Itihasik TV

Itihasik TV ਤੁਸੀਂ ਇਤਿਹਾਸਕ ਟੀਵੀ ਚੈਨਲ ਦੇ ਵਿੱਚ ਆਨੰਦ ?

31/03/2023

Amritpal singh live

ਆਮ ਤੌਰ ਤੇ ਤਰਖਾਣ ਜਾਂ ਮਿਸਤਰੀ ਬਰਾਦਰੀ ਨੂੰ ਰਾਮਗੜ੍ਹੀਏ ਵੀ ਆਖ ਦਿੱਤਾ ਜਾਂਦਾ ਜਾਂਦਾ ਹੈ ਪਰ ਰਾਮਗੜ੍ਹੀਆ ਲਫ਼ਜ਼ ਦਾ ਕਿਸੇ   ਬਰਾਦਰੀ ਜਾਂ ਜਾਤ ਨਾਲ...
11/09/2022

ਆਮ ਤੌਰ ਤੇ ਤਰਖਾਣ ਜਾਂ ਮਿਸਤਰੀ ਬਰਾਦਰੀ ਨੂੰ ਰਾਮਗੜ੍ਹੀਏ ਵੀ ਆਖ ਦਿੱਤਾ ਜਾਂਦਾ ਜਾਂਦਾ ਹੈ ਪਰ ਰਾਮਗੜ੍ਹੀਆ ਲਫ਼ਜ਼ ਦਾ ਕਿਸੇ ਬਰਾਦਰੀ ਜਾਂ ਜਾਤ ਨਾਲ ਸਬੰਧ ਨਹੀਂ ਹੈ।
#ਰਾਮਗੜ੍ਹੀਆ ਲਫ਼ਜ਼ ਕਿਸੇ ਜਾਤ-ਪਾਤ ਨਾਲ ਸਬੰਧਤ ਨਾ ਹੋ ਕੇ ਸਗੋਂ ਇਕ ਮਿਸਲ ਦਾ ਨਾਂਅ ਸੀ ਪਰ ਬ੍ਰਾਹਮਣਵਾਦੀ ਸਿਸਟਮ ਨੇ ਮਿਸਲਾਂ ਦੇ ਨਾਂਵਾਂ ਨੂੰ ਬਿਰਾਦਰੀਆਂ ਵਜੋਂ ਪ੍ਰਚਾਰ ਦਿਤਾ। ਰਾਮਗੜ੍ਹੀਆ ਇਕ ਮਿਸਲ ਸੀ ਤੇ ਇਸ ਮਿਸਲ ਦਾ ਨਾਂ 'ਰਾਮ ਰੌਣੀ' ਤੋਂ ਪਿਆ । 'ਰਾਮ ਰੌਣੀ' (ਇਹ ਕੱਚਾ ਕਿਲ੍ਹਾ ਜਿਥੇ ਅੱਜ ਗੁਰੂ ਰਾਮਦਾਸ ਸਕੂਲ ਅਤੇ ਗੁਰਦੁਆਰਾ ਸ੍ਰੀ ਰਾਮਸਰ, ਸ੍ਰੀ ਅੰਮ੍ਰਿਤਸਰ ਮੌਜੂਦ ਹੈ, ਦੇ ਨਾਲ ਲਗਦੀ ਜਗ੍ਹਾ ’ਤੇ ਇੱਕ ਹਵੇਲੀ ਦੀ ਸ਼ਕਲ ਵਿੱਚ ਸੰਨ 1748 ਦੇ ਸ਼ੁਰੂ ਵਿੱਚ ਬਣਾਇਆ ਗਿਆ ਸੀ) ਇੱਕ ਗੜ੍ਹੀ ਸੀ ਜਿਸ ਦੀ ਤਾਮੀਰ ਸ੍ਰ: ਜੱਸਾ ਸਿੰਘ ਨੇ ਅੰਮ੍ਰਿਤਸਰ ਦੇ ਬਾਹਰਵਾਰ ਕੱਚੀਆਂ ਇੱਟਾਂ ਨਾਲ ਕਰਵਾਈ ਸੀ। ਬਾਅਦ ਵਿੱਚ ਇਸੇ ਗੜ੍ਹੀ ਨੂੰ ਕਿਲ੍ਹੇ ਦੀ ਸ਼ਕਲ ਵਿੱਚ ਤਬਦੀਲ ਕਰ ਦਿੱਤਾ ਗਿਆ ਤੇ ਇਸ ਦਾ ਨਾਂ ਕਿਲ੍ਹਾ ਰਾਮਗੜ੍ਹ ਪੈ ਗਿਆ। ਇਸ ਦੇ ਨਾਂ ਉਤੇ ਸ੍ਰ: ਜੱਸਾ ਸਿੰਘ ਦਾ ਨਾਂ ਵੀ ਜੱਸਾ ਸਿੰਘ ਰਾਮਗੜ੍ਹੀਆ ਪੈ ਗਿਆ। ਸ੍ਰ: ਜੱਸਾ ਸਿੰਘ ਰਾਮਗੜ੍ਹੀਆ ਸਿੱਖ ਇਤਿਹਾਸ ਵਿੱਚ ਬਹੁਤ ਵੱਡੇ ਸਿੱਖ ਯੋਧੇ ਵਜੋਂ ਜਾਣਿਆਂ ਜਾਣ ਲੱਗ ਪਿਆ।
ਅੱਜ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਨ ਹੈ ਜਿਥੇ ਮੈਂ ਸਾਰਿਆਂ ਨੂੰ ਇਸ ਦਿਨ ਦੀ ਵਧਾਈ ਦਿੰਦਾ ਹਾਂ ਓਥੇ ਇਹ ਵੀ ਬੇਨਤੀ ਕਰਦਾਂ ਹਾਂ ਕਿ ਸਾਨੂੰ ਸੂਰਬੀਰ ਯੋਧੇ, ਸ਼ਹੀਦ ਤੇ ਸੰਤ ਮਹਾਂਪੁਰਸ਼ਾਂ ਨੂੰ ਜਾਤਾਂ ਬਰਾਦਰੀਆਂ ਦੇ ਅਧਾਰ ਤੇ ਨਹੀਂ ਵੰਡਣਾ ਚਾਹੀਦਾ ਕਿਉਂਕਿ ਇਹ ਸ਼ਖਸੀਅਤਾਂ ਸਾਰੀ ਕੌਮ ਦੀਆਂ ਸਾਂਝੀਆਂ ਹੁੰਦੀਆਂ ਹਨ। ਸੋ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਸਿਰਫ ਮਿਸਤਰੀ ਜਾਂ ਤਰਖਾਣ ਬਰਾਦਰੀ ਦੇ ਹੀ ਜਰਨੈਲ ਨਹੀਂ ਸਨ ਉਹ ਸਿੱਖ ਕੌਮ ਦੇ ਬਹਾਦਰ ਸੂਰਬੀਰ ਯੋਧੇ ਸਨ।
ਸੰਦੀਪ ਸਿੰਘ

11/07/2022

2 ਮਹੀਨੇ ਦੇ ਬੱਚੇ ਤੇ ਵਾਹਿਗੁਰੂ ਜੀ ਦੀ ਕਿੰਨੀ ਮਿਹਰ ਹੈ |

30/05/2022
27/05/2022

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਤੇ ਭਾਈ ਸਾਹਿਬ ਭਾਈ ਬੰਦਾ ਸਿੰਘ ਦੇ ਵਿਚਾਰ ਸੁਣੋ| Part 2

09/05/2022

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਤੇ ਭਾਈ ਸਾਹਿਬ ਭਾਈ ਬੰਦਾ ਸਿੰਘ ਦੇ ਵਿਚਾਰ ਸੁਣੋ| Part 1

09/05/2022

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਤੇ ਭਾਈ ਸਾਹਿਬ ਭਾਈ ਬੰਦਾ ਸਿੰਘ ਦੇ ਵਿਚਾਰ ਸੁਣੋ

05/05/2022

ਸਾਰੇ ਜਥੇਬੰਦੀਆਂ ਨੂੰ ਬੇਨਤੀ ਹੈ ਕੇ 20 ਮਈ 2012 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚੋ

04/04/2022

ਧਾਰਮਿਕ ਸਟੇਜ ਡੈਕੋਰੇਟ ਕਰਨ ਲਈ ਸੰਪਰਕ ਕਰੋ

15/01/2022

Stage Decorate For cont...7589110004

ਪਰਗਟਿਉ ਮਰਦ ਅਗੰਮੜਾ ਵਰਿਆਮ ਅਕੇਲਾਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ॥ਸਾਹਿਬ ਏ ਕਮਾਲ ਕਲਗੀਧਰ ਦਸ਼ਮਪਿਤਾ ਸਰਬੰਸਦਾਨੀ ਅੰਮ੍ਰਿਤ ਦੇ ਦਾਤੇਸਾਹ...
09/01/2022

ਪਰਗਟਿਉ ਮਰਦ ਅਗੰਮੜਾ ਵਰਿਆਮ ਅਕੇਲਾ
ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ॥

ਸਾਹਿਬ ਏ ਕਮਾਲ ਕਲਗੀਧਰ
ਦਸ਼ਮਪਿਤਾ ਸਰਬੰਸਦਾਨੀ ਅੰਮ੍ਰਿਤ ਦੇ ਦਾਤੇ
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ
ਪ੍ਰਕਾਸ਼ ਦਿਹਾੜੇ ਦੀਆਂ ਮੁਬਾਰਕਾਂ

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਿਹ ॥

31/12/2021

Happy New Year From Itihasik tv

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ
25/12/2021

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ

22/12/2021

ਛੋਟੇ ਸਾਹਿਬਜ਼ਾਦੇ ਦਾ ਸ਼ਹੀਦੀ ਸਮਾਗਮ ਦੌਰਾਨ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਪਾਲਕੀ ਅਤੇ ਸਟੇਜ ਦੀ ਤਿਆਰੀ ਕਰਦੇ ਹੋਏ

22/12/2021

chotte sahibzade di sahidi day2

ਇਹ ਉਹ ਦਿਵਾਰ ਹੈ ਜਿਥੇ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਸੀ ਸ਼ੇਅਰ ਕਰਕੇ ਦਰਸ਼ਨ ਕਰਾਉ ਜੀ ਸਾਰਿਆਂ ਨੂੰ।
21/12/2021

ਇਹ ਉਹ ਦਿਵਾਰ ਹੈ ਜਿਥੇ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਸੀ ਸ਼ੇਅਰ ਕਰਕੇ ਦਰਸ਼ਨ ਕਰਾਉ ਜੀ ਸਾਰਿਆਂ ਨੂੰ।

🙏
08/12/2021

🙏

03/12/2021

ਜਦੋਂ ਗੁਰੂ ਹਰਗੋਬਿੰਦ ਜੀ ਮਹਿਰਾਜ ਦੀ ਜੰਗ ਫਤਹਿ ਕਰਨ ਉਪਰੰਤ ਇਸ ਕਿਲੇ ਵਿੱਚ ਆਏ ਸਨ

16/11/2021
13/11/2021

ਗੁਰੂ ਰਾਮਦਾਸ ਦੇ ਘਰ ਦੀਆ ਖੁਸ਼ੀਆਂ ਪ੍ਰਾਪਤ ਕਰੋ

24/10/2021

ਗੁਰੂ ਰਾਮਦਾਸ ਸਾਹਿਬ ਜੀ ਗੁਰਪੁਰਬ 2021

23/10/2021

Gurudwara Burj Sahib Mai Desan Patshai Dasvin (PART_2

22/10/2021

Gurudwara Burj Sahib Mai Desan Patshai Dasvin (PART_1

22/10/2021

ਧੰਨ ਗੁਰੂ ਰਾਮਦਾਸ ਸਾਹਿਬ ਪ੍ਰਕਾਸ਼ ਪੁਰਬ ਤੇ ਸੀਦਾ ਪ੍ਰਸਾਰਣ ਦਰਬਾਰ ਸਾਹਿਬ ਅੰਮ੍ਰਿਤਸਰ

ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆ ਲੱਖ ਲੱਖ ਵਧਾਈਆਂ
22/10/2021

ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆ ਲੱਖ ਲੱਖ ਵਧਾਈਆਂ

13/10/2021

ਕਦੇ ਤਾ ਮੋਦੀ ਹਾਰੁ ਗਾ.......

10/10/2021

Anand Ishwar darbar

Address

Jaitu
151202

Alerts

Be the first to know and let us send you an email when Itihasik TV posts news and promotions. Your email address will not be used for any other purpose, and you can unsubscribe at any time.

Contact The Business

Send a message to Itihasik TV:

Videos

Share

Category


Other Jaitu media companies

Show All