्थित स्मारक हाल में मोगा पीड़ित एवं स्मारक समिति की तरफ से समागम का आयोजन किया गया। इस द्वारा केंद्रीय राज्य मंत्री सोम प्रकाश, भाजपा के प्रदेश प्रधान अश्वनी शर्मा, महामंत्री भाजपा जीवन गुप्ता विशेष तौर से उपस्थित हुए सर्वप्रथम सभी गणमान्यों ने शहीदी स्मारक पर शहीदी को फूल अर्पित करके श्रद्धांजलि भेंट की। इस दौरान बिरसा संभाल के मुख्य राम गोपाल जी ने विशेष वक्ता के तौर पर समागम को संबोधित करते हुए कहा कि 25 जून 1989 का दिन राष्ट्रीय स्वय सेवको पर अंधाधुंध गोलियों में 25 सेवको की शहीदी हुई। जिसके अगले दिन भी स्वयं सेवकों का हौंसला नही टूटा एवं फिर से वही पर सेवको ने शाखा लगाई। उन्होंने कह कि आज की युवा पीढ़ी को देश एवं समाज को सेवा के लिए आगे आना होगा। उन्होंने कहा कि पंजाब में काले दौर के समय लोगो ने बहुत कुछ खोया। उन्होंने कहा कि आज एक बार फिर से पंजाब में वही दौर चल रह है। पंजाब में लोग धर्म परिवर्तन करके गुमराह हो रहे है। उन्होंने कहा कि धर्म का प्रचार इस करना चाहिए कि दूसरे को आपका धर्म अच्छ लगे। लेकिन आज धर्म परिवर्तन टेंट लगाकर हो रहा है। केंद्रीय मंत्री सोम प्रकाश ने शहीदों को श्रद्धांजलि देते हुए कहा कि आज भी इतने वर्षो बाद इन शहीदों को याद करके उनको श्रद्धा सुमन अर्पित करना सराहनीय कदम है। भाजपा के प्रदेश प्रधान अश्वनी शर्मा ने शहीदों को अपने श्रद्धा सुमन अर्पित करते हुए कहा कि पंजाब ने इतने वर्षो तक पंजाब में काला दौर देखा है। जिसका मुख्य उद्देश्य हिंदू सिख एकता को तोड़ना था, लेकिन पंजाब के लोगो ने भाईचारक सांझ के द्वारा एकता का परिचय देते हुए एक साथ खड़े रहने की सांझ प्रस्तुत की। उन्होंने कहा कि देश में बहुत सारे लोगो ने अपने प्राणों की आहुति दी। उन्होंने कहा कि जब जब पंजाब को भाईचारक सांझ को तोड़ने की कोशिश की गई तब तब पंजाब वासी एक साथ खड़े हुए नजर आए। उन्होंने कहा कि देश में एक बड़े नेता की मौत होने के बाद नेता ने बयान दिया था कि जब कोई बड़ा पेड़ गिरता है, तो धरती हिलती है। उन्होंने कहा कि हिंदुस्तान की संस्कृति में हमारे खून में देश की एकता एवं अखंडता कण कण में बसी हुई है। उन्होंने कहा कि अकेला भारत देश ऐसा जहा धरती को भी भारत माता कहा जाता है। उन्होंने कहा कि यही सोच के कारण हम देश के शहीदों को याद रखते है। उन्होंने कहा कि भारत देश त्याग करने वाले एवं देश की सेवा करने वाली को कद्र करता है। उन्होंने कहा कि पहले स्थान पर हमेशा देश होता है। देश के लिए जीने एवं समर्पण की भावना को आज की युवा पीढ़ी के अंदर जागृत करने की जरूरत है। इस दौरान भाजपा के प्रदेश महामंत्री जीवन गुप्ता ने शहीदों को श्रद्धांजलि भेंट करते हुए कहा कि आज शहीदों के कारण हम आजादी का आनंद मान रहे है।मोगा पीढ़ित स्मारक समिति इतने वर्षो के बाद इन शहीदों को याद रखकर उन्हें सच्ची श्रद्धांजलि भेंट कर रही है। इस मौके पर स्मारक समिति के चेयरमैन डा राजेश पूरी एवं मोहन लाल सेठी ने स्मारक समिति की तरफ से किए जा रहे कार्यों से अवगत करवाया। इस मौके पर व्यापार मोर्चा भाजपा के प्रदेश प्रधान दिनेश सरपाल, स्मारक समिति के अध्यक्ष अनिल बांसल, कोषाध्यक्ष हितेश गुप्ता, सचिव राम गर्ग, पूर्व विधायक हरजोत कमल, भाजपा के प्रदेश महिला मोर्चा महमंत्री सरपंच मनिंदर कौर, कृष्ण गोपाल अग्रवाल, पूर्व पार्षद गोवर्धन पोपली, एडवोकेट विजय धीर, गीता आर्य, भाजपा के जिला प्रधान डा सीमांत गर्ग, महामंत्री राहुल गर्ग, मुख्तियार सिंह पूर्व एस पी, किसान मोर्चा के प्रदेश महामंत्री बोहड सिंह, भाजपा के प्रदेश कार्यकारणी सदस्य गुरमिंदर जीत सिंह बबलू, राकेश भल्ला, इंद्रजीत सिंह कौशिक, मुनीश मेनराय, विजय शर्मा, देव प्रिय त्यागी, प्रमुख समाज सेविका इंदु पुरी, अंजुम पूरी,कमल शर्मा के अलाव भारी संख्या में शहरवासी उपस्थित थे।

वीजा लगवाने में मोगा ही नहीं, मालवा ही नही, पंजाब ही नही , भारत की प्रसिद्ध संस्था। RIGHTWAY AIRLINKS ऑस्ट्रेलिया स्टूडे...
11/03/2023

वीजा लगवाने में मोगा ही नहीं, मालवा ही नही, पंजाब ही नही , भारत की प्रसिद्ध संस्था।

RIGHTWAY AIRLINKS

ऑस्ट्रेलिया स्टूडेंट विजा कि बरसात का आनंद लें

One more Visa Received Next turn can be yours

Name.....Jasmeen Kaur

No advance for Australia Dependant Visa. Get Visa in 1 month.

आज ही अपना ऑस्ट्रेलिया, यूके का स्टूडेंट विजा, स्पाउस विजा, विजिटर विजा, पोस्ट स्टडी वर्क विजा अप्लाई करें और कंपनी के 15 साल के तजुर्बे का फायदा उठाएं.

Get Offer letter for July/2023 Intake.

Apply Australia on 6.0


Moga, Meerut, Baghapurana, Sangrur, Barnala, Khanna, Delhi, Melbourne
Mob: 7528999966, 8437043076, 7341116604

ਭਗਵੰਤ ਮਾਨ ਸਰਕਾਰ ਤੋ ਲੋਕਾਂ ਦ ਹੋਇਆ ਮੋਹ ਭੰਗ - ਗਰੇਵਾਲ - ਦੇਸ਼ ਵਿਚ ਭਾਜਪਾ ਦੇ ਹੱਕ ਵਿੱਚ ਚੱਲ ਰਹੀ ਹਵਾ - ਪੰਜਾਬ ਦੇ ਲੋਕ ਅਮਨ ਅਤੇ ਸ਼ਾਂਤੀ ...
16/02/2023

ਭਗਵੰਤ ਮਾਨ ਸਰਕਾਰ ਤੋ ਲੋਕਾਂ ਦ ਹੋਇਆ ਮੋਹ ਭੰਗ - ਗਰੇਵਾਲ
- ਦੇਸ਼ ਵਿਚ ਭਾਜਪਾ ਦੇ ਹੱਕ ਵਿੱਚ ਚੱਲ ਰਹੀ ਹਵਾ

- ਪੰਜਾਬ ਦੇ ਲੋਕ ਅਮਨ ਅਤੇ ਸ਼ਾਂਤੀ ਨਾਲ ਭਾਇਆਚਾਰਕ ਸਾਂਝ ਬਣਾਕੇ ਰੱਖਣ ਵਿਚ ਰਖਦੇ ਵਿਸ਼ਵਾਸ

- 370 ਅਤੇ 35a ਟੁੱਟਣ ਤੋਂ ਬਾਅਦ ਜੰਮੂ ਕਸ਼ਮੀਰ ਦੇ ਹਾਲਾਤ ਸੁਖਾਵੇਂ
ਮੋਗਾ, 17 ਫਰਵਰੀ (ਦੀਪਕ ਕੌੜਾ)।- ਮੋਗਾ ਵਿਖੇ ਭਾਰਤੀ ਜਨਤਾ ਪਾਰਟੀ ਦੇ ਕੁਨਬੇ ਵਿਚ ਉਸ ਸਮੇਂ ਵਾਧਾ ਦੇਖਣ ਨੂੰ ਮਿਲਿਆ ਜਦੋਂ ਮੋਗਾ ਵਿਖੇ ਭਾਰਤੀ ਜਨਤਾ ਪਾਰਟੀ ਐਸ ਸੀ ਮੋਰਚਾ ਨਾਲ ਭਾਰੀ ਗਿਣਤੀ ਵਿਚ ਵੱਖ ਵੱਖ ਪਿੰਡਾਂ ਅਤੇ ਮੋਗਾ ਸ਼ਹਿਰ ਤੋ ਨਾਲ ਜੁੜੇ। ਇਸ ਮੌਕੇ ਪਾਰਟੀ ਦਾ ਪੱਲਾ ਫੜਨ ਵਾਲਿਆਂ ਨੂੰ ਪਾਰਟੀ ਦੇ ਜਿਲਾ ਪ੍ਰਧਾਨ ਸੀਮਾਂਤ ਗਰਗ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਦੇ ਕਿਸਾਨ ਮੋਰਚਾ ਦੇ ਰਾਸ਼ਟਰੀ ਸੈਕਟਰੀ ਅਤੇ ਜੰਮੂ ਕਸ਼ਮੀਰ ਦੇ ਪ੍ਰਭਾਰੀ ਸੀਨੀਅਰ ਭਾਜਪਾ ਨੇਤਾ ਸੁਖਮੰਦਰ ਪਾਲ ਸਿੰਘ ਗਰੇਵਾਲ, ਮਹਿਲਾ ਵਿੰਗ ਦੇ ਪ੍ਰਦੇਸ਼ ਮਹਾਂਮੰਤਰੀ ਸਰਪੰਚ ਮਨਿੰਦਰ ਕੌਰ ਸਲੀਣਾ, ਆਸ ਸੀ ਮੋਰਚਾ ਪ੍ਰਦੇਸ਼ ਕਾਰਜਕਾਰਨੀ ਮੈਂਬਰ ਸਾਬਕਾ ਐੱਸ ਪੀ ਮੁਖਤਿਆਰ ਸਿੰਘ ਨੇ ਸਿਰੋਪੇ ਪਾਕੇ ਪਾਰਟੀ ਵਿਚ ਸ਼ਾਮਿਲ ਕੀਤਾ। ਇਸ ਮੌਕੇ ਜਿਲਾ ਮਹਾਂਮੰਤਰੀ ਵਿੱਕੀ ਸਿਤਾਰਾ, ਐੱਸ ਸੀ ਮੋਰਚਾ ਦੇ ਪ੍ਰਦੇਸ਼ ਕਾਰਜਕਾਰਨੀ ਮੈਂਬਰ ਸਾਬਕਾ ਐਸ ਪੀ ਮੁਖਤਿਆਰ ਸਿੰਘ, ਮਹਿਲਾ ਵਿੰਗ ਜਿਲਾ ਪ੍ਰਧਾਨ ਨੀਤੂ ਗੁਪਤਾ, ਹਲਕਾ ਧਰਮਕੋਟ ਇੰਚਾਰਜ ਐਡਵੋਕੇਟ ਰਵੀ ਗਰੇਵਾਲ, ਐੱਸ ਸੀ ਮੋਰਚਾ ਪ੍ਰਦੇਸ਼ ਮੈਂਬਰ ਮਨਜੀਤ ਸਿੰਘ ਬੁੱਟਰ, ਰਾਜਿੰਦਰ ਗਾਬਾ, ਹੈ ਪੀ ਚਢਾ, ਵਿਓਪਾਰ ਮੋਰਚਾ ਜਿਲਾ ਪ੍ਰਧਾਨ ਸੰਜੀਵ ਅੱਗਰਵਾਲ, ਐੱਸ ਸੀ ਮੋਰਚਾ ਦੇ ਜਿਲਾ ਪ੍ਰਧਾਨ ਅਰਜੁਨ ਕੁਮਾਰ, ਜਸਪਾਲ ਸਿੰਘ ਪੰਜਗਰਾਈਂ ਮੀਡੀਆ ਇੰਚਾਰਜ ਐੱਸ ਸੀ ਮੋਰਚਾ ਪੰਜਾਬ, ਬਲਵਿੰਦਰ ਸਿੰਘ ਹੈੱਪੀ ਐੱਸ ਸੀ ਮੋਰਚਾ ਪੰਜਾਬ, ਕਿਸਾਨ ਮੋਰਚਾ ਪ੍ਰਦੇਸ਼ ਮੈਂਬਰ ਗੁਰਮੇਲ ਸਿੰਘ ਸਰਾ, ਬਲਦੇਵ ਸਿੰਘ ਭਟੀ, ਅਮਿਤ ਗਰਗ, ਸੰਦੀਪ ਕੱਕੜ, ਬਲਦੇਵ ਸਿੰਘ ਗਿੱਲ ਜਿਲਾ ਕਾਰਜਕਾਰਨੀ ਮੈਂਬਰ, ਜਗਸੀਰ ਸਿੰਘ ਸੀਰਾ ਚਕਰ, ਗੁਰਪ੍ਰੀਤ ਸਿੰਘ ਪ੍ਰੀਤ ਸਲੀਣਾ, ਤੇਜਵੀਰ ਸਿੰਘ ਸਿੰਘਾਵਾਲਾ, ਮੇਜਰ ਸਿੰਘ ਸਰਪੰਚ ਕੋਟ ਭਾਉ ਕੇ, ਯੁਵਾ ਮੋਰਚਾ ਜਿਲਾ ਪ੍ਰਧਾਨ ਰਾਜਨ ਸੂਦ, ਸੌਰਵ ਸ਼ਰਮਾ, ਰਾਜ ਕੌਰ, ਕੁਲਵਿੰਦਰ ਕੌਰ, ਤੋ ਇਲਾਵਾ ਪਾਰਟੀ ਦੇ ਜਿਲੇ ਭਰ ਤੋ ਪਹੁੰਚੇ ਮੈਂਬਰ ਹਾਜਿਰ ਰਹੇ। ਸੁਖਮੰਦਰ ਪਾਲ ਸਿੰਘ ਗਰੇਵਾਲ ਨੇ ਸਾਰੀਆਂ ਦਾ ਪਾਰਟੀ ਵਿਚ ਸਵਾਗਤ ਕਰਦੇ ਹੋਏ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋਕੇ ਭਾਰੀ ਗਿਣਤੀ ਵਿੱਚ ਦੇਸ਼ ਭਰ ਤੋਂ ਪਾਰਟੀ ਦਾ ਪੱਲਾ ਫੜ ਰਹੇ ਹਨ। ਓਹਨਾ ਸਿਧੇ ਤੌਰ ਤੇ ਭਗਵੰਤ ਮਾਨ ਸਰਕਾਰ ਨੂੰ ਸਚੇਤ ਕਰਦੇ ਹੀਏ ਕਿਹਾ ਕਿ ਅੱਜ ਪੰਜਾਬ ਦੇ ਲੋਕ ਆਪਣੇ ਆਪ ਨੂੰ ਠਗੇ ਹੋਏ ਮਹਿਸੂਸ ਕਰ ਰਹੇ ਹਨ। ਭਗਵੰਤ ਮਾਨ ਸਰਕਾਰ ਨੇ ਸੱਤਾ ਤੇ ਕਾਬਜ ਹੋਣ ਤੋਂ ਪਹਿਲਾ ਪੰਜਾਬ ਦੇ ਹੈ ਵਰਗ ਨਾਲ ਜੀ ਲੋਕ ਲੁਭਵਨ ਵਾਅਦੇ ਕੀਤੇ ਸੀ ਉਹ ਸਭ ਝੂਠੇ ਸਾਬਿਤ ਹੀਏ ਹਨ। ਭਗਵੰਤ ਮਾਨ ਪੰਜਾਬ ਦੀ ਜਨਤਾ ਦਾ ਪੈਸਾ ਮਸ਼ਹੂਰੀ ਤੇ ਲਗਾਕੇ ਐਡ ਦੇ ਰਹੇ ਹਨ । ਓਹਨਾ ਬਜਟ ਦੇ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਆਪੋਜਿਸ਼ਨ ਪਾਰਟੀ ਬਜਟ ਬਾਰੇ ਦੇਸ਼ ਦੀ ਜਨਤਾ ਨੂੰ ਗੁੰਮਰਾਹ ਕਰ ਰਹੀ ਹੈ। ਓਹਨਾ ਕਿਹਾ ਬਜਟ ਦੀ ਕਿਤਾਬ ਛਪ ਚੁੱਕੀ ਹੈ ਅਤੇ ਇਸਨੂੰ ਚੰਗੀ ਤਰਾਂ ਪੜ੍ਹਨ ਦੀ ਲੋੜ ਹੈ, ਜਿਸ ਵਿਚ ਮੋਦੀ ਸਰਕਾਰ ਨੇ ਹਰ ਵਰਗ ਨੂੰ ਫ਼ਾਇਦਾ ਪਹੁੰਚਾਇਆ ਹੈ। ਜੰਮੂ ਕਸ਼ਮੀਰ ਵਿਚ 375 ਅਤੇ 35a ਤੇ ਓਹਨਾ ਕਿਹਾ ਕਿ ਰਾਹੁਲ ਗਾਂਧੀ ਜੰਮੂ ਕਸ਼ਮੀਰ ਦੇ ਮੁੱਦੇ ਤੇ ਲੋਕਾਂ ਨੂੰ ਗੁੰਮਰਾਹ ਕਰਨ ਤੇ ਲੱਗੇ ਹੋਏ ਹਨ। ਜੰਮੂ ਕਸ਼ਮੀਰ ਦੇ ਲੋਕਾਂ ਨੇ ਕੋਈ ਵੀ ਇਹੋ ਜਿਹੀ ਗੱਲ ਨਹੀਂ ਕਹੀ ਜਿਸਨੂੰ ਰਾਹੁਲ ਗਾਂਧੀ ਦੇਸ਼ ਦੀ ਜਨਤਾ ਤੱਕ ਲੈਕੇ ਜਾ ਰਹੇ ਹਨ। ਓਹਨਾ ਕਿਹਾ ਕਿ ਅੱਜ ਜੰਮੂ ਕਸ਼ਮੀਰ ਦਾ ਸਿੱਖ ਭਾਈਚਾਰਾ , ਐੱਸ ਸੀ ਵਰਗ, ਕਸ਼ਮੀਰੀ ਪੰਡਿਤ ਜੰਮੂ ਦੇ ਹਾਲਾਤਾਂ ਤੋਂ ਖੁਸ਼ ਨਜ਼ਰ ਆ ਰਹੇ ਹਨ। ਪੰਜਾਬ ਦੇ ਹਾਲਾਤ ਬਾਰੇ ਓਹਨਾ ਕਿਹਾ ਕਿ ਪੰਜਾਬ ਦੇ ਲੋਕ ਅਮਨ ਅਤੇ ਸ਼ਾਂਤੀ ਨਾਲ ਰਹਿੰਦੇ ਹਨ ਅਤੇ ਬਾਹਰੀ ਤਾਕਤਾਂ ਇਸ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਬਹੁਤ ਕੋਸ਼ਿਸ਼ ਕਰਦਿਆਂ ਹਨ , ਪਰ ਪੰਜਾਬ ਦੇ ਲੋਕ ਭਾਈਚਾਰਕ ਸਾਂਝ ਬਣਾਕੇ ਰੱਖਣ ਵਿਚ ਵਿਸ਼ਵਾਸ ਕਰਦੇ ਹਨ ਅਤੇ ਕੋਈ ਵੀ ਬਾਹਰੀ ਤਾਕਤ ਇਸਨੂੰ ਨਹੀਂ ਤੋੜ ਸਕਦੀ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਜਿੱਥੇ ਪੂਰੇ ਦੇਸ਼ ਵਿਚ ਆਪਣੇ ਕਦਮ ਅੱਗੇ ਵਧਾ ਰਹੀ ਹੈ ਉੱਥੇ ਹੀ ਉਨ੍ਹਾਂ ਵਿਚ ਆਪਣੇ ਕੁਨਬੇ ਅਤੇ ਪਰਿਵਾਰ ਦੇ ਵਿਚ ਦਿਨ ਬ ਦਿਨ ਵਾਧਾ ਕਰ ਰਹੀ ਹੈ। ਹੁਣ ਪੰਜਾਬ ਦੀ ਜਨਤਾ ਦਾ ਆਪ ਪਾਰਟੀ ਤੋ ਪੂਰੀ ਤਰਾਂ ਮੋਹ ਭੰਗ ਹੋ ਚੁੱਕਿਆ ਹੈ। ਜਿਲਾ ਪ੍ਰਧਾਨ ਸੀਮਾਂਤ ਗਰਗ ਨੇ ਐੱਸ ਸੀ ਮੋਰਚਾ ਨਾਲ ਜੁੜੇ ਔਹਦੇਦਾਰਾਂ ਦਾ ਪਾਰਟੀ ਵਿਚ ਸਵਾਗਤ ਕੀਤਾ ਅਤੇ ਕਿਹਾ ਭਾਜਪਾ ਆਪਣੇ ਹਰ ਵਰਕਰ ਨੂੰ ਬਣਦਾ ਮਾਣ ਸਨਮਾਨ ਦਿੰਦੀ ਆਈ ਹੈ। ਸਾਨੂੰ ਪਾਰਟੀ ਦੀ ਚੜਦੀ ਕਲਾ ਅਤੇ ਪਾਰਟੀ ਨੂੰ ਉਂਚਾਈ ਵੱਲ ਲੈਕੇ ਜਾਣ ਲਈ ਮਿਹਨਤ ਅਤੇ ਲਗਨ ਕੰਮ ਕਰਨਾ ਚਾਹੀਦਾ ਹੈ।

ਮਹਿਲਾ ਮੋਰਚਾ ਦੇ ਪ੍ਰਦੇਸ਼ ਮਹਾਂਮੰਤਰੀ ਮਨਿੰਦਰ ਕੌਰ ਸਲੀਣਾ ਨੇ ਕਿਹਾ ਕਿ ਆਉਣ ਵਾਲੀਆਂ 2024 ਦੀਆਂ ਚੋਣਾਂ ਲਈ ਸਾਰੇ ਵਰਕਰਾਂ ਨੂੰ ਮਿਹਨਤ ਨਾਲ ਕੰਮ ਕਰਕੇ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣਾ ਚਾਹੀਦਾ ਹੈ। ਓਹਨਾ ਕਿਹਾ ਕਿ ਸ਼ਹਿਰਾ ਦੇ ਨਾਲ ਪਿੰਡਾਂ ਦੇ ਲੋਕ ਵੀ ਭਾਰਤੀ ਜਨਤਾ ਪਾਰਟੀ ਨਾਲ ਜੁੜਨਾ ਸ਼ੁਰੂ ਹੋ ਚੁੱਕੇ ਹਨ।ਪੰਜਾਬ ਦੇ ਲੋਕਾਂ ਨੇ ਜਿਸ ਉਮੀਦ ਨਾਲ ਆਪ ਪਾਰਟੀ ਨੂੰ ਪੰਜਾਬ ਦੀ ਸੱਤਾ ਤੇ ਕਾਬਜ ਕੀਤਾ ਸੀ ਪੰਜਾਬੀਆਂ ਦੀ ਉਹ ਉਮੀਦ ਟੁੱਟਦੀ ਹੋਈ ਨਜ਼ਰ ਆ ਰਹੀ ਹੈ। ਭਗਵੰਤ ਮਾਨ ਸਰਕਾਰ ਜਿੱਥੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਫੇਲ ਹੋਏ ਹਨ , ਉਸੇ ਤਰਾਂ ਪੰਜਾਬ ਦੇ ਲੋਕਾਂ ਦੇ ਵਾਅਦੇ ਵੀ ਟੁੱਟਦੇ ਹੋਏ ਨਜ਼ਰ ਆ ਰਹੇ ਹਨ।

ਮੋਗਾ ਪਹੁੰਚਣ ਤੇ ਐੱਸ ਸੀ ਮੋਰਚਾ ਅਤੇ ਵੱਖ ਵੱਖ ਪਾਰਟੀ ਵਰਕਰਾਂ ਵੱਲੋ ਸੁਖਮੰਦਰ ਸਿੰਘ ਗਰੇਵਾਲ ਦਾ ਗੁਲਦਸਤੇ ਦੇਕੇ ਸਵਾਗਤ ਕੀਤਾ ਗਿਆ। ਸਮਾਗਮ ਦੇ ਅੰਤ ਵਿਚ ਗਰੇਵਾਲ ਨੂੰ ਜਿਲਾ ਭਾਜਪਾ ਵੱਲੋ ਸਨਮਾਨ ਚਿੰਨ੍ਹ ਦੇਕੇ ਸਨਮਾਨਿਤ ਕੀਤਾ ਗਿਆ।

ਮੋਗਾ ਵਿਖੇ ਐੱਸ ਸੀ ਮੋਰਚਾ ਭਾਜਪਾ ਦੀ ਹੋਈ ਮੀਟਿੰਗ ਦੀਆਂ ਵੱਖ ਵੱਖ ਝਲਕੀਆਂ। (ਦੀਪਕ ਕੌੜਾ)

दूसरी कक्षा के छात्र ने देश के प्रधानमंत्री नरिंदर मोदी के माता जी के निधन पर लिखा शोक पत्र, मोदी जी ने दिया भावुक जवाब ...
16/02/2023

दूसरी कक्षा के छात्र ने देश के प्रधानमंत्री नरिंदर मोदी के माता जी के निधन पर लिखा शोक पत्र, मोदी जी ने दिया भावुक जवाब
मोगा, 16 फरवरी (दीपक कौड़ा) - देश के यशस्वी एवं पूरी दुनिया में अपने नाम एवं देश की धाक जमाने वाले प्रधानमंत्री नरिंदर मोदी की मां की मौत पर दुख जताते हुए एक दूसरी कक्षा के बच्चे ने प्रधानमंत्री को पत्र लिखा है जिसका जवाब नरेंद्र मोदी ने खुद दिया है।दरअसल, 30 दिसंबर 2022 को पीएम मोदी की मां का देहांत हो गया था, ऐसे में इसका शोक जताते हुए करीब छह-सात साल के आरुष श्रीवास्तव ने प्रधानमंत्री को पत्र लिख कर अपनी भावना को व्यक्त किया है।

बीजेपी नेता और विधायक खुशबू सुंदर ने एक ट्वीट किया है जिसमें उन्होंने आरुष श्रीवास्तव और पीएम के पत्र को शेयर किया है। पीएम मोदी ने न केवल आरुष श्रीवास्तव के पत्र का जवाब दिया है बल्कि मां के प्रति अपनी भावना भी जाहिर की है। विधायक खुशबू सुंदर द्वारा शेयर किए गए ट्वीट में आरुष श्रीवास्तव के पत्र को पोस्ट किया गया है। आरुष श्रीवास्तव ने अपने शोक पत्र में लिखा है कि 'प्रधानमंत्री जी नमस्कार, आज टीवी पर आपकी परमप्रिय माता के निधन का समाचार देखकर बेहद दुःख हुआ।' उस छोटे से बच्चे ने आगे लिखा कि, 'कृपया मेरी संवेदनाएँ स्वीकार करें, मैं प्रार्थना करता हूँ कि, ईश्वर आपकी माता की आत्मा को अपने श्री चरणों में स्थान दे। प्रणाम।'आरुष श्रीवास्तव के शोक पत्र पर पीएम मोदी ने भी जवाब दिया है और लिखा है, 'आरुष श्रीवत्स जी, मैं आपकी हार्दिक संवेदनाओं के प्रति आभार प्रकट करता हूं, जो आपने मेरी माता के निधन पर व्यक्त की हैं।'पीएम मोदी ने आगे लिखा है कि, 'मां का निधन होना अपूरणीय क्षति होती है और इसकी पीड़ा शब्दों में बयां नहीं की जा सकती। अपने विचारों और प्राथनाओं में जगह देने के लिए मैं आपका आभारी हूं, आपकी यही भावनाएं मुझे इस दुःख से उबरने की शक्ति और हिम्मत प्रदान करती हैं। मैं एक बार फिर आपकी संवेदनाओं के लिए आभार प्रकट करता हूं।' खुशबू सुंदर ने दोनों पत्र को अपने आधिकारिक ट्विटर हैंडल से शेयर करते हुए लिखा है कि यह एक सच्चे स्टेट्समैन की खूबी है कि वह एक बच्चे द्वारा लिखे गए पत्र का भी जवाब देते है। उनके अनुसार, पीएम मोदी द्वारा दिए गए जवाबी पत्र एक जीवन बदलने वाले संकेत हैं। ऐसे में ये संकेत इस युवा के जीवन को सही दिशा दे सकती है, ऐसा भाजपा नेता का मानना है।

01/02/2023

ਮੋਗਾ ਟਰੈਫਿਕ ਪੁਲਿਸ ਦੇ ਇੰਚਾਰਜ ਹਰਜੀਤ ਸਿੰਘ ਜੀ ਦੇ ਨਾਲ ਪਿਛਲੇ ਦਿਨੀਂ ਮੁਲਾਜਿਮ ਵੀਰ ਗੁਰਭੇਜ ਸਿੰਘ ਨੇ ਸਿੱਧੂ ਮੂਸੇ ਵਾਲੇ ਦੇ ਗੀਤ ਦੇ ਰਾਹੀਂ ਲੋਕਾਂ ਨੂੰ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਦੀ ਹੁਣ ਵੀਰ ਚਾਈਨਾ ਡੋਰ ਤੋ ਲੋਕਾਂ ਨੂੰ ਗੀਤ ਰਾਹੀਂ ਕਰ ਰਿਹਾ ਪ੍ਰੇਰਿਤ । ਓਹਨਾ ਦੇ ਨਾਲ ਇਸ ਗੀਤ ਨੂੰ ਪ੍ਰੇਰਿਤ ਕਰਨ ਲਈ ਲੁਧਿਆਣਾ ਤੋਂ ਟਰੈਫਿਕ ਸੇਫਟੀ ਰੂਲ ਐਨ ਜੀ ਓ ਦੇ ਨਵਲ ਕਿਸ਼ੋਰ ਕੌੜਾ, ਦੀਪਕ ਕੌੜਾ ਅਤੇ ਮਨੋਜ ਅਰੋੜਾ ਮੋਗਾ ਤੋਂ ਹਾਜਿਰ ਰਹੇ। ਕਰੋ ਵੀਰ ਦਾ ਗੀਤ ਦੱਬਕੇ ਸ਼ੇਅਰ

01/01/2023

पंजाब में 2 जनवरी को नहीं खुलेंगे स्कूल, सरकार ने सर्दियों की छुट्टियां 8 जनवरी तक बढ़ाई: हरजोत सिंह बैंस
चंडीगढ़/मोगा (दीपक कौड़ा) -

पंजाब सरकार ने राज्य के सभी सरकारी प्राइवेट और सहायता प्राप्त स्कूलों में सर्दियों की छुट्टियां 8 जनवरी 2023 तक बढ़ा दी हैं। इस संबंधी अधिसूचना जारी करते हुए स्कूल शिक्षा मंत्री पंजाब हरजोत सिंह बैंस ने बताया कि राज्य के सभी स्कूल पहले घोषित किए अनुसार 2 जनवरी को खुलने थे, परंतु अब स्कूल 9 जनवरी 2023 को खुलेंगे। उन्होंने कहा कि मौसम में कढ़ाके की ठंड पड़ने के कारण खराब मौसम की वजह से अध्यापकों एवं छात्रों की सेहत को ध्यान में रखते हुए यह फैसला लिया गया है। जिक्रयोग है कि शिक्षा विभाग द्वारा पहले पंजाब के सभी स्कूलों में 25 दिसंबर से 1 जनवरी तक सर्दियों की छुट्टियों का ऐलान किया गया था, पर अब मौसम के खराब होने के मद्देनजर यह छुट्टियां बढ़ा दी गई हैं।

भारतीय जनता पार्टी जिला मोगा ने नम आंखों से भेंट की हीरा बेन को श्रद्धांजलि - प्रधानमंत्री नरिंदर मोदी के पूजनीय माता की...
30/12/2022

भारतीय जनता पार्टी जिला मोगा ने नम आंखों से भेंट की हीरा बेन को श्रद्धांजलि
- प्रधानमंत्री नरिंदर मोदी के पूजनीय माता की मौत को लेकर शोक सभा का आयोजन
मोगा, 30 दिसंबर (दीपक कौड़ा) - भारतीय जनता पार्टी जिला मोगा की तरफ से देश के प्रधानमंत्री नरेंद्र मोदी के पूजनीय माता हीरा बेन जिनका निधन हो गया है को श्रद्धासुमन भेंट करते हुए शोक सभा का आयोजन किया गया जिलाध्यक्ष सीमांत गर्ग की अगुवाई में स्थानीय शहीदी पार्क स्थित स्मारक हाल में रखा गया। सभा में प्रधानमंत्री नरिंदर मोदी के पूजनीय माता को पुष्प अर्पित करते हुए श्रद्धांजलि भेंट करते हुए जिला भाजपा के सभी सदस्यों ने 2 मिनट का मौन रखते हुए श्रद्धासुमन भेंट किए। शोक बैठक में भारतीय जनता पार्टी के जिला महामंत्री विक्की सितारा, राहुल गर्ग, सोनी मंगला, राजन सूद, मिंटू सम्राट ,भूपेंद्र हैप्पी, वरुण भल्ला, हेमंत सूद, जेपी चड्ढा, शिव टंडन, मनोज अरोड़ा, धर्मवीर भारती, अमनदीप शर्मा, प्रवीण राजपूत, अर्जुन कुमार, संजीव अग्रवाल, दीपक जैसवाल,सुरिंदर सिंह, दीपक मल्होत्रा, आशु मोंगा, सुमन मलहौत्र, शबनम मंगला, निशा सिंगला, अनिता खरबंदा, लीना गोयल, गीता आर्य, रविता गोयल, आशा मित्तल, सरिता मित्तल, राज कौर, नीतू गुप्ता के अलावा अन्य उपस्थित थे। इस मौके पर इस अवसर पर संबोधित करते हुए जिलाध्यक्ष डा सीमांत गर्ग ने कहा कि देश के प्रधानमंत्री नरेंद्र मोदी के जीवन में उनकी माता हीरा बेन का प्रमुख योगदान रहा जीवन के हर मोड़ पर नरेंद्र मोदी ने अपनी माता का आशीर्वाद लेकर आगे बढ़ते हुए काम किया। देश राष्ट्र एवं समाज की सेवा करने को हमेशा तत्पर रहने वाले देश के प्रधानमंत्री नरेंद्र मोदी को सेवा का जज्बा उनकी माता से ही प्राप्त हुआ। उन्होंने कहा कि हीरा बेन बा बेशक आज इस दुनिया में नहीं रही लेकिन नरेंद्र मोदी ने उनके अंतिम संस्कार के बाद फिर से अपने काम के प्रति जज्बा दिखा कर यह साबित कर दिया कि उनको यह संस्कार उनके घर से मिले हैं। उन्होंने कहा कि देश के प्रधानमंत्री नरेंद्र मोदी अपनी माता का आशीर्वाद लेते समय हमेशा उनके साथ सुख-दुख साझा करते थे तथा उनके साथ बातचीत भी करते थे। उन्होंने कहा कि प्रधानमंत्री नरिंदर मोदी के माता हीरा बेन बा का 100 वे जन्मदिन पर जिम्मेदार नागरिक बनो, बुद्धि से काम करो, शुद्ध जीवन जियो, गरीब कल्याण पर ध्यान दो, सादगीपूर्ण जीवन जियो का संदेश जो मोदी जी को दिया गया वह नरींदर मोदी के जीवन में प्रमुख योगदान रखता है।

फोटो -------- प्रधानमंत्री नरिंदर मोदी के माता हीरा बेन को श्रद्धासुमन भेंट करते जिला प्रधान डा सीमांत गर्ग, विक्की सितारा, राहुल गर्ग एवं भाजपा के सदस्य।

24/12/2022

लाडी साई जन्मदिन समागम मोगा लाईव

27/08/2022

स्वरांशी जी लाईव मोगा

Address

Moga
142001

Alerts

Be the first to know and let us send you an email when PNC News Moga posts news and promotions. Your email address will not be used for any other purpose, and you can unsubscribe at any time.

Contact The Business

Send a message to PNC News Moga:

Videos

Share