Des Punjab Media

Des Punjab Media media updats

01/05/2024

ਨੌਜਵਾਨ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਸਾਥੀਆਂ ਸਣ ਆਪ ਵਿਚ ਸ਼ਾਮਿਲ। ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਸਵਾਗਤ। ਗੋਲਡੀ ਨੇ ਕਰ ਲਏ ਉਮਰਾਂ ਦਾ ਵਾਅਦੇ

29/04/2024

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਲੁਧਿਆਣਾ, ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਗੁਰਦਾਸਪੁਰ, ਕੁਲਬੀਰ ਸਿੰਘ ਜ਼ੀਰਾ ਖਡੂਰ ਸਾਹਿਬ ਤੇ ਵਿਜੈਇੰਦਰ ਸਿੰਗਲਾ ਆਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਨੇ ਉਮੀਦਵਾਰ ਐਲਾਨੇ।

29/04/2024

ਬਠਿੰਡੇ ਯੂਥ ਅਕਾਲੀ ਦਲ ਦੀ ਮੀਟਿੰਗ 'ਚ ਹੋ ਗਈ ਲਾਲਾ ਲਾਲਾ :ਚੱਲੀਆਂ ਕੁਰਸੀਆਂ

23/04/2024

ਅਦਾਕਾਰਾ ਨਿਰਮਲ ਰਿਸ਼ੀ ਪਦਮ ਸ਼੍ਰੀ ਨਾਲ ਸਨਮਾਨਿਤ।

19/04/2024

ਦਸਵੀਂ ਦਾ ਨਤੀਜਾ

15/04/2024
04/04/2024

ਭਾਜਪਾ ਉਮੀਦਵਾਰ ਰਾਜ ਗਾਇਕ ਹੰਸ ਰਾਜ ਹੰਸ ਨੇ ਫ਼ਰੀਦਕੋਟ 'ਚ ਸ਼ੁਰੂ ਕੀਤਾ ਚੋਣ ਪ੍ਰਚਾਰ

02/04/2024

Gursewak Lambi

30/03/2024

ਗੁਲਦਸਤਾ
30 ਮਾਰਚ 2024

27/03/2024

ਟਪੂਸੀਆਂ ਦਾ ਦੌਰ ਜਾਰੀ

26/03/2024

BJP -AKALI DAL ਗੱਠਜੋੜ ! Sunil Jakhar

20/03/2024

ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ਨਾਮੀਂ ਗਾਇਕਾਂ ਵਿਚਾਲੇ ਹੋਵੇਗਾ ਮੁਕਾਬਲਾ !

18/03/2024

Guru de SIKH

17/03/2024

Aa gia nikka moosewala

16/03/2024

ਲੋਕ ਸਭਾ ਚੋਣਾਂ 2024 ਦੀਆਂ ਤਰੀਕਾਂ ਦਾ ਹੋਇਆ ਐਲਾਨ

15/03/2024

ਸਿਆਸੀ ਹਲਚਲ
ਲੋਕ ਸਭਾ ਚੋਣਾਂ ਲਈ ਦੀ ਪਹਿਲੀ ਸੂਚੀ। ਪੰਜ ਵਜ਼ੀਰ ਤੇ ਇਕ ਅਦਾਕਾਰ 'ਤੇ ਖੇਢਿਆ ਦਾਅ

ਦੁਬਈ ਵਿਖੇ ਹੋਈ ਫ਼ਾਜਾ ਇੰਟਰਨੈਸ਼ਨਲ ਪੈਰਾ ਅਥਲੈਟਿਕਸ  ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਦਰਸ਼ਨਾ ਦੇਵੀ ਨੇ ਸ਼ਾਟਪੁੱਟ ਖੇਡ ਵਿੱਚ ਤਾਂਬੇ ਦਾ ਮੈਡਲ ਜ...
27/02/2024

ਦੁਬਈ ਵਿਖੇ ਹੋਈ ਫ਼ਾਜਾ ਇੰਟਰਨੈਸ਼ਨਲ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਦਰਸ਼ਨਾ ਦੇਵੀ ਨੇ ਸ਼ਾਟਪੁੱਟ ਖੇਡ ਵਿੱਚ ਤਾਂਬੇ ਦਾ ਮੈਡਲ ਜਿੱਤਿਆ
ਜੈਤੋ 27 ਫਰਵਰੀ (ਅਸ਼ੋਕ ਧੀਰ): ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਦੇ ਅਹੁਦੇਦਾਰਾਂ ਜਸਪ੍ਰੀਤ ਸਿੰਘ ਧਾਲੀਵਾਲ, ਸ਼ਮਿੰਦਰ ਸਿੰਘ ਢਿਲੋਂ ਅਤੇ ਪ੍ਰਮੋਦ ਧੀਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨੀਂ ਦੁਬਈ ਵਿਖੇ ਹੋਈ ਫ਼ਾਜਾ ਇੰਟਰਨੈਸ਼ਨਲ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਦਰਸ਼ਨਾ ਦੇਵੀ ਨੇ ਐੱਫ 57 ਕੈਟਾਗਰੀ ਵਿੱਚ ਖੇਡਕੇ ਸ਼ਾਟਪੁੱਟ ਖੇਡ ਵਿੱਚ ਤਾਂਬੇ ਦਾ ਮੈਡਲ ਜਿੱਤ ਕੇ ਭਾਰਤ ਦਾ ਅਤੇ ਪੰਜਾਬ ਦਾ ਨਾਮ ਅੰਤਰਰਾਸ਼ਟਰੀ ਪੱਧਰ ਤੇ ਰੌਸ਼ਨ ਕੀਤਾ ਹੈ। ਇਸ ਚੈਂਪੀਅਨਸ਼ਿਪ ਵਿੱਚ ਪੂਰੇ ਭਾਰਤ ਵਿੱਚੋਂ 12 ਖਿਡਾਰੀਆਂ ਨੇ ਹਿੱਸਾ ਲਿਆ ਅਤੇ ਭਾਰਤ ਦੇ ਤਿੰਨ ਖਿਡਾਰੀਆਂ ਨੇ ਮੈਡਲ ਜਿੱਤੇ। ਇੱਕ ਉਤਰਾਖੰਡ ਦੇ ਖਿਡਾਰੀ ਹੇਮ ਚੰਦਰਾ ਨੇ ਐੱਫ 57 ਕੈਟਾਗਰੀ ਵਿੱਚ ਜੇਵਲਿਨ ਥਰੋ ਵਿੱਚੋਂ ਤਾਂਬੇ ਦਾ ਮੈਡਲ ਅਤੇ ਇੱਕ ਤਮਿਲ ਨਾਇਡੂ ਦੇ ਖਿਡਾਰੀ ਸੰਜੇ ਖਾਣ ਨੇ ਐੱਫ 43 ਕੈਟਾਗਰੀ ਵਿਚ ਡਿੱਸਕਸ ਥਰੋ ਵਿੱਚੋਂ ਤਾਂਬੇ ਦਾ ਮੈਡਲ ਜਿੱਤਿਆ। ਦਰਸ਼ਨਾ ਦੇਵੀ ਪਤਨੀ ਰਵੀ ਕੁਮਾਰ ਵਾਸੀ ਭਾਉਵਾਲ ਜ਼ਿਲ੍ਹਾ ਰੂਪ ਨਗਰ ਨੇ ਦੀਵਿਆਂਗ ਹੋਣ ਦੇ ਬਾਵਜੂਦ ਅੰਤਰਰਾਸ਼ਟਰੀ ਪੱਧਰ ਤੇ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਇਹ ਖਿਡਾਰਨ ਪਹਿਲਾਂ ਗੋਆ ਵਿਚ ਵੀ ਨੈਸ਼ਨਲ ਚੈਂਪੀਅਨਸ਼ਿਪ ਵਿਚ ਮੈਡਲ ਜਿੱਤ ਚੁੱਕੀ ਹੈ। ਇਸ ਜਿੱਤ ਦੀ ਖੁਸ਼ੀ ਵਿੱਚ ਦਰਸ਼ਨਾ ਰਾਣੀ ਦਾ ਮੈਡਲ ਜਿੱਤ ਕੇ ਪਿੰਡ ਬੈਂਸ ਵਿਖੇ ਪਹੁੰਚਣ ਤੇ ਅਵਿਨਾਸ਼ ਰਾਏ ਖੰਨਾ ਸਾਬਕਾ ਐਮ ਪੀ, ਅਸ਼ੋਕ ਬੇਦੀ ਐਡੀਸ਼ਨਲ ਚੇਅਰਮੈਨ ਪੀ ਸੀ ਆਈ,ਪਿੰਡ ਵਾਸੀਆਂ ਸਮੂਹ ਪੰਚਾਇਤ ਮੈਂਬਰਾਂ ਇਸ ਦੇ ਕੋਚ, ਪੰਜਾਬ ਦੇ ਸਮੂਹ ਪੈਰਾ ਖਿਡਾਰੀਆਂ ਅਤੇ ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰਾਂ ਡਾਕਟਰ ਰਮਨਦੀਪ ਸਿੰਘ, ਦਵਿੰਦਰ ਸਿੰਘ ਟਫ਼ੀ ਬਰਾੜ, ਜਗਰੂਪ ਸਿੰਘ ਸੂਬਾ, ਗੁਰਪ੍ਰੀਤ ਸਿੰਘ ਧਾਲੀਵਾਲ, ਅਮਨਦੀਪ ਸਿੰਘ ਜਸਇੰਦਰ ਸਿੰਘ, ਜਸਵਿੰਦਰ ਧਾਲੀਵਾਲ, ਮਨਪ੍ਰੀਤ ਸੇਖੋਂ, ਯਾਦਵਿੰਦਰ ਕੌਰ, ਗੁਰਜੀਤ ਸਿੰਘ, ਲਵੀ ਸ਼ਰਮਾ ਆਦਿ ਵੱਲੋਂ ਦਰਸ਼ਨਾ ਦੇਵੀ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਮੁਬਾਰਕਾਂ ਦਿੱਤੀਆਂ ਗਈਆਂ।

24/02/2024

ਗੁਲਦਸਤਾ 24 ਫਰਵਰੀ 2024

ਸ਼੍ਰੋਮਣੀ ਪੰਜਾਬੀ ਨਾਵਲਕਾਰ ਬਲਦੇਵ ਸਿੰਘ  ਦੇ ਨਵੇਂ ਨਾਵਲ “ਯਸ਼ੋਧਰਾ” ਦਾ ਲੋਕ ਅਰਪਨ ਤੇ ਵਿਚਾਰ ਸਮਾਗਮ 10 ਫ਼ਰਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵ...
09/02/2024

ਸ਼੍ਰੋਮਣੀ ਪੰਜਾਬੀ ਨਾਵਲਕਾਰ ਬਲਦੇਵ ਸਿੰਘ ਦੇ ਨਵੇਂ ਨਾਵਲ “ਯਸ਼ੋਧਰਾ” ਦਾ ਲੋਕ ਅਰਪਨ ਤੇ ਵਿਚਾਰ ਸਮਾਗਮ 10 ਫ਼ਰਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵਿੱਚ ਸਵੇਰੇ 11ਵਜੇ ਹੋਵੇਗਾ।

ਲੁਧਿਆਣਾਃ 9 ਫਰਵਰੀ
ਲੋਕ ਮੰਚ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਨਾਵਲਕਾਰ ਬਲਦੇਵ ਸਿੰਘ ਮੋਗਾ ਦੇ ਨਵੇਂ ਨਾਵਲ “ਯਸ਼ੋਧਰਾ —ਕਪਿਲਵਸਤੂ ਦੀ ਰਾਜ ਵਧੂ “ਦਾ ਲੋਕ ਅਰਪਨ ਤੇ ਵਿਚਾਰ ਸਮਾਗਮ 10 ਫ਼ਰਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵਿੱਚ ਸਵੇਰੇ 11ਵਜੇ ਹੋਵੇਗਾ। ਸਮਾਗਮ ਦੀ ਪ੍ਰਧਾਨਗੀ ਡਾਃ ਵਰਿਆਮ ਸਿੰਘ ਸੰਧੂ,ਪ੍ਰੋਃ ਗੁਰਭਜਨ ਸਿੰਘ ਗਿੱਲ ਤੇ ਡਾਃ ਲਖਵਿੰਦਰ ਸਿੰਘ ਜੌਹਲ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਕਰਨਗੇ।
ਸਮਾਗਮ ਦੇ ਪ੍ਰਬੰਧਕ ਮਨਜਿੰਦਰ ਧਨੋਆ ਨੇ ਦੱਸਿਆ ਕਿ ਬਲਦੇਵ ਸਿੰਘ ਇਸ ਤੋਂ ਪਹਿਲਾਂ ਦੂਸਰਾ ਹੀਰੋਸ਼ੀਮਾ, ਲਾਲ ਬੱਤੀ, ਸੜਕਨਾਮਾ, ਸੂਰਜ ਦੀ ਅੱਖ, ਅੰਨਦਾਤਾ, ਸਤਿਲੁਜ ਵਹਿੰਦਾ ਰਿਹਾ, ਪੰਜਵਾਂ ਸਾਹਿਬਜ਼ਾਦਾ ਤੇ ਹੋਰ ਕਈ ਮਹੱਤਵਪੂਰਨ ਨਾਵਲ ਲਿਖ ਚੁਕੇ ਹਨ।

ਇਹ ਜਾਣਕਾਰੀ ਦੇਂਦਿਆਂ ਲੋਕ ਮੰਚ ਪੰਜਾਬ ਦੇ ਪ੍ਰਧਾਨ ਸੁਰਿੰਦਰ ਸਿੰਘ ਸੁੰਨੜ ਤੇ ਮੀਤ ਪ੍ਰਧਾਨ ਡਾਃ ਹਰਜਿੰਦਰ ਸਿੰਘ ਅਟਵਾਲ ਨੇ ਦੱਸਿਆ ਨੇ ਦੱਸਿਆ ਕਿ ਇਸ ਨਾਵਲ ਬਾਰੇ ਪ੍ਰਸਿੱਧ ਗਲਪ ਆਲੋਚਕ ਡਾਃ ਸੁਰਜੀਤ ਸਿੰਘ ਬਰਾੜ ਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ ਪਰਚੇ ਪੜ੍ਹਨਗੇ। ਵਿਚਾਰ ਚਰਚਾ ਦਾ ਆਰੰਭ ਸਃ ਬੂਟਾ ਸਿੰਘ ਚੌਹਾਨ ਤੇ ਡਾਃ ਗੁਰਜੀਤ ਸਿੰਘ ਸੰਧੂ ਕਰਨਗੇ।

06/02/2024

NOC ਬਾਰੇ ਮੁੱਖ ਮੰਤਰੀ ਨੇ ਕੀਤਾ ਵੱਡਾ ਐਲਾਨ !

05/02/2024

ਸੁਖਪਾਲ ਸਿੰਘ ਖਹਿਰਾ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਚਾਰ ਅਹਿਮ ਮੁੱਦਿਆਂ 'ਤੇ ਘੇਰਿਆ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਐਤਵਾਰ (4 ਫਰਵਰੀ) ਨੂੰ ਚੰਡੀਗੜ੍ਹ ਸਥਿਤ ਆਪਣੀ ਰਿਹਾਇਸ਼ 'ਤੇ 10 ਅੰਤਰਰਾਸ਼ਟਰੀ ਖਿਡਾਰੀਆਂ ਨੂੰ ਨਿਯੁਕਤੀ ਪੱਤਰ ...
04/02/2024

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਐਤਵਾਰ (4 ਫਰਵਰੀ) ਨੂੰ ਚੰਡੀਗੜ੍ਹ ਸਥਿਤ ਆਪਣੀ ਰਿਹਾਇਸ਼ 'ਤੇ 10 ਅੰਤਰਰਾਸ਼ਟਰੀ ਖਿਡਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ। ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦੇ ਨਾਲ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ, ਮਨਦੀਪ ਸਿੰਘ, ਦਿਲਪ੍ਰੀਤ ਸਿੰਘ, ਵਰੁਣ ਕੁਮਾਰ ਅਤੇ ਸ਼ਮਸ਼ੇਰ ਸਿੰਘ ਨੂੰ ਡੀ.ਐਸ.ਪੀ. ਜਦਕਿ ਹਾਕੀ ਖਿਡਾਰੀ ਰੁਪਿੰਦਰਪਾਲ ਸਿੰਘ, ਸਿਮਰਨਜੀਤ ਸਿੰਘ, ਹਾਰਦਿਕ ਸਿੰਘ ਅਤੇ ਗੁਰਜੰਟ ਸਿੰਘ ਪੰਜਾਬ ਸਿਵਲ ਸਰਵਿਸਿਜ਼ (ਪੀ.ਸੀ.ਐਸ.) ਵਿੱਚ ਸੇਵਾਵਾਂ ਨਿਭਾਉਣਗੇ।

03/02/2024

03/02/2024

Update ਗਰੀਬ ਦੀ ਸਬਜ਼ੀ ਨੂੰ ਲੱਤ ਮਾਰਨ ਵਾਲਾ ਫਗਵਾੜਾ ਥਾਣੇ ਦਾ ਐਸਐਚਓ ਹੋਇਆ ਸਸਪੈਂਡ
05/05/2021

Update

ਗਰੀਬ ਦੀ ਸਬਜ਼ੀ ਨੂੰ ਲੱਤ ਮਾਰਨ ਵਾਲਾ ਫਗਵਾੜਾ ਥਾਣੇ ਦਾ ਐਸਐਚਓ ਹੋਇਆ ਸਸਪੈਂਡ

Address

Jaitu
151202

Alerts

Be the first to know and let us send you an email when Des Punjab Media posts news and promotions. Your email address will not be used for any other purpose, and you can unsubscribe at any time.

Contact The Business

Send a message to Des Punjab Media:

Videos

Share

Category


Other Media in Jaitu

Show All

You may also like