ਲੋਕਾਂ ਦੀ ਗੱਲ ਕਰਦਾ ਮੀਡੀਆ, ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਚੰਗਾ ਕਿਉ ਨਹੀ ਲੱਗਦਾ? ਇਹ ਹੈ ਸੱਚਾਈ।
ਆਪ ਵਲੰਟੀਅਰ ਸੁਣ ਲੈਣ, ਕਿਉ ਨੇ ਮੀਡੀਆ ਅਤੇ ਆਪ ਲੀਡਰਾਂ ਵਿੱਚ ਦੂਰੀਆਂ? ਸੇਅਰੋ ਸਾਇਰੀ ਨਾਲ ਗਰੀਬ ਦਾ ਢਿੱਡ ਨਹੀ ਭਰਨਾ। ਵਿਸਵ ਮੀਡੀਆ ਸੁਤੰਤਰਤਾ ਦਿਵਸ (3 ਮਈ)
#paliwazidke #punjabi #media
ਇੱਕ ਸੁਨੇਹਾ, ਜਰੂਰ ਸੁਣੋ। ਕੂਮੈਟ ਕਰਕੇ ਆਪਣੀ ਰਾਇ ਜਰੂਰ ਦਿਉ।
ਇੱਕ ਸੁਨੇਹਾ, ਸਾਨੂੰ ਪਿਆਰ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। 7 ਮਈ ਨੂੰ ਰੀਲੀਜ਼ ਹੋਣ ਜਾ ਰਹੀ ਕਿਸਮਤ ਫਿਲਮ ਜਰੂਰ ਦੇਖੋ। ਵੀਰ ਅਜੈ ਟੱਲੇਵਾਲ ਨੂੰ ਪਹਿਲੀ ਫਿਲਮ ਦੀ ਵਧਾਈਆਂ
ਕਿਸਮਤ ਫਿਲਮ ਦਾ ਟਰੈਲਰ ਆ ਗਿਆ। 7 ਮਈ ਨੂੰ ਹੋਵੇਗੀ ਰਿਲੀਜ https://youtu.be/aRHv60PV-Nk ਲਿੰਕ ਖੋਲਕੇ ਚੈਨਲ ਨਾਲ ਜੁੜੋ।
#kismat ਫਿਲਮ ਦਾ ਟਰੈਲਰ ਆ ਗਿਆ ਸਾਰੇ ਸੇਅਰ ਕਰ ਦਿਉ। 7 ਮਈ ਨੂੰ ਫਿਲਮ ਹੋਵੇਗੀ ਰਿਲੀਜ
ਸੰਘਰਸ਼ ਦਾ ਟਾਈਮ ਮਾਨ ਸਾਬ ਦਾ
ਮਿਹਨਤ ਬਹੁਤ ਕਰੀ ਆ, ਪਹਿਲਾਂ ਤੋਂ ਹੀ ਫੱਟੀਆਂ ਪੋਚਦਾ ਰਿਹਾ ਮਾਨ
ਕੱਚਾ ਘਰਾਂ ਵਾਲਾ ਪਿੰਡ, ਨਾਈਵਾਲਾ ਕੋਹਿਨੂਰ ਲੁਕੇਸਨ ਤੇ। ਫੇਸਬੁੱਕ ਪੇਜ ਨੂੰ ਲਾਈਕ ਜਰੂਰ ਕਰੋ।
ਪੂਰਾ ਪਿੰਡ ਵਸਾ ਦਿੱਤਾ ਕੱਚੇ ਘਰਾਂ ਵਾਲਾ। ਮਨ ਖੁਸ ਹੁੰਦਾ ਦੇਖ ਕੇ।
#kohenurlocetion
ਸਿੱਖ ਹਿੰਦੂ ਭਰਾਵਾਂ ਨੇ ਖੁਲਵਾਏ ਮੁਸਲਿਮ ਭਰਾਵਾਂ ਦੇ ਰੋਜੇ
ਵਿਆਹ ਦੀ ਤਿਆਰੀ
ਵਿਆਹ ਦੀ ਤਿਆਰੀ, ਵੀਡੀਓਗ੍ਰਾਫੀ ਕਰਨ ਆਗੇ ਪਿੰਡ ਠੀਕਰੀਵਾਲਾ
#viralreels #vlog #vlogger #marriage #paliwazidke #photoshoot
ਲੈ ਲੈ ਤੂੰ ਸਰਪੰਚੀ ਵੇ ਸਰਕਾਰੀ ਪੈਸਾ ਖਾਵਾਂਗੇ।
ਜਰਨਲ ਸਰਪੰਚਾਂ ਦੀ ਹਾਲਤ। ਬਿਲਕੁੱਲ ਸਹੀ ਗੱਲ ਆ
ਸਬਰ ਤੇ ਭਰੋਸਾ
ਪੱਤਰਕਾਰ ਵੀਰ ਨੂੰ ਵੀ ਸਲੂਟ, ਮਾਤਾ ਦਾ ਕਿਹੜਾ ਪਿੰਡ ਹੈ ਜਰੂਰ ਦੱਸੋ ਜੀ
ਬਾਬਾ ਜੰਗ ਸਿੰਘ ਦੀਵਾਨਾ ਘੋੜਾ ਮਲੇਰਕੋਟਲਾ ਚੜਾਉਣ ਲਈ ਜਾਂਦੇ ਹੋਏ।
ਅਮਰ ਨੂਰੀ ਨੇ ਸੁਣਿਆ ਕੰਠ ਕਲੇਰ ਤੋਂ ਪਿਆਰਾ ਗੀਤ
ਕੰਠ ਕਲੇਰ ਹੋਇਆ ਭਾਵੁਕ
ਕੁਝ ਦਿਨ ਬਾਕੀ, ਆ ਰਿਹਾ ਸਿੱਧੂ ਮੂਸੇ ਵਾਲਾ
ਕੁਝ ਦਿਨ ਬਾਕੀ, ਉਡੀਕ
ਵਾਹਿਗੁਰੂ ਜੀ। ਬਰਬਾਦ ਹੋਈਆਂ ਫਸਲਾਂ
ਕਿਸਾਨਾਂ ਦੀ ਹਾਲਤ। ਕਿਸਾਨ ਕਹਿੰਦੇ, ਪਟਵਾਰੀ ਕਰਦਾ ਟਿੱਚਰਾਂ। ਅਖੇ ਫਸਲ ਨੂੰ ਕੀ ਹੋਇਆ
ਪਿੰਡ ਦੀਵਾਨਾ ਸਮਾਗਮ ਦੀਆਂ ਤਿਆਰੀਆਂ ਮੁਕੰਮਲ। ਜਲਦ ਸੁਰੂ ਹੋਣ ਜਾ ਰਿਹਾ ਸਮਾਗਮ
ਤੋੜਿਆ ਵਰਲਡ ਰਿਕਾਰਡ। LIKE page
ਪੰਜਾਬੀਆਂ ਦਾ ਸਾਨ ਵੱਖਰੀ
ਹਮੇਸ਼ਾ ਤੁਹਾਡੀ ਸੇਵਾ ਵਿੱਚ।
ਬੱਚਿਆਂ ਦੇ ਸੋਹਣੇ ਭਵਿੱਖ ਲਈ ਅੱਜ ਹੀ THE IMMIGRATION EXPERTZ IELTS CANTER MEHAL KALAN ਨਾਲ ਸੰਪਰਕ ਕਰੋ।
#ielts #immigration #export #MehalKalan #Barnala #canada #students #paliwazidke
ਅਗਲੇ ਫੋਟੋਆਂ ਤੋ ਵੀ ਬੁਲਾ ਦਿੰਦੇ ਆ
ਤਕਨੀਕ ਦਾ ਜਮਾਨਾ, ਤਸਵੀਰਾਂ ਬੋਲਦੀਆਂ
ਰੱਬ ਅੱਧੀ ਵੱਟ ਸੁੱਕੀ ਛੱਡ ਦਿੰਦਾ। ਕੁਦਰਤ ਦੇ ਰੰਗ
ਕੁਦਰਤ ਦੇ ਰੰਗ। ਇਕੱਲੀ ਸਾਡੀ ਛੱਤ ਤੇ ਨਹੀ ਪਿਆ ਮੀਹ
Live.. ਸਲਾਨਾ ਕਵਾਲੀ ਸਮਾਗਮ ਮਹਿਲ ਕਲਾਂ
ਪਿਉ ਪੁੱਤ ਦੀ ਕਮਾਲ ਪੇਸ਼ਕਾਰੀ। ਵਾਹ ਜੀ ਵਾਹ #paliwazidke
ਪਿਉ ਪੁੱਤ ਦੀ ਜੋੜੀ। ਕਮਾਲ ਦੀ ਪੇਸ਼ਕਾਰੀ। ਫੇਸਬੁੱਕ ਪੇਜ ਨੂੰ Like ਜਰੂਰ ਕਰ ਲਉ ਜੀ।
ਸਰਾਭਾ ਪਾਰਕ ਮਹਿਲ ਕਲਾਂ
ਸਾਰੇ ਜਰੂਰ ਆਇਓ ਜੀ ਮਹਿਲ ਕਲਾਂ ਵੱਡੀ ਜੰਗ ਵਿੱਚ ਚਿੱਟੇ ਖਿਲਾਫ਼
ਰੱਬ ਰਾਖਾ, ਗਰੀਬਾਂ ਦਾ ਖਾ ਕੇ ਕਿੱਥੇ ਜਾਵੋਗੇ।
ਇਸ ਤਰਾਂ ਘੱਟਦੀ ਆ ,ਸਰਕਾਰੀ ਕਣਕ
ਇਨਕਲਾਬ ਜਿੰਦਾਬਾਦ।
ਸਹੀ ਗੱਲ ਆ ਕੁਲਵੰਤ ਸਿੰਘ ਪੰਡੋਰੀ ਵੀਰ ਜੀ ਦੀ। ਏਨੀ ਇਮਾਨਦਾਰ ਸਰਕਾਰ ਕਦੇ ਨਹੀ ਬਣੀ।
ਗਰੀਬਾਂ ਦੀ ਸਰਾਪ ਤੇ ਪੰਥ ਦਾ ਮਿਹਣਾ ਕਦੇ ਨਾ ਲਵੋ। ਤਬਾਹ ਕਰ ਦਿੰਦਾ।
ਇਸ ਬਜੁਰਗ ਮਾਤਾ ਨੂੰ ਕੌਣ ਜਾਣਦਾ। ਕਿਹੜਾ ਪਿੰਡ ਆ