daily video panjab

daily video panjab panjabi video

26/05/2023
16/05/2023

J aye koi khalistan bare bole oh mint ch jail ch ehna te koi parcha ni

26/01/2023
25/01/2023

😘😘😘

25/01/2023

🙏🙏

09/01/2023
06/01/2023

ਬਟਾਲਾ ਨੇੜੇ ਪਿੰਡ ਚੋਣੇਂ ਵਿੱਚ ਕੋਈ 100 ਸਾਲ ਪਹਿਲਾਂ ਬਣੀ ਮਹਿਲਨੁਮਾ ਕੋਠੀ ਜਿਸਨੂੰ ਬਣਾਉਂਦੇ ਸਮੇਂ ਕਹਿੰਦੇ ਉਸ ਸਮੇਂ ਬਹੁਤ ਵੱਡੀ ਰਕਮ ਖਰਚ ਹੋਈ...
06/01/2023

ਬਟਾਲਾ ਨੇੜੇ ਪਿੰਡ ਚੋਣੇਂ ਵਿੱਚ ਕੋਈ 100 ਸਾਲ ਪਹਿਲਾਂ ਬਣੀ ਮਹਿਲਨੁਮਾ ਕੋਠੀ ਜਿਸਨੂੰ ਬਣਾਉਂਦੇ ਸਮੇਂ ਕਹਿੰਦੇ ਉਸ ਸਮੇਂ ਬਹੁਤ ਵੱਡੀ ਰਕਮ ਖਰਚ ਹੋਈ ਸੀ ਅਤੇ ਲੋਕਾਂ ਦੇ ਕਹਿਣ ਅਨੁਸਾਰ ਲੋਹੇ ਦੇ ਸ਼ਹਿਰ ਬਟਾਲੇ ਵਿਚਲਾ ਲੋਹਾ ਮੁੱਕ ਗਿਆ ਸੀ। ਇਤਹਾਸਕਾਰ ਇੰਦਰਜੀਤ ਸਿੰਘ ਹਰਪੁਰਾ ਅਨੁਸਾਰ ਇਸ ਮਹਿਲ ਨੂੰ ਬਣਾਉਣ ਵਾਲੇ ਪਹਿਲਵਾਨ ਗੁਰਦਿੱਤ ਸਿੰਘ ਅਤੇ ਹਾਕਮ ਸਿੰਘ ਦੋਵੇਂ ਭਰਾ ਇੰਡੋਨੇਸ਼ੀਆ ਵੱਸ ਗਏ। ਤਸਵੀਰ ਵਿੱਚ ਪਹਿਲਵਾਨ ਗੁਰਦਿੱਤ ਸਿੰਘ ਅਤੇ ਦੂਸਰੀ ਤਸਵੀਰ ਉਹਨਾ ਦੇ ਪੜਪੋਤੇ ਇਸਮਾਈਲ ਦੀ ਏ। ਚੌਥੀ ਪੀੜ੍ਹੀ ਅੱਜ ਮੁਸਲਮਾਨ ਏ। ਇਹੀ ਹਾਲ ਪੰਜਾਬ ਦੇ ਰਾਜ਼ੇ ਮਹਾਰਾਜਾ ਰਣਜੀਤ ਸਿੰਘ ਦੇ ਖਾਨਦਾਨ ਦਾ ਹੋਇਆ। ਮਹਾਂਰਾਜਾ ਦਲੀਪ ਸਿੰਘ ਈਸਾਈ ਬਣ ਗਿਆ। ਉਹਨਾ ਦੀ ਕਬਰ ਤੇ ਉਹਨਾਂ ਦੇ ਖਾਨਦਾਨ ਚੋਂ ਕੋਈ ਸ਼ਾਇਦ ਹੀ ਗਿਆ ਹੋਵੇ। ਇਹ ਕਹਾਣੀ ਪੰਜਾਬ ਦੇ ਘਰ ਘਰ ਦੀ ਬਣੇਗੀ। ਵੱਡੀਆਂ ਵੱਡੀਆਂ ਕੋਠੀਆਂ ਇਧਰ ਰਹਿ ਜਾਣੀਆਂ,ਪੀੜ੍ਹੀਆਂ ਉਧਰ। ਸ਼ਾਇਦ ਬਹੁਤੇ ਪੰਜਾਬੀ ਪ੍ਰਵਾਸੀਆਂ ਦੀ ਤੀਜੀ ਚੌਥੀ ਪੀੜ੍ਹੀ ਇਸਮਾਈਲ, ਵਿਲੀਅਮ,ਹੈਨਰੀ ਜਾਂ ਕਿਸੇ ਹੋਰ ਨਾਮ ਨਾਲ ਪਹਿਚਾਣੀ ਜਾਵੇਗੀ

04/12/2022

#1984

Endereço

EStrada Da Senhora Da Saúde, 4
Faro
8005-148

Website

Notificações

Seja o primeiro a receber as novidades e deixe-nos enviar-lhe um email quando daily video panjab publica notícias e promoções. O seu endereço de email não será utilizado para qualquer outro propósito, e pode cancelar a subscrição a qualquer momento.

Entre Em Contato Com O Negócio

Envie uma mensagem para daily video panjab:

Vídeos

Compartilhar

Empresas De Mídia nas proximidades


Outra Agência de redes sociais em Faro

Mostrar Todos