** ਨਾੜ੍ਹ ਦੇ ਧੂੰਏ ਨਾਲ ਮੌਤ ਦਾ ਜ਼ਿੰਮੇਵਾਰ ਕੋਣ ! ਇਸ ਧੂੰਏ ਦੇ ਵਿਰੋਧ 'ਚ ਕਿਉਂ ਨਹੀਂ ਲੱਗਦੇ ਧਰਨੇ??
** ਪਰਾਲੀਆਂ ਨੂੰ ਲੱਗਦੀਆਂ ਅੱਗਾ ਦੇ ਧੂੰਏ ਨੇ ਇਨਸਾਨਾਂ, ਪੰਛੀਆਂ, ਜਾਨਵਰਾਂ ਦਾ ਜੀਣਾ ਮੁਹਾਲ
** ਦੇਸ਼ ਦੇ ਕਿਸਾਨਾਂ ਨਾਲ ਧੱਕਾ ਕੋਣ ਕਰ ਰਿਹਾ ਹੈ? ਦੇਸ਼ ਨੂੰ ਪ੍ਰਦੂਸ਼ਣ ਦੇ ਖੂਹ ਵਿੱਚ ਕੌਣ ਸੁੱਟ ਰਿਹਾ .....?????
** ਪ੍ਰਦੂਸ਼ਣ ਦਾ ਹਲ ਕੱਢਣ ਦੀ ਥਾਂ ਭਰੀਆਂ ਜਾ ਰਹੀਆਂ ਹਨ ਮਹਿੰਗੀਆਂ ਮਸ਼ੀਨਾਂ ਵਾਲੇ ਪੂੰਜੀਪਤੀਆਂ ਦੀਆਂ ਜੇਬਾਂ
#ਕੋਟਕਪੂਰਾ_ਤੋਂ_ਦੀਪਕ_ਕੁਮਾਰ_ਦੀ_ਰਿਪੋਰਟ
#ਕਿਸਾਨ #ਕੋਟਕਪੂਰਾ #ਪੰਜਾਬ #ਧੁਆ #ਪ੍ਰਦੂਸ਼ਣ
ਕੋਟਕਪੂਰਾ ਵਿਖੇ I.P.C ਚਰਚ ਦੀ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ
AC ਦੇ ਪਾਣੀ ਨੂੰ ਪ੍ਰਸ਼ਾਦ ਸਮਝ ਕੇ ਪੀ ਰਹੇ ਲੋਕ ! ਮੰਦਿਰ ਤੋਂ ਵੀਡੀਓ ਵਾਇਰਲ ਸੁਣੋ ਕੀ ਕਹਿ ਰਹੇ ਸ਼ਰਧਾਲੂ ਤੇ ਪੁਜਾਰੀ
#24_hous_power #highlights #punjab #viralpost2024 #viralvideo
ਕੋਟਕਪੂਰਾ ਦੀ ਸਭ ਤੋਂ ਸਸਤੀ ਹੋਲਸੇਲ ਪਟਾਕਿਆਂ ਦੀ ਦੁਕਾਨ ਸਟਾਲ ਨੰਬਰ 3
#ਕੋਟਕਪੂਰਾ_ਤੋਂ_ਦੀਪਕ_ਕੁਮਾਰ_ਦੀ_ਰਿਪੋਰਟ
#kotkapura #punjab #24_hous_power #viralvideo #viralpost2024 #highlights #patakhe
ਇਹ ਬੱਚੀ ਜਿਸਦੀ 17 ਉਮਰ ਸਾਲ ਹੈ ਜੋ ਗੰਗਾਨਗਰ ਦੇ ਰਹਿਣ ਵਾਲੇ ਹੈ ਇਸਦਾ ਇਲਾਜ ਦਿੱਲੀ ਮੈਕਸ ਹਸਪਤਾਲ ਵਿੱਚ ਚੱਲ ਰਿਹਾ ਹੈ ਜਿਸ ਵਿਚ ਪਰਿਵਾਰ ਦਾ ਸਾਰਾ ਪੈਸਾ ਲੱਗ ਗਿਆ ਹੈ ਜੀ ਜਿਸਦਾ ਖਰਚਾ ਅਜੇ ਵੀ 10 ਤੋ 15 ਲੱਖ ਦਸਿਆ ਗਿਆ ਹੈ ਹੁਣ ਪਰਿਵਾਰ ਕੋਲ ਬਿਲਕੁਲ ਵੀ ਪੈਸਾ ਨਹੀ ਹੈ | ਸਰਿਆ ਨੂੰ ਬੇਨਤੀ ਹੈ ਜੀ ਕਿ ਆਪਾ ਇਸ ਬੱਚੇ ਦੀ ਮਦਦ ਕਰੀਏ ਜੀ ਤਾ ਜੋ ਇਸ ਬੱਚੇ ਦੀ ਜਾਨ ਬਚ ਸਕੇ 🙏🏻
ਸਬੂਤਾਂ ਵਾਲੀ Pendrive ਲੈ ਜਗਜੀਵਨ ਚੌਂਕ 'ਚ ਪਹੁੰਚ ਗਏ Sheetal Angural
बद्रीनाथ धाम में भारी बारिश, खराब मौसम
ਜੇ ਤੁਹਾਨੂੰ ਲੱਗਦਾ ਸ਼ੇਅਰ ਕਰਨਾ ਚਾਹੀਦਾ ਤਾਂ ਜਰੂਰ ਸ਼ੇਅਰ ਕਰੇਓ
ਕੌਣ ਹੈ ਜਿਮੇਦਾਰ ਦਿੱਲੀ ਟਰਮੀਨਲ ਵਨ ਏਅਰਪੋਰਟ ਦੇ ਹਾਦਸੇ ਦਾ ਠੇਕੇਦਾਰ ਗਵਰਮੈਂਟ ਇੰਜੀਨੀਅਰ ਜਾ ਕੋਈ ਹੋਰ......??????
#delhi #ਏਅਰਪੋਰਟ #punjabi #punjab #rain #government #viralshorts #viralpost #highlights #highlightseveryone