Gill Motion Pictures

Gill Motion Pictures Gill Motion Pictures Private Limited
Gill Agriculture Store
vill. Bhure Kalan. Ferozepur,Punjab 1520

Coming Soon
28/03/2024

Coming Soon

22/01/2024

Gill Motion Pictures Presents the Motivational Song Sung By Devenderpal Singh from the movie “Drame Aale”, Get ready for the biggest Drama of 2024 with all t...

21/01/2024

ਇਕ ਵਾਰ ਆਪਣੇ ਨਜਦੀਕੀ ਸਿਨੇਮਾ ਘਰਾ ਵਿਚ ਜਾ ਕੇ ਜਰੂਰ ਦੇਖੋ 🙏🏻 Drame Aale
Public Review

21/01/2024

ਇਕ ਵਾਰ ਆਪਣੇ ਨਜਦੀਕੀ ਸਿਨੇਮਾ ਘਰਾ ਵਿਚ ਜਾ ਕੇ ਜਰੂਰ ਦੇਖੋ 🙏🏻 Drame Aale

21/01/2024
Star rating
20/01/2024

Star rating

19/01/2024

Drame Aale Premiere Show | Harish Verma I Sharan Kaur I Rubi Anam I Sardar Kamal | Punjabi Teshan Host :- Jassi...

18/01/2024

"Drame Aale" Worldwide Releasing 19 January 2024

ਹਰ ਔਕੜ ਵਿੱਚ ਜੇ ਸਾਨੂੰ ਵਾਹਿਗੁਰੂ ਯਾਦ ਆਉਂਦਾ ਹੈ ਤਾਂ ਉਹ ਅੱਲਾ ਪਾਕ ਨੂੰ ਯਾਦ ਕਰ ਲੈਂਦੇ ਨੇ ਕਿਉਂਕਿ ਹਰ ਮੁਸੀਬਤ ਦਾ ਹੱਲ ਹੈ ਹੀ ਉਸ ਅਗੰਮੀ ਸ਼...
16/01/2024

ਹਰ ਔਕੜ ਵਿੱਚ ਜੇ ਸਾਨੂੰ ਵਾਹਿਗੁਰੂ ਯਾਦ ਆਉਂਦਾ ਹੈ ਤਾਂ ਉਹ ਅੱਲਾ ਪਾਕ ਨੂੰ ਯਾਦ ਕਰ ਲੈਂਦੇ ਨੇ ਕਿਉਂਕਿ ਹਰ ਮੁਸੀਬਤ ਦਾ ਹੱਲ ਹੈ ਹੀ ਉਸ ਅਗੰਮੀ ਸ਼ਕਤੀ ਕੋਲ।
ਵੰਡ ਤੋਂ ਵਿੱਛੜੇ ਵੀਰਾਂ,ਦੋਸਤਾਂ, ਭੈਣਾਂ ਅਤੇ ਰਿਸ਼ਤੇਦਾਰਾਂ ਦੀ ਸਾਂਝ ਪਵਾਉਣ ਵਾਲੇ ਬਾਬੇ ਨਾਨਕ ਦੀ ਧਰਤੀ ਤੇ ਗਿੱਲ ਮੋਸ਼ਨ ਪਿਕਚਰਜ਼ ਦੀ ਡਰਾਮੇ ਆਲੇ ਫਿਲਮ ਦਾ ਗੀਤ ਹਿੰਦ-ਪਾਕ ਦੀਆਂ ਸਾਂਝੀਆਂ ਜੱਫੀਆਂ ਪੈਣ ਨਾਲ ਕਰਤਾਰਪੁਰ ਸਾਹਿਬ ਲਾਂਘੇ ਵਿਖੇ ਅੱਜ ਸ਼ਾਮ 5 ਵਜੇ ਰਿਲੀਜ਼ ਕੀਤਾ ਜਾਵੇਗਾ। ਇਸ ਗੀਤ ਨੂੰ ਜਿੰਨੀ ਰੀਝ ਨਾਲ ਦਵਿੰਦਰਪਾਲ ਸਿੰਘ ਨੇ ਗਾਇਆ ਹੈ ਓਨਾ ਹੀ ਸੋਹਣਾ ਸੰਗੀਤ ਜਸਕੀਰਤ ਸਿੰਘ ਬਣਾਇਆ ਹੈ, ਗੀਤ ਦੇ ਬੋਲ ਬਲਜੀਤ ਚੁੰਬਰ ਨੇ ਲਿਖੇ ਹਨ

ਜੁੜੇ ਰਹਿਣਾ

16/01/2024

Drame Aale
Relising in 19 jan 2024

15/01/2024

"DRAME AALE" RELEASING 19 JANUARY 2024

“*ਡਰਾਮੇ ਆਲੇ*” ਫ਼ਿਲਮ ਦਾ ਖੂਬਸੂਰਤ ਗੀਤ “*ਤਾਂਘ ਸੂਰਜ ਨੂੰ* “ ਹੋਇਆ ਰਿਲੀਜ। ਰਾਹਤ ਫ਼ਤਿਹ ਅਲੀ ਖਾਨ ਨੇ ਦਿੱਤੀ ਹੈ ਆਵਾਜ਼ । 19  ਜਨਵਰੀ ਨੂੰ ਰ...
13/01/2024

“*ਡਰਾਮੇ ਆਲੇ*” ਫ਼ਿਲਮ ਦਾ ਖੂਬਸੂਰਤ ਗੀਤ “*ਤਾਂਘ ਸੂਰਜ ਨੂੰ* “ ਹੋਇਆ ਰਿਲੀਜ। ਰਾਹਤ ਫ਼ਤਿਹ ਅਲੀ ਖਾਨ ਨੇ ਦਿੱਤੀ ਹੈ ਆਵਾਜ਼ । 19 ਜਨਵਰੀ ਨੂੰ ਰਿਲੀਜ ਹੋ ਰਹੀ ਹੈ ਫ਼ਿਲਮ ।
https://youtu.be/CHJg9xD2KqA
**Taang Sooraj Nu OUT NOW **
“*DRAME AALE”* Worldwide Releasing on 19th Jan 2024









Gill Motion Pictures Presents the Romantic Song Sung By Rahat Fateh Ali Khan Ft Simmi Virk from the movie “Drame Aale”, Get ready for the biggest Drama of 20...

12/01/2024


19 jan 2024 world wide relising

ਲਹਿੰਦੇ ਪੰਜਾਬ (ਪਾਕਿਸਤਾਨ) ਦੇ ਨਾਮੀਂ ਫ਼ਨਕਾਰ ਜਨਾਬ ਰਾਹਤ ਫ਼ਤਿਹ ਅਲੀ ਖਾਨ ਦੀ ਖੂਬਸੂਰਤ ਆਵਾਜ ਵਿੱਚ “*ਡਰਾਮੇ ਆਲੇ*” ਫ਼ਿਲਮ ਦਾ ਗੀਤ “**ਤਾਂਘ ...
12/01/2024

ਲਹਿੰਦੇ ਪੰਜਾਬ (ਪਾਕਿਸਤਾਨ) ਦੇ ਨਾਮੀਂ ਫ਼ਨਕਾਰ ਜਨਾਬ ਰਾਹਤ ਫ਼ਤਿਹ ਅਲੀ ਖਾਨ ਦੀ ਖੂਬਸੂਰਤ ਆਵਾਜ ਵਿੱਚ “*ਡਰਾਮੇ ਆਲੇ*” ਫ਼ਿਲਮ ਦਾ ਗੀਤ “**ਤਾਂਘ ਸੂਰਜ ਨੂੰ “ ** ਕੱਲ੍ਹ ਲੋਹੜੀ ‘ਤੇ 13 ਜਨਵਰੀ ਸ਼ਾਮ 5 ਵਜੇ ਰਿਲੀਜ ਹੋ ਰਿਹਾ ਹੈ। ਫਿਲਮ 19 ਜਨਵਰੀ ਨੂੰ ਦੁਨੀਆਂ ਭਰ ਵਿੱਚ ਰਿਲੀਜ ਹੋ ਰਹੀ ਹੈ।









Motion Picturessiddiqui.1

Address

Firozpur

Alerts

Be the first to know and let us send you an email when Gill Motion Pictures posts news and promotions. Your email address will not be used for any other purpose, and you can unsubscribe at any time.

Contact The Business

Send a message to Gill Motion Pictures:

Videos

Share