Punjab Focus

Punjab Focus Contact information, map and directions, contact form, opening hours, services, ratings, photos, videos and announcements from Punjab Focus, News & Media Website, Barnala.

30/10/2023

ਬਰਨਾਲਾ ਪੁਲਿਸ ਵੱਲੋਂ ਨਕਲੀ ਦੇਸੀ ਘਿਓ ਅਤੇ ਤੇਲ ਦੀ ਵੱਡੀ ਖੇਪ ਬਰਾਮਦ ਕੀਤੇ ਦੋ ਕਾਬੂ ਇੱਕ ਦੀ ਭਾਲ ਜਾਰੀ

06/01/2023

ਭਾਰਤ ਜੋੜੋ ਯਾਤਰਾ ਦੀ ਆਮਦ ਸੰਬੰਧੀ ਬਰਨਾਲਾ ਵਿਖੇ ਵਰਕਰਾਂ ਅਤੇ ਆਗੂਆਂ ਨਾਲ ਕੀਤੀ ਮੀਟਿੰਗ।

21/12/2022

ਕਾਲਾ ਢਿੱਲੋਂ ਦੀ ਤਾਜਪੋਸ਼ੀ ਬਣੀ ਚਰਚਾ ਦਾ ਵਿਸ਼ਾ,ਹਜਾਰਾ ਦੀ ਗਿਣਤੀ ਵਿੱਚ ਇੱਕਠੇ ਹੋਏ ਵਰਕਰ ਤੇ ਆਗੂ।

19/12/2022

ਪੁਲਿਸ ਨੂੰ ਮਿਲੀ ਵੱਡੀ ਸਫਲਤਾ ਵੱਖ ਵੱਖ ਮਾਮਲਿਆ 'ਚ ਕਈ ਦਬੋਚੇ।

18/12/2022

ਵਿਭਾਗਾਂ ਵਿੱਚ ਬਾਹਰੋਂ ਸਿੱਧੀ ਭਰਤੀ ਤੋਂ ਪਹਿਲਾਂ ਸਮੂਹ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰੇ ਸਰਕਾਰ - ਮੋਰਚਾ ਆਗੂ

17/12/2022

ਬਦਲਾਵ ਵਾਲੇ ਮੁੱਖ ਮੰਤਰੀ ਦਾ 'ਹਰਾ ਪੈੱਨ' ਚੁੱਲਿਆਂ ਨੂੰ ਠੰਢੇ ਕਰਨ ਲਈ ਚੱਲਿਆ।

13 ਸਾਲਾਂ ਤੋੰ ਨੌਕਰੀ ਕਰ ਰਹੇ ਮੁਲਾਜ਼ਮਾਂ ਨੂੰ ਜਬਰੀ ਲਾਂਭੇ ਕਰਨ ਦੀ ਤਿਆਰੀ।

ਮੁੱਖ ਮੰਤਰੀ ਸਾਨੂੰ ਪੱਕਾ ਕਰਨ ਦਾ ਕਹਿ ਕੇ ਮੁਕਰ ਗਏ - ਰਮਨਪ੍ਰੀਤ ਕੌਰ।

12/12/2022

ਕਿਸ਼ੋਰ ਅਵਸਥਾ ਸੰਬੰਧੀ ਇੱਕ ਰੋਜਾ ਵਰਕਸ਼ਾਪ ਆਯੋਜਿਤ ।

02/12/2022

ਬਰਨਾਲਾ ਪੁਲਿਸ ਪ੍ਰਸ਼ਾਸਨ ਨੂੰ ਡਰੱਗ ਮਾਮਲੇ ਚ ਮਿਲੀ ਵੱਡੀ ਸਫਲਤਾ, 18 ਕੁਇੰਟਲ ਭੁੱਕੀ ਚੂਰਾ ਪੋਸਤ ਸਮੇਤ ਦੋ ਦੋਸੀ ਗ੍ਰਿਫਤਾਰ।

30/11/2022

ਪ੍ਰੀਤਮ ਸਿੰਘ ਰਾਹੀ ਦੀ ਯਾਦ 'ਚ ਕਰਵਾਇਆ ਖਾਸ ਸਮਾਗਮ, ਪੰਜਾਬ ਭਰ ਤੋਂ ਆਏ ਲੇਖਕ ਤੇ ਸਾਹਿਤਕਾਰ

18/11/2022

ਕੀ ਸੁਪਰੀਮ ਕੋਰਟ ਦੇ ਫੈਸਲੇ ਦੀ ਆੜ ਵਿੱਚ ਹੋਟਲ ਮਾਲਕਾਂ ਅਤੇ ਪੁਲੀਸ ਵੱਲੋਂ ਮਿਲੀਭੁਗਤ ਕਰ ਚਲਾਇਆ ਜਾ ਰਿਹਾ ਗੋਰਖਧੰਦਾ ?

ਸ਼ਹਿਰ ਸਮੇਤ ਹਾਈਵੇ ਤੇ ਖੁੱਲ ਰਹੇ ਧੜਾ - ਧੜ ਹੋਟਲਾਂ ਵੱਲੋਂ ਸਰਕਾਰ ਨੂੰ ਲਗਾਇਆ ਜਾ ਰਿਹਾ ਟੈਕਸਾਂ ਵਿੱਚ ਮੋਟਾ ਚੂਨਾ।

ਮਾਨਯੋਗ ਸੁਪਰੀਮ ਕੋਰਟ ਵੱਲੋਂ ਬਾਲਗਾਂ ਦੇ ਹੱਕ ਵਿੱਚ ਕੀ ਕੀਤਾ ਗਿਆ ਫੈਸਲਾ ?

06/11/2022

ਬਰਨਾਲਾ ਵਿਖੇ ਰਾਜ ਪੱਧਰੀ ਤਿੰਨ ਦਿਨਾ ਸਾਇੰਸ ਮੇਲਾ ਯਾਦਗਾਰੀ ਹੋ ਨਿਬੜਿਆ।

ਦੁਸਹਿਰੇ ਦੀਆਂ ਲੱਖ-ਲੱਖ ਮੁਬਾਰਕਾਂ।
05/10/2022

ਦੁਸਹਿਰੇ ਦੀਆਂ ਲੱਖ-ਲੱਖ ਮੁਬਾਰਕਾਂ।

26/09/2022

ਹੱਕ ਮੰਗ ਰਹੇ ਪ੍ਰੋਫੈਸਰਾ ਤੇ ਪੁਲਿਸ ਵੱਲੋ ਕੀਤੇ ਲਾਠੀਚਾਰਜ ਤੋ ਬਾਅਦ...
ਭਗਵੰਤ ਮਾਨ ਨੂੰ ਆਹ ਪ੍ਰੋਫ਼ੈਸਰ ਨੇ ਸੁਣਾਈਆ ਖਰੀਆ ਖਰੀਆ

20/09/2022

ਮੰਤਰੀ ਮੀਤ ਹੇਅਰ ਦੀ ਕੋਠੀ ਦੇ ਬਾਹਰ ਆਇਆ ਬਦਲਾਅ
ਹੱਕ ਮੰਗ ਰਹੇ ਪ੍ਰੋਫੈਸਰ ਛਿੱਲੇ, ਪੁਲਿਸ ਮੁਲਾਜ਼ਮਾਂ ਨੇ ਔਰਤਾਂ ਦੇ ਵੀ ਮਾਰੇ ਡੰਡੇ।

13/09/2022

ਇੰਟਰਨੈਸ਼ਨਲ ਵੈਟਸਐਪ ਨੰਬਰਾਂ ਤੋਂ ਕਾਲਾਂ ਕਰ ਕੇ ਮੰਗਦੇ ਸੀ ਫਿਰੌਤੀ,ਬਰਨਾਲਾ ਪੁਲਿਸ ਨੇ ਦਵੋਚੇ।

10/09/2022

ਜ਼ਿਲ੍ਹਾ ਬਰਨਾਲਾ ਦੇ ਵੱਖ ਵੱਖ ਸਕੂਲਾਂ ਵਿੱਚ ਕਰਵਾਏ ਗਏ ਸਮਾਜਿਕ ਸਿੱਖਿਆ ਤੇ ਅੰਗਰੇਜ਼ੀ ਮੇਲੇ।

10/09/2022

ਬਲਾਕ ਪੱਧਰੀ ਲੋਕ ਨਾਚ ਤੇ ਰੋਲ ਪਲੇਅ ਮੁਕਾਬਲੇ ਸੰਪੰਨ

06/09/2022

ਖਤਮ ਹੋ ਰਹੀ ਮਿਆਦ ਵਾਲੇ ਟੋਲ ਬੰਦ ਕਰਕੇ ਫੋਕੀ ਵਾਹ - ਵਾਹੀ ਲੁੱਟ ਰਹੇ CM - ਗੋਲਡੀ

Address

Barnala
148101

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm
Sunday 9am - 5pm

Telephone

+919915636333

Website

Alerts

Be the first to know and let us send you an email when Punjab Focus posts news and promotions. Your email address will not be used for any other purpose, and you can unsubscribe at any time.

Contact The Business

Send a message to Punjab Focus:

Videos

Share