Punjab today News 18

Punjab today News 18 Punjab today News 18

18/04/2024

ਦੇਖੋ ਸਬਜ਼ੀ ਮੰਡੀ ਦੇ ਹਾਲਾਤ Live......

17/04/2024

ਦੇਖੋ ਜਲੰਧਰ ਦੇ ਰੇਲਵੇ ਸਟੇਸ਼ਨ ਦੇ ਬਾਹਰ ਦੇ ਹਾਲਾਤ Live.......

16/04/2024
16/04/2024

ਸ਼ੋਭਾ ਯਾਤਰਾ ਤੇ ਘੁੰਮ ਰਹੇ ਨੇ ਬੇਖੌਫ ਹੋ ਕੇ ਚੋਰ ਲੋਕਾਂ ਨੇ ਰੰਗੇ ਹੱਥੀ ਫੜਿਆ ਮੋਬਾਈਲ ਚੋਰ ਜਾਣੋ ਮਾਮਲਾ ਕੀ ਹੈ Live........

15/04/2024

ਗਰੀਬ ਪਰਿਵਾਰ ਕਰ ਰਿਹਾ ਮਦਦ ਦੀ ਗੁਹਾਰ ਦੇਖੋ Live.......

15/04/2024

ਬਾਜ਼ਾਰ 'ਚ ਦੁਕਾਨ ਨੂੰ ਲੱਗੀ ਭਿਆ+ਨਕ ਅੱ+ਗ, ਦੇਖੌ ਮੌਕੇ ਤੋਂ Live..,.

15/04/2024

Fight against corruption
Central
Valmiki Maha sabha ਵੱਲੋਂ ਨਵਾਂ ਉਪਰਾਲਾ ਸਕੂਲ ਦੇ ਬੱਚਿਆਂ ਨਾਲ ਮਿਲ ਕੇ ਡਾਕਟਰ ਬੀਮ ਰਾਓ ਅੰਬੇਦਕਰ ਸਾਬ ਦਾ ਮਨਾਇਆ ਜਨਮਦਿਨ

13/04/2024

ਕੁੜੀ ਨੂੰ ਵੇਖ ਮੁੰਡੇ ਨੇ ਮਾਰੀ ਸੀਟੀ ! ਵਿਰੋਧ ਕਰਨ ਤੇ ਹੋਇਆ ਵੱਡਾ ਵਿਵਾਦ, ਮੌਕੇ ਤੇ ਪਹੁੰਚ ਗਈ ਪੁਲਿਸ ਦੇਖੋ Live........

13/04/2024

ਜਲੰਧਰ ਦੇ ਬੂਟਾ ਪਿੰਡ ਇਲਾਕੇ 'ਚ ਹੋਈ ਜੰਮ ਕੇ ਗੁੰਡਾਗਰਦੀ, ਹਮਲਾਵਰਾਂ ਨੇਂ ਘਰ ਵਿੱਚ ਵੜਕੇ ਕੀਤਾ ਹਮਲਾ, ਚੱਲੇ ਇੱਟਾਂ ਰੋੜੇ ਦੇਖੋ Live........

ਆਮ ਆਦਮੀ ਪਾਰਟੀ ਦੇ M.L.A Raman Arora ਵਲੋਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ।
13/04/2024

ਆਮ ਆਦਮੀ ਪਾਰਟੀ ਦੇ M.L.A Raman Arora ਵਲੋਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ।

11/04/2024

ਨਸ਼ੇ ਦੀ ਤੋੜ ਪੂਰੀ ਕਰਨ ਲਈ ਲੜਕਾ ਕਰ ਰਿਹਾ ਸੀ ਚੋਰੀ ਲੋਕਾਂ ਨੇ ਰੰਗੇ ਹੱਥੀ ਫੜਿਆ ਹੋ ਰਿਹਾ ਹੁੰਗਾਮਾ ਕੀਤਾ ਪੁਲਿਸ ਦੇ ਹਵਾਲੇ ਦੇਖੋ Live......

10/04/2024

ਨਸ਼ਾ ਕਰਨ ਵਾਲਿਆਂ ਵੱਲੋਂ ਲੱਭੀਆਂ ਜਾਂਦੀਆਂ ਦੇਖੋ ਕਿਹੋ ਜਿਹੀਆਂ ਜਗ੍ਹਾ ਦੇਖੋ Live........

10/04/2024

ਘਰ ਵਿੱਚ ਰੱਖਿਆ ਸੀ ਕੁੜੀ ਦਾ ਵਿਆਹ ਅਚਾਨਕ ਲੱਗੀ ਅੱਗ ਸਮਾਨ ਹੋਇਆ ਜਲ ਕੇ ਰਾਖ ਪਰਿਵਾਰ ਕਰ ਰਿਹਾ ਹੈ ਮਦਦ ਦੀ ਪੁਕਾਰ ਦੇਖੋ Live.......

09/04/2024

ਦੂਸਰਾ ਪੱਖ ਆਇਆ ਸਾਮਣੇ ਜਾਣੋ ਪੂਰਾ ਮਾਮਲਾ ਕੀ ਹੈ........

09/04/2024

ਜਲੰਧਰ ਦੇ ਭਾਰਕੋ ਕੈਂਪ ਵਿੱਚ ਪੁਰਾਣੀ ਰੰਜਿਸ਼ ਨੂੰ ਲੈ ਕੇ ਕੀਤਾ ਛੋਟੇ ਬੱਚੇ ਦੇ ਹਮਲਾ ਜਾਣੋ ਮਾਮਲਾ ਕੀ ਹੈ Live.........

ਨਵਰਾਤਰੀ ਦੇ ਪਾਵਨ ਦਿਹਾੜੇ ਦੀਆਂ ਸਾਰੀਆਂ ਨੂੰ ਬਹੁਤ ਬਹੁਤ ਮੁਬਾਰਕਾਂ।
09/04/2024

ਨਵਰਾਤਰੀ ਦੇ ਪਾਵਨ ਦਿਹਾੜੇ ਦੀਆਂ ਸਾਰੀਆਂ ਨੂੰ ਬਹੁਤ ਬਹੁਤ ਮੁਬਾਰਕਾਂ।

08/04/2024

ਜਲੰਧਰ ਦੇ ਬੱਸ ਸਟੈਂਡ Area ਦਾ ਹੋਇਆ ਸੁਧਾਰ ਸਾਡੀ ਖਬਰ ਕਰਨ ਦਾ ਹੋਇਆ ਅਸਰ ਦੇਖੋ Live......

08/04/2024

ਜਲੰਧਰ ਦੇ ਕਾਲਾ ਸਿੰਘਾ ਰੋਡ ਉੱਤੇ ਹੋਇਆ ਸੜਕ ਹਾਦਸਾ ਪਤਨੀ ਦਾ ਰੋ ਰੋ ਕੇ ਹੋਇਆ ਬੁਰਾ ਹਾਲ ਜਾਣੋ Live.......

07/04/2024

ਦੇਖੋ ਜਲੰਧਰ ਦੇ ਰੇਲਵੇ ਸਟੇਸ਼ਨ ਦੇ ਬਾਹਰ ਦੇ ਹਾਲਾਤ ਸੁਣੋ ਲੋਕਾਂ ਦਾ ਕੀ ਕਹਿਣਾLive..... ਕੀ ਕੀ ਹੁੰਦਾ ਏ ਰੇਲਵੇ ਸਟੇਸ਼ਨ ਦੇ ਬਾਹਰ.......

07/04/2024

ਸ਼ਰਾਬ ਦੇ ਨਸ਼ੇ 'ਚ ਵਿਅਕਤੀ ਕਰ ਰਿਹਾ ਹੰਗਾਮਾ, ਸਟਾਫ਼ ਦੇ ਨਾਲ ਵੀ ਕੀਤੀ ਹੱਥਾਪਾਈ, ਮੌਕੇ ਤੇ ਬੁਲਾਣੀ ਪੈ ਗਈ ਪੁਲਿਸ, ਦੇਖੋ Live ਤਸਵੀਰਾਂ.......

06/04/2024

ਲੋਕ ਸਭਾ ਚੋਣਾਂ ਨੂੰ ਲੈ ਕੇ ਨੀਟੂ ਸ਼ਟਰਾਂ ਵਾਲਾ ਨੇ ਵੀ ਖਿੱਚੀ ਤਿਆਰੀ, ਭਾਬੀ ਚੁੰਮੇ ਵਾਲੀ ਵੀ ਉਤਾਰੀ ਚੋਣ ਮੈਦਾਨ 'ਚ, ਫਰੀਦਕੋਟ ਤੋਂ ਪੱਪੂ ਚਾਹ ਵਾਲ਼ੇ ਨੂੰ ਬਣਾਇਆ ਉਮੀਦਵਾਰ !ਜਾਣੋ Live........

05/04/2024

ਬੱਸ ਸਟੈਂਡ ਦੇ ਕੋਲ ਨਹੀਂ ਰੁਕ ਰਿਹਾ ਗਲਤ ਕੰਮ ਦੇਖੋ Live............

05/04/2024

ਲੋਕ ਉੜਾਉਂਦੇ ਨੇ ਟਰੈਫਿਕ ਨਿਯਮਾਂ ਦੀਆਂ ਧੱਜੀਆਂ ਦੇਖੋ Live......

05/04/2024

ਕਿਸੇ ਵੀ ਤਰ੍ਹਾਂ ਦੀ ਖਬਰ ਅਤੇ ਧਾਰਮਿਕ ਪ੍ਰੋਗਰਾਮ Live ਕਰਵਾਉਣ ਦੇ ਲਈ ਇਸ ਨੰਬਰ ਤੇ ਗੱਲ ਕਰ ਸਕਦੇ ਹੋ। cont:-7009726386 whats app cont:-9779589003

04/04/2024

ਜਲੰਧਰ ਦੇ ਰਾਮਾ ਮੰਡੀ ਵਿੱਚ ਟਾਇਲ ਦਾ ਕੰਮ ਕਰਨ ਵਾਲੀ ਲੇਬਰ ਨਾਲ ਹੋਈ ਕੁੱਟਮਾਰ ਜਾਣੋ ਮਾਮਲਾ ਕੀ ਹੈ Live......

04/04/2024

ਜਲੰਧਰ ਦੇ ਨਾਗਰਾ ਪਿੰਡ ਵਿੱਚ ਪੈਂਦੇ ਖਾਲੀ ਪਲਾਟ ਵਿੱਚੋਂ ਨਿਕਲਿਆ ਕੋਬਰਾ ਸੱਪ ਮੁਹੱਲੇ ਵਿੱਚ ਦਹਿਸ਼ਤ ਦਾ ਮਾਹੌਲ ਦੇਖੋ ਤਸਵੀਰਾ....

03/04/2024

ਥਾਣਾ ਨੰਬਰ 5 ਵਿਚ ਹੋ ਰਿਹਾ ਹੁੰਗਾਮਾ ਜਾਣੋ ਕੀ ਹੈ ਮਾਮਲਾ Live.........

Address

Jalandhar
144414

Alerts

Be the first to know and let us send you an email when Punjab today News 18 posts news and promotions. Your email address will not be used for any other purpose, and you can unsubscribe at any time.

Contact The Business

Send a message to Punjab today News 18:

Videos

Share

Nearby media companies


Other Media/News Companies in Jalandhar

Show All