K S B INDIA News

K S B  INDIA News K S B INDIA News
Aapki awaz Ka behtreen plate form

29/01/2025

Irfan bhai Malerkotla ki zabardast speed Hindustan Ulama e Kiram ki Qurbaniyon se Azaad huwa

28/10/2024

ਮਾਨਾ ਫ਼ਾਟਕ ਮਾਲੇਰਕੋਟਲਾ ਦੀ ਰਹਿਣ ਵਾਲੇ ਗਰੀਬ ਪਰਿਵਾਰ ਦੀ ਬੱਚੀ ਦੇ ਵਿਆਹ ਲਈ ਅੱਲਾ ਪਾਕ ਨੇ ਵੇਖੋ ਕਿੰਝ ਭੇਜੇ ਮੱਦਦ ਕਰਨ ਵਾਲੇ,

24/10/2024

ਕੱਲ 25.10.2024 ਨੂੰ ਜੁੰਮੇ ਦੀ ਨਮਾਜ਼ ਤੋ ਫ਼ੋਰਨ ਬਾਅਦ ਸਰਹੰਦੀ ਗੇਟ ਮਾਲੇਰਕੋਟਲਾ ਜ਼ਰੂਰ ਪਹੁੰਚੋ,

16/10/2024

Himachal ke district Chamba se Maulana Roshan deen qasmi sahab
puri video sunkar share Karen

16/10/2024

ਗਰਾਮ ਪੰਚਾਇਤ ਪਿੰਡ ਫੂਲੇਵਾਲ ਵਾਰਡ ਨੰਬਰ 4 ਤੋਂ ਮੈਂਬਰ ਪੰਚਾਇਤ ਬਣੇ ਯਾਕੁਬ ਅਲੀ
ਪੂਰੀ ਪੰਚਾਇਤ ਦਾ ਸ਼ੁਕਰੀਆ ਅਦਾ ਕੀਤਾ

15/10/2024

Muslim Gujjar welfare society Punjab ka Tareekhi Taawun

07/10/2024

ਮੁਹੰਮਦ ਇਰਫਾਨ ਦੇ ਵਿਚਾਰ ਜਰੂਰ ਸੁਣੋ

06/10/2024

ਮੁਸਲਿਮ ਫੈਡਰੇਸ਼ਨ ਆਫ ਪੰਜਾਬ ਦੇ ਪ੍ਰਧਾਨ ਮੁਵੀਨ ਫਾਰੂਕੀ ਅਤੇ ਮੁਫਤੀ ਮੁਹੰਮਦ ਦਿਲਸ਼ਾਦ ਕਾਸਮੀ , ਮੁਫ਼ਤੀ ਇਰਤਕਾਉਲ ਹਸਨ ਕਾਂਧਵੀ ਸਾਹਬ ਨੇ ਮਹਾਰਾਸ਼ਟਰ ਦੇ ਵਿੱਚ ਹੋਈ ਘਟਨਾ ਨੂੰ ਲੈ ਕੇ ਰੋਸ ਕੀਤਾ ਜਾਹਰ|

09/09/2024

Muslim Gujjar welfare society Malerkotla Punjab ki taraf se AEK mareez ki Madad

04/09/2024

ਪੰਜਾਬ ਦੇ ਵਿੱਚ ਮਸ਼ਹੂਰ ਸਪੈਸ਼ਲ ਮਟਕਾ ਮਟਨ ਅਤੇ ਮਟਕਾ ਚਿਕਨ|

ਪਤਾ :— ਖਾਨ ਦਾਵਤ ਢਾਬਾ ਭਿੱਖੀ ਮਾਨਸਾ ਰੋਡ|

04/09/2024

ਮੁਸਲਿਮ ਗੁੱਜਰ ਵੈਲਫੇਅਰ ਸੋਸਾਇਟੀ ਮਾਲੇਰਕੋਟਲਾ ਪੰਜਾਬ
ਦੀ ਟੀਮ , ਇੰਨਸ਼ਾਅੱਲਾ, ਹਲਕਾ ਅਤੇ ਜਿਲਾ ਲੇਵਲ ਟੀਮਾ ਤਿਆਰ ਕਰਕੇ ਕੌਮ ਚ ਪੇ੍ਸ਼ਾਨਿਆ ਦਾ ਹੱਲ ਜ਼ਰੂਰ ਕਰਨਗੇ ,ਮੀਤ ਪ੍ਧਾਨ ਮੁਹੰਮਦ ਮੂਸਾ

23/08/2024

ਪੰਜਾਬ ਵਕਫ਼ ਬੋਰਡ ਦੇ ਪ੍ਰਸ਼ਾਸਕ/ਡੀਸੀ ਪਟਿਆਲਾ ਸ਼ੌਕਤ ਅਹਿਮਦ ਪਾਰੇ ਨੇ ਕਿਹਾ ਕਿ ਸਾਡੇ ਦਫ਼ਤਰ ਦੇ ਦਰਵਾਜ਼ੇ ਸਾਰਿਆਂ ਲਈ ਖੁੱਲ੍ਹੇ ਹਨ, ਮੈਂ ਹਰ ਕਿਸੇ ਦੀ ਗੱਲ ਸੁਣਨ ਲਈ ਹਮੇਸ਼ਾ ਤਿਆਰ ਹਾਂ। ਦੇਰ ਹੋ ਸਕਦੀ ਹੈ ਪਰ ਸਭ ਦੀ ਸੁਣੀ ਜਾਵੇਗੀ!

20/08/2024

मलेरकोटला से सभी धर्मों के लोगों ने कोलकत्ता में डॉक्टर लड़की से दरिंदगी करने वालों के खिलाफ निकाला कैंडल मार्च और की इंसाफ की मांग
Reporter Mohammad khaan bhatti Malerkotla

Address

Malerkotla
Malerkotla
148023

Alerts

Be the first to know and let us send you an email when K S B INDIA News posts news and promotions. Your email address will not be used for any other purpose, and you can unsubscribe at any time.

Contact The Business

Send a message to K S B INDIA News:

Videos

Share