17/09/2024
ਦਿੱਲੀ ਦੇ ਲੋਕ ਭਾਜਪਾ ਦੀਆਂ ਸਾਜ਼ਿਸ਼ਾਂ ਤੋਂ ਬਹੁਤ ਨਾਰਾਜ਼ ਹਨ ਅਤੇ ਉਹ ਜਲਦੀ ਹੀ Arvind Kejriwal ਨੂੰ ਆਪਣਾ ਮੁੱਖ ਮੰਤਰੀ ਚੁਣਨਾ ਚਾਹੁੰਦੇ ਹਨ।
ਦਿੱਲੀ ਵਾਸੀ ਜਾਣਦੇ ਹਨ ਕਿ ਜੇਕਰ ਕੇਜਰੀਵਾਲ ਜੀ ਵਰਗਾ ਇਮਾਨਦਾਰ ਵਿਅਕਤੀ ਮੁੱਖ ਮੰਤਰੀ ਨਾ ਬਣਿਆ ਤਾਂ ਉਨ੍ਹਾਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਇਲਾਜ ਅਤੇ ਦਵਾਈਆਂ, ਮੁਫ਼ਤ ਬਿਜਲੀ- ਪਾਣੀ, ਔਰਤਾਂ ਲਈ ਮੁਫ਼ਤ ਬੱਸ ਸਫ਼ਰ, ਬਜ਼ੁਰਗਾਂ ਲਈ ਮੁਫ਼ਤ ਤੀਰਥ ਯਾਤਰਾ,ਮੁਹੱਲਾ ਕਲੀਨਿਕ ਅਤੇ ਮੁਫਤ ਵਿਸ਼ਵ ਪੱਧਰੀ ਸਿੱਖਿਆ ਵਰਗੀ ਸਹੂਲਤਾਂ ਮਿਲਣੀਆਂ ਬੰਦ ਹੋ ਜਾਣਗੀਆਂ।