Harmeet Singh Khalsa

Harmeet Singh Khalsa Waheguru G ka Khalsa
Waheguru G ki Fateh..

10/09/2024

ਉਹ ਪੰਜਾਬ ਦਾ ਕਿਹੜਾ ਪਿੰਡ ਹੈ ਜਿਸਦਾ ਨਾਮ ਜਾਨਵਰ🐅 ਦੇ ਨਾਮ ਤੋਂ ਪੈਂਦਾ ਹੈ
ਦੱਸੋ ਜੀ 🙏🏼

10/09/2024
10/09/2024

ਅੱਜ ਦੇ ਦਿਨ ਬਾਬਾ ਨਾਨਕ ਜੀ ਸੁਲਤਾਨਪੁਰ ਲੋਧੀ ਤੋਂ ਬਰਾਤ ਲੈ ਕੇ ਮਾਤਾ ਸੁਲੱਖਣੀ ਜੀ ਨੂੰ ਬਟਾਲਾ ਸ਼ਹਿਰ ਵਿਖੇ ਵਿਆਹੁਣ ਦੇ ਲਈ ਆਏ ਸੀ ਜੀ 🙏🙏

09/09/2024

(Khalsa Ji Online)
🚆ਟ੍ਰੇਨ ਦੀਆਂ ਟਿਕਟਾਂ ਬੁੱਕ ਕਰਵਾਉਣ ਲਈ ਸਪੰਰਕ ਕਰੋ | Contact For Train🚂 Ticket Booking - 9559694294

08/09/2024

ਤੁਸੀਂ ਕਿਹੜੇ ਪਿੰਡ/ਸ਼ਹਿਰ
ਤੋਂ ਜੁੜੇ ਹੋਏ ਹੋ
ਮੇਰੇ ਨਾਲ

06/09/2024

ਤੁਹਾਡੇ ਘਰ ਦੀ ਰੌਣਕ ਦਾ ਕੀ ਨਾਮ ਆ?
🥰😘

Dhan Guru Granth Sahib Ji🙏❤️
04/09/2024

Dhan Guru Granth Sahib Ji🙏❤️

02/09/2024

ਸੌਣ ਤੋਂ ਪਹਿਲਾਂ ਸਾਰੇ
ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਓ ਜੀ...
ਵਾਹਿਗੁਰੂ ਜੀ🙏

17/08/2024

ਵੀਰ ਜੀ ਸਲਾਹ ਦਿਓ! ਕੀ Electric ਸਕੂਟਰੀ ਲੈਣ ਵਿੱਚ ਫਾਇਦਾ ਹੈ ਜਾਂ ਨਹੀਂ? ਅਗਰ ਕਿਸੇ ਨੇ ਖ੍ਰੀਦੀ ਹੈ ਤਾਂ ਕ੍ਰਿਪਾ ਕਰਕੇ ਆਪਣਾ ਤਜੁਰਬਾ ਦੱਸੋ 🙏

20/07/2024

ਹਵਾਈ ✈️ ਅਤੇ ਟ੍ਰੇਨ🚆ਦੀਆਂ ਟਿਕਟਾਂ ਬੁੱਕ ਕਰਵਾਉਣ ਲਈ ਮੇਰੇ ਨਾਲ ਸਪੰਰਕ ਕਰੋ
ਖ਼ਾਲਸਾ ਟਿਕਟ ਸੈਂਟਰ - +919219144590

18/07/2024

ਤਿੰਨ ਰਿਸ਼ਤੇ
ਤਕਰੀਬਨ ਖਤਮ ਹੋਣ ਦੀ ਕਗਾਰ ਤੇ ਚਾਚਾ , ਤਾਇਆ ਤੇ ਮਾਸੀ

Sri Harmandir Sahib🙏♥️
15/07/2024

Sri Harmandir Sahib🙏♥️

11/07/2024

ਅਕਲੀ ਪੜਿ ਕੈ ਬੁਝੀਐ ਅਕਲੀ ਕੀਚੈ ਦਾਨੁ।।

09/07/2024

ਉੱਤਰਾਖੰਡ ਦੇ ਖਟੀਮਾ ਸ਼ਹਿਰ ਵਿੱਚ ਵੇਖੋ ਆਇਆ ਹੜ

ਅੱਜ ਦਾਸ ਦੇ ਬੇਟੇ ਏਕਵੀਰ ਸਿੰਘ ਦਾ ਜਨਮਦਿਨ ਹੈ ਆਪ ਸਾਰਿਆਂ ਨੇ ਅਸੀਸਾਂ ਬਖ਼ਸ਼ਨੀਆਂ ਜੀ🙏Happy Birthday🎂🎈My Son Ekveer Singh
06/07/2024

ਅੱਜ ਦਾਸ ਦੇ ਬੇਟੇ ਏਕਵੀਰ ਸਿੰਘ ਦਾ ਜਨਮਦਿਨ ਹੈ ਆਪ ਸਾਰਿਆਂ ਨੇ ਅਸੀਸਾਂ ਬਖ਼ਸ਼ਨੀਆਂ ਜੀ🙏
Happy Birthday🎂🎈My Son Ekveer Singh

ਪੂਰੀ ਚੜਾਈ ਆ ਸਰਦਾਰ ਸਾਬ ਜੀ ਦੀ -ਅਰਸ਼ਦੀਪ ਸਿੰਘ ਨੇ ਪਰਿਵਾਰ ਸਮੇਤ ਕੀਤੀ PM ਮੋਦੀ ਨਾਲ ਮੁਲਾਕਾਤ👍🙏
04/07/2024

ਪੂਰੀ ਚੜਾਈ ਆ ਸਰਦਾਰ ਸਾਬ ਜੀ ਦੀ -ਅਰਸ਼ਦੀਪ ਸਿੰਘ ਨੇ ਪਰਿਵਾਰ ਸਮੇਤ ਕੀਤੀ PM ਮੋਦੀ ਨਾਲ ਮੁਲਾਕਾਤ👍🙏

27/06/2024

ਇੱਕ ਗੱਲ ਤੇ ਪੰਜਾਬੀਆਂ ਨੇ ਸਾਬਤ ਕਰ ਦਿੱਤੀ ਕਿ ਸਟਾਰ ਹੋਣ ਵਾਸਤੇ ਕਿਸੇ ਸੁਰ ਤਾਲ ਦਾ ਹੋਣਾ,ਕਿਸੇ ਕਲਾ ਦਾ ਹੋਣਾ ਜਾਂ ਪੜਿਆ ਲਿਖਿਆ ਹੋਣਾ ਜ਼ਰੂਰੀ ਨਹੀ

ਹਾਂਜੀ ਕਿਥੇ ਕਿਥੇ ਪੈ ਰਿਹਾ ਮੀਂਹ?....
26/06/2024

ਹਾਂਜੀ ਕਿਥੇ ਕਿਥੇ ਪੈ ਰਿਹਾ ਮੀਂਹ?....

25/06/2024

ਰਾਤ ਦਾ ਸਮਾਂ ਹੈ
ਸੌਣ ਤੋਂ ਪਹਿਲਾਂ
ਵਾਹਿਗੁਰੂ
ਲਿਖੋ ਜੀ🙏

22/06/2024

ਤੁਹਾਡੇ ਮੀਂਹ ਆਇਆ ਜਾ ਹਨੇਰੀ
ਆਈ ਜਾਂ ਦੋਵੇਂ ਆਏ ਆ

ਆਪਣੇ ਪਿੰਡ ਸ਼ਹਿਰ ਦਾ ਨਾਮ ਜਰੂਰ ਦੱਸਣਾ ?

22/06/2024

ਵਿਹਲੜ ਸਾਧਾ ਨੂੰ 22 - 22 ਲੱਖ ਦੀਆਂ
ਗੱਡੀਆਂ ਲੈ ਕੇ ਦੇਣ ਨਾਲ਼ੋਂ ਕਿਸੇ ਗਰੀਬ ਸਿੱਖ ਨੂੰ
ਰਿਕਸ਼ਾ ਰੇਹੜੀ ਲੈ ਦਿਉ, ਪੈਸੇ ਕਮਾ ਕੇ ਰੋਟੀ ਤਾਂ ਖਾਓ

22/06/2024

ਆਪ ਸਭ ਨੂੰ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ
ਅਤੇ ਭਗਤ ਕਬੀਰ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਦੀ ਬਹੁਤ ਬਹੁਤ ਵਧਾਈ ਹੋਵੇ ਜੀ 🙏

ਅੱਜ ਸਾਨੂੰ Jitendra Jha ਮਿਲਿਆ ਜੋ ਪੂਰੇ ਭਾਰਤ ਦੀ ਯਾਤਰਾ ਕਰਦੇ ਹੋਏ ਮਨੁੱਖ ਅਤੇ ਪ੍ਰਕਿਰਤੀ ਦੇ ਟੁੱਟਦੇ ਰਿਸ਼ਤਿਆਂ ਨੂੰ ਜੋੜਨ ਲਈ ਸਾਇਕਿਲ ਤੇ ...
16/06/2024

ਅੱਜ ਸਾਨੂੰ Jitendra Jha ਮਿਲਿਆ ਜੋ ਪੂਰੇ ਭਾਰਤ ਦੀ ਯਾਤਰਾ ਕਰਦੇ ਹੋਏ ਮਨੁੱਖ ਅਤੇ ਪ੍ਰਕਿਰਤੀ ਦੇ ਟੁੱਟਦੇ ਰਿਸ਼ਤਿਆਂ ਨੂੰ ਜੋੜਨ ਲਈ ਸਾਇਕਿਲ ਤੇ ਪ੍ਰਚਾਰ ਕਰਨ ਲਈ ਨਿਕਲਿਆ...

16/06/2024

ਟਰੈਕਟਰ ਦੌੜ ਵਾਲੀ ਵੀਡੀਓ ਕਦੋਂ ਦੀ ਹੈ , ਕਿੱਥੋਂ ਦੀ ਹੈ? ਕੋਈ ਜਾਨੀ ਨੁਕਸਾਨ ਤਾਂ ਨਹੀਂ? ਕਿਸੇ ਵੀਰ ਕੋਲ ਜਾਣਕਾਰੀ ਹੈ ਤਾਂ ਦਿਓ...ਜੀ

10/06/2024

ਸੰਗਤ ਜੀ ਅੱਜ ਕਿੱਥੇ - ਕਿੱਥੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲੱਗੀਆਂ।

Address

Shahjahanpur

Website

Alerts

Be the first to know and let us send you an email when Harmeet Singh Khalsa posts news and promotions. Your email address will not be used for any other purpose, and you can unsubscribe at any time.

Videos

Share

Category