Ludhiana Media Daba

Ludhiana Media Daba Ludhiana Media

25/01/2024
24/01/2024

ਪੰਜਾਬ ਸਰਕਾਰ ਦੀ ਅਹਿਮ ਕੈਬਿਨੇਟ ਬੈਠਕ ਤੋਂ ਬਾਅਦ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੀਡੀਆ ਪ੍ਰਤੀਨਿਧੀਆਂ ਨੂੰ ਸੰਬੋਧਨ

17/01/2024

ਸੁਖਪਾਲ ਸਿੰਘ ਖਹਿਰਾ

21/12/2023

20/07/2023

ਸਿੱਖ ਨੋਜਵਾਨ ਦੀ ਨਿਰਮਲ ਪੈਲਸ ਸਿਨੇਮਾ ਡਾਬਾ ਰੋਡ ਦੇ ਮਾਲਕਾਂ ਅੱਤੇ ਪਾਰਕਿੰਗ ਵਾਲੇਆਂ ਨੇ ਦਸਤਾਰ ਉਤਾਰ ਕੇ ਕੀਤੀ ਕੇਸਾ ਦੀ ਬੇਅਦਵੀ ਜਿਸ ਵਿੱਚ ਨਿਰਮਲ ਪੈਲਸ ਦਾ ਮਾਲਕ ਮਹਿੰਦਰ ਸਿੰਘ ਲਾਲ ਆਪ ਸਾਮਿਲ ਹੈ ਜਿਸ ਦੇ ਲਾਲ ਰੰਗ ਦੀ ਪੱਗ ਬੰਨੀ ਹੈ ਅੱਜੇ ਤੱਕ ਪੁਲਿਸ ਵਲੋ ਦੋਸੀਆਂ ਖਿਲਾਫ ਨਹੀ ਕੀਤੀ ਗਈ ਕਾਰਵਾਈ ਸੇਰਪੁਰ ਚੋਕੀ ਵਾਲੇ ਵਾਲੇ ਕੇਸ ਦਰਜ ਕਰਨ ਤੋ ਕਰ ਰਹੇ ਆਨਾਕਾਨੀ ,ਸਾਡੀ ਮੰਗ ਹੈ ਪੁਲਿਸ ਇਹਨਾ ਖਿਲਾਫ ਪਰਚਾ ਦਰਜ ਕਰੇ ਜੋ ਸਿੱਖ ਸੰਗਤਾਂ ਦੇ ਹਿਰਦੇ ਹੋਣ ਸਾਂਤ ,ਨਿਰਮਲ ਪੈਲਸ ਦਾ ਕੀਤਾ ਜਾਵੇ ਬਾਈਕਾਟ ਕਿਰਪਾ ਪੋਸਟ ਕਰੋ ਸੈਅਰ ਜੋ ਦੋਸੀਆਂ ਖਿਲਾਫ ਹੋਵੇ ਕਾਰਵਾਈ ਸਾਰੇ ਭਰਾ ਜੋਰ ਲਾਉ ਕੀ ਅੱਪਣੇ ਸਿੱਖ ਭਰਾ ਨੂੰ ਇਨਸਾਫ ਮਿਲ ਸਕੇ

20/07/2023
24/04/2023

Today beadbi news in ropar

04/04/2023

Patwari wrote 15% damage from himself Lakha sidhana

30/03/2023

Amritpal Latest Live - ਮੈਂ ਭੱਜਿਆ ਨਹੀਂ, ਬਗ਼ਾਵਤ ਦੇ ਰਾਹ 'ਤੇ 'ਕੇਸ ਕਤਲ ਬਾਰੇ ਮੈਂ ਕਦੇ ਸੋਚ ਵੀ ਨਹੀਂ ਸਕਦਾ'

06/03/2023

ਵਿਧਾਨ ਸਭਾ ਚ ਪੂਰੇ ਗੁੱਸੇ ਚ ਦਿਖੇ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ।

29/01/2023
20/08/2022

ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਮੁਬਾਰਕਾਂ

19/07/2022

ਭੈੜੇ ਭੈੜੇ ਯਾਰ ਨੀ ਸਾਡੀ ਫੱਤੋ ਦੇ

11/07/2022

ਸਾਬਕਾ ਵਿਧਾਇਕ ਸਿਮਰਜੀਤ ਬੈੰਸ ਨੇ ਕੀਤਾ ਸਰੈਂਡਰ!

ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਜੀ ਨੂੰ ਸਾਰੇ ਵਿਧਾਇਕਾਂ ਨੇ ਮਿਲ ਕੇ  ਦਿੱਤੀਆਂ ਵਧਾਈਆਂ
10/07/2022

ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਜੀ ਨੂੰ ਸਾਰੇ ਵਿਧਾਇਕਾਂ ਨੇ ਮਿਲ ਕੇ ਦਿੱਤੀਆਂ ਵਧਾਈਆਂ

ਲੈ ਬਾਪੂ ਅੱਜ ਤੇਰੀ ਕੌਮ ਨੇ ਮਿਹਣਾ ਲਾਹ ਦਿੱਤਾ ਕਿ ! " ਮੇਰੀ ਕੌਮ ਮੇਰਾ ਸਾਥ ਨੀ ਦਿੰਦੀ"ਲੱਖ ਲੱਖ ਵਧਾਈਆਂ... ਮਾਨ ਸਾਬ ਨੂੰ
26/06/2022

ਲੈ ਬਾਪੂ ਅੱਜ ਤੇਰੀ ਕੌਮ ਨੇ ਮਿਹਣਾ ਲਾਹ ਦਿੱਤਾ ਕਿ !
" ਮੇਰੀ ਕੌਮ ਮੇਰਾ ਸਾਥ ਨੀ ਦਿੰਦੀ"
ਲੱਖ ਲੱਖ ਵਧਾਈਆਂ... ਮਾਨ ਸਾਬ ਨੂੰ

ਕੌਣ ਸਹੀ ਕੌਣ ਗ਼ਲਤ........?ਆਪ ਵਿਧਾਇਕ V/S ਥਾਣੇਦਾਰ....?https://youtu.be/iqb59PJgoX4
27/05/2022

ਕੌਣ ਸਹੀ ਕੌਣ ਗ਼ਲਤ........?

ਆਪ ਵਿਧਾਇਕ V/S ਥਾਣੇਦਾਰ....?

https://youtu.be/iqb59PJgoX4

M.L.A. Manwinder Singh Giaspura V/S S.H.O. | ludhiana media |

22/05/2022

ਅੱਜ Stockholm, Sweden ਗੁਰਦਵਾਰਾ ਸਾਹਿਬ ਪਹੁੰਚ ਕੇ ਆਪ ਸਭ ਨੂੰ ਨਿਮਰਤਾ ਸਹਿਤ ਇਹ ਦੱਸਣਾ ਚਾਹੁੰਦੇ ਹਾਂ ਕਿ ਅਣਜਾਣੇ ਵਿੱਚ ਜੂਨ 3 Paris, France ਅਤੇ ਜੂਨ 5 Dublin, Ireland ਵਿੱਚ ਰੱਖੇ ਗਏ Shows ਨੂੰ ਸ਼੍ਰੀ ਦਰਬਾਰ ਸਾਹਿਬ ਦੇ ਘੱਲੂਘਾਰੇ ਦੀ ਯਾਦ ਤੇ ਸਤਿਕਾਰ ਵਿੱਚ ਰੱਦ ਕਰਦੇ ਹਾਂ ।ਜਲਦੀ ਹੀ ਜੂਨ ਪਹਿਲੇ ਹਫ਼ਤੇ ਤੋਂ ਇਲਾਵਾ ਮਿਲ਼ੀ ਕਿਸੇ ਹੋਰ ਤਾਰੀਖ਼ ਬਾਰੇ ਦੱਸਿਆ ਜਾਵੇਗਾ ਜੀ ! ਅਣਜਾਣੇ ਵਿੱਚ ਹੋਈ ਭੁੱਲ-ਚੁੱਕ ਲਈ ਖਿਮਾ ਦੇ ਜਾਚਕ ਹਾਂ ਜੀ । ਦਾਸ - ਸਤਿੰਦਰ ਪਾਲ ਸਿੰਘ (ਸਰਤਾਜ)

Address

Ludhiana
141003

Website

Alerts

Be the first to know and let us send you an email when Ludhiana Media Daba posts news and promotions. Your email address will not be used for any other purpose, and you can unsubscribe at any time.

Videos

Share