Sapatrishi Publication

Sapatrishi Publication Sapatrishi Publications is a book publishing company. We publishes books, magazine, generals. We hav
(5)

ਪੰਜਾਬੀ ਸਾਹਿਤ ਦੀ ਪਹਿਲੀ ਪੁਸਤਕ । ਇਹ ਪੁਸਤਕ 13ਵੀ ਸਦੀ ਵਿਚ ਲਿਖੀ ਗਈ ਸੀ ।  ਇਹ ਪੁਸਤਕ ਖਰੀਦਣ ਲਈ ਸੰਪਰਕ ਕਰੋ। +91 77174-65715, +91 9463...
12/06/2024

ਪੰਜਾਬੀ ਸਾਹਿਤ ਦੀ ਪਹਿਲੀ ਪੁਸਤਕ । ਇਹ ਪੁਸਤਕ 13ਵੀ ਸਦੀ ਵਿਚ ਲਿਖੀ ਗਈ ਸੀ । ਇਹ ਪੁਸਤਕ ਖਰੀਦਣ ਲਈ ਸੰਪਰਕ ਕਰੋ। +91 77174-65715, +91 94638-36591

ਸਿੱਖ ਪੰਥ ਦੇ ਪਹਿਲੇ ਸ਼ਹੀਦ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏
10/06/2024

ਸਿੱਖ ਪੰਥ ਦੇ ਪਹਿਲੇ ਸ਼ਹੀਦ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏

(08-06-2024) ਨੂੰ ਅਜੀਤ ਅਖ਼ਬਾਰ ਵਿਚ ਛਪੇ ਸਪਤਰਿਸ਼ੀ ਪਬਲੀਕੇਸ਼ਨ ਦੀਆਂ ਕਿਤਾਬਾਂ ਦੇ ਰਿਵਿਊ
08/06/2024

(08-06-2024) ਨੂੰ ਅਜੀਤ ਅਖ਼ਬਾਰ ਵਿਚ ਛਪੇ ਸਪਤਰਿਸ਼ੀ ਪਬਲੀਕੇਸ਼ਨ ਦੀਆਂ ਕਿਤਾਬਾਂ ਦੇ ਰਿਵਿਊ

Available Now on Amazon👇👇
06/06/2024

Available Now on Amazon
👇👇

A giant of Punjabi theatre, Davinder Daman is that eminent playwright, who has devoted his entire life in pouring heart and soul into writing plays besides creating world-class stage shows. His relationship with playwriting is not superficial or unpremeditated at all; his distinction on the contr...

05/06/2024

ਚੰਡੀਗੜ੍ਹ ਮੀਂਹ ਪੈ ਰਿਹਾ ਹੈ

ਅੱਜ ਵਿਸ਼ਵ ਵਾਤਵਰਨ ਦਿਵਸ ਮੌਕੇ ਪੰਜਾਬ ਈਕੋ ਫਰੈਂਡਲੀ ਐਸੋਸੀਏਸ਼ਨ, ਰਜਿ ਵੱਲੋਂ ‘‘ਵਿਸ਼ਵ ਵਾਤਾਵਰਨ ਦਿਵਸ’’ ਪੁਸਕਤ ਨੂੰ ਲੋਕ ਅਰਪਣ ਕੀਤਾ ਜਾ ਰਿਹਾ ਹੈ...
05/06/2024

ਅੱਜ ਵਿਸ਼ਵ ਵਾਤਵਰਨ ਦਿਵਸ ਮੌਕੇ ਪੰਜਾਬ ਈਕੋ ਫਰੈਂਡਲੀ ਐਸੋਸੀਏਸ਼ਨ, ਰਜਿ ਵੱਲੋਂ ‘‘ਵਿਸ਼ਵ ਵਾਤਾਵਰਨ ਦਿਵਸ’’ ਪੁਸਕਤ ਨੂੰ ਲੋਕ ਅਰਪਣ ਕੀਤਾ ਜਾ ਰਿਹਾ ਹੈ। ਐਸੋਸੀਏਸ਼ਨ ਆਪ ਸਭ ਨੂੰ ਵੱਧ ਤੋਂ ਵੱਧ ਰੁੱਖ ਲਾਉਣ ਦੀ ਅਪੀਲ ਕਰਦੀ ਹੈ।

05/06/2024

We congratulate playwright Davinder Daman and translator Prof. Puneet Sodhi on their new playbook "Banda," which has been published by Saptrishi Publications. @⁨daman Davinder Ji⁩ @⁨Puneet Sodhi⁩ 💐💐

New BookBook: Banda (Play)Playwright: Davinder DamanTranslator: Prof. Puneet SodhiSaptrishi PublicationPlot No. 25/6, In...
05/06/2024

New Book
Book: Banda (Play)
Playwright: Davinder Daman
Translator: Prof. Puneet Sodhi

Saptrishi Publication
Plot No. 25/6, Ind. Area
Phase-II, Chandigarh
Mob: 7717465715, 9463836591
www.saptrishipublication.com
[email protected]

A giant of Punjabi theatre, Davinder Daman is that eminent playwright, who has devoted his entire life in pouring heart and soul into writing plays besides creating world-class stage shows. His relationship with playwriting is not superficial or unpremeditated at all; his distinction on the contrary is that he is genuinely committed to this art form, since he uses his masterful pen to highlight the stark divisions between the rich and the poor, exploiters and the exploited. With the battleground of life situations in the backdrop of his plays, he is a champion for those voiceless masses, whose words have been strangulated and stifled by the oppressive powers. His dialogues act as communication to bridge the formidable chasm between the victims and those in authority.
His long journey in the world of playwriting, along with his intrinsic association with the theatre is a testimonial to the fact, that he has been successful in creating a soil for thought for the readers as well as the audience to contemplate about initiating a revolution to generate egalitarianism and social justice. This impulse for creating parity in the social system leaves a long-lasting impact and keeps on jolting their conscience to materialise it into reality. Each of his work strengthens this introspective thought process among the addressees.
Owing to his huge contribution in the field, he is considered as one of the stalwarts of Panjabi playwrights in the league of Sant Singh Sekhon, Tera Singh Chann, Gursharan Singh and Ajmer Singh Aulakh.

Prof. Sarabjit Singh

Daman . Puneet Sodhi

ਸੁਰਜੀਤ ਸਿੰਘ ਸਿਰੜੀ ਜੀ ਦਾ (ਕਾਵਿ - ਸੰਗ੍ਰਹਿ) "ਮਿੱਟੀ ਕਰੇ ਸੁਆਲ" ਛਪ ਕੇ ਤਿਆਰ ਹੈ ਇਸ ਲਈ ਅਸੀਂ ਉਨ੍ਹਾਂ ਨੂੰ ਦਿਲੋਂ ਮੁਬਾਰਕਾਂ ਦਿੰਦੇ ਹਾਂ।
04/06/2024

ਸੁਰਜੀਤ ਸਿੰਘ ਸਿਰੜੀ ਜੀ ਦਾ (ਕਾਵਿ - ਸੰਗ੍ਰਹਿ) "ਮਿੱਟੀ ਕਰੇ ਸੁਆਲ" ਛਪ ਕੇ ਤਿਆਰ ਹੈ ਇਸ ਲਈ ਅਸੀਂ ਉਨ੍ਹਾਂ ਨੂੰ ਦਿਲੋਂ ਮੁਬਾਰਕਾਂ ਦਿੰਦੇ ਹਾਂ।

(2-06-2024) ਦੇ ਅਖ਼ਬਾਰ ਵਿਚ ਛਪੇ ਸਪਤਰਿਸ਼ੀ ਪਬਲੀਕੇਸ਼ਨ ਦੀਆਂ ਕਿਤਾਬਾਂ ਦੇ ਰਿਵਿਊ
02/06/2024

(2-06-2024) ਦੇ ਅਖ਼ਬਾਰ ਵਿਚ ਛਪੇ ਸਪਤਰਿਸ਼ੀ ਪਬਲੀਕੇਸ਼ਨ ਦੀਆਂ ਕਿਤਾਬਾਂ ਦੇ ਰਿਵਿਊ

ਹਰਭਜਨ ਸਿੰਘ ਕਾਠਾਰਵੀ ਜੀ ਦਾ (ਕਹਾਣੀ - ਸੰਗ੍ਰਹਿ) "ਡੁੱਬਦੇ ਸੂਰਜ ਦਾ ਅਕਸ" ਛਪ ਕੇ ਤਿਆਰ ਹੈ ਇਸ ਲਈ ਅਸੀਂ ਉਨ੍ਹਾਂ ਨੂੰ ਦਿਲੋਂ ਮੁਬਾਰਕਾਂ ਦਿੰਦੇ...
01/06/2024

ਹਰਭਜਨ ਸਿੰਘ ਕਾਠਾਰਵੀ ਜੀ ਦਾ (ਕਹਾਣੀ - ਸੰਗ੍ਰਹਿ) "ਡੁੱਬਦੇ ਸੂਰਜ ਦਾ ਅਕਸ" ਛਪ ਕੇ ਤਿਆਰ ਹੈ ਇਸ ਲਈ ਅਸੀਂ ਉਨ੍ਹਾਂ ਨੂੰ ਦਿਲੋਂ ਮੁਬਾਰਕਾਂ ਦਿੰਦੇ ਹਾਂ।

ਪ੍ਰੋ ਬਲਵਿੰਦਰ ਕੌਰ ਬਰਾੜ ਦੀਆਂ ਇਹ ਤਿੰਨੋਂ ਪੁਸਤਕਾਂ ਉਨ੍ਹਾਂ ਦੇ ਸੁਭਾਅ ਵਾਂਗ ਇਹ ਭਾਈਚਾਰਕ ਸਾਂਝ, ਪਰਿਵਾਰ ਵਿੱਚ ਰਹਿਣ ਅਤੇ ਸੋਹਣੀ ਜ਼ਿੰਦਗੀ ਜਿ...
28/05/2024

ਪ੍ਰੋ ਬਲਵਿੰਦਰ ਕੌਰ ਬਰਾੜ ਦੀਆਂ ਇਹ ਤਿੰਨੋਂ ਪੁਸਤਕਾਂ ਉਨ੍ਹਾਂ ਦੇ ਸੁਭਾਅ ਵਾਂਗ ਇਹ ਭਾਈਚਾਰਕ ਸਾਂਝ, ਪਰਿਵਾਰ ਵਿੱਚ ਰਹਿਣ ਅਤੇ ਸੋਹਣੀ ਜ਼ਿੰਦਗੀ ਜਿਊਣ ਦੇ ਗੁਰ ਦਸਦੀਆਂ ਹਨ। ਇਨ੍ਹਾਂ ਦੀ ਕੀਮਤ 675 ਰੁਪਏ ਹੈ।ਪਰ ਹੁਣ ਤੁਸੀਂ ਸਮੇਤ ਡਾਕ ਖਰਚ ਸਾਡੇ ਤੋਂ 550 ਰੂਪਏ ਵਿਚ ਪ੍ਰਾਪਤ ਸਕਦੇ ਹੋ ।

(26-05-2024) ਦੇ ਅਖ਼ਬਾਰ ਵਿਚ ਛਪੇ ਸਪਤਰਿਸ਼ੀ ਪਬਲੀਕੇਸ਼ਨ ਦੀਆਂ ਕਿਤਾਬਾਂ ਦੇ ਰਿਵਿਊ
26/05/2024

(26-05-2024) ਦੇ ਅਖ਼ਬਾਰ ਵਿਚ ਛਪੇ ਸਪਤਰਿਸ਼ੀ ਪਬਲੀਕੇਸ਼ਨ ਦੀਆਂ ਕਿਤਾਬਾਂ ਦੇ ਰਿਵਿਊ

(25-05-2024) ਦੇ ਅਜੀਤ ਅਖ਼ਬਾਰ ਵਿਚ ਛਪੇ ਸਪਤਰਿਸ਼ੀ ਪਬਲੀਕੇਸ਼ਨ ਦੇ ਰਿਵਿਊ
25/05/2024

(25-05-2024) ਦੇ ਅਜੀਤ ਅਖ਼ਬਾਰ ਵਿਚ ਛਪੇ ਸਪਤਰਿਸ਼ੀ ਪਬਲੀਕੇਸ਼ਨ ਦੇ ਰਿਵਿਊ

New BookBook : ਸੁਤੰਤਰ ਬਿਰਤੀ ਦਾ ਧਾਰਨੀ: ਸਾਂਹਸੀ ਕਬੀਲਾ (Sutantar Birti Da Dharni Sanhasi Kabila)Author: ਸ਼ਹਿਨਾਜ਼ ਸੰਜੂ (Shehnaz...
23/05/2024

New Book
Book : ਸੁਤੰਤਰ ਬਿਰਤੀ ਦਾ ਧਾਰਨੀ: ਸਾਂਹਸੀ ਕਬੀਲਾ (Sutantar Birti Da Dharni Sanhasi Kabila)
Author: ਸ਼ਹਿਨਾਜ਼ ਸੰਜੂ (Shehnaz Sanju)
Publisher: ਸਪਤਰਿਸ਼ੀ ਪਬਲੀਕੇਸ਼ਨ (Saptrishi Publication)

Saptrishi Publication
Plot No. 25/6, Ind. Area
Phase-II, Chandigarh
Mob: 7717465715, 9463836591
www.saptrishipublication.com
[email protected]

ਸਾਂਹਸੀ ਕਬੀਲੇ ਦਾ ਬਾਹਰੀ ਸਮਾਜ ਨਾਲ ਆਦਾਨ ਪ੍ਰਦਾਨ ਬਹੁਤ ਘੱਟ ਰਿਹਾ ਹੈ ਜਿਸ ਦੇ ਕਈ ਕਾਰਨ ਹਨ। ਇਹ ਕਬੀਲਾ ਖ਼ਾਨਾਬਦੋਸ਼ ਰਿਹਾ ਹੈ ਅਤੇ ਦੂਸਰਾ ਇਸ ਕਬੀਲੇ ਨੂੰ ਜਰਾਇਮ ਪੇਸ਼ਾ ਐਕਟ ਦੇ ਅਧੀਨ ਰੱਖਿਆ ਗਿਆ ਹੈ। ਇਸੇ ਕਰਕੇ ਸਮਾਜ ਦੇ ਮਨ ਵਿਚ ਇਸ ਕਬੀਲੇ ਦੇ ਪ੍ਰਤੀ ਭੈਅ ਅਤੇ ਹੀਣ ਭਾਵਨਾ ਹੈ। ਸਾਂਹਸੀ ਕਬੀਲੇ ਦਾ ਹੋਰਨਾਂ ਜਾਤੀਆਂ ਨਾਲ ਮਿਲਵਰਤਨ ਘੱਟ ਰਿਹਾ ਹੈ। ਸਾਂਹਸੀ ਕਬੀਲਾ ਜਦੋਂ ਹੋਰਨਾਂ ਕਬੀਲਿਆਂ ਵਾਂਗ ਰਾਜਸਥਾਨ ਨੂੰ ਛੱਡ ਕੇ ਦੂਜੇ ਰਾਜਾਂ ਵੱਲ ਪ੍ਰਵੇਸ਼ ਕਰਦਾ ਹੈ ਤਾਂ ਉਹਨਾਂ ਦਾ ਵਿਚਾਰ ਸੀ ਕਿ ਮੁਗਲਾਂ ਦੇ ਖ਼ਾਤਮੇ ਤੋਂ ਬਾਅਦ ਉਹ ਦੁਬਾਰਾ ਉਥੇ ਵੱਸ ਜਾਣਗੇ, ਜਿਸ ਕਰਕੇ ਕਬੀਲਾਈ ਲੋਕ ਇਕੱਠੇ ਰਹਿ ਰਹੇ ਸਨ ਤਾਂ ਜੋ ਵਾਪਸੀ ਸਮੇਂ ਇਕੱਠੇ ਹੋ ਸਕਣ। ਇਸ ਕਾਰਨ ਕਬੀਲਾ ਅੱਜ ਵੀ ਇਕੱਠ ਵਿਚ ਰਹਿ ਰਿਹਾ ਹੈ। ਦੂਸਰਾ ਅੰਗਰੇਜ਼ ਹਕੂਮਤ ਦੇ ਆਉਣ ਨਾਲ ਅਜਿਹਾ ਸੰਭਵ ਨਹੀਂ ਹੋ ਸਕਿਆ ਕਿ ਸਾਂਹਸੀ ਕਬੀਲਾ ਰਾਜਸਥਾਨ ਵੱਲ ਪਰਤ ਸਕੇ, ਕਿਉਂਕਿ ਅੰਗਰੇਜ਼ ਹਕੂਮਤ ਵਲੋਂ ਜਰਾਇਮ ਪੇਸ਼ਾ ਐਕਟ ਲਾਗੂ ਕਰਨ ਦੇ ਕਾਰਨ ਕਬੀਲਿਆਂ ਨੂੰ ਆਪਣੀ ਪੱਖੀ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਸੀ। ਜੇਕਰ ਕੋਈ ਕਬੀਲੇ ਦਾ ਵਿਅਕਤੀ ਬਾਹਰ ਜਾਂਦਾ ਵੀ ਸੀ ਤਾਂ ਸਰਪੰਚ ਜਾਂ ਨੰਬਰਦਾਰ ਨੂੰ ਇਤਲਾਹ ਦੇ ਕੇ ਹੀ ਜਾਂਦਾ ਸੀ। ਇਸ ਤੋਂ ਬਿਨਾਂ ਥਾਣੇ ਵਿਚ ਹਰ ਰੋਜ਼ ਹਾਜ਼ਰੀ ਲਗਾਉਣੀ ਪੈਂਦੀ ਸੀ। ਇਸੇ ਕਰਕੇ ਸਾਂਹਸੀ ਕਬੀਲੇ ਦੀਆਂ ਜਿੱਥੇ ਪੱਖੀਆਂ ਸਨ ਉੱਥੇ ਡੇਰਿਆਂ ਨੂੰ ਪੱਕਾ ਨਿਵਾਸ ਸਥਾਨ ਬਣਾਉਣਾ ਪਿਆ।

ਸ਼ਹਿਨਾਜ਼
#ਸੁਤੰਤਰਬਿਰਤੀਦਾਧਾਰਨੀਸਾਂਹਸੀਕਬੀਲਾ #ਸ਼ਹਿਨਾਜ਼ਸੰਜੂ

"अजमेर औलख के प्रतिनिधि नाटक", जिसका संपादन सुखदेव सिंह सिरसा जी ने किया है,  इस पुस्तक के अनुवादक  डॉ.  किरण बंसल जी है...
18/05/2024

"अजमेर औलख के प्रतिनिधि नाटक", जिसका संपादन सुखदेव सिंह सिरसा जी ने किया है, इस पुस्तक के अनुवादक डॉ. किरण बंसल जी है। आप इस पुस्तक को खरीदने के लिए नीचे दिए गए संपर्क पर कॉल करके मंगवा सकते हैं।
👇👇
+91 7717465715 , +91 9463836591

ਉੱਘੇ ਲੇਖਕ ਤੇਜਿੰਦਰ ਸਿੰਘ ਬਾਜ਼ ਜੀ ਨੂੰ ਉਹਨਾਂ ਦੀ ਕਿਤਾਬ 'ਗੁਆਚਿਆ ਮਨੁੱਖ' (ਕਾਵਿ-ਸੰਗ੍ਰਹਿ) ਦਾ ਪੋਸਟਰ ਭੇਟ ਕਰਦੇ ਹੋਏ ਸਪਤਰਿਸ਼ੀ ਪਬਲੀਕੇਸ਼ਨ...
16/05/2024

ਉੱਘੇ ਲੇਖਕ ਤੇਜਿੰਦਰ ਸਿੰਘ ਬਾਜ਼ ਜੀ ਨੂੰ ਉਹਨਾਂ ਦੀ ਕਿਤਾਬ 'ਗੁਆਚਿਆ ਮਨੁੱਖ' (ਕਾਵਿ-ਸੰਗ੍ਰਹਿ) ਦਾ ਪੋਸਟਰ ਭੇਟ ਕਰਦੇ ਹੋਏ ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ ਦੇ ਸਰਪ੍ਰਸਤ ਸਰਦਾਰ ਬਲਦੇਵ ਸਿੰਘ ਜੀ।

New BookBook : ਇੱਕੀਵੀਂ ਸਦੀ ਅਤੇ ਔਰਤ ਦੀ ਸਥਿਤੀ ਤਿੜਕਦਾ ਮੋਤੀ (Ikkiwin Sadi Ate Aurat Di Sathiti Tirkda Moti)Author: ਦਵਿੰਦਰ ਕੌ...
16/05/2024

New Book
Book : ਇੱਕੀਵੀਂ ਸਦੀ ਅਤੇ ਔਰਤ ਦੀ ਸਥਿਤੀ ਤਿੜਕਦਾ ਮੋਤੀ (Ikkiwin Sadi Ate Aurat Di Sathiti Tirkda Moti)
Author: ਦਵਿੰਦਰ ਕੌਰ ਖੁਸ਼ ਧਾਲੀਵਾਲ (Davinder Kaur Khush Dhaliwal)
Publisher: ਸਪਤਰਿਸ਼ੀ ਪਬਲੀਕੇਸ਼ਨ (Saptrishi Publication)

Saptrishi Publication
Plot No. 25/6, Ind. Area
Phase-II, Chandigarh
Mob: 7717465715, 9463836591
www.saptrishipublication.com
[email protected]

ਸਾਹਿਤਕ ਖੇਤਰ ਵਿਚ ਦਵਿੰਦਰ ਕੌਰ ਖੁਸ਼ ਧਾਲੀਵਾਲ ਵੱਲੋਂ ਰਚਿਤ ਵਾਰਤਕ ਦੀ ਇਹ ਛੇਵੀਂ ਪੁਸਤਕ ਹੈ। ਪੁਸਤਕ 'ਇੱਕੀਵੀਂ ਸਦੀ ਅਤੇ ਔਰਤ ਦੀ ਸਥਿਤੀ ਤਿੜਕਦਾ ਮੋਤੀ' ਦਾ ਨਾਮ ਹੀ ਦਸਦਾ ਹੈ ਕਿ ਇਸ ਵਿੱਚ ਔਰਤਾਂ ਪ੍ਰਤੀ ਜੋ ਸਮਾਜ ਦਾ ਰਵੱਈਆ ਹੈ, ਉਸ ਨੂੰ ਦਿਲ ਦੇ ਦਰਦ ਤੋਂ ਮਹਿਸੂਸ ਕਰ ਕੇ ਲੇਖਿਕਾ ਨੇ ਆਪਣੇ ਸ਼ਬਦਾਂ ਨਾਲ ਬਾਖੂਬੀ ਬਿਆਨ ਕੀਤਾ ਹੈ। ਇਕ ਔਰਤ ਹੋਣ ਦੇ ਨਾਤੇ ਔਰਤਾਂ ਪ੍ਰਤੀ ਦੇਸ਼ ਨੂੰ ਜਾਗ੍ਰਿਤ ਕਰਨ ਲਈ ਹਰ ਵਿਸ਼ੇ ਦੇ ਅਨੁਭਵ ਨੂੰ ਰੂਪਮਾਨ ਕਰਦੀ ਹੈ ਇਸ ਪੁਸਤਕ ਵਿੱਚ 54 ਨਿਬੰਧ ਹਨ। ਗੁਰੂ ਨਾਨਕ ਦੇਵ ਜੀ ਨੇ ਵੀ ਔਰਤਾਂ ਪ੍ਰਤੀ ਹੋ ਰਹੇ ਵਿਤਕਰੇ ਨੂੰ ਮਹਿਸੂਸ ਕੀਤਾ ਸੀ। ਉਨ੍ਹਾਂ ਵੱਲੋਂ ਵੀ ਸਮਾਜ ਵਿੱਚ ਹੋ ਰਹੇ ਵਿਤਕਰੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ । ਜਿਨ੍ਹਾਂ ਔਰਤਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਉਨ੍ਹਾਂ ਰਿਵਾਜਾਂ ਨੂੰ ਹਟਾਉਣ ਲਈ ਲੋਕਾਂ ਨੂੰ ਜਾਗ੍ਰਿਤ ਕਰਨ ਦੀ ਕੋਸ਼ਿਸ਼ ਕੀਤੀ ਹੈ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਔਰਤਾਂ ਨੂੰ 'ਕੌਰ' ਦਾ ਦਰਜਾ ਦੇ ਕੇ ਮਰਦ ਦੇ ਬਰਾਬਰ ਦਾ ਅਧਿਕਾਰ ਦਿਵਾਇਆ ਸੀ। ਇਸ ਪੁਸਤਕ ਰਾਹੀਂ ਲੋਕਾਂ ਨੂੰ ਗੁਰੂਆਂ ਵੱਲੋਂ ਦੱਸੇ ਰਾਹ ਨੂੰ ਸੰਜੀਦਗੀ ਨਾਲ ਅਪਨਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਕਿਤਾਬ ਵਿਚ ਔਰਤ ਦੀ ਆਜ਼ਾਦੀ ਦੀ ਗੱਲ ਕੀਤੀ ਹੈ। ਔਰਤ ਆਜ਼ਾਦ ਹੈ ਉਸ ਨੂੰ ਕੈਦ ਨਹੀਂ ਕੀਤਾ ਜਾ ਸਕਦਾ । ਹਰ ਔਰਤ ਨੂੰ ਪੜ੍ਹਨ ਲਿਖਣ ਲਈ ਪ੍ਰੇਰਿਤ ਕੀਤਾ ਗਿਆ ਹੈ, ਪੁਸਤਕ ਰਾਹੀਂ ਸਮਾਜ ਨੂੰ ਚੰਗੀ ਸੇਧ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਦਿਨੋਂ-ਦਿਨ ਔਰਤਾਂ ਦੇ ਵਿਰੁੱਧ ਵਧ ਰਹੇ ਅਪਰਾਧਾਂ ਤੋਂ ਸੁਚੇਤ ਕੀਤਾ ਹੈ। ਮੈਂ ਖੁਸ਼ ਨੂੰ ਔਰਤਾਂ ਦੇ ਹੱਕ ਵਿੱਚ ਸਾਹਿਤਕ ਖੇਤਰ ਵਿੱਚ ਇਸ ਕਿਤਾਬ ਦੀ ਦੇਣ ਲਈ ਦਿਲੋਂ ਵਧਾਈਆਂ ਦਿੰਦਾ ਹਾਂ ਤੇ ਉਹਨਾਂ ਦੀ ਇਸ ਕਿਤਾਬ ਨੂੰ ਜੀ ਆਇਆਂ ਆਖਦਾ ਹਾਂ ਤੇ ਉਮੀਦ ਕਰਦਾ ਹਾਂ ਕਿ ਇਹ ਕਿਤਾਬ ਸਮਾਜ ਲਈ ਇੱਕ ਜਾਗਰੂਕਤਾ ਦਾ ਹਿੱਸਾ ਬਣੇਗੀ।

ਡਾ. ਹਰਪਾਲ ਸਿੰਘ ਪੰਨੂ (ਪ੍ਰੋ.)
#ਇੱਕੀਵੀਂਸਦੀਅਤੇਔਰਤਦੀਸਥਿਤੀਤਿੜਕਦਾਮੋਤੀ #ਦਵਿੰਦਰਕੌਰਖੁਸ਼ਧਾਲੀਵਾਲ

Book Publishing Is Very Easy With Saptrishi Publication! 📖How We Works!* Get Registered* Submit Sample* Tell us your Req...
15/05/2024

Book Publishing Is Very Easy With Saptrishi Publication! 📖
How We Works!
* Get Registered
* Submit Sample
* Tell us your Requirements
* Get your Book Published
* World wide Publicity & Distribution of Book
Contact Us Now: 7717465715, 9463836591
Visit: www.saptrishipublication.com
--------------------------------
Saptrishi Publication
Plot No. 25/6, Ind. Area, Phase-II
Chandigarh
[email protected]
--------------------------------

New BookBook :ਸਵੈ ਦੀ ਪਰਿਕਰਮਾ (ਕਵਿਤਾਵਾਂ)Author: ਦਵਿੰਦਰ ਬਾਂਸਲ Publisher: ਸਪਤਰਿਸ਼ੀ ਪਬਲੀਕੇਸ਼ਨ Saptrishi PublicationPlot No. ...
10/05/2024

New Book
Book :ਸਵੈ ਦੀ ਪਰਿਕਰਮਾ (ਕਵਿਤਾਵਾਂ)
Author: ਦਵਿੰਦਰ ਬਾਂਸਲ
Publisher: ਸਪਤਰਿਸ਼ੀ ਪਬਲੀਕੇਸ਼ਨ

Saptrishi Publication
Plot No. 25/6, Ind. Area
Phase-II, Chandigarh
Mob: 7717465715, 9463836591
www.saptrishipublication.com
[email protected]

ਇਸ ਕਵਿਤਾ ਦੀ ਇਹ ਵੀ ਖ਼ੂਬੀ ਉੱਭਰਦੀ ਹੈ ਕਿ ਨਾਰੀ ਕਵੀ ਛੋਟੇ-ਛੋਟੇ ਭਾਵਾਂ ਨੂੰ ਇਕ ਨਵੀਂ ਉਡਾਨ ਦਿੰਦੀ ਹੈ । 'ਬੇਗ਼ਾਨਗੀ', 'ਅਗਨ', 'ਬਿਖੜੇ ਪੈਂਡੇ', 'ਹੋਂਦ', 'ਦੂਰੀ', 'ਜੋਬਨ ਰੁੱਤੇ', 'ਵਸਲ', 'ਦੌਰ', 'ਜੀਵਨ ਰੁੱਤਾਂ', 'ਨੇਰ੍ਹ', 'ਪ੍ਰੀਤਮ', 'ਜਿੰਦਗੀ' ਆਦਿ ਕਵਿਤਾਵਾਂ ਨਾਰੀ ਕਵੀ ਨੇ ਆਪਣੇ ਖਿਆਲਾਂ ਨੂੰ ਮਨੋਬਚਨੀ ਧੁਨੀ ਰਾਹੀਂ ਪੇਸ਼ ਕੀਤਾ ਹੈ। ਆਪਣੇ ਬਿਖੜੇ ਪੈਂਡਿਆਂ ਨੂੰ ਕਾਵਿਕ ਰੂਪ ਵਿੱਚ ਸਾਕਾਰਿਤ ਕਰਦੀ ਦਵਿੰਦਰ ਆਪਣੀ ਕਵਿਤਾ ਦੀ ਖ਼ੁਦ ਸਾਰਥੀ ਬਣਕੇ ਵਿਚਰਦੀ ਹੈ। ਇਸ ਪੁਸਤਕ ਵਿੱਚ ਕਵਿਤਾਵਾਂ ਦੇ ਨਾਲ-ਨਾਲ ਆਰਟ ਸਕੈੱਚਾਂ ਦੀ ਵੀ ਹਾਜ਼ਰੀ ਲੱਗਦੀ ਹੈ। ਸਮੁੱਚੇ ਰੂਪ ਦੇ ਵਿੱਚ ਇਹ ਕਵਿਤਾ ਦਵਿੰਦਰ ਬਾਂਸਲ ਦੇ ਮਨ ਦੀ ਆਵਾਜ਼ ਹੈ ਭਾਵੇਂ ਗਹਿਰਾਈ ਤੱਕ ਪਹੁੰਚ ਰੱਖਣਾ ਇਸ ਕਵਿਤਾ ਸਾਹਵੇਂ ਸੁਆਲ ਹੈ। ਪਰ ਸੀਨੇ ਵਿੱਚ ਵਿਯੋਗ ਦੀ ਅਗਨੀ ਬਲ ਕੇ ਸੁਲਗ ਰਹੇ ਵਲਵਲਿਆਂ ਨੂੰ ਕਲਾਵੇ ਲਾਉਣਾ ਇਸ ਕਵਿਤਾ ਦਾ ਹਾਸਲ ਹੈ। ਦਵਿੰਦਰ ਬਾਂਸਲ ਆਪਣੇ ਮਨ ਅੰਦਰ ਦੱਬੀਆਂ ਇੱਛਾਵਾਂ ਦੀ ਪੂਰਤੀ ਕਰਨਾ ਚਾਹੁੰਦੀ ਹੈ। ਕਵਿਤਾ ਨੂੰ ਉਹ ਮਾਧਿਅਮ ਬਣਾਉਂਦੀ ਹੋਈ ਹਰ ਤਰਾਂ ਦੀ ਮੁਸ਼ਕਿਲ ਤੋਂ ਪਾਰ ਜਾਣ ਦੀ ਇੱਕ ਉਮੀਦ ਪਾਲਦੀ ਹੈ।

ਸੋਚਾਂ ਦੇ ਜੰਗਲ ਦੀ
ਕਰ ਪਰਿਕਰਮਾ
ਫਿਰ ਅੱਜ ਘਰ ਹਾਂ ਮੁੜੀ
ਹਿਜਰਾਂ ਦੇ ਕੰਡਿਆਂ
ਪਰੁੰਨ ਦਿੱਤੇ ਜਜ਼ਬੇ ਨੇ
ਫੇਰ ਵੀ ਮੈਂ ਖੜ੍ਹੀ ਦੀ ਖੜ੍ਹੀ ......

ਡਾ. ਅਰਵਿੰਦਰ ਕੌਰ ਕਾਕੜਾ

#ਸਵੈਦੀਪਰਿਕਰਮਾ #ਕਵਿਤਾਵਾਂ #ਦਵਿੰਦਰਬਾਂਸਲ

New BookBook : ਕਿਛੁ ਸੁਣੀਐ ਕਿਛੁ ਕਹੀਐEditor: ਡਾ. ਇੰਦਰਜੀਤ ਕੌਰ Publisher: ਸਪਤਰਿਸ਼ੀ ਪਬਲੀਕੇਸ਼ਨ Saptrishi PublicationPlot No. 2...
09/05/2024

New Book
Book : ਕਿਛੁ ਸੁਣੀਐ ਕਿਛੁ ਕਹੀਐ
Editor: ਡਾ. ਇੰਦਰਜੀਤ ਕੌਰ
Publisher: ਸਪਤਰਿਸ਼ੀ ਪਬਲੀਕੇਸ਼ਨ

Saptrishi Publication
Plot No. 25/6, Ind. Area
Phase-II, Chandigarh
Mob: 7717465715, 9463836591
www.saptrishipublication.com
[email protected]

ਡਾ. ਇੰਦਰਜੀਤ ਕੌਰ ਮੇਰੀ ਵਿਦਿਆਰਥਣ ਹੈ, ਇਸੇ ਕਾਰਨ ਮੈਂ ਇਸਨੂੰ ਬਹੁਤ ਨੀਝ ਨਾਲ ਅਤੇ ਨੇੜੇ ਤੋਂ ਕੰਮ ਕਰਦੇ ਵੇਖਿਆ ਹੈ। ਕਾਰਜ ਭਾਵੇਂ ਪ੍ਰਬੰਧ ਦਾ ਹੋਵੇ ਜਾਂ ਅਕਾਦਮਿਕਤਾ ਦਾ ਦੋਵਾਂ ਹੀ ਖੇਤਰਾਂ ਵਿੱਚ ਇਸ ਦੀਆਂ ਪ੍ਰਾਪਤੀਆਂ ਫ਼ਖ਼ਰ ਯੋਗ ਹਨ ਤੇ ਮੈਂ ਉਨ੍ਹਾਂ ਦਾ ਕਦਰਦਾਨ ਵੀ ਹਾਂ ਤੇ ਮੈਨੂੰ ਢੇਰ ਮਾਣ ਵੀ ਹੈ । ਯੂਨੀਵਰਸਿਟੀ ਵਿੱਚ ਪੜ੍ਹਦਿਆਂ ਇਹ ਨਵੇਂ ਵਿਦਿਆਰਥੀਆਂ ਲਈ ਉਦਾਹਰਣ ਬਣਦੀ ਰਹੀ, ਮੈਂ ਇਸਦਾ ਸ਼ਾਹਦ ਹਾਂ। ਇਹ ਗੱਲ ਸਦਾ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਪਤਾ ਹੋਣਾ ਓਡੀ ਵੱਡੀ ਗੱਲ ਨਹੀਂ ਹੁੰਦੀ, ਜਿੰਨੀ ਵੱਡੀ ਗੱਲ ਇਹ ਹੁੰਦੀ ਹੈ ਕਿ ਜੋ ਪਤਾ ਹੈ ਉਸਨੂੰ ਲੋੜਵੰਦਾਂ ਤੱਕ ਪਹੁੰਚਾਉਣਾ ਕਿਵੇਂ ਹੈ। ਇਸੇ ਕਰਕੇ ਹੀ ਇਹ ਸ਼ਾਇਦ ਵੱਡੀਆਂ ਤੋਂ ਵੱਡੀਆਂ ਗੱਲਾਂ ਦੇ ਨਾਲ-ਨਾਲ ਬਰੀਕ ਤੇ ਕੋਮਲ ਪਹਿਲੂਆਂ ਨੂੰ ਵੀ ਸੌਖੀ ਭਾਸ਼ਾ ਅਤੇ ਪ੍ਰਚਲਿਤ ਮੁਹਾਵਰਿਆਂ ਰਾਹੀਂ ਲੋੜਵੰਦਾਂ ਤੱਕ ਪਹੁੰਚਾਉਣ ਦੀ ਮੁਹਾਰਤ ਰੱਖਦੀ ਹੈ। ਹਥਲੀ ਪੁਸਤਕ ਨੂੰ ਉਪਰੋਕਤ ਦੀ ਪੁਸ਼ਟੀ ਹਿੱਤ ਵੇਖਿਆ ਜਾ ਸਕਦਾ ਹੈ। ਪੈਗੰਬਰੀ ਅਜ਼ਮਤ ਬਾਰੇ ਗੱਲ ਕਰਨਾ ਨਾ ਸਹਿਜ ਹੁੰਦਾ ਤੇ ਨਾ ਸੌਖਾ ਪਰ ਬਾਨੀ-ਏ-ਸਿੱਖ ਧਰਮ ਬਾਰੇ ਨਿਵੇਕਲੀ ਅਤੇ ਸੁਖੈਨ ਭਾਸ਼ਾ ਵਿੱਚ ਗੱਲ ਕਰ ਇਹ ਸਥਾਪਿਤ ਕਰ ਦਿੱਤਾ ਹੈ ਕਿ ਉਸ ਵਿੱਚ ਇਹ ਸਮਰੱਥਾ ਹੈ ।

ਡਾ. ਸਰਬਜਿੰਦਰ ਸਿੰਘ
#ਕਿਛੁਸੁਣੀਐਕਿਛੁਕਹੀਐ #ਡਾਇੰਦਰਜੀਤ ਕੌਰ

New BookBook : ਧਨੀ ਰਾਮ ਚਾਤ੍ਰਿਕ ਦਾ ਕਾਵਿ - ਸੰਸਾਰ Author: ਡਾ.  ਭੂਪਿੰਦਰ ਕੌਰ Publisher: ਸਪਤਰਿਸ਼ੀ ਪਬਲੀਕੇਸ਼ਨ Saptrishi Publicat...
03/05/2024

New Book
Book : ਧਨੀ ਰਾਮ ਚਾਤ੍ਰਿਕ ਦਾ ਕਾਵਿ - ਸੰਸਾਰ
Author: ਡਾ. ਭੂਪਿੰਦਰ ਕੌਰ
Publisher: ਸਪਤਰਿਸ਼ੀ ਪਬਲੀਕੇਸ਼ਨ

Saptrishi Publication
Plot No. 25/6, Ind. Area
Phase-II, Chandigarh
Mob: 7717465715, 9463836591
www.saptrishipublication.com
[email protected]

ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਸ਼ੈਦਾਈ ਧਨੀ ਰਾਮ ਚਾਤ੍ਰਿਕ ਕਵਿਤਾ ਦੇ ਖੇਤਰ ਵਿੱਚ ਪਾਏ ਆਪਣੇ ਬਹੁਮੁੱਲੇ ਯੋਗਦਾਨ ਸਦਕਾ ਪੰਜਾਬ ਵਾਸੀਆਂ ਦੇ ਮਨਾਂ ਉੱਤੇ ਹੁਣ ਤੱਕ ਰਾਜ ਕਰਦਾ ਆ ਰਿਹਾ ਹੈ। ਵਾਸਤਵ ਵਿੱਚ ਉਸ ਨੇ ਆਪਣੀ ਕਵਿਤਾ ਵਿੱਚ ਖੇੜੇ, ਆਨੰਦ ਤੇ ਉੱਲਾਸ ਦਾ ਮਾਹੌਲ ਸਿਰਜਿਆ ਹੈ ਤੇ ਕਦੇ ਵੀ ਉਦਾਸੀ ਜਾਂ ਗ਼ਮ ਨੂੰ ਨੇੜੇ ਨਹੀਂ ਢੁੱਕਣ ਦਿੱਤਾ। ਇਸੇ ਲਈ ਮੇਲੇ ਵਿੱਚ ਧਮਾਲਾਂ ਪਾਉਂਦਾ ਜੱਟ, ਵਰਖਾ ਤੇ ਬਸੰਤ ਰੁੱਤ ਆਉਣ ’ਤੇ ਕੁਦਰਤ ਦੀ ਰੰਗੀਨੀ ਦਾ ਆਨੰਦ ਮਾਣਦੀ ਸਮੁੱਚੀ ਲੋਕਾਈ, ਸਵੇਰ ਤੋਂ ਸ਼ਾਮ ਤੱਕ ਪੰਜਾਬ ਦੇ ਪਿੰਡਾਂ ਵਿੱਚ ਹੱਥੀਂ ਕੰਮ ਕਰਦੇ ਮਰਦ, ਸੁਆਣੀਆਂ ਅਤੇ ਭੰਗੜੇ, ਗਿੱਧਿਆਂ ਵਿੱਚ ਦੂਹਰੇ ਹੋ-ਹੋ ਨੱਚਦੇ ਟੱਪਦੇ ਗਭਰੂ, ਮੁਟਿਆਰਾਂ ਉਸ ਦੀ ਕਵਿਤਾ ਦਾ ਕੇਂਦਰੀ ਧੁਰਾ ਹਨ, ਜਿਨ੍ਹਾਂ ਦਾ ਲੇਖਾ-ਜੋਖਾ ਇਸ ਪੁਸਤਕ ਵਿੱਚ ਦਰਜ ਕਰਕੇ ਧਨੀ ਰਾਮ ਚਾਤ੍ਰਿਕ ਨੂੰ ਇੱਕ ਵਿਲੱਖਣ ਕਵੀ ਵਜੋਂ ਪਾਠਕਾਂ ਦੀ ਕਚਹਿਰੀ ਵਿੱਚ ਸਾਹਮਣੇ ਲਿਆਉਣ ਦਾ ਇਹ ਨਿਮਾਣਾ ਜਿਹਾ ਯਤਨ ਕੀਤਾ ਹੈ। ਪਾਠਕਾਂ ਵੱਲੋਂ ਹਮੇਸ਼ਾ ਹਾਂ-ਪੱਖੀ ਹੁੰਗਾਰੇ ਦੀ ਉਡੀਕ ਰਹੇਗੀ।
#ਧਨੀਰਾਮਚਾਤ੍ਰਿਕਦਾਕਾਵਿਸੰਸਾਰ #ਡਾਭੂਪਿੰਦਰਕੌਰ

New BookBook : ਆਓ, ਸ਼ੁੱਧ ਪੰਜਾਬੀ ਦਾ ਨਾਹਰਾ ਸਿਰਜੀਏ Author: ਰਾਬਿੰਦਰ ਸਿੰਘ ਰੱਬੀ Publisher: ਸਪਤਰਿਸ਼ੀ ਪਬਲੀਕੇਸ਼ਨ Saptrishi Publica...
02/05/2024

New Book
Book : ਆਓ, ਸ਼ੁੱਧ ਪੰਜਾਬੀ ਦਾ ਨਾਹਰਾ ਸਿਰਜੀਏ
Author: ਰਾਬਿੰਦਰ ਸਿੰਘ ਰੱਬੀ
Publisher: ਸਪਤਰਿਸ਼ੀ ਪਬਲੀਕੇਸ਼ਨ

Saptrishi Publication
Plot No. 25/6, Ind. Area
Phase-II, Chandigarh
Mob: 7717465715, 9463836591
www.saptrishipublication.com
[email protected]

ਇਹ ਕਿਤਾਬ ਲਿਖਣ ਦਾ ਮੰਤਵ ਇਹ ਹੈ ਕਿ ਸਾਡੇ ਅਦਾਰੇ, ਵਿਭਾਗ ਅਤੇ ਸੰਸਥਾਵਾਂ ਇਸ ਬਹੁਤ ਜ਼ਰੂਰੀ ਮੁੱਦੇ ਬਾਰੇ ਕੋਈ ਸਾਂਝੀ ਰਾਏ ਕਾਇਮ ਕਰਨ। ਪ੍ਰਮਾਣਿਕ ਨੇਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਸਾਫ਼ ਅਤੇ ਸਪਸ਼ਟ ਰਾਏ ਬਣਾਈ ਜਾਵੇ। ਸ਼ਬਦਾਂ ਬਾਰੇ ਸਲਾਹ ਹਰੇਕ ਦੀ ਲਈ ਜਾਵੇ ਪਰ ਨਿਰਣਾ ਨੇਮਾਂ ਦੇ ਆਧਾਰ ਉੱਤੇ ਹੀ ਕੀਤਾ ਜਾਵੇ।
ਆਓ, ਆਪਾਂ ਸਾਰੇ ਪੰਜਾਬੀ ਰਲ਼—ਮਿਲ ਕੇ ਇਸ ਸੰਬੰਧੀ ਜਤਨ ਅਰੰਭੀਏ। ਕਿਤੇ ਤਾਂ ‘ਖ਼’ ‘ਗ਼’ ‘ਜ਼’ ‘ਫ਼’ ਅਤੇ ‘ਲ਼’ ਦੀਆਂ ਬਿੰਦੀਆਂ ਨੂੰ ਉਡਾਉਣ ਦੀਆਂ ਚਰਚਾਵਾਂ ਹਨ ਕਿਤੇ ‘ਕ਼’ ਦੀਆਂ ਵੀ ਕਨਸੋਆਂ ਮਿਲ ਰਹੀਆਂ ਹਨ। ਇਸ ਲਈ ਇਸ ਤੋਂ ਪਹਿਲਾਂ ਕਿ ਇਹ ਅਤੇ ਇਸਦੇ ਨਾਲ਼ ਦਾ ਭੰਬਲ਼ਭੂਸਾ ਹੋਰ ਵਧੇ, ਆਪਾਂ ਸਾਰੇ ਇੱਕ ਮੁਹਿੰਮ ਵਿੱਢੀਏ। ਸਭਨਾਂ ਦੇ ਅਜਿਹੇ ਸਹਿਯੋਗ ਲਈ ਹੀ ਇਹ ਕਿਤਾਬ ਛਾਪੀ ਜਾ ਰਹੀ ਹੈ। ਆਪ ਦੇ ਨਿੱਗਰ ਸੁਝਾਵਾਂ ਅਤੇ ਸਲਾਹਾਂ ਦੀ ਉਡੀਕ ਰਹੇਗੀ।

ਰਾਬਿੰਦਰ ਸਿੰਘ ਰੱਬੀ ਮੋਰਿੰਡਾ
#ਆਓਸ਼ੁੱਧਪੰਜਾਬੀਦਾਨਾਹਰਾਸਿਰਜੀਏ #ਰਾਬਿੰਦਰਸਿੰਘਰੱਬੀ #ਸਪਤਰਿਸ਼ੀਪਬਲੀਕੇਸ਼ਨ

Address

25/6, Industrial Area Phase-II Near Tribune Chowk
Chandigarh
160002

Alerts

Be the first to know and let us send you an email when Sapatrishi Publication posts news and promotions. Your email address will not be used for any other purpose, and you can unsubscribe at any time.

Contact The Business

Send a message to Sapatrishi Publication:

Videos

Share

Category

PUBLISH YOUR BOOK - JOIN FASTEST GROWING PUBLICATION SAPATRISHI PUBLICATIONS

Book Publication We offer a full range of services for those authors who would like to publish their book Pre-book publishing assistance for young researchers: * Help with transformation of the PhD thesis into monograph;* Assistance with the book concept, book theme, book structure; * Assistance of transformation of the author’s papers into the monograph; * Other consultative service. For all authors: * Book text proofreading and editing;* Book Formatting, Interior Layout * Cover Design; * Submitting Your Book to Google * Submitting Your Book to Amazon * Book Publishing & Distribution * Submitting on flipkart * ISBN Assignment and Bar codes * Book printing, color and grayscale option * Promoting book through the web page , our social network and exhibitions * Etc.