BBS School Naurangabad

BBS School Naurangabad Discover your bright future at BBS School Naurangabad

1️⃣9️⃣ਅਕਤੂਬਰ,2024*ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ3 ਕੱਤਕ 19 ਅਕਤੂਬਰ, 2024 ਅਨੁਸਾਰ**ਪ੍ਰਕਾਸ਼:-* ਕੱਤਕ ਵਦੀ 2 (25 ਅੱਸੂ...
19/10/2024

1️⃣9️⃣ਅਕਤੂਬਰ,2024
*ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ
3 ਕੱਤਕ 19 ਅਕਤੂਬਰ, 2024 ਅਨੁਸਾਰ*

*ਪ੍ਰਕਾਸ਼:-* ਕੱਤਕ ਵਦੀ 2 (25 ਅੱਸੂ) ਸੰਮਤ,1591, 24 ਸਤੰਬਰ,1534

ਹੁਣ 3 ਕੱਤਕ,556 ਨਸ
19 ਅਕਤੂਬਰ,2024 ਅਨੁਸਾਰ
ਚੂਨਾ ਮੰਡੀ, ਲਾਹੌਰ (ਪਾਕਿਸਤਾਨ) ।

*ਮਾਤਾ ਪਿਤਾ:-* ਪਿਤਾ ਸ੍ਰੀ ਹਰਿਦਾਸ (ਹਰਦਾਸ) ਜੀ, ਮਾਤਾ ਸ੍ਰੀ ਦਇਆ ਕੌਰ ਜੀ।

*ਵਿਆਹ:-* 22 ਫੱਗਣ ਸੰਮਤ 1610 ਨੂੰ ਸ੍ਰੀ ਗੋਇੰਦਵਾਲ ਸਾਹਿਬ (ਸ੍ਰੀ ਅੰਮ੍ਰਿਤਸਰ) ਸ੍ਰੀ ਗੁਰੂ ਅਮਰਦਾਸ ਜੀ ਦੀ ਸਪੁੱਤਰੀ ਬੀਬੀ ਭਾਨੀ ਜੀ ਨਾਲ ।

*ਸੰਤਾਨ:-* ਤਿੰਨ ਪੁੱਤਰ ਸ੍ਰੀ ਪ੍ਰਿਥੀ ਚੰਦ (ਪ੍ਰਿਥੀਆ) (ਸੰਮਤ 1615 ਵਿੱਚ), ਸ੍ਰੀ ਮਹਾਂਦੇਵ (ਸੰਮਤ 1617 ਵਿਚ), (ਸ੍ਰੀ ਗੁਰੂ ਅਰਜਨ ਦੇਵ ਜੀ (ਸਮਤ 1620)

*ਅਸਥਾਨ:-* ਸੰਤੋਖਸਰ ਸਾਹਿਬ ਦੀ ਖੁਦਵਾਈ ਅਰੰਭੀ ਸੰਮਤ 1627,
ਗੁਰੂ ਕੇ ਚੱਕ (ਅੰਮ੍ਰਿਤਸਰ ਨਗਰੀ) ਦੀ ਨੀਂਹ ਰੱਖੀ ਸੰਮਤ 1631
ਅੰਮ੍ਰਿਤਸਰ (ਸਰੋਵਰ) ਦੀ ਤਿਆਰੀ ਅਰੰਭੀ ਸੰਮਤ 1634।

*ਗੁਰਿਆਈ :-ਭਾਦਰੋਂ ਸੁਦੀ 15 (2 ਅੱਸੂ) ਸੰਮਤ 1631, 1 ਸਤੰਬਰ ਸੰਨ 1574 ਨੂੰ ਗੋਇੰਦਵਾਲ ਸਾਹਿਬ।*

*ਹੁਣ 1 ਅੱਸੂ,556 ਨਸ 16 ਸਤੰਬਰ,2024 ਅਨੁਸਾਰ*

*ਸੱਚਖੰਡ ਪਿਆਨਾ:-* ਭਾਦੋਂ ਸੁਦੀ 3 (2 ਅੱਸੂ) ਸੰਮਤ 1638, 4 ਸਤੰਬਰ ਸੰਨ 1581 ਗੋਇੰਦਵਾਲ ਸਾਹਿਬ
ਹੁਣ 22 ਭਾਦੋਂ,556 6 ਸਤੰਬਰ,2024 ਅਨੁਸਾਰ

*ਸ਼੍ਰੀ ਗੁਰੂ ਰਾਮਦਾਸ ਸਾਹਿਬ*
ਗੁਰੂ ਰਾਮਦਾਸ ਦਾ ਪ੍ਰਕਾਸ਼ ਕੱਤਕ ਵਦੀ 2 (25 ਅੱਸੂ) ਸੰਮਤ 1591, 24 ਸਤੰਬਰ,1534
ਹੁਣ 3 ਕੱਤਕ,556 ਨਸ 19 ਅਕਤੂਬਰ,2024 ਅਨੁਸਾਰ ਚੂਨਾ ਮੰਡੀ, ਲਾਹੌਰ (ਪਾਕਿਸਤਾਨ) ਵਿਖੇ ਹੋਇਆ। ਆਪ ਜੀ ਦੇ ਪਿਤਾ ਦਾ ਨਾਮ ਹਰਦਾਸ ਜੀ ਅਤੇ ਮਾਤਾ ਦਾ ਨਾਮ ਦਇਆ ਜੀ ਸੀ, ਆਪ ਜੀ ਬਚਪਨ ਤੋਂ ਹੀ ਇੱਕ ਸਵੈ-ਸਹਾਇਤਾ ਅਤੇ ਨੇਕ ਦਿਲ ਸਨ।

ਰਾਮਦਾਸ ਜੀ ਦਾ ਮੁੱਢਲਾ ਜੀਵਨ
ਗੁਰੂ ਰਾਮਦਾਸ ਜੀ ਦਾ ਬਚਪਨ ਦਾ ਨਾਮ “ਜੇਠਾ ਜੀ” ਸੀ, ਛੋਟੀ ਉਮਰ ਵਿੱਚ ਹੀ ਆਪ ਦੇ ਮਾਤਾ ਪਿਤਾ ਜੀ ਅਕਾਲ ਚਲਾਣਾ ਕਰ ਗਏ। ਆਪ ਦੇ ਘਰ ਕੋਈ ਬਜ਼ੁਰਗ ਨਾ ਹੋਣ ਕਾਰਨ ਆਪ ਜੀ ਆਪਣੇ ਨਾਨਕਿਆਂ ਕੋਲ ਰਹਿਣ ਲੱਗ ਪਏ। ਰੋਜ਼ੀ-ਰੋਟੀ ਕਮਾਉਣ ਲਈ ਛੋਟੀ ਉਮਰ ਵਿੱਚ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ। ਆਪ ਜੀ ਬਚਪਨ ਵਿੱਚ ਘੁੰਙਣੀਆਂ ਵੀ ਵੇਚਦੇ ਸੀ, ਬਚਪਨ ਵਿੱਚ ਆਪ ਜੀ ਮਿਹਨਤ ਕਰ ਕੇ ਗੁਜ਼ਾਰਾ ਕਰਦੇ ਸੀ।

*ਰਾਮਦਾਸ ਜੀ ਦੀ ਗੁਰੂ ਬਣਨ ਦੀ ਯਾਤਰਾ*
ਬਚਪਨ ਵਿੱਚ ਆਪ ਜੀ ਨੂੰ ਇੱਕ ਸਿੱਖਾਂ ਦੇ ਜਥੇ ਮਿਲੇ, ਜਿਸ ਨੂੰ ਮਿਲ ਕੇ ਆਪ ਜੀ ਨੇ ਨਵਾਂ ਜੀਵਨ ਸ਼ੁਰੂ ਕੀਤਾ ਅਤੇ ਗੁਰੂ ਜੀ ਦੀ ਸੇਵਾ ਕਰਨ ਲਈ ਪਹੁੰਚ ਗਏ। ਉਹਨਾਂ ਦੀ ਨਿਰਸਵਾਰਥ ਸੇਵਾ ਨੂੰ ਦੇਖ ਕੇ ਗੁਰੂ ਅਮਰਦਾਸ ਜੀ ਉਹਨਾਂ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਅਪਣੀ ਸਪੁੱਤਰੀ ਭਾਨੀ ਜੀ ਦਾ ਵਿਆਹ ਗੁਰੂ ਰਾਮਦਾਸ ਜੀ ਨਾਲ ਕਰਵਾ ਦਿੱਤਾ। ਵਿਆਹ ਤੋਂ ਬਾਅਦ ਵੀ ਆਪ ਜੀ ਨੇ ਸੇਵਾ ਜਾਰੀ ਰੱਖੀ ਅਤੇ ਸਿੱਖ ਵਾਂਗ ਨਿਰਸਵਾਰਥ ਸੇਵਾ ਕਰਦੇ ਰਹੇ।

10/10/2024
"Celebrating the divine spirit of Janmashtami with our BBS family! May Lord Krishna's blessings fill your hearts with jo...
25/08/2024

"Celebrating the divine spirit of Janmashtami with our BBS family! May Lord Krishna's blessings fill your hearts with joy, success, and well-being. 🌸🙏🎊"

On the auspicious occasion of Baba Bir Singh Ji's birthday, we extend our heartfelt blessings and good wishes to each on...
17/07/2024

On the auspicious occasion of Baba Bir Singh Ji's birthday, we extend our heartfelt blessings and good wishes to each one of you. As the patron saint of our school, Baba Bir Singh Ji's teachings and legacy continue to inspire us daily.

May his virtues of seva (selfless service), simran (meditation), and bravery guide us in our mission to educate and nurture our students. Let us strive to embody his principles and pass them on to the young minds we shape.

Happy Baba Bir Singh Ji's birthday to all the dedicated educators of Baba Bir Singh Public High School. May we all be blessed with wisdom, strength, and compassion.

"Congratulations to the Indian cricket team for an outstanding victory! Your hard work and determination have paid off, ...
01/07/2024

"Congratulations to the Indian cricket team for an outstanding victory! Your hard work and determination have paid off, and you've made the entire nation proud. 🏆🇮🇳"

"Back to school! Pick up your bags, leave laziness behind, step forward, dream big, and be active!"
01/07/2024

"Back to school! Pick up your bags, leave laziness behind, step forward, dream big, and be active!"

"Excited for a new school year at BBS! Let's make it the best one yet!"
01/07/2024

"Excited for a new school year at BBS! Let's make it the best one yet!"

🌍 Our planet is facing unprecedented environmental challenges, and it's up to us to make a difference. One simple yet im...
24/05/2024

🌍 Our planet is facing unprecedented environmental challenges, and it's up to us to make a difference. One simple yet impactful step we can take is to reduce our use of air conditioning. By using AC less frequently, we can lower our energy consumption, reduce greenhouse gas emissions, and help combat climate change. Let's embrace natural ventilation, use fans, and set our thermostats a few degrees higher. Small changes in our daily habits can lead to significant positive impacts on our planet.

---

Feel free to share and inspire others!

"Grateful for the honor bestowed upon us by the Management Committee of Bid Baba Budha Sahib ji! 🙏      "
13/05/2024

"Grateful for the honor bestowed upon us by the Management Committee of Bid Baba Budha Sahib ji! 🙏 "

🌸 **ਬਾਬਾ ਬੀਰ ਸਿੰਘ ਪਬਲਿਕ ਸਕੂਲ ਨੌਰੰਗਾਬਾਦ ਵਿਖੇ ਮਾਂ ਦਿਵਸ ਮਨਾਇਆ ਗਿਆ*। 🌼*ਸ਼ੁਕਰਵਾਰ 10 ਮਈ ਬਾਬਾ ਬੀਰ ਸਿੰਘ ਪਬਲਿਕ ਸਕੂਲ ਪਬਲਿਕ ਹਾਈ ਸਕੂ...
12/05/2024

🌸 **ਬਾਬਾ ਬੀਰ ਸਿੰਘ ਪਬਲਿਕ ਸਕੂਲ ਨੌਰੰਗਾਬਾਦ ਵਿਖੇ ਮਾਂ ਦਿਵਸ ਮਨਾਇਆ ਗਿਆ*। 🌼
*ਸ਼ੁਕਰਵਾਰ 10 ਮਈ ਬਾਬਾ ਬੀਰ ਸਿੰਘ ਪਬਲਿਕ ਸਕੂਲ ਪਬਲਿਕ ਹਾਈ ਸਕੂਲ ਨੌਰੰਗਾਬਾਦ ਵਿਖੇ ਮਾਂ ਦਿਵਸ ਮਨਾਇਆ ਗਿਆ ਇਸ ਮੌਕੇ ਬੀਬੀ ਰੁਪਿੰਦਰ ਕੌਰ ਬ੍ਰਹਮਪੁਰਾ ਜੀ ਮੀਤ ਪ੍ਰਧਾਨ ਅਕਾਲੀ ਦਲ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਇਸ ਮੌਕੇ ਬਹੁਤ ਸਾਰੇ ਮੁਕਾਬਲੇ ਵੀ ਕਰਵਾਏ ਗਏ ਜਿਸ ਵਿੱਚ ਜੇਤੂ ਰਹੀਆਂ ਮਾਤਾਵਾਂ ਨੂੰ ਬੀਬੀ ਰੁਪਿੰਦਰ ਕੌਰ ਜੀ ਵੱਲੋਂ ਬਹੁਤ ਆਕਰਸ਼ਕ ਇਨਾਮ ਦਿੱਤੇ ਗਏ। ਉਹਨਾਂ ਨੇ ਇਸ ਮੌਕੇ ਉਹਨਾਂ ਆਈਆਂ ਹੋਈਆਂ ਮਾਤਾਵਾਂ ਨਾਲ ਬੱਚਿਆਂ ਦੇ ਚੰਗੇ ਭਵਿੱਖ ਲਈ ਵਿਚਾਰ ਵਟਾਂਦਰਾ ਵੀ ਕੀਤਾ । ਉਨਾਂ ਨੇ ਇਹ ਵੀ ਦੱਸਿਆ ਕਿ ਜਿਵੇਂ ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਦੀ ਬੇਰੁਖੀ ,ਅਨੂਸ਼ਾਸਨਹੀਨਤਾ , ਖਾਣਾ ਨਾ ਖਾਣਾ , ਮੋਬਾਈਲ ਜਿਆਦਾ ਵਰਤਣਾ, ਨਸ਼ਿਆਂ ਦਾ ਸੇਵਨ ਕਰਨਾ ਆਦੀ ਆਦਤਾਂ ਤੋਂ ਪਰੇਸ਼ਾਨ ਹਨ ਇਸ ਦਾ ਮੁੱਖ ਕਾਰਨ ਬੱਚਿਆਂ ਵਿੱਚ ਅਪਣਤ ਦੀ ਘਾਟ ਹੈ ਉਹਨਾਂ ਮਾਤਾਵਾਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਦੀਆਂ ਸੂਖਦ ਤੇ ਐਸ਼ੋਆਰਾਮ ਦੀਆਂ ਲੋੜਾਂ ਤੋਂ ਇਲਾਵਾ ਬੱਚਿਆਂ ਦੀਆਂ ਭਾਵਨਾਤਮਕ ਲੋੜਾਂ ਵੱਲ ਵੀ ਧਿਆਨ ਦੇਣ ਅਤੇ ਉਹਨਾਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣ ਅਤੇ ਉਨਾਂ ਦੀਆਂ ਮੁਸ਼ਕਲਾਂ ਅਤੇ ਸਮੱਸਿਆਵਾਂ ਨੂੰ ਸੁਣਨ ਅਤੇ ਹੱਲ ਕਰਨ, ਜਿਸ ਨਾਲ ਕਿ ਉਹਨਾਂ ਦਾ ਸਰਬਪੱਖੀ ਵਿਕਾਸ ਹੋ ਸਕੇ । ਇਸ ਤੋਂ ਇਲਾਵਾ ਉਨਾਂ ਨੇ ਉਹਨਾਂ ਸਾਰੀਆਂ ਮਾਤਾਵਾਂ ਨੂੰ ਆਰਥਿਕ ਤੌਰ ਤੇ ਆਤਮ ਨਿਰਭਰ ਹੋਣ ਦੀ ਪ੍ਰੇਰਨਾ ਵੀ ਦਿੱਤੀ ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਮੈਡਮ ਪਰਮਜੀਤ ਕੌਰ ਸਿੱਧੂ ਵੱਲੋਂ ਉਹਨਾਂ ਦਾ ਇਸ ਮੌਕੇ ਤੇ ਆਉਣ ਲਈ ਧੰਨਵਾਦ ਕੀਤਾ ਗਿਆ ਅਤੇ ਅੰਤ ਵਿੱਚ ਸਕੂਲ ਦੀ ਮੈਨੇਜਮੈਂਟ ਕਮੇਟੀ , ਸਮੂਹ ਸਟਾਫ, ਪ੍ਰੈਜੀਡੈਂਟ ਸਰਦਾਰ ਮਨਜੀਤ ਸਿੰਘ ਸਿੱਧੂ ਅਤੇ ਪ੍ਰਿੰਸੀਪਲ ਪਰਮਜੀਤ ਕੌਰ ਸਿੱਧੂ ਨੇ ਉਹਨਾਂ ਨੂੰ ਟਰੋਫੀ ਦੇ ਕੇ ਸਨਮਾਨਿਤ ਕੀਤਾ।
** 🌷👩‍👧‍👦💼**

Address

Near Axis Bank Naurangabad
Tarn Taran
143401

Opening Hours

Monday 9am - 3pm
Tuesday 9am - 3pm
Wednesday 9am - 3pm
Thursday 9am - 3pm
Friday 9am - 3pm
Saturday 9am - 3pm

Telephone

+919815959766

Website

Alerts

Be the first to know and let us send you an email when BBS School Naurangabad posts news and promotions. Your email address will not be used for any other purpose, and you can unsubscribe at any time.

Contact The Business

Send a message to BBS School Naurangabad:

Videos

Share

Category