ਸਰਬ ਸਾਂਝਾ ਪੰਜਾਬ Sarb Sanjha Punjab

ਸਰਬ ਸਾਂਝਾ ਪੰਜਾਬ Sarb Sanjha Punjab سرب سانجھا پنجاب

25/03/2024

ਖਤਰੇ ਦੀ ਘੰਟੀ

24/03/2024

26/02/2024

ਹੁਣੇ ਹੁਣੇ ਬਹੁਤ ਹੀ ਤੇਜ਼ ਭੂਚਾਲ ਆਇਆ 🌪️🤯

26/02/2024

ਦੇਖਲੋ ਲੋਕਾ ਦੇ ਹਾਲ

25/02/2024
23/02/2024

ਬੇਜੁਬਾਨਾਂ ਦੀ ਸੇਵਾ

ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
22/02/2024

ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

18/02/2024

17/02/2024

Cooking by me

12/02/2024

07/02/2024

04/02/2024

V

My pic
22/09/2023

My pic

02/09/2023

Mittal Mall Bathinda Punjab

19/08/2023

Yaari

20/04/2023

Hi everyone! 🌟 You can support me by sending Stars - they help me earn money to keep making content you love.

Whenever you see the Stars icon, you can send me Stars!

ਪੰਜਾਬ ਸਰਕਾਰ ਨੂੰ ਬੇਨਤੀ ਆ ਕੇ ਚਾਈਨਾ ਡੋਰ ਤੇ ਪੂਰੀ ਤਰਾ ਰੋਕ ਲਗਾਈ ਜਾਵੇ 🙏 Daily Post Punjabi ROZANA OnAir Indi Jaswal
09/01/2023

ਪੰਜਾਬ ਸਰਕਾਰ ਨੂੰ ਬੇਨਤੀ ਆ ਕੇ ਚਾਈਨਾ ਡੋਰ ਤੇ ਪੂਰੀ ਤਰਾ ਰੋਕ ਲਗਾਈ ਜਾਵੇ 🙏 Daily Post Punjabi ROZANA OnAir Indi Jaswal

 ੁਪਏ_ਦਿਹਾੜੀ_ਤੋਂ_2_ਕਰੋੜ_ਰੁਪਏ_ਦਾ_ਸਫ਼ਰ ਯੂਪੀ ਦੇ ਸ਼ਾਹਜਹਾਂਪੁਰ ਨਿਵਾਸੀ ਇੱਕ ਦਰਜੀ ਦੇ 10 ਸਾਲ ਦੇ ਬੇਟੇ ਰਾਜਪਾਲ ਯਾਦਵ ਕੋਲ ਸਕੂਲ ਦੀ ਫ਼ੀਸ ਭਰਨ ...
30/06/2022

ੁਪਏ_ਦਿਹਾੜੀ_ਤੋਂ_2_ਕਰੋੜ_ਰੁਪਏ_ਦਾ_ਸਫ਼ਰ

ਯੂਪੀ ਦੇ ਸ਼ਾਹਜਹਾਂਪੁਰ ਨਿਵਾਸੀ ਇੱਕ ਦਰਜੀ ਦੇ 10 ਸਾਲ ਦੇ ਬੇਟੇ ਰਾਜਪਾਲ ਯਾਦਵ ਕੋਲ ਸਕੂਲ ਦੀ ਫ਼ੀਸ ਭਰਨ ਤੇ ਕਿਤਾਬਾਂ ਖਰੀਦਣ ਲਈ ਪੈਸੇ ਨਹੀਂ ਸਨ , ਤਾਂ 8 ਰੁਪਏ ਦਿਹਾੜੀ ਤੇ ਮਜ਼ਦੂਰੀ ਕੀਤੀ ਤੇ 15 ਦਿਨਾਂ ਵਿੱਚ 120 ਰੁਪਏ ਜੋੜ ਕੇ ਸਕੂਲ ਦੀ ਫ਼ੀਸ ਭਰੀ ਤੇ ਕਿਤਾਬਾਂ ਖਰੀਦੀਆਂ , ਰਾਜਪਾਲ ਯਾਦਵ ਦੇ 5 ਭੈਣ ਭਰਾ ਸੀ, ਉਦੋਂ ਰਾਜਪਾਲ ਯਾਦਵ ਨੇ ਜਿੰਦਗੀ ਦਾ ਸਭ ਤੋਂ ਵੱਡਾ ਸਬਕ ਸਿੱਖਿਆ ਕਿ ਬਿਨਾਂ ਸੰਘਰਸ਼ ਜਿੰਦਗੀ ਵਿੱਚ ਕੁਝ ਨਹੀਂ ਮਿਲਦਾ , ਪੜੁਾਈ ਪੂਰੀ ਕਰਕੇ ਫੈਕਟਰੀ ਵਿੱਚ ਟੇਲਰਿੰਗ ਦਾ ਕੰਮ ਕੀਤਾ , ਪਰ ਕੰਮ ਵਿੱਚ ਮਨ ਨਹੀੰ ਲੱਗ ਰਿਹਾ ਸੀ ਤਾਂ ਰਾਜਪਾਲ ਯਾਦਵ ਮੁੰਬਈ ਆ ਗਏ , ਤੇ ਰੋਜ਼ ਮੁੰਬਈ ਦੇ ਹਰੇਕ ਫ਼ਿਲਮ ਸਟੂਡਿਊ ਆਪਣੀ ਫ਼ੋਟੋਆਂ ਵਿਖਾਉਣ ਪੈਦਲ ਨਿਕਲ ਜਾਂਦੇ ਕਿ ਇੱਕ ਰੋਲ ਮਿਲ ਜਾਵੇ , ਕਿਸਮਤ ਖੁੱਲੀ ਤੇ ਦੂਰਦਰਸ਼ਨ ਤੇ ਇੱਕ ਸੀਰੀਅਲ ਵਿੱਚ ਨੌਰੰਗੀਲਾਲ ਦਾ ਰੋਲ ਮਿਲਿਆ , ਉਸ ਤੋਂ ਬਾਅਦ 1999 ਵਿੱਚ ਸ਼ੂਲ ਫ਼ਿਲਮ ਵਿੱਚ ਇੱਕ ਛੋਟਾ ਜਿਹਾ ਰੋਲ ਮਿਲਿਆ , 2001 ਤੋਂ ਬਾਅਦ ਅਜਿਹਾ ਟਾਈਮ ਆਇਆ ਕਿ ਫ਼ਿਲਮ ਇੰਡਸਟਰੀ ਵਿੱਚ ਇਹ ਗੱਲ ਫ਼ੈਲ ਗਈ ਕਿ ਬਿਨਾਂ ਰਾਜਪਾਲ ਤੋਂ ਕੋਈ ਫ਼ਿਲਮ ਬਣ ਹੀ ਨਹੀਂ ਸਕਦੀ , ਰਾਜਪਾਲ ਯਾਦਵ ਦੇਸ਼ ਦੇ ਟਾੱਪ ਕਾਮੇਡੀ ਸਟਾਰ ਬਣ ਗਏ , ਰਾਜਪਾਲ ਹੁਣ ਤੱਕ 126 ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਹਨ , ਹੁਣ ਇੱਕ ਫ਼ਿਲਮ ਦਾ ਰਾਜਪਾਲ ਯਾਦਵ 2 ਤੋਂ 3 ਕਰੋੜ ਰੁਪਏ ਲੈੇਂਦੇ ਹਨ ਤੇ ਇੱਕ Advertisement ਦਾ 1 ਕਰੋੜ ਰੁਪਏ |
ਜੇ ਰਾਜਪਾਲ ਯਾਦਵ 2 ਸਾਲ ਲਗਾਤਾਰ ਹਰ ਸਟੂਡਿਊ ਤੇ ਜਾ ਕੇ ਸੰਘਰਸ਼ ਨਾ ਕਰਦੇ ਤਾਂ ਨਾ ਐਨਾ ਨਾਮ ਹੁੰਦਾ ਤੇ ਨਾ ਹੀ ਕੋਈ ਰਾਜਪਾਲ ਯਾਦਵ ਨੂੰ ਕੋਈ ਜਾਣਦਾ , ਜੇ ਰਾਜਪਾਲ ਯਾਦਵ 8 ਰੁਪਏ ਦਿਹਾੜੀ ਤੋਂ ਸ਼ੁਰੂ ਕਰਕੇ 2 ਕਰੋੜ ਰੁਪਏ ਇੱਕ ਫ਼ਿਲਮ ਦਾ ਕਮਾ ਸਕਦੇ ਹਨ | ਤਾਂ ਅਸੀਂ ਵੀ ਸੰਘਰਸ਼ ਕਰਕੇ ਜਿੰਦਗੀ ਵਿੱਚ ਕਾਮਯਾਬ ਹੋ ਸਕਦੇ ਹਾਂ , ਬਸ ਸ਼ਰਤ ਹੈ ਕਿ ਕਦੇ ਨਿਰਾਸ਼ ਨਾ ਹੋਵੋ ਤੇ ਲਗਾਤਾਰ ਸੰਘਰਸ਼ ਕਰਦੇ ਰਹੋ। Lakhveer Singh Bhatti

28/06/2022

PSU CHD ਪੰਜਾਬ ਸਟੂਡੈਂਟ ਯੂਨੀਅਨ ਲਲਕਾਰ ਤੋ ਸੰਦੀਪ ਕੌਰ

11/04/2022

ਪਾਲਕੀ ਸਾਹਿਬ 🙏 ਦਰਬਾਰ ਸਾਹਿਬ ਅੰਮ੍ਰਿਤਸਰ

05/02/2022

ਅੱਜ ਬਸੰਤ ਪੰਚਮੀ ਹੈ
ਕਿਰਪਾ ਕਰਕੇ ਚਾਈਨਾ ਡੋਰ ਨਾ ਖਰੀਦੋ

ਪੰਜਾਬੀ ਗੀਤਕਾਰੀ ਦੇ ਬਾਬਾ ਬੋਹੜ ਦੇਵ ਥਰੀਕਿਆਂ ਵਾਲੇ ਅੱਜ ਅਚਾਨਕ ਦਿਲ ਦੀ ਧੜਕਣ ਰੁਕਣ ਕਾਰਨ ਚਲ ਵਸੇ। ਸੈਂਕੜੇ ਗੀਤ ਅਤੇ ਪੰਜਾਬੀ ਸਾਹਿਤ ਸਰੋਤਿਆਂ...
25/01/2022

ਪੰਜਾਬੀ ਗੀਤਕਾਰੀ ਦੇ ਬਾਬਾ ਬੋਹੜ ਦੇਵ ਥਰੀਕਿਆਂ ਵਾਲੇ ਅੱਜ ਅਚਾਨਕ ਦਿਲ ਦੀ ਧੜਕਣ ਰੁਕਣ ਕਾਰਨ ਚਲ ਵਸੇ।
ਸੈਂਕੜੇ ਗੀਤ ਅਤੇ ਪੰਜਾਬੀ ਸਾਹਿਤ ਸਰੋਤਿਆਂ ਦੀ ਝੋਲੀ ਪਾਉਣ ਵਾਲੇ ਦੇਵ ਥਰੀਕੇ ਜੀ ਦੇ ਅਚਾਨਕ ਵਿਛੋੜੇ ਨਾਲ ਪੰਜਾਬੀ ਗੀਤਕਾਰੀ ਦੇ ਇਕ ਯੁੱਗ ਦਾ ਅੰਤ ਹੋ ਗਿਆ ਹੈ ਜਿਨ੍ਹਾਂ ਦੀ ਹਮੇਸ਼ਾਂ ਘਾਟ ਰਡ਼ਕਦੀ ਰਹੇਗੀ।

ਸਰਬ ਸਾਂਝਾ ਪੰਜਾਬ ਪੇਜ ਵਲੋਂ ਭਗਵੰਤ ਮਾਨ ਜੀ ਬਹੁਤ ਬਹੁਤ ਮੁਬਾਰਕਾਂ
18/01/2022

ਸਰਬ ਸਾਂਝਾ ਪੰਜਾਬ ਪੇਜ ਵਲੋਂ ਭਗਵੰਤ ਮਾਨ ਜੀ ਬਹੁਤ ਬਹੁਤ ਮੁਬਾਰਕਾਂ

16/01/2022

ਚਾਈਨਾ ਡੋਰ ਬੰਦ ਕਰੋ

Address

Firozpur
152026

Alerts

Be the first to know and let us send you an email when ਸਰਬ ਸਾਂਝਾ ਪੰਜਾਬ Sarb Sanjha Punjab posts news and promotions. Your email address will not be used for any other purpose, and you can unsubscribe at any time.

Contact The Business

Send a message to ਸਰਬ ਸਾਂਝਾ ਪੰਜਾਬ Sarb Sanjha Punjab:

Videos

Share