Jagda deep ਜਗਦਾ ਦੀਪ

Jagda deep ਜਗਦਾ ਦੀਪ Sometimes funny,sometimes serious, always shareable,with lots of Action, drama,comedy and informatic.

02/06/2024

ਜੇਕਰ ਗਰਮੀ ਤੋਂ ਬਚਣ ਦੀ ਲਗਾਉਂਦੇ ਹੋਏ AC ਤਾਂ ਭੁੱਲ ਕੇ ਵੀ ਨਾ ਕਰਿਓ ਇਹ ਗਲਤੀ ਦੇਖੋ ਵਾਪਰ ਗਿਆ ਇਹ ਮਾੜਾ ਭਾਣਾ

01/06/2024

ਕਿੱਥੇ ਕਿੱਥੇ ਮੀਂਹ ਪੈ ਰਿਹਾ ਫਿਰ?

01/06/2024

ਹਰੇ ਰੰਗ ਦੀ ਚਾਦਰ ਪਿੱਛੇ ਹੋ ਰਿਹਾ ਸੀ ਇਹ ਪੁੰਨ ਦਾ ਕੰਮ ਕੀ ਕਹੋਗੇ ਕਮੈਂਟ ਕਰਕੇ ਜਰੂਰ ਦੱਸਿਓ

31/05/2024

ਜੇਕਰ ਤੁਸੀਂ ਵੀ ਕਰਦੇ ਹੋ ਰੇੜੀ ਤੋਂ ਫਲ ਜਾਂ ਸਬਜ਼ੀਆਂ ਦੀ ਖਰੀਦ ਤਾਂ ਧਿਆਨ ਨਾਲ ਦੇਖ ਲਓ ਇਹ ਵੀਡੀਓ

30/05/2024

ਸੁਨਿਆਰੇ ਤੋਂ ਪਵਾਉਣ ਆਈਆਂ ਸੀ ਕੰਨ ਵਿੱਚ ਕੋਕਾ ਸੁਨਿਆਰੇ ਦੇ ਹੀ ਕਿਵੇਂ ਜੜ ਗਈਆਂ ਕੋਕਾ

29/05/2024

ਡਾਕਟਰਨੀ ਕਹਿੰਦੀ ਆ ਜਾਂਦੇ ਨੇ ਮੂੰਹ ਚੱਕ ਕੇ ਤਾਂ ਅੱਗੋਂ ਬਜ਼ੁਰਗ ਨੇ ਵੀ ਦੇਖੋ ਕੀ ਜਵਾਬ ਦਿੱਤਾ

28/05/2024

ਸੜਕ ਤੇ ਮਿਲ ਗਿਆ ਹੱਥੀ ਪਾਲਿਆ ਹੋਇਆ ਕੁੱਤਾ ਤਾਂ ਦੇਖੋ ਮਾਲਕ ਨੂੰ ਵੀ ਕਿਵੇਂ ਪਿਆਰ ਮੋੜ ਕੇ ਦਿੱਤਾ

27/05/2024

ਕਦੇ ਚਾਵਾਂ ਨਾਲ ਇਸ ਘਰ ਵਿੱਚ ਵਿਆਹ ਕੇ ਆਈ ਸੀ ਪਰ ਤਲਾਕ ਤੋਂ ਬਾਅਦ ਕਿਵੇਂ ਢੋਲ ਵਜਾ ਕੇ ਵਾਪਸੀ ਨੂੰ ਚਾਲੇ ਪਾਏ ਦਿੱਤੇ

26/05/2024

ਇਹ ਖੁਸ਼ੀ ਮਹਿੰਗੀਆਂ ਗੱਡੀਆਂ ਵਿੱਚ ਬੈਠ ਕੇ ਵੀ ਨਹੀਂ ਮਿਲਦੀ

25/05/2024

ਪੁਲਿਸ ਵਾਲਿਆਂ ਨੂੰ ਵੰਡਿਆ ਜਾ ਰਿਹਾ ਸੀ ਖਾਣਾ ਉੱਥੇ ਆ ਗਈ ਹ ਬੁੱਢੀ ਮਾਈ

24/05/2024

ਜੇ ਵੀਡੀਓ ਦੇਖ ਕੇ ਮਨ ਖੁਸ਼ ਨਾ ਹੋਇਆ ਤਾਂ ਕਹਿਓ ਕਮੈਂਟ ਕਰਕੇ ਸ਼ੇਅਰ ਜਰੂਰ ਕਰ ਦਿਓ

23/05/2024

ਵਿਆਹ ਦੇ ਵਿੱਚ ਸਟੇਜ ਤੇ ਨੱਚ ਰਹੀ ਸੀ ਸਾਰੇ ਬੰਦੇ ਪਰ ਅਚਾਨਕ ਹੀ ਖੁਸੀਆਂ ਦੇ ਰੰਗ ਵਿੱਚ ਪੈ ਗਈ ਭੰਗ

22/05/2024

ਲੋਕ ਕਹਿੰਦੇ ਸੀ ਪਾਗਲ ਹੈ ਪਰ ਜਦ ਸੱਚ ਆਇਆ ਸਾਹਮਣੇ ਤਾਂ ਲੋਕ ਰਹਿ ਗਏ ਹੈਰਾਨ

21/05/2024

ਸੜਕ ਕਿਨਾਰੇ ਗੱਡੀ ਰੋਕ ਕੇ ਜਦੋਂ ਪਹੁੰਚਿਆ ਇਹ ਰੇੜੀ ਤੇ ਤਾਂ ਬੱਚੀ ਨੂੰ ਦੇਖ ਪਿਘਲ ਗਿਆ ਦਿਲ

20/05/2024

ਕਿਸਾਨ ਨੇ ਲਗਾਈ ਸੀ ਖੇਤਾਂ ਨੂੰ ਅੱਗ ਤਾਂ ਰੱਬ ਨੇ ਕਿਵੇਂ ਬਚਾਈ ਏ ਬੱਚਿਆਂ ਦੀ ਜਾਨ

19/05/2024

ਮਾਂ ਧੀ ਲੱਗੀਆਂ ਸੀ ਲਾਈਨ ਵਿੱਚ ਆਈਸਕ੍ਰੀਮ ਲੈਣ ਦੇ ਲਈ ਪਿੱਛੇ ਇਹ ਕੁੱਤਾ ਵੀ ਲੱਗ ਗਿਆ

18/05/2024

ਦਰਬਾਰ ਸਾਹਿਬ ਦੇ ਸਰੋਵਰ ਵਿੱਚ ਡਿੱਗ ਗਿਆ ਕਬੂਤਰ ਤਾਂ ਦੇਖੋ ਫਿਰ ਸਿੰਘ ਨੇ ਕੀ ਕੀਤਾ

17/05/2024

ਲੋਕਾਂ ਲਈ ਇਹ ਬੇਜ਼ੁਬਾਨ ਨੇ ਪਰ ਸਮਝਦੇ ਸਭ ਕੁਝ ਨਹੀਂ

16/05/2024

ਇਹ ਕਤੂਰੇ ਜੋ ਤੁਸੀਂ ਦੇਖ ਰਹੇ ਹੋ ਵਿਕਾਊ ਹਨ ਕਤੂਰਾ ਲੈਣ ਲਈ ਇਹ ਨੰਬਰਾਂ ਤੇ ਸੰਪਰਕ ਕਰੋ -98766-14992

16/05/2024

ਔਰਤ ਨੂੰ ਲੱਭ ਗਿਆ ਸੜਕ ਤੋਂ ਆਂਡਾ ਕਿਸੇ ਨੇ ਉਹ ਕੀਤਾ ਜੋ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ

15/05/2024

ਬੈਂਕ ਵਿੱਚ ਆਇਆ ਸੀ ਖਾਤਾ ਖੁਲਵਾਉਣ ਪਰ ਜਾਂਦਾ ਹੋਇਆ ਕਰ ਗਿਆ ਇਹ ਕਾਂਢ

14/05/2024

ਇੱਕ ਦਿਨ ਵਿੱਚ ਬਣਨਾ ਚਾਹੁੰਦਾ ਸੀ ਕਰੋੜਪਤੀ ਤਾਂ ਕੀਤੀ ਇਹ ਵੱਡੀ ਗਲਤੀ

13/05/2024

ਲਗਦਾ ਨਿਸ਼ਾਨਾ ਵਿੱਚੋਂ ਇਨਸਾਨੀਅਤ ਖਤਮ ਹੋ ਕੇ ਇਹਨਾਂ ਵਿੱਚ ਚਲੀ ਗਈ ਹੈ।

12/05/2024

ਸੜਕ ਤੇ ਰੁਕਿਆ ਸੀ ਬਾਥਰੂਮ ਕਾਰਨ ਤਾਂ ਦੇਖੋ ਰੱਬ ਨੇ ਕਿਵੇਂ ਬਚਾਈ ਨਿੱਕੀ ਜਿਹੀ ਬੱਚੀ

11/05/2024

ਧੀ ਰਾਣੀ ਚੱਕ ਕੇ ਲਈ ਬਿੱਲੀ ਦਾ ਬੱਚਾ ਤਾਂ ਦੇਖੋ ਬਿੱਲੀ ਨੇ ਆ ਕੇ ਕੀ ਕੀਤਾ

10/05/2024

ਕੁੱਤੇ ਦੀ ਸਮਝਦਾਰੀ ਦੇਖ ਲਿਓ ਕਿਵੇਂ ਲਿਆਇਆ ਪੁਲਿਸ ਵਾਲੇ ਨੂੰ ਬੁਲਾ ਕੇ

10/05/2024

ਸੰਘੇੜਾ ਰਾਏਕੋਟ ਤੇ ਭਿੱਖੀ ਤੋਂ ਬਾਅਦ ਭੁੱਚੋ ਮੰਡੀ ਵਿੱਚ ਖੁੱਲ ਗਿਆ ਹੋਲਸੇਲ ਰੇਟਾਂ ਦਾ ਸਟੋਰ ! ਨੇੜੇ ਫੁਹਾਰਾ ਚੋਂਕ, ਟਰੱਕ ਯੂਨੀਅਨ ਦੇ ਨਾਲ਼, ਭੁੱਚੋ ਮੰਡੀ, ਬਠਿੰਡਾ ਨੰ-81468-91295

09/05/2024
09/05/2024

ਅਮੀਰ ਜਾਦਿਆਂ ਨੇ ਨਿੱਕੇ ਬੱਚੇ ਨਾਲ ਕੀਤੀ ਇਹ ਬੇਰਹਿਮੀ

09/05/2024

ਜੇਲ ਵਿੱਚ ਮੋਬਾਇਲ ਭੇਜਣ ਲਈ ਲਾਇਆ ਅਨੋਖਾ ਜੁਗਾੜ

Address

Vpo Sekha
Barnala
148101

Telephone

+917889061020

Website

Alerts

Be the first to know and let us send you an email when Jagda deep ਜਗਦਾ ਦੀਪ posts news and promotions. Your email address will not be used for any other purpose, and you can unsubscribe at any time.

Contact The Business

Send a message to Jagda deep ਜਗਦਾ ਦੀਪ:

Videos

Share


Other News & Media Websites in Barnala

Show All