ਦੇਸ਼ ਭਰ ਸਹਿਤ ਲੁਧਿਆਣਾ ਚ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ',ਅਠੱਤੀ ਦੇ ਕਰੀਬ ਲਗਾਏ ਗਏ ਬੈਂਚ,ਸੌ ਤੋਂ ਵੱਧ ਕੇਸਾਂ ਦਾ ਹੋਇਆ ਨਿਪਟਾਰਾ
ਦੇਸ਼ ਭਰ ਸਮੇਤ ਲੁਧਿਆਣਾ ਦੇ ਵਿਚ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ਇਸ ਦੌਰਾਨ ਅਠੱਤੀ ਬੈਂਚਾਂ ਦਾ ਗਠਨ ਕੀਤਾ ਗਿਆ ਜਿਸ ਵਿੱਚ ਸੌ ਤੋਂ ਵੱਧ ਕੇਸਾਂ ਦਾ ਨਿਪਟਾਰਾ ਹੋਇਆ ਇਸ ਦੌਰਾਨ ਜ਼ਿਆਦਾਤਰ ਲੜਾਈ ਝਗੜੇ ਟ੍ਰੈਫਿਕ ਸੰਬੰਧੀ ਚਲਾਨ ਭੁਗਤਾਏ ਗਏ ਇਸ ਤੋਂ ਇਲਾਵਾ ਜਾਣਕਾਰੀ ਸਾਂਝੀ ਕਰਦੇ ਹੋਏ ਅਧਿਕਾਰੀਆਂ ਨੇ ਕਿਹਾ ਕਿ ਨੈਸ਼ਨਲ ਲੀਗਲ ਅਥਾਰਟੀ ਦੇ ਦਿਸ਼ਾ ਨਿਰਦੇਸ਼ ਦੇ ਚਲਦਿਆ ਦੇਸ਼ ਭਰ ਦੇ ਵਿੱਚ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ਹੈ ਜਿਸ ਵਿਚ ਕਈ ਕੇਸਾਂ ਦੇ ਨਿਪਟਾਰੇ ਕੀਤੇ ਗਏ ਨੇ ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਲੁਧਿਆਣਾ ਚ ਅਠੱਤੀ ਬੈਂਚਾਂ ਦਾ ਆਯੋਜਨ ਕੀਤਾ ਗਿਆ ਸੀ ਜਿਸਦੇ ਚਲਦਿਆਂ ਸੌ ਤੋਂ ਵੱਧ ਕੇਸਾਂ ਦਾ ਨਿਪਟਾਰਾ ਹੋਇਆ ਹੈ ਇਸ ਤੋਂ ਇਲਾਵਾ ਟ੍ਰੈਫਿਕ ਸੰਬੰਧੀ ਚਲਾਨ ਵੀ ਕਲੀਅਰ ਕੀਤੇ ਗਏ ਨੇ
शिवसेना समाजवादी के पदाधिकारियों से खास मुलाकात
Press conference by worthy commissioner of police ldh Dr Kaustubh Sharma ips at press conference hall police lines Ldh. regarding recovery under ndps act PS div no 3 Ldh. Please cover it.
ਲੁਧਿਆਣਾ-ਫਿਰੋਜ਼ਪੁਰ ਰੋਡ 'ਤੇ Wish Barbeque ਸੁੰਡੀਆ ਵਾਲਾ ਖਾਣਾ ਪਰੋਸ ਕੇ ਲੋਕਾਂ ਨਾਲ ਕਰ ਰਿਹਾ ਖਿਲਵਾੜ
ਅੱਜ ਲੁਧਿਆਣਾ ਦੇ ਫੁਹਾਰਾ ਚੌਕ ਵਿਖੇ ਮੇਲਾ ਹਜ਼ਰਤ ਪੀਰ ਸਾਈਂ ਲਾਡੀ ਸ਼ਾਹ ਜੀ ਦੇ ਮਹਿਫ਼ਿਲ ਦੇ ਸਬੰਧ ਵਿੱਚ ਰਿਸ਼ਭ ਪੁਜਾਰ ਤੇ ਉਨ੍ਹਾਂ ਦੇ ਸਾਥੀਆਂ ਦੇ ਵਲੋਂ ਇਕ ਬੈਠਕ ਦਾ ਆਯੋਜਨ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਕਿਹਾ ਕਿਉਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੀਆਂ ਗਈ ਹਰ ਸਾਲ ਸਾਡੇ ਵੱਲੋਂ ਇਹ ਮਹਿਫ਼ਿਲ ਕਰਵਾਈ ਜਾਂਦੀ ਹੈ ਉਨ੍ਹਾਂ ਯੁਵਾ ਪੀੜ੍ਹੀ ਨੂੰ ਅਪੀਲ ਕੀਤੀ ਹੈ ਕਿ ਅਸੀਂ ਨਸ਼ਿਆਂ ਤੋਂ ਦੂਰ ਤਾਂ ਹੀ ਰਹਿ ਸਕਦੇ ਹਾਂ ਜੇਕਰ ਸਾਡਾ ਧਿਆਨ ਧਾਰਮਿਕ ਕੰਮਾਂ ਵੱਲ ਵਧੇਗਾ ਮਹਿਫ਼ਿਲ ਦਾ ਗੁਣਗਾਣ ਕਰਨ ਦੇ ਲਈ ਬੌਲੀਵੁੱਡ ਸਟਾਰ ਕਮਲ ਖਾਨ ਅਤੇ ਜੋਤੀ ਨੂਰਾਂ ਸਿਸਟਰਜ਼ ਵੀ ਪਹੁੰਚ ਰਹੇ ਹਨ
जतिंदर सिंह जिंदी के हक में आए सभी धार्मिक और सामाजिक जत्थे बंदियों
ਇੰਟਰਪੋਲ ਦਾ ਫਰਜ਼ੀ ਅਧਿਕਾਰੀ ਕਾਬੂ, ਫਰਜ਼ੀ ਆਈ ਕਾਰਡ, ਪੁਲਿਸ ਦਾ ਸਟਿੱਕਰ ਲੱਗਿਆ ਕਾਰ, ਵਿਦੇਸ਼ੀ ਅਤੇ ਭਾਰਤੀ ਕਰੰਸੀ ਬਰਾਮਦ।
ਲੁਧਿਆਣਾ ਪੁਲਿਸ ਨੇ ਨਾਕੇਬੰਦੀ ਦੌਰਾਨ ਇੰਟਰਪੋਲ ਦੇ ਇੱਕ ਫ਼ਰਜ਼ੀ ਅਧਿਕਾਰੀ ਨੂੰ ਕਾਬੂ ਕੀਤਾ ਹੈ। ਜਿਸ ਕੋਲੋਂ ਪੁਲਿਸ ਨੂੰ ਇੰਟਰਪੋਲ ਦਾ ਫਰਜ਼ੀ ਆਈ ਕਾਰਡ, ਪੁਲਿਸ ਦਾ ਸਟਿੱਕਰ ਲੱਗਿਆ ਹੋਇਆ ਕਾਰ, ਵਿਦੇਸ਼ੀ ਅਤੇ ਭਾਰਤੀ ਕਰੰਸੀ ਬਰਾਮਦ ਹੋਈ ਹੈ। ਫੜੇ ਗਏ ਦੋਸ਼ੀ ਦੀ ਪਛਾਣ ਰਣਧੀਰ ਸਿੰਘ ਨਿਵਾਸੀ ਅਬਦੁੱਲਾਪੁਰ ਬਸਤੀ ਲੁਧਿਆਣਾ ਦੇ ਰੂਪ ਵਿੱਚ ਹੋਈ ਹੈ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨਾਕੇਬੰਦੀ ਦੌਰਾਨ ਪੁਲਿਸ ਦੇ ਸਟਿੱਕਰ ਲੱਗੇ ਇੱਕ ਕਾਰ ਨੂੰ ਜਦੋਂ ਰੋਕੇ ਪੁੱਛ ਗਿੱਛ ਕੀਤੀ ਗਈ ਤਾਂ ਉਕਤ ਕਾਰ ਚਾਲਕ ਵੱਲੋਂ ਆਪਣੇ ਆਪ ਨੂੰ ਇੰਟਰਪੋਲ ਦਾ ਉਚ ਅਧਿਕਾਰੀ ਦੱਸਿਆ ਗਿਆ ਅਤੇ ਉਸ ਸਬੰਧੀ ਜਦੋਂ ਦਸਤਾਵੇਜ਼ ਮੰਗੇ ਗਏ ਤਾਂ ਉਕਤ ਅਧਿਕਾਰੀ ਵੱਲੋਂ ਇੰਟਰਪੋਲ ਦਾ ਆਈ ਕਾਰਡ ਦਿਖਾਇਆ ਗਿਆ ਜਿਸ ਨੂੰ ਤਰੀਕੇ ਨਾਲ ਦੇਖਣ ਤੇ ਸ਼ੱਕ ਤੋਂ ਬਾਅਦ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਉਕਤ ਵਿਅਕਤੀ ਵੱਲੋਂ ਟੋਲ ਟੈਕਸ ਬਚਾਉ
यदि 18 वर्ष से कम आयु का व्यक्ति वाहन चलाता है, तो मुकदमा दर्ज किया जाएगा और पासपोर्ट जारी नहीं किया जाएगा
ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕਿਹਾ ਹੈ ਕਿ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਦਿੱਤੀ ਪੈਰੋਲ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦੇ ਅਧਿਕਾਰ ਖੇਤਰ 'ਚ ਨਹੀਂ ਹੈ।
ਲੁਧਿਆਣਾ ਪੁਲਿਸ ਲਾਈਨ ਵਿਖੇ ਲੋਕ ਅਦਾਲਤ ਲਗਾਉਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਲਾਟੀ ਨੇ ਕਿਹਾ ਕਿ ਇਹ ਸਾਲ ਦੀ ਪਹਿਲੀ ਲੋਕ ਅਦਾਲਤ ਹੈ | ਜਿੱਥੇ ਕਮਿਸ਼ਨ ਅਤੇ ਪੁਲਿਸ ਵੱਲੋਂ ਕੇਸਾਂ ਦੇ ਸਬੰਧ ਵਿੱਚ ਲੋਕਾਂ ਨੂੰ ਬੁਲਾਇਆ ਗਿਆ ਹੈ। ਡੇਰਾ ਸਿਰਸਾ ਮੁਖੀ ਦੀ ਪੈਰੋਲ ਬਾਰੇ ਉਨ੍ਹਾਂ ਕਿਹਾ ਕਿ ਇਹ ਮਾਮਲਾ ਦੂਜੇ ਰਾਜ ਦਾ ਹੈ, ਉਨ੍ਹਾਂ ਦੀ ਹੱਦ ਅੰਦਰ ਨਹੀਂ ਹੈ। ਇਸੇ ਤਰ੍ਹਾਂ ਹੋਰ ਮਾਮਲੇ ਵੀ ਵਿਚਾਰੇ ਜਾਣਗੇ। ਉਨ੍ਹਾਂ ਖੁਲਾਸਾ ਕੀਤਾ ਕਿ ਸੂਬੇ ਵਿੱਚ ਮਰਦਾਂ ਵਿਰੁੱਧ ਘਰੇਲੂ ਝਗੜੇ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ ਅਤੇ ਅਜਿਹੇ 10 ਵਿੱਚੋਂ 7 ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਕੇਸਾਂ ਨੂੰ ਸੁਲਝਾਉਣ ਲਈ ਪੁਲਿਸ ਦੇ ਯਤਨਾਂ ਦੀ ਸ਼ਲਾਘਾ ਵੀ ਕੀਤੀ।
ਬਾਈਟ: ਮਨੀਸ਼ਾ ਗੁਲਾਟੀ, ਚੇਅਰਪਰਸਨ, ਪੰਜਾਬ ਮਹਿਲਾ ਕਮਿਸ਼ਨ
ਆਲ ਇੰਡੀਆ ਭੱਠਾ ਐਸੋਸੀਏਸ਼ਨ ਦਾ ਫੈਸਲਾ, ਸਰਕਾਰੀ ਕੰਮਾਂ ਲਈ ਨਹੀਂ ਹੋਵੇਗੀ ਹੁਣ ਇਟਾਂ ਸਪਲਾਈ, ਪੂਰੇ ਦੇਸ਼ ਦੇ ਭੱਠੇ ਕੀਤੇ ਬੰਦ, ਲੁਧਿਆਣਾ ਚ ਇਕੱਠੇ ਹੋ ਪੂਰੇ ਦੇਸ਼ ਦੇ ਭੱਠਾ ਮਾਲਕਾਂ ਨੇ ਲਿਆ ਸਾਂਝਾ ਫੈਸਲਾ।
ਭਾਈ ਹਰਪ੍ਰੀਤ ਸਿੰਘ ਪਟਨਾ ਵਾਲੇ ਨੇ ਕੀਤੀ ਸਿੱਖੀ ਨੂੰ ਬਚਾਉਣ ਦੀ ਅਪੀਲ