ਕੈਨੇਡਾ ਵਾਲਾ ਪਿਆਰ ".

ਕੈਨੇਡਾ ਵਾਲਾ ਪਿਆਰ ". Experiment at your own risk, we will not be responsible for all the information we provide. 💯✌️
(3)

ਵਿਸਾਖੀ ਅਤੇ ਖਾਲਸਾ ਸਾਜਨਾ ਦਿਹਾੜੇ ਦੀ ਆਪ ਸਭਨਾ ਨੂੰ ਵਧਾਈ ਜੀ।वैशाखी और खालसा सृजन दिवस की आप सब को बधाई जी।Happy vaishakhi and k...
13/04/2024

ਵਿਸਾਖੀ ਅਤੇ ਖਾਲਸਾ ਸਾਜਨਾ ਦਿਹਾੜੇ ਦੀ ਆਪ ਸਭਨਾ ਨੂੰ ਵਧਾਈ ਜੀ।

वैशाखी और खालसा सृजन दिवस की आप सब को बधाई जी।

Happy vaishakhi and khalsa creation day.

Team of , ਕੈਨੇਡਾ ਵਾਲਾ ਪਿਆਰ. 🙏

12/04/2024

ਬਿਨਾਂ ਬਿਜ:ਲੀ ਚਲਣਗੇ ਸਾਰਾ ਦਿਨ ਪਖੇ ,ਇਨਵੇਟਰ ਦੀ ਬੈਟਰੀ ਕਢੂ ਹੁਣ ਦੁੱਗਣਾ ਟਾਈਮ, ਇਨਾ ਤਗੜਾ ਜੁਗਾੜ ਲੱਗਾ ਦਿੱਤਾ.

11/04/2024

ਗਰਮੀਆ ਚ ਇਹਨਾਂ ਲਈ ਛੱਤ ਤੇ ਪਾਣੀ ਜਰੂਰ ਰੱਖੋ ਜੀ. 🤗 ਵੀਡਿਓ ਨੂੰ ਅਪਣਾ ਸੱਭ ਦਾ ਫਰਜ਼ ਸਮਝ ਕੇ ਸ਼ੇਅਰ ਜਰੂਰ ਕਰਿਓ।

10/04/2024

ਇਹ ਜੁਗਾੜ ਕੱਡੂ ਟਾਈਲਾਂ ਚੋਂ ਅੱ: ਗ
50 ਸਾਲ ਪੁਰਾਣੀਆਂ ਪੀਲੀਆਂ ਟਾਈਲਾਂ ਵੀ ਹੋ ਜਾਣਗੀਆਂ ਨਵੀਆਂ ਤੇ ਚਮ ਚਮਾਉਂਦੀਆਂ.

10/04/2024

ਜੇ ਗਾਣਾ ਸਿੱਧੂ ਬਾਈ ਦੇ ਯੂਟੀਊਬ ਚੈਨਲ ਤੇ ਆਉਂਦਾ ਤਾਂ ਬਹੁਤ ਰਿਕਾਰਡ ਟੁੱਟਣੇ ਸੀ, ਖ਼ੈਰ ਜਿਵੇਂ ਵੀ ਹੈ , ਕਿਹਨੂੰ ਕਿਹਨੂੰ ਚਾਹ ਬਾਈ ਦੇ ਨਵੇਂ ਗ਼ੀਤ ਦਾ?

10/04/2024

50 ਹਜ਼ਾਰ ਫੋਲੋਵਰ ਪੂਰੇ ਹੋਣ ਤੇ ਆਪਾਂ ਵੰਡਾਂਗੇ ਹੁਣ ਸੋਹਣੇ ਸੋਹਣੇ ਗਿਫਟ ਤਹਾਨੂੰ ਸੱਭ ਨੂੰ. 🎁🎁🫡💯

08/04/2024

ਗਵਾਂਢੀਉ

ਜਾਗਦੇ ਕੇ ਸੁਤੇ? 🤣🤣
ਆਜੋ ਗੱਲਾਂ ਬਾਤਾਂ ਕਰਦੇ ਆ. 💯😍

08/04/2024

ਚੂਹੇ ਘਰ ਜੋ ਭਜਾਉਣ ਦਾ ਇਨਾ ਕੁ ਜ਼ਬਰਦਸਤ ਤਰੀਕਾ ਪਹਿਲਾਂ ਨਹੀਂ ਕਦੀ ਦੇਖਿਆ ਹੋਣਾ, ਚੂਹੇ ਘਰ ਚ ਦੇਖਣ ਨੂੰ ਤਰਸ ਜਾਓਗੇ ਸਾਰੀ ਜ਼ਿੰਦਗੀ.

07/04/2024

ਟੁੱਟਾ ਹੋਇਆ ਆਂਡਾ ਵੀ ਪਾਣੀ ਚ ਉਬਾਲ਼ ਸਕਦੇ ਹਾਂ? ਕਿਦਾ ਬੇਵ:ਕੂਫ ਬਣਾਉਂਦੇ ਨੇ ਲੋਕਾਂ ਨੂੰ ਫੇਸਬੁੱਕ ਤੇ ਯੂਟਿਊਬ ਤੇ.

06/04/2024

ਇਹ ਪ੍ਰੋਬ:ਲਮ ਬਹੁਤ ਘਰਾਂ ਦੇ ਵਿੱਚ ਆਉਂਦੀ ਹੈ ਜੇ ਤੁਹਾਡੇ ਵੀ ਗੇਟ ਦਾ ਕੁੰਡਾ ਹੋ ਜਾਂਦਾ ਹੈ ਬਹੁਤ ਹੀ ਭਾਰਾ, ਅੱਜ ਕਰਤਾ ਇਸਦਾ ਪੱਕਾ ਜਬਰਦਸਤ ਹੱਲ।

06/04/2024

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ.

04/04/2024

ਰੰਗ ਕਰੋ ਗੋਰਾ ਸਾਫ ਦੋ ਮਿੰਟ ਵਿੱਚ ਦੇਸੀ ਫਾਰਮੂਲੇ ਦੇ ਨਾਲ।

03/04/2024

ਜੇ ਤੁਹਾਡੀ ਗਰਦਨ ਹੋ ਗਈ ਹੈ ਕਾਲੀ ਪੈ ਗਈਆਂ ਨੇ ਕਾਲੀਆ ਲਾਈਨਾਂ, ਸਿਰਫ ਇਕ ਰੁਪਏ ਵਿੱਚ ਕਰਤਾ ਇਸਦਾ ਪੱਕਾ ਹੱਲ.

02/04/2024

ਚਾਹ ਵਾਲੀ ਕੇਤਲੀ ਚ ਜੇ ਜੰਮ ਚੁੱਕੀਆਂ ਨੇ ਕਾਲੀਆਂ ਜਿਲਬਾ, ਅੱਜ ਕਰਤਾ ਫਟਾ : ਫਟ ਇਸ ਚੀਜ਼ ਦਾ ਹੱਲ.😃

01/04/2024

1 ਅਪ੍ਰੈਲ ਤਾਂ ਬਸ ਐਵੇਂ ਬਦਨਾਂਮ ਐਂ. ਕਿਊਂਕਿ ਮੂਰਖ਼ ਬਣਾਉਂਣ ਵਾਲ਼ੇ ਕਦੇ ਤਰੀਕਾਂ ਦੀ ਉਡੀਕ ਨਹੀ ਕਰਦੇ ਸਿਹਮਤ ਹੋ ਤਾਂ ਆਪਣਾ ਸੁਝਾਅ ਦਵੋ।

31/03/2024

ਇਨਾ ਜਬਰਦਸਤ ਦੇਸੀ ਨੁਕਤਾ ,ਗੋਡੇ ਦਾ ਮੋਢੇ ਦਾ ਸਰੀਰ ਦਾ ਕੋਈ ਵੀ ਦਰਦ ਦੇਸੀ ਤਰੀਕੇ ਨਾਲ ਕਰੋ ਰਾਤੋ ਰਾਤ ਗਾਇਬ.

30/03/2024

ਗੈਸੀ ਚੁੱਲੇ ਦੀਆਂ ਪੁਰਾਣੀਆਂ ਤੋਂ ਪੁਰਾਣੀਆਂ ਜ਼ਿਲਬਾਂ ਇੱਕ ਝ:ਟ:ਕੇ ਚ ਹੋ ਜਾਣਗੀਆਂ ਸਾਫ.

30/03/2024

ਤਰਨ ਤਾਰਨ.

ਹਾਂਜੀ ਕਿੱਥੇ ਕਿੱਥੇ ਹੋਰ ਪੈਂਦਾ ਫਿਰ ਮੀਂਹ?

28/03/2024

ਅੱਜ ਤੋਂ ਬਾਅਦ ਦੁੱਧ ਕਦੀ ਨਹੀਂ ਉਬਲ ਸਕਦਾ, ਕਰ ਲਓ ਅੱਧੇ ਮਿੰਟ ਦਾ ਆਹ ਛੋਟਾ ਜਿਹਾ ਕੰਮ.

27/03/2024

ਘੁਰਾੜੇ , ਖੁਰਾਟੇ ਆਉਣ ਦੀ ਸਮੱ:ਸਿਆਂ ਨੂੰ ਕਰੋ ਬਿਨਾਂ ਦਵਾਈ ਠੀਕ ਜੜ੍ਹ ਤੋਂ.

26/03/2024

ਲੋਕ ਤੁਹਾਨੂੰ ਕਿਵੇਂ ਬੇਵ: ਕੂਫ ਬਣਾਉਂਦੇ ਨੇ ਫੇਸਬੁੱਕ ਤੇ.

25/03/2024

ਪੇਜ ਵਾਲਿਓ

ਜਾਗਦੇ ਕੇ ਸੁਤੇ 😁
ਆਜੋ ਰਾਜੀ ਖੁਸ਼ੀ ਪੁਸ਼ੀਏ ਇਕ ਦੂਜੇ ਨੂੰ😅🤣

25/03/2024

ਹਰੇਕ ਔਰਤ ਦੇ ਕੰਮ ਆਵੇਗਾ ਇਹ ਆਟਾ ਛਾਨਣ ਦਾ ਨਵਾਂ ਤੇ ਸੌਖਾ ਤਰੀਕਾ, 50 ਕਿਲੋ ਆਟਾ ਇਕ ਮਿੰਟ ਚ ਛਾਣ ਸਕਦੇ ਹੋ.

24/03/2024

ਛੋਟੀ ਉਮਰ ਚ ਹੋ ਗਏ ਨੇ ਜੇ ਵਾਲ ਚਿੱਟੇ ਤਾਂ ਕਰੋ ਜੜ ਤੋਂ ਕਾਲੇ ਸ਼ਾਹ, ਬਿਨਾਂ ਕੈਮੀਕਲ ਤੋਂ ਘਰ ਹੀ ਬਣਾ ਲਓ ਅਜਿਹੀ ਮਹਿੰਦੀ।

ਦਸੋ ਤਾਂ?
22/03/2024

ਦਸੋ ਤਾਂ?

22/03/2024

ਹੁਣ ਘਰਵਾਲੀ ਤਾਂ ਲੜ ਸਕਦੀ ਹੈ ਪਰ ਮੱਛਰ ਨਹੀਂ ਕਦੀ ਲੜ ਸਕਦਾ, ਬਣਾ ਲਓ ਇਹ ਚਮਤਕਾਰੀ ਚੀਜ਼.

21/03/2024

ਝੋਟੇ ਜੱਟ ਸਿੱਧੂ ਮੂਸੇਵਾਲੇ ਬਾਈ ਦੇ ਗਾਣੇ ਦੀ ਕਹੀ ਇਕ ਹੋਰ ਗੱਲ ਸੱਚ ਹੋ ਗਈ.

20/03/2024

ਸਾਰੀ ਗਰਮੀਆਂ ਘਰ ਚ ਛਿਪਕਲੀਆਂ ਨਹੀਂ ਦਿਸਣਗੀਆਂ, ਕਰ ਲਓ ਆਹ ਛੋਟਾ ਜਿਹਾ ਕੰਮ।

18/03/2024

ਕੱਪੜਿਆਂ ਉੱਤੇ ਪੈਨ ਦੀ ਸਿਆਹੀ ਦੇ ਦਾਗ ਸਾਫ ਕਰਨ ਦਾ ਨਵਾਂ ਤਰੀਕਾ, ਸਿਰਫ ਇਕ ਰੁਪਏ ਚ ਕਰਤਾ ਮਸਲਾ ਹੱਲ.

Address

Tarn Taran
143401

Alerts

Be the first to know and let us send you an email when ਕੈਨੇਡਾ ਵਾਲਾ ਪਿਆਰ ". posts news and promotions. Your email address will not be used for any other purpose, and you can unsubscribe at any time.

Contact The Business

Send a message to ਕੈਨੇਡਾ ਵਾਲਾ ਪਿਆਰ ".:

Videos

Share

Category


Other Video Creators in Tarn Taran

Show All