DG News

DG News ਇਸ ਚੈਨਲ ਦੇ ਵਿੱਚ ਤੁਹਾਨੂੰ ਹਰ ਤਰਾਂ ਦੀਆਂ ਖ਼ਬਰਾਂ ਮਿਲਣਗੀਆ | ਇਸ ਚੈਨਲ ਨੂੰ like ਅਤੇ subscribe ਕਰੋ |


Mob: +919988054569, +917009517950

07/03/2024
07/03/2024

ਚੜਦੇ ਪੰਜਾਬ ਤੋਂ ਲੈਂਦੇ ਪੰਜਾਬ ਅੰਤਰਰਾਸ਼ਟਰੀ ਨਗਰ ਕੀਰਤਨ ਸ੍ਰੀ ਮੁਕਤਸਰ ਸਾਹਿਬ ਤੋਂ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਸਾਲ ਨਗਰ ਕੀਰਤਨ ਕਰਤਾਰਪੁਰ ਕੌਰੀਡੋਰ ਰਾਹੀ ਹੋਇਆ ਰਵਾਨਾ

07/03/2024

ਰੂਸ ਗਏ ਨੌਜਵਾਨਾਂ ਨੂੰ ਰੂਸ ਦੇ ਸੈਨਿਕਾ ਨੇ ਕਾਬੂ ਕਰਕੇ ਯੂਕਰੇਨ ਦੇ ਖਿਲਾਫ ਲੜਨ ਲਈ ਕੀਤਾ ਰਸ਼ੀਅਨ ਫੌਜ ਚ ਭਰਤੀ,ਪਰਿਵਾਰ ਸਦਮੇ ਵਿੱਚ।

07/03/2024

ਟਰਾਲੀ ਨੂੰ ਸਾਈਡ ਮਾਰ ਕੇ ਭੱਜਦੇ ਟਰਾਲਾ ਡਰਾਈਵਰ ਕੋਲੋਂ ਨਿਕਲੀ ਭੁੱਕੀ ਦੀ ਚੂਰੀ ਅਤੇ ਡੀ ਐਸ ਪੀ ਦਾ ਆਈ ਕਾਰਡ। ਪੁਲਿਸ ਨੇ ਤਫਤੀਸ਼ ਕੀਤੀ ਸ਼ੁਰੂ

05/03/2024

ਨੌਜਵਾਨ ਦੀ ਜਰਮਨ ਦੇ ਵਿੱਚ ਪਾਕਿਸਤਾਨੀ ਮੁੰਡਿਆ ਨਾਲ ਝਗੜੇ ਦੌਰਾਨ ਹੋਈ ਮੌਤ

04/03/2024

ਜਥੇਦਾਰ ਰਣਧੀਰ ਸਿੰਘ ਦੀ ਅਗਵਾਈ ਚ 1ਮਾਰਚ ਨੂੰ ਸੰਗਤਾਂ ਦਾ ਇਕ ਵੱਡਾ ਇਕੱਠ ਡੇਰਾ ਬਾਬਾ ਨਾਨਕ ਲਈ ਰਵਾਨਾ ਹੋਇਆਂ।

27/02/2024

ਪਿੰਡ ਬੱਬੇਹਾਲੀ ਨੇੜੇ 2 ਘੰਟੇ ਪਹਿਲਾਂ ਘਰੋਂ ਨਿਕਲੇ ਨੌਜਵਾਨ ਦੀ ਲਾਸ਼ ਮਿਲੀ ਸ਼ੱਕੀ ਹਾਲਾਤਾਂ 'ਚ, ਪਰਿਵਾਰ ਨੇ ਔਜਲਾ ਬਾਈਪਾਸ 'ਤੇ ਕੀਤਾ ਧਰਨਾ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਚਰਨਜੀਤ ਸਿੰਘ ਹਥਨ ਦੀ ਅਗਵਾਈ ਹੇਠ ਹੋਈ ਮੀਟਿੰਗ
27/02/2024

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਚਰਨਜੀਤ ਸਿੰਘ ਹਥਨ ਦੀ ਅਗਵਾਈ ਹੇਠ ਹੋਈ ਮੀਟਿੰਗ

ਪੰਜਾਬ ਵਿਧਾਨ ਸਭਾ ਸਪੀਕਰ  ਨੇ ਪੰਜਾਬ ਉਰਦੂ ਅਕਾਦਮੀ, ਮਾਲੇਰਕੋਟਲਾ ਦੇ ਸਾਲਾਨਾ ਇਨਾਮ ਵੰਡ ਤੇ ਸਨਮਾਨ ਸਮਾਰੋਹ ਅਤੇ ਰਸਮ-ਏ- ਇਜਰਾਅ (ਮੁੱਖ ਵਿਖਾਈ)...
24/02/2024

ਪੰਜਾਬ ਵਿਧਾਨ ਸਭਾ ਸਪੀਕਰ ਨੇ ਪੰਜਾਬ ਉਰਦੂ ਅਕਾਦਮੀ, ਮਾਲੇਰਕੋਟਲਾ ਦੇ ਸਾਲਾਨਾ ਇਨਾਮ ਵੰਡ ਤੇ ਸਨਮਾਨ ਸਮਾਰੋਹ ਅਤੇ ਰਸਮ-ਏ- ਇਜਰਾਅ (ਮੁੱਖ ਵਿਖਾਈ) ਮੌਕੇ ਕੀਤੀ ਸਿਰਕਤ
ਐੱਮ ਐੱਸ ਪੀ ਦੇਣਾ, ਕਿਸਾਨ ਲਈ ਹੀ ਨਹੀਂ ਸਗੋਂ ਦੇਸ਼ ਦੇ ਵਿਕਾਸ ਲਈ ਵੀ ਜ਼ਰੂਰੀ – ਸੰਧਵਾਂ
ਕਿਹਾ, ਹਰਿਆਣਾ ਸਰਕਾਰ ਯੂ ਟਰਨ ਲੈਣ ਵਿੱਚ ਮਾਹਿਰ
ਜਨਾਬ ਕਰਨੈਲ ਸਿੰਘ 'ਸਰਦਾਰ ਪੰਛੀ' ਨੂੰ ਆਜੀਵਨ ਉਪਲਬਧੀ ਪੁਰਸਕਾਰ ਦੇ ਕੇ ਕੀਤਾ ਸਨਮਾਨਿਤ
• ਸੰਧਵਾਂ ਨੇ ਪੰਜਾਬ ਉਰਦੂ ਅਕਾਦਮੀ ਦੇ ਸਰਵਪੱਖੀ ਵਿਕਾਸ ਲਈ 05 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਕੀਤਾ ਐਲਾਨ

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਜਨਮ ਦਿਹਾੜੇ ਮਹਾਨ ਕੀਰਤਨ ਸ੍ਰੀ ਗੁਰੂ ਰਵਿਦਾਸ ਨਗਰ ਤੋਂ ਹੋਇਆ ਰਵਾਨਾ।
24/02/2024

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਜਨਮ ਦਿਹਾੜੇ ਮਹਾਨ ਕੀਰਤਨ ਸ੍ਰੀ ਗੁਰੂ ਰਵਿਦਾਸ ਨਗਰ ਤੋਂ ਹੋਇਆ ਰਵਾਨਾ।

23/02/2024

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਜਨਮ ਦਿਹਾੜੇ ਮਹਾਨ ਕੀਰਤਨ ਸ੍ਰੀ ਗੁਰੂ ਰਵਿਦਾਸ ਨਗਰ ਤੋਂ ਹੋਇਆ ਰਵਾਨਾ। DG News

ਸੇਵਾ ਟਰੱਸਟ ਯੂਕੇ ਨੇ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਵਿੱਚ ਤਣਾਅ ਮੁਕਤ ਪੜਾਈ ਦੇ ਦਿੱਤੇ ਟਿਪਸ।2560 ਵਿਦਿਆਰਥੀਆਂ ਨੂੰ 8 ਲੱਖ ਰੂਪੈ ਦੀ ਬੂਸਟਰ ਕ...
19/02/2024

ਸੇਵਾ ਟਰੱਸਟ ਯੂਕੇ ਨੇ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਵਿੱਚ ਤਣਾਅ ਮੁਕਤ ਪੜਾਈ ਦੇ ਦਿੱਤੇ ਟਿਪਸ।
2560 ਵਿਦਿਆਰਥੀਆਂ ਨੂੰ 8 ਲੱਖ ਰੂਪੈ ਦੀ ਬੂਸਟਰ ਕਿੱਟਾਂ ਭੇਟ।

ਇਨਾਮ ਨੇ ਗੋਲਡ ਮੈਡਲ ਜਿੱਤ ਕੇ ਜ਼ਿਲ੍ਹਾ ਮਾਲੇਰਕੋਟਲਾ ਦਾ ਨਾਮ ਰੌਸ਼ਨ ਕੀਤਾ ।
19/02/2024

ਇਨਾਮ ਨੇ ਗੋਲਡ ਮੈਡਲ ਜਿੱਤ ਕੇ ਜ਼ਿਲ੍ਹਾ ਮਾਲੇਰਕੋਟਲਾ ਦਾ ਨਾਮ ਰੌਸ਼ਨ ਕੀਤਾ ।

208 ਬੱਚੀਆਂ ਨੂੰ ਲੋੜੀ ਤੇ ਡਾਵਰ ਹਿਊਮੈਨਿਟੀ ਬੂਸਟਰ ਕਿਟ ਭੇਂਟ ਕੀਤੀ
15/01/2024

208 ਬੱਚੀਆਂ ਨੂੰ ਲੋੜੀ ਤੇ ਡਾਵਰ ਹਿਊਮੈਨਿਟੀ ਬੂਸਟਰ ਕਿਟ ਭੇਂਟ ਕੀਤੀ

31/12/2023

ਜੇਕਰ ਤੁਸੀਂ ਬਟਾਲਾ ਆ ਰਹੇ ਹੋ ਤਾ ਜੋ ਸਾਵਧਾਨ ਸੁਨ ਲਓ ਟ੍ਰੈਫ਼ਿਕ ਪੁਲਿਸ ਦੀਆ ਹਦਾਇਤਾਂ ... ਟ੍ਰੈਫਿਕ ਪੁਲਿਸ ਵਲੋਂ ਰਾਹਗੀਰਾਂ ਅਤੇ ਦੁਕਾਨਦਾਰਾਂ ਨੂੰ ਸਪੀਕਰ ਰਾਹੀਂ ਕਰ ਰਹੇ ਹਨ ਅਪੀਲ ਅਤੇ ਮੁੜ ਕੀਤਾ ਜਾਵੇਗਾ ਕੇਸ ਦਰਜ਼ |

30/12/2023

ਜ਼ਿਲ੍ਹਾ ਮਲੇਰਕੋਟਲਾ ਅੰਦਰ ਪੰਚਾਇਤੀ ਰਾਜ ਦੀਆਂ ਚੋਣਾਂ ਲਈ ਵਾਰਡ ਬੰਦੀ ਦੀਆਂ ਸੂਚੀਆਂ ਮੁਹੱਈਆਂ ਨਾ ਕਰਵਾਉਣ ਸੰਬੰਧੀ।

ਕਿਸਾਨ ਸੰਯੁਕਤ ਮੋਰਚੇ ਦੀ ਕਾਲ ਤੇ ਬਹਾਦਰ ਸਿੰਘ ਕਨਵਿੰਨਰ ਜਿਲਾ ਮਲੇਰਕੋਟਲਾ ਦੀ  ਪ੍ਰਧਾਨਗੀ ਹੇਠ ਡੀਸੀ ਮਲੇਰਕੋਟਲਾ ਨੂੰ ਮੰਗ ਪੱਤਰ ਦਿੱਤਾ ਗਿਆ।
11/12/2023

ਕਿਸਾਨ ਸੰਯੁਕਤ ਮੋਰਚੇ ਦੀ ਕਾਲ ਤੇ ਬਹਾਦਰ ਸਿੰਘ ਕਨਵਿੰਨਰ ਜਿਲਾ ਮਲੇਰਕੋਟਲਾ ਦੀ ਪ੍ਰਧਾਨਗੀ ਹੇਠ ਡੀਸੀ ਮਲੇਰਕੋਟਲਾ ਨੂੰ ਮੰਗ ਪੱਤਰ ਦਿੱਤਾ ਗਿਆ।

02/12/2023

ਕੱਚੇ ਮਕਾਨਾਂ ਦੀ ਉਸਾਰੀ ਲਈ ਡਾ. ਜਮੀਲ ਉਰ ਰਹਿਮਾਨ ਐਮ ਐਲ ਏ ਮਾਲੇਰਕੋਟਲਾ ਵੱਲੋਂ ਵੰਡੇ ਗਏ ਲਾਭ ਪੱਤਰੀਆਂ ਨੂੰ ਲੈਟਰ

ਹਲਕਾ ਮਾਲੇਰਕੋਟਲਾ ਵਿਖੇ ਅਲੱਗ ਅਲੱਗ ਅਸਥਾਨਾਂ ਤੇ ਰੱਖੇ ਗਏ ਸੰਗਤ ਦਰਸ਼ਨ ਦੌਰਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਮੈਂਬਰ ਪਾਰਲੀਮੈਂਟ ਸੰਗਰੂਰ ...
01/12/2023

ਹਲਕਾ ਮਾਲੇਰਕੋਟਲਾ ਵਿਖੇ ਅਲੱਗ ਅਲੱਗ ਅਸਥਾਨਾਂ ਤੇ ਰੱਖੇ ਗਏ ਸੰਗਤ ਦਰਸ਼ਨ ਦੌਰਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਮੈਂਬਰ ਪਾਰਲੀਮੈਂਟ ਸੰਗਰੂਰ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਲੋਕਾਂ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਕੀਤਾ ਗਿਆ ਨਿੱਘਾ ਸਵਾਗਤ

ਜ਼ਿਲਾ ਪੱਧਰੀ ਮੁਕਾਬਲਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹੈਦਰ ਨਗਰ ਦਾ ਸ਼ਾਨਦਾਰ ਪ੍ਰਦਰਸ਼ਨ
01/12/2023

ਜ਼ਿਲਾ ਪੱਧਰੀ ਮੁਕਾਬਲਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹੈਦਰ ਨਗਰ ਦਾ ਸ਼ਾਨਦਾਰ ਪ੍ਰਦਰਸ਼ਨ

08/11/2023

ਯੂਰੋਪ ਅਤੇ ਫਰਾਂਸ ਭੇਜਣ ਦੀ ਡੀਲ ਕਰਕੇ ਬੁਲਾ ਲੈਂਦੇ ਦੁਬਈ ਅਤੇ ਪਾਸਪੋਰਟ ਖੋਹ ਕੇ ਕਰ ਲੈਂਦੇ ਨਜ਼ਰਬੰਦ

1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਵਾਉਣ, ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਅਤੇ ਸਜ਼ਾ ਪੂਰੀ ਕਰ ਚੁੱਕੇ ਸਿੱਖ ਕੈਦੀਆਂ ਦ...
04/11/2023

1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਵਾਉਣ, ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਅਤੇ ਸਜ਼ਾ ਪੂਰੀ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਲਈ ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ ਰੋਸ ਪ੍ਰਦਰਸ਼ਨ।

04/11/2023

ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਤਲਾਬ ਚ ਡਿੱਗਣ ਨਾਲ ਮਰ ਗਈਆਂ ਲੱਖਾਂ ਦੀਆ ਮੱਛੀਆ

04/11/2023

ਕੁੜੀ ਦੇ ਜਨਮ ਤੇ ਵੱਜੇ ਢੋਲ ਤੇ ਮਨਾਈਆਂ ਖ਼ੁਸ਼ੀਆਂ DG News

ਬਲਾਕ ਪੱਧਰੀ ਖੇਡਾਂ ਵਿੱਚ ਗੱਡੇ ਜਿੱਤਦੇ ਝੰਡੇ
29/10/2023

ਬਲਾਕ ਪੱਧਰੀ ਖੇਡਾਂ ਵਿੱਚ ਗੱਡੇ ਜਿੱਤਦੇ ਝੰਡੇ

25/10/2023

ਦੋ ਕਾਰ ਚੋਰਾਂ ਨੂੰ 520 ਗ੍ਰਾਮ ਹੈਰੋਇਨ ਅਤੇ 14 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ DG News

Address

Malerkotla
148023

Alerts

Be the first to know and let us send you an email when DG News posts news and promotions. Your email address will not be used for any other purpose, and you can unsubscribe at any time.

Contact The Business

Send a message to DG News:

Videos

Share



You may also like