InSpire News Punjabi Tv

InSpire News Punjabi Tv InSpire News is one of the leading Punjabi Channels in Punjab. We are 24/7 live Channel with an amaz
(2)

06/02/2024

ਮਹਿਲਾ ਦੇ ਬੱਸ 'ਚ ਚੜ੍ਹਨ ਦਾ ਪਿਆ ਰੌਲਾ ! ਅੜ ਗਈ ਮਹਿਲਾ, ਨਹੀਂ ਉਤਰੀ ਥੱਲੇ ! ਕੌਣ ਸਹੀ ? ਕੌਣ ਗ਼ਲਤ ?

08/11/2022
MLA ਨਰਿੰਦਰ ਭਰਾਜ ਨੇ ਮਨਦੀਪ ਸਿੰਘ ਲੱਖੇਵਾਲ ਨਾਲ ਲਈਆਂ ਲਾਵਾਂਸਾਦੇ ਢੰਗ ਨਾਲ ਕਰਵਾਇਆ ਵਿਆਹ        #
07/10/2022

MLA ਨਰਿੰਦਰ ਭਰਾਜ ਨੇ ਮਨਦੀਪ ਸਿੰਘ ਲੱਖੇਵਾਲ ਨਾਲ ਲਈਆਂ ਲਾਵਾਂ
ਸਾਦੇ ਢੰਗ ਨਾਲ ਕਰਵਾਇਆ ਵਿਆਹ

#

MLA ਨਰਿੰਦਰ ਕੌਰ ਭਰਾਜ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ        Narinder Kaur Bharaj
07/10/2022

MLA ਨਰਿੰਦਰ ਕੌਰ ਭਰਾਜ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ

Narinder Kaur Bharaj

06/10/2022
ਮਸ਼ਹੂਰ ਗਾਇਕ ਨੇਹਾ ਕੱਕੜ ਆਪਣੇ ਪਤੀ ਰੋਹਨਪ੍ਰੀਤ ਸਿੰਘ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ
06/10/2022

ਮਸ਼ਹੂਰ ਗਾਇਕ ਨੇਹਾ ਕੱਕੜ ਆਪਣੇ ਪਤੀ ਰੋਹਨਪ੍ਰੀਤ ਸਿੰਘ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ

'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁੱਖ ਸੇਵਾਦਾਰ ਅੰਮ੍ਰਿਤਪਾਲ ਸਿੰਘ ਦਾ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਂਦੇ ਸਮੇਂ ਰਈਆ ਮੰਡੀ ਵਿਖੇ ਜੈਕਾਰਿਆਂ ਦੀ ...
24/09/2022

'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁੱਖ ਸੇਵਾਦਾਰ ਅੰਮ੍ਰਿਤਪਾਲ ਸਿੰਘ ਦਾ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਂਦੇ ਸਮੇਂ ਰਈਆ ਮੰਡੀ ਵਿਖੇ ਜੈਕਾਰਿਆਂ ਦੀ ਗੂੰਜ ਨਾਲ ਕੀਤਾ ਸਵਾਗਤ

ਯੋਗਰਾਜ ਸਿੰਘ ਤੋਂ ਕ੍ਰਿਕਟ ਦੇ ਗੁਰ ਸਿੱਖ ਰਿਹੈ ਸਚਿਨ ਤੇਂਦੁਲਕਰ ਦਾ ਪੁੱਤਰ ਅਰਜਨ ਤੇਂਦੁਲਕਰ
24/09/2022

ਯੋਗਰਾਜ ਸਿੰਘ ਤੋਂ ਕ੍ਰਿਕਟ ਦੇ ਗੁਰ ਸਿੱਖ ਰਿਹੈ ਸਚਿਨ ਤੇਂਦੁਲਕਰ ਦਾ ਪੁੱਤਰ ਅਰਜਨ ਤੇਂਦੁਲਕਰ

ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਤਾਈਵਾਨ, ਰਿਕਟਰ ਪੈਮਾਨੇ ਤੇ ਮਾਪੀ ਗਈ 6.5 ਤੀਬਰਤਾ
18/09/2022

ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਤਾਈਵਾਨ, ਰਿਕਟਰ ਪੈਮਾਨੇ ਤੇ ਮਾਪੀ ਗਈ 6.5 ਤੀਬਰਤਾ

ਵਾਤਾਵਰਨ ਪ੍ਰੇਮੀ ਤੇ MP ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇੰਗਲੈਂਡ ਦੌਰੇ ਦੌਰਾਨ MP ਤਨਮਨਜੀਤ ਸਿੰਘ ਢੇਸੀ ਨਾਲ ਕੀਤੀ ਮੁਲਾਕਾਤ ਤੇ UK ਦੀ ਪਾਰਲੀਮੈ...
01/09/2022

ਵਾਤਾਵਰਨ ਪ੍ਰੇਮੀ ਤੇ MP ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇੰਗਲੈਂਡ ਦੌਰੇ ਦੌਰਾਨ MP ਤਨਮਨਜੀਤ ਸਿੰਘ ਢੇਸੀ ਨਾਲ ਕੀਤੀ ਮੁਲਾਕਾਤ ਤੇ UK ਦੀ ਪਾਰਲੀਮੈਂਟ ਦਾ ਕੀਤਾ ਦੌਰਾ

ਭਾਰਤ ਭੂਸ਼ਨ ਆਸ਼ੂ ਨੂੰ ਭੇਜਿਆ ਪਟਿਆਲਾ ਜੇਲ੍ਹ ਅਨਾਜ ਦੀ ਢੋਆ ਢੁਆਈ ਦੇ ਘੋਟਾਲੇ ਵਿੱਚ ਅਦਾਲਤ ਨੇ ਭੇਜਿਆ ਨਿਆਇਕ ਹਿਰਾਸਤ ਚ
31/08/2022

ਭਾਰਤ ਭੂਸ਼ਨ ਆਸ਼ੂ ਨੂੰ ਭੇਜਿਆ ਪਟਿਆਲਾ ਜੇਲ੍ਹ

ਅਨਾਜ ਦੀ ਢੋਆ ਢੁਆਈ ਦੇ ਘੋਟਾਲੇ ਵਿੱਚ ਅਦਾਲਤ ਨੇ ਭੇਜਿਆ ਨਿਆਇਕ ਹਿਰਾਸਤ ਚ

ਸ. ਬੇਅੰਤ ਸਿੰਘ ਸਾਬਕਾ ਮੁੱਖਮੰਤਰੀ ਪੰਜਾਬ ਦੇ  27ਵੇ ਸ਼ਹੀਦੀ ਦਿਵਸ ਦੇ ਮੌਕੇ ਤੇ ਉਨ੍ਹਾਂ ਦੇ ਸਮਾਰਕ ਸਥਲ ਤੇ ਸ਼ਰਧਾਂਜਲੀ ਦਿੰਦੇ ਹੋਏ ਰਵਨੀਤ ਬਿੱਟੂ...
31/08/2022

ਸ. ਬੇਅੰਤ ਸਿੰਘ ਸਾਬਕਾ ਮੁੱਖਮੰਤਰੀ ਪੰਜਾਬ ਦੇ 27ਵੇ ਸ਼ਹੀਦੀ ਦਿਵਸ ਦੇ ਮੌਕੇ ਤੇ ਉਨ੍ਹਾਂ ਦੇ ਸਮਾਰਕ ਸਥਲ ਤੇ ਸ਼ਰਧਾਂਜਲੀ ਦਿੰਦੇ ਹੋਏ ਰਵਨੀਤ ਬਿੱਟੂ ਤੇ ਹੋਰ

CM ਭਗਵੰਤ ਮਾਨ ਨੇ ਚੁੰਨੀ ਕਲਾਂ ਸ੍ਰੀ ਫਤਿਹਗੜ੍ਹ ਸਾਹਿਬ ਦੇਸਰਕਾਰੀ ਸਕੂਲ ਦਾ ਕੀਤਾ ਦੌਰਾਵਿਦਿਆਰਥੀਆਂ ਨਾਲ ਕੀਤੀ ਗੱਲਬਾਤ
31/08/2022

CM ਭਗਵੰਤ ਮਾਨ ਨੇ ਚੁੰਨੀ ਕਲਾਂ ਸ੍ਰੀ ਫਤਿਹਗੜ੍ਹ ਸਾਹਿਬ ਦੇ
ਸਰਕਾਰੀ ਸਕੂਲ ਦਾ ਕੀਤਾ ਦੌਰਾ
ਵਿਦਿਆਰਥੀਆਂ ਨਾਲ ਕੀਤੀ ਗੱਲਬਾਤ

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ।
28/08/2022

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ।

ਅੱਜ ਪਰਿਵਾਰ ਸਮੇਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਸਾਹਿਬ ਵਿਖੇ ...
28/08/2022

ਅੱਜ ਪਰਿਵਾਰ ਸਮੇਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਸਾਹਿਬ ਵਿਖੇ ਹੋਏ ਨਤਮਸਤਕ

28/08/2022

ਪਿੰਡ ਕੋਟ ਗੰਗੂ ਰਾਏ ਵੱਲੋਂ ਕਰਵਾਏ ਗਏ ਖੇਡ ਮੇਲੇ

25/08/2022

"ਮੂਸੇਵਾਲਾ ਨੂੰ ਇਨਸਾਫ਼ ਲਈ ਕੈਂਡਲ ਮਾਰਚ
ਸੁਣੋ ਹੁਣ ਇਸ ਥਾਂ ’ਤੇ ਹੋਣਾ ਹੈ ਇਕੱਠੇ"

20/08/2022
ਅੱਜ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਰਾਜ ਪੱਧਰੀ ਸਮਾਗਮ, ਲੁਧਿਆਣਾ ਵਿਖੇ ਸਾਡਾ ਕੌਮੀ ਝੰਡਾ ਤਿਰੰਗਾ ਲਹਿਰਾਇਆ…
15/08/2022

ਅੱਜ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਰਾਜ ਪੱਧਰੀ ਸਮਾਗਮ, ਲੁਧਿਆਣਾ ਵਿਖੇ ਸਾਡਾ ਕੌਮੀ ਝੰਡਾ ਤਿਰੰਗਾ ਲਹਿਰਾਇਆ…

ਆਜ਼ਾਦੀ ਦਿਵਸ ਦੇ ਸਮਾਗਮ ਲਈ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਜੀ ਦਾ ਲੁਧਿਆਣਾ ਪਹੁੰਚਣ ਤੇ ਸਵਾਗਤ ਕਰਦੇ ਹੋਏ
14/08/2022

ਆਜ਼ਾਦੀ ਦਿਵਸ ਦੇ ਸਮਾਗਮ ਲਈ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਜੀ ਦਾ ਲੁਧਿਆਣਾ ਪਹੁੰਚਣ ਤੇ ਸਵਾਗਤ ਕਰਦੇ ਹੋਏ

ਕੱਲ੍ਹ ਤੋਂ ਆਮ ਆਦਮੀ ਕਲੀਨਿਕ ਹੋਵੇਗਾ ਤੁਹਾਡੀ ਸੇਵਾ 'ਚ ਹਾਜ਼ਰ, ਦੇਖੋ ਕਿਵੇਂ ਤੇ ਕਿੱਥੇ ਜਾ ਕੇ ਤੁਹਾਡਾ ਹੋ ਸਕਦਾ ਇਲਾਜ
14/08/2022

ਕੱਲ੍ਹ ਤੋਂ ਆਮ ਆਦਮੀ ਕਲੀਨਿਕ ਹੋਵੇਗਾ ਤੁਹਾਡੀ ਸੇਵਾ 'ਚ ਹਾਜ਼ਰ, ਦੇਖੋ ਕਿਵੇਂ ਤੇ ਕਿੱਥੇ ਜਾ ਕੇ ਤੁਹਾਡਾ ਹੋ ਸਕਦਾ ਇਲਾਜ

ਰੱਖੜੀ ਦੇ ਤਿਉਹਾਰ ਮੌਕੇ ਮਰਹੂਮ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੀ ਗਾਇਕਾ ਅਫ਼ਸਾਨਾ ਖ਼ਾਨ, ਦੇਖੋ ਤਸਵੀਰਾਂ
11/08/2022

ਰੱਖੜੀ ਦੇ ਤਿਉਹਾਰ ਮੌਕੇ ਮਰਹੂਮ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੀ ਗਾਇਕਾ ਅਫ਼ਸਾਨਾ ਖ਼ਾਨ, ਦੇਖੋ ਤਸਵੀਰਾਂ

ਪ੍ਰਧਾਨ ਮੰਤਰੀ ਮੋਦੀ ਦੇ ਨਿੱਕੀਆਂ ਬੱਚੀਆਂ ਨੇ ਬੰਨੀ ਰੱਖੜੀ
11/08/2022

ਪ੍ਰਧਾਨ ਮੰਤਰੀ ਮੋਦੀ ਦੇ ਨਿੱਕੀਆਂ ਬੱਚੀਆਂ ਨੇ ਬੰਨੀ ਰੱਖੜੀ

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ Aamir Khan, ਫ਼ਿਲਮ ‘Laal Singh Chaddha’ ਲਈ ਕੀਤੀ ਅਰਦਾਸ
10/08/2022

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ Aamir Khan, ਫ਼ਿਲਮ ‘Laal Singh Chaddha’ ਲਈ ਕੀਤੀ ਅਰਦਾਸ

ਖ਼ੂਬਸੂਰਤ ਪੰਜਾਬੀ ਫ਼ਿਲਮ ਅਦਾਕਾਰਾ ਨੀਰੂ ਬਾਜਵਾ ਨਾਲ ਮੇਰੀ ਰਿਹਾਇਸ਼ 'ਤੇ ਬਹੁਤ ਹੀ ਨਿੱਘੀ ਮੁਲਾਕਾਤ ਹੋਈ। ਨੀਰੂ ਬਾਜਵਾ ਜਿਸ ਤਰ੍ਹਾਂ ਦੇ ਸੋਹਣੇ ...
08/08/2022

ਖ਼ੂਬਸੂਰਤ ਪੰਜਾਬੀ ਫ਼ਿਲਮ ਅਦਾਕਾਰਾ ਨੀਰੂ ਬਾਜਵਾ ਨਾਲ ਮੇਰੀ ਰਿਹਾਇਸ਼ 'ਤੇ ਬਹੁਤ ਹੀ ਨਿੱਘੀ ਮੁਲਾਕਾਤ ਹੋਈ। ਨੀਰੂ ਬਾਜਵਾ ਜਿਸ ਤਰ੍ਹਾਂ ਦੇ ਸੋਹਣੇ ਕਿਰਦਾਰ ਫ਼ਿਲਮਾਂ ‘ਚ ਨਿਭਾਉਂਦੇ ਨੇ, ਜਿੰਨੇ ਚੰਗੇ ਅਦਾਕਾਰਾ ਹਨ, ਅਸਲ ਜ਼ਿੰਦਗੀ ‘ਚ ਵੀ ਉਨੇ ਹੀ ਨਿਮਰ ਅਤੇ ਚੰਗੇ ਨੇ। ਮੇਰੀ ਛੋਟੀ ਭੈਣ ਨੀਰੂ ਬਾਜਵਾ ਨੂੰ ਭਵਿੱਖ ਲਈ ਢੇਰ ਸਾਰੀਆਂ ਸ਼ੁਭ ਕਾਮਨਾਵਾਂ ।
ਮਨੀਸ਼ਾ ਗੁਲਾਟੀ

ਭਾਰਤੀ ਫ਼ੌਜ ’ਚ ਲੈਫਟੀਨੈਂਟ ਬਣੀ ਖਰੜ ਦੀ ਜਸਪ੍ਰੀਤ ਕੌਰ ਦੇ ਘਰ ਪਹੁੰਚੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨਪਰਿਵਾਰ ਨੂੰ ਮਿਲ ਕੇ ਸਾਂਝੀਆਂ ਕੀਤੀਆਂ ਖੁ...
04/08/2022

ਭਾਰਤੀ ਫ਼ੌਜ ’ਚ ਲੈਫਟੀਨੈਂਟ ਬਣੀ ਖਰੜ ਦੀ ਜਸਪ੍ਰੀਤ ਕੌਰ ਦੇ ਘਰ ਪਹੁੰਚੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ
ਪਰਿਵਾਰ ਨੂੰ ਮਿਲ ਕੇ ਸਾਂਝੀਆਂ ਕੀਤੀਆਂ ਖੁਸ਼ੀਆਂ

Anmol Gagan Maan

Address

Ludhiana
141112

Telephone

+919206300046

Website

Alerts

Be the first to know and let us send you an email when InSpire News Punjabi Tv posts news and promotions. Your email address will not be used for any other purpose, and you can unsubscribe at any time.

Contact The Business

Send a message to InSpire News Punjabi Tv:

Videos

Share