ikram_shard_

ikram_shard_ Contact information, map and directions, contact form, opening hours, services, ratings, photos, videos and announcements from ikram_shard_, Media/News Company, Malerkotla.

16/10/2023

ਮੇਰਾ ਇਹ ਸਵਾਲ ਮਾਲੇਰਕੋਟਲਾ ਦੇ ਅਵਾਮ ਲਈ ਹੈ
ਫਲਸਤੀਨ ਦੈ ਹੱਕ ਵਿੱਚ protest wagera ਕੀਤਾ ਜਾਵੇ ਯ ਨਹੀ

ਸਮਾਂ ਬਹੁਤ ਵੱਡਾ ਬਲਵਾਨ ਹੁੰਦਾ ਡਰਨਾ ਚਾਹਿਦਾ ਉਸ ਵਾਹਿਗੁਰੂ ਤੋ ਇਹ ੳਹੀ ਸਾਬ ਜੀ ਆ ਜਿਹੜੇ ਅੱਜਕੱਲ ਭੱਜੇ ਹੋਏ ਆ ਇਹਨਾਂ ਨੇ 2 ਸਾਲ ਪਹਿਲਾਂ ਫਗਵਾ...
06/09/2023

ਸਮਾਂ ਬਹੁਤ ਵੱਡਾ ਬਲਵਾਨ ਹੁੰਦਾ ਡਰਨਾ ਚਾਹਿਦਾ ਉਸ ਵਾਹਿਗੁਰੂ ਤੋ ਇਹ ੳਹੀ ਸਾਬ ਜੀ ਆ ਜਿਹੜੇ ਅੱਜਕੱਲ ਭੱਜੇ ਹੋਏ ਆ ਇਹਨਾਂ ਨੇ 2 ਸਾਲ ਪਹਿਲਾਂ ਫਗਵਾੜੇ ਇੱਕ ਫਲ ਸਬਜੀ ਵੇਚਣ ਵਾਲੇ ਗਰੀਬ ਦੀ ਰੇਹੜੀ ਲੱਤ ਮਾਰਕੇ ਪਲਟਾਈ ਸੀ ਅੱਜਕੱਲ ਸਾਬ ਜੀ ਨੋਕਰੀ ਤੋ ਵੀ ਗਏ ਕੋਈ ਰੇਹੜੀ ਲਾਉਣ ਜੋਗੇ ਵੀ ਨੀ ਰਹੇ

ਅੰਜੁਮਾਨ-ਏ-ਇਸਲਾਮ ਗੁੜਗਾਓਂ ਵਿੱਚ ਸੀਤਾ ਮਰਹੀ ਬਹਾਰ ਦੇ ਰਹਿਣ ਵਾਲੇ ਹਾਫ਼ਿਜ਼ ਮੁਹੰਮਦ ਸਾਦ ਨੂੰ ਗੋਲੀਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨ...
01/08/2023

ਅੰਜੁਮਾਨ-ਏ-ਇਸਲਾਮ ਗੁੜਗਾਓਂ ਵਿੱਚ ਸੀਤਾ ਮਰਹੀ ਬਹਾਰ ਦੇ ਰਹਿਣ ਵਾਲੇ ਹਾਫ਼ਿਜ਼ ਮੁਹੰਮਦ ਸਾਦ ਨੂੰ ਗੋਲੀਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕੀਤਾ ਜਮੀਅਤ ਉਲਮਾ ਇੰਡੀਆ ਦੇ ਜਨਰਲ ਸਕੱਤਰ ਹਜ਼ਰਤ ਮੌਲਾਨਾ ਹਕੀਮੁਦੀਨ ਆਪਣੇ ਵੱਡੇ ਭਰਾ ਮੌਲਾਨਾ ਸ਼ਾਦਾਬ ਅਨਵਰ ਅਮੀ ਕਾਸਮੀ ਸਾਬ
ਅੱਲ੍ਹਾ ਰਬ-ਏ-ਆਲਮਾਂ ਹਾਫਿਜ਼ ਸਾਦ ਸਾਹਿਬ ਦੀ ਮੁਆਫ ਕਰੇ ਅਤੇ ਪਰਿਵਾਰ ਨੂੰ ਸਬਰ ਦੇਵੇ।
Molana Saabir Mazahiri

15/10/2022
27/01/2022
07/01/2022
ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਅਵਤਾਰ ਦਿਹਾੜੇ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ | ਗੁਰੂ ਨਾਨਕ ਸਾਹਿਬ ਸਭ ਦੀਆਂ ਝੋਲੀਆਂ ਖੁਸ਼ੀ...
19/11/2021

ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਅਵਤਾਰ ਦਿਹਾੜੇ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ | ਗੁਰੂ ਨਾਨਕ ਸਾਹਿਬ ਸਭ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰਨ (ਅਮੀਨ)
🙏🙏🌹🌹

03/11/2021

Happy Diwali friends ❤❤🙏

ਰੱਬ ਦੀ ਕੁਦਰਤ। ਨਿੰਮ ਦੇ ਦਰੱਖਤ ਤੇ -ਪਿੱਪਲ -ਬਰਗੱਦ ਦੇ ਪੱਤੇ ਸੂਬਹਾਨਅੱਲਾ ❤
03/11/2021

ਰੱਬ ਦੀ ਕੁਦਰਤ।
ਨਿੰਮ ਦੇ ਦਰੱਖਤ ਤੇ -ਪਿੱਪਲ -ਬਰਗੱਦ ਦੇ ਪੱਤੇ
ਸੂਬਹਾਨਅੱਲਾ ❤

Donkhi baba
05/10/2021

Donkhi baba

25/09/2021
No Excuse for Salah
10/09/2021

No Excuse for Salah

इनके जज्बे को सलाम जो दिन रात महनत करके हमारे शहर को साफ रखते है।🇸🇦
09/09/2021

इनके जज्बे को सलाम जो दिन रात महनत करके हमारे शहर को साफ रखते है।🇸🇦

08/09/2021

ਕਰਨਾਲ ਚੋ ਕਿਸਾਨਾ ਤੇ ਸਰਕਾਰ ਦੀ ਮੀਟਿੰਗ ਰਹੀ ਬੇਸਿੱਟਾ ਦਿੱਲੀ ਦੇ ਬਾਰਡਰਾ ਵਾਂਗ ਕਰਨਾਲ ਵਿੱਚ ਪੱਕਾ ਮੋਰਚਾ ਲਾਉਣ ਦਾ ਐਲਾਨ

ਸਫਾਈ ਕਰਦੇ ਨੂੰ ਅੱਜ ਫੇਰ ਤੇਰੀ yaad ਆਈ 🥲ਹਾਜੀ ਕਿਸ ਕਿਸ ਨੇ ਵਰਤੇ ਆ ਇਹ Coupon .? 😅
08/09/2021

ਸਫਾਈ ਕਰਦੇ ਨੂੰ ਅੱਜ ਫੇਰ ਤੇਰੀ yaad ਆਈ 🥲

ਹਾਜੀ ਕਿਸ ਕਿਸ ਨੇ ਵਰਤੇ ਆ ਇਹ Coupon .? 😅

ਜਾਣਦਾ ਹੈ ਪੰਜਾਬਕੈਪਟਨ ਹੈ ਲਾਰੇਬਾਜ
30/08/2021

ਜਾਣਦਾ ਹੈ ਪੰਜਾਬ
ਕੈਪਟਨ ਹੈ ਲਾਰੇਬਾਜ

ਜਿਲਾ਼ ਮਾਲੇਰਕੋਟਲਾ ਦਾ ਵਿਕਾਸ
28/08/2021

ਜਿਲਾ਼ ਮਾਲੇਰਕੋਟਲਾ ਦਾ ਵਿਕਾਸ

ਲਾਠੀਚਾਰਜ ਤੋਂ ਭੜਕੇ ਕਿਸਾਨਾਂ ਨੇਬੰਦ ਕੀਤੇ ਨੈਸ਼ਨਲ ਹਾਈਵੇਅ
28/08/2021

ਲਾਠੀਚਾਰਜ ਤੋਂ ਭੜਕੇ ਕਿਸਾਨਾਂ ਨੇਬੰਦ ਕੀਤੇ ਨੈਸ਼ਨਲ ਹਾਈਵੇਅ

ਕਰਨਾਲ ਹਰਿਆਣਾ ਵਿਖੇ ਪੁਲਿਸ ਨੇ ਕਿਸਾਨਾਂ ਤੇ ਬਹੁਤ ਬੁਰੀ ਤਰਾਂ ਲਾਠੀਚਾਰਜ ਕੀਤਾ ਜਿਸ ਵਿਚ ਲਗਭਗ ਦਰਜਨ ਤੋਂ ਵੀ ਜਾਦਾ ਕਿਸਾਨ ਜ਼ਖ਼ਮੀ ਹੋ ਗਏ ਸਰਕਾ...
28/08/2021

ਕਰਨਾਲ ਹਰਿਆਣਾ ਵਿਖੇ ਪੁਲਿਸ ਨੇ ਕਿਸਾਨਾਂ ਤੇ ਬਹੁਤ ਬੁਰੀ ਤਰਾਂ ਲਾਠੀਚਾਰਜ ਕੀਤਾ ਜਿਸ ਵਿਚ ਲਗਭਗ ਦਰਜਨ ਤੋਂ ਵੀ ਜਾਦਾ ਕਿਸਾਨ ਜ਼ਖ਼ਮੀ ਹੋ ਗਏ ਸਰਕਾਰੇ ਇਹ ਧੱਕਾ ਕਰਕੇ ਠੀਕ ਨਹੀਂ ਕੀਤਾ ਤੂੰ ਖਟਰ ਸਰਕਾਰ ਮੁਰਦਾਬਾਦ 😭🙏

ਮੰਗਣਾ ਹੋਣ ਦੇ ਬਾਅਦ ਕੁੜੀਆਂ ਦਾ ਹਾਲ☺️☺️
28/08/2021

ਮੰਗਣਾ ਹੋਣ ਦੇ ਬਾਅਦ ਕੁੜੀਆਂ ਦਾ ਹਾਲ☺️☺️

बात तो बेहद कड़वी हे लेकिन सच तो कडवा होता हे ।हे ना ???? 🤔🤔ये वो गुमराह लाईलाज कौम हे जौ गरीब मजलूम मुस्लिम को  #फर्जी_छ...
25/08/2021

बात तो बेहद कड़वी हे लेकिन सच तो कडवा होता हे ।
हे ना ???? 🤔🤔
ये वो गुमराह लाईलाज कौम हे जौ गरीब मजलूम मुस्लिम को #फर्जी_छेड़खानी के केस लगाकर टारगेट करेगे । यहा तो कैसे भी कर के मर्द बनेगे ही और दिखायेगे की इन्हे अपनी औरतो की अस्मत की बेहद फिक्र हे लेकिन फ़िर यही ( ना ) मर्द जब औलाद पैदा न हो तब बाबा के आशीर्वाद , जुवे मे पैसे हारकर या दोस्त की ख्वाईश पर या जॉब मे तरक्की के खातिर या पॉलिटिक्स मे पोजीशन पाने के लिये अपने ही घर की औरतो के हुस्न जमाल का इस्तेमाल करते हे ।
निहायत नीच .......😡

25/08/2021

ਕਿਸ ਨੂੰ ਨੌਕਰੀ ਮਿਲ ਗਈ
ਕਿਸ ਦੇ ਘਰ ਚੀਨੀ ਚੱਹ ਪੱਤੀ ਆਈ
ਕਿਸ ਦਾ ਕਰਜ਼ਾ ਮਾਫ ਹੋਯਾ
ਕੋਈ ਦੱਸ ਸਕਦਾ ਮੀਨੂੰ

ਆਨਲਾਈਨ ਸ਼ੌਪਿੰਗ ਦਾ ਮਤਲਬ ਇਹ ਥੋੜੀ ਹੈ ਕਿ ਕੁੜੀਆਂ ਨੂੰ ਕੋਈ ਵੀ ਠੱਗ ਲਵੇਗਾ ਦੱਸਿਓ ਇਸਦਾ ਸਹੀ ਰੇਟ ਕੀ ਹੈ ??
24/08/2021

ਆਨਲਾਈਨ ਸ਼ੌਪਿੰਗ ਦਾ ਮਤਲਬ ਇਹ ਥੋੜੀ ਹੈ ਕਿ ਕੁੜੀਆਂ ਨੂੰ ਕੋਈ ਵੀ ਠੱਗ ਲਵੇਗਾ ਦੱਸਿਓ ਇਸਦਾ ਸਹੀ ਰੇਟ ਕੀ ਹੈ ??

Ghabrayie nahi yeh yahan hamare Hindustan ka patraakaar hai..(India)
22/08/2021

Ghabrayie nahi yeh yahan hamare Hindustan ka patraakaar hai..
(India)

Address

Malerkotla

Telephone

+917009026701

Website

Alerts

Be the first to know and let us send you an email when ikram_shard_ posts news and promotions. Your email address will not be used for any other purpose, and you can unsubscribe at any time.

Share


Other Media/News Companies in Malerkotla

Show All