.
ਭਗਵੰਤ ਮਾਨ ਦੇ ਰਾਜ ਚ ਪੰਜਾਬ ਹੋਇਆ ਤਬਾਹ, NRI ਸੁਖਚੈਨ ਸਿੰਘ ਦਬੁਰਜੀ ਸ੍ਰੀ ਅਮ੍ਰਿਤਸਰ ਸਾਹਿਬ ਦੇ ਘਰ ਵੜਕੇ ਬਦਮਾਸ਼ਾਂ ਨੇ ਮਾਰੀਆ ਗੋਲੀਆਂ, ਪੰਜਾਬੀ ਆਪਣੇ ਘਰ ਚ ਵੀ ਨਹੀਂ ਸੁਰੱਖਿਅਤ ...
ਜੋ ਆਪਣੇ ਭਰਾ ਦਾ ਹੱਕ ਮਾਰ ਸਕਦਾ ਉਹ ਲੋਕਾਂ ਦੇ ਹੱਕ ਦੀ ਗੱਲ ਕਿੱਥੋਂ ਕਰੇਗਾ MP ਸਰਬਜੀਤ ਸਿੰੰਘ ਨੇ ਆਪਣੇ ਸਕੇ ਭਰਾ ਦੀ
ਜੋ ਆਪਣੇ ਭਰਾ ਦਾ ਹੱਕ ਮਾਰ ਸਕਦਾ ਉਹ ਲੋਕਾਂ ਦੇ ਹੱਕ ਦੀ ਗੱਲ ਕਿੱਥੋਂ ਕਰੇਗਾ MP ਸਰਬਜੀਤ ਸਿੰੰਘ ਨੇ ਆਪਣੇ ਸਕੇ ਭਰਾ ਦੀ ਹੀ ਕੋਠੀ ਨੱਪੀ
ਇੰਨਾ ਕਿਸੇ ਮੁਸਲਮਾਨ ਨੂੰ ਮੱਕਾ ਨੀ ਪਿਆਰਾ ਹੁਣਾ ਜਿੰਨਾ ਢੀਂਡਸੇ ਨੂੰ ਡੇਰਾ ਸਿਰਸਾ ਦਾ ਮੋਹ ਆ ਰਿਹਾ। ਕਹਿੰਦਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਫੈਂਸਲੇ ਤੋਂ ਵੱਧ ਵੋਟਾਂ ਨੇ
ਰਣਬੀਰ ਸਿੰਘ ਖੱਟੜੇ ਦੇ ਤਸ਼ੱਦਦ ਕਹਾਣੀ ਸ਼ਹੀਦ ਭਾਈ ਜਿੰਦੇ ਦੇ ਵੱਡੇ ਭਰਾ ਦੀ ਜਬਾਨੀਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਵੱਡੇ ਭਰਾ ਭਾਈ ਭੁਪਿੰਦਰ ਸਿੰਘ ਗੱਦਲੀ ਨੂੰ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਕੌਮ ਦੀ ਖਾਤਿਰ ਫਾਂਸੀ ਚੜ ਜਾਣ ਤੋਂ ਬਾਦ ਰਣਬੀਰ ਸਿੰਘ ਖੱਟੜਾ ਨੇ 1993 ਵਿੱਚ SSP ਤਰਨ ਤਾਰਨ ਹੁੰਦਿਆਂ ਘਰੋਂ ਚੁੱਕਕੇ 6 ਮਹੀਨੇ ਗੈਰਕਾਨੂੰਨੀ ਹਿਰਾਸਤ ਵਿੱਚ ਰੱਖਕੇ ਅੰਨਾਂ ਤਸ਼ੱਦਦ ਕੀਤਾ।
ਭਲਾ ਆਹ ਕਿਹੜੇ ਪੰਥ ਦੀ ਚੜ੍ਹਦੀਕਲਾ ਦੀ ਅਰਦਾਸ ਕਰਨ ਪਰਮਿੰਦਰ ਢੀਂਡਸਾ ਤੇ ਸੁਰਜੀਤ ਰੱਖੜਾ ਡੇਰਾ ਸਿਰਸਾ ਚ ਆਪਣੇ ਪਿਤਾ ਜੀ ਅੱਗੇ ਨੱਕ ਰਗੜਦੇ ਆ?
ਹੱਦ ਹੋ ਗਈ....!! 36000 ਮਾਸੂਮ ਸਿੱਖਾਂ ਦੇ ਕਾਤਲ ਅਤੇ 84 ਵਿਚ ਸਾਡੀਆਂ ਧੀਆਂ ਨੂੰ ਬੇਪੱਤ ਕਰਨ ਵਾਲੇ ਖੂਨੀ ਪੰਜੇ ਨੂੰ ਗੁਰੂਆਂ ਦਾ ਪੰਜਾ ਦੱਸ ਰਹੀ
ਆਹ ਚੈਨਲ ਜੋ ਸਾਡੇ ਗੁਰਦਵਾਰਿਆ ਦੀਆ ਫੋਟਵਾ ਲਾ ਕਦੇ ਲਾਹ ਕੇ ਪੈਸੇ ਬਣਾਉਂਦੇ ਨੇ ਇਹਨਾਂ ਤੇ ਅੱਜ ਸਾਰੇ ਚੁੱਪ ਕਿਓ ਨੇ ਭਗਵੰਤ ਮਾਨ ਦਾ ਅਸਲੀ ਮਕਸਦ ਹੈ ਸਿੱਖਾਂ ਨੂੰ ਤੇ ਗੁਰਬਾਣੀ ਨੂੰ ਖਤਮ ਕਰਨਾ ਜੋ ਪੂਰੇ ਦਿਲ ਤੇ ਤੇ ਦਿੱਲੀ ਦੀ ਤਰਜ਼ ਜੇ ਕਰ ਵੀ ਰਿਹਾ ਹੈ ਕਦੇ ਸਿੱਖਾਂ ਦੀ ਦਾੜੀ ਤੇ ਟਿੱਪਣੀ ਤੇ ਕਦੇ ਗੁਰਬਾਣੀ ਤੇ ਪਰ ਦੁੱਖ ਇਸ ਗੱਲ ਦਾ ਹੈ ਸਾਡੇ ਪੰਜਬਾ ਦੇ ਲੋਕ ਵੀ ਚੁੱਪ ਕਰਕੇ ਤਮਾਸ਼ਾ ਦੇਖ ਰਹੇ ਨੇ ਤੇ ਭੰਡ ਸਾਡੀ ਸਿੱਖੀ ਦਾ ਮਜ਼ਾਕ ਪੂਰੇ ਦੇਸ਼ ਵਿੱਚ ਬਣਾ ਰਿਹਾ ਹੈ ਸਿੱਖੋ ਜਾਗੋ ਤੇ ਇਹਨਾਂ ਦੀਆ ਘਟੀਆ ਕਰਤੂਤਾਂ ਨੂੰ ਜੱਗ ਜ਼ਾਹਰ ਕਰੋ ਤੇ ਵਿਰੋਧ ਵੀ ਕਰੋ
ਇਹ ਆਡੀਓ ਮੰਤਰੀ ਲਾਲਜੀਤ ਭੁੱਲਰ ਦੇ ਪੀ.ਏ ਦਿਲਬਾਗ ਸਿੰਘ ਦੀ ਹੈ ਜੋ ਕਿ ਹੁਣ ਹਰੀਕੇ ਮਾਰਕੀਟ ਕਮੇਟੀ ਹਰੀਕੇ ਦਾ ਚੇਅਰਮੈਨ ਵੀ ਹੈ।
ਕਿਸਾਨ ਜਥੇਬੰਦੀਆਂ ਨੇ ਲਾਲਜੀਤ ਭੁੱਲਰ ਵੱਲੋਂ ਬਿਜਲੀ ਬੋਰਡ ਦੇ ਐਸ.ਈ ਤਰਨ ਤਾਰਨ ਖਹਿਰਾ ਦੀ ਰਾਜਨੀਤਿਕ ਦਬਾਅ ਦੇ ਨਾਲ ਕਰਵਾਈ ਬਦਲੀ ਵਿਰੁੱਧ ਨੌਸ਼ਹਿਰਾ ਪੰਨੂੰਆਂ ਵਿੱਖੇ ਲਾਲਜੀਤ ਭੁੱਲਰ ਦਾ 6 ਜੂਨ ਨੂੰ ਵਿਰੋਧ ਕਰਨ ਅਤੇ ਪੁੱਤਲਾ ਫੂਕਣ ਦਾ ਪ੍ਰੋਗਰਾਮ ਰੱਖਿਆ ਸੀ।
ਪਰ ਬਦਲਾਅ ਵਾਲੇ ਮੰਤਰੀ ਲਾਲਜੀਤ ਭੁੱਲਰ ਵੱਲੋਂ ਇੱਕ ਗੰਦੀ ਨੀਤੀ ਤਹਿਤ ਕਿਸਾਨਾਂ ਦਾ ਵਿਰੋਧ ਕਰਨ ਲਈ ਆਪਣੇ ਵਰਕਰਾਂ ਨੂੰ ਆਮ ਜਨਤਾ ਦੇ ਰੂਪ ਵਿੱਚ ਖੜਾ ਕਰਕੇ ਬਰਾਬਰ ਹੀ ਇਕੱਠ ਰੱਖ ਲਿਆ ਗਿਆ ਅਤੇ ਵਿਰੋਧ ਵਿੱਚ ਏਨਾਂ ਵੱਲੋਂ ਉੱਲਟਾ ਕਿਸਾਨਾਂ ਦਾ ਪੁੱਤਲਾ ਫੂਕਕੇ ਕਿਸਾਨਾਂ ਵਿਰੁੱਧ ਨਾਅਰੇਬਾਜੀ ਤੇ ਵਿਰੋਧ ਕੀਤਾ ਗਿਆ।
ਇਸ ਸੰਬੰਧੀ ਵਟਸਐਪ ਗਰੁੱਪਾਂ ਰਾਹੀਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਦਿਲਬਾਗ ਸਿੰਘ ਚੇਅਰਮੈਨ ਤੇ ਪੀ.ਏ ਲਾਲਜੀਤ ਭੁੱਲਰ ਦੀ ਆਡੀਓ ਵਾਇਰਲ ਹੋਈ ਹੈ।
.......ਮਤਲਬ ਕਿ ਹੁਣ ਅਸੀਂ ਐਂ ਈ ਕਰਾਂਗੇ ਜਦੋਂ
ਪੰਜਾਬ ਦੀਆਂ ਸਿੱਟਾਂ... ਬੇਸਿੱਟਾਂ ਹੀ ਹਨ
ਪੰਜਾਬ ਦੀਆਂ ਸਿੱਟਾਂ... ਬੇਸਿੱਟਾਂ ਹੀ ਹਨ
ਜਿਹੜੇ ਕੇਸ ਨੂੰ ਠੰਡੇ ਬਸਤੇ ਵਿੱਚ ਪਾਉਣਾ, ਉਹਦੀ ਸਿੱਟ ਬਣਾ ਦਿਉ
ਦੂਜਿਆਂ ਨੂੰ ਟਿੱਚਰਾਂ ਕਰਦੇ ਸੀ ਅੱਜ ਖੁਦ ਦੇ ਹਾਲਾਤ ਦੇਖ ਲਓ🤣👇🏻
ਭਗਵੰਤ ਮਾਨ ਸਾਹਬ ਹੁਣ ਮੌਕਾ ਹੈ ਆਪਣੇ ਬੋਲ ਪੁਗਾਓ ਤੇ ਕਿਸਾਨਾਂ 1000 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਕੇ ਮੌਸਮ ਦੀ ਮਾਰ ਝੱਲ ਰਹੀ ਕਿਸਾਨੀ ਨੂੰ ਰਾਹਤ ਦਿਓ।
ਇਹੋ ਬਦਲਾਵ ਚਾਹੀਦਾ ਸੀ ਪੰਜਾਬੀਓ ਹੁਣ ਤੁਹਾਡਾ ਬੋਲਣਾ ਅਤੇ ਹੱਕ ਮੰਗਣਾ ਵੀ ਗੁਨਾਹ ਹੋ ਗਿਆ।