Watan Ki Rahen

Watan Ki Rahen watan ki Rahen
(5)

13/11/2024

ਫਗਵਾੜਾ ਦੇ ਇਸ ਹਸਪਤਾਲ ਤੇ ਲਗੇ ਗਲਤ ਅਪ੍ਰੇਸ਼ਨ ਕਰਨ ਦੇ ਆਰੋਪ, ਪਰਿਵਾਰਕ ਮੈਂਬਰਾਂ ਨੇ ਲਾਇਆ ਧਰਨਾ! ਦੇਖੋ ਪੂਰਾ ਮਾਮਲਾ ਇਸ ਵੀਡੀਓ ਚ

08/11/2024

ਗੁਰੂਦੁਆਰਾ ਸਾਹਿਬ ਮੱਥਾ ਟੇਕਣ ਜਾ ਰਹੀ ਮਹਿਲਾ ਦੇ ਗੱਲੇ ਚੋ ਸੋਨੇ ਦੀ ਚੈਨ ਖੀਚ ਕੇ ਲੁੱਟੇਰੇ ਹੋਏ ਫਰਾਰ!

ਘਟਨਾ ਸੀਸੀਟੀਵੀ ਕੈਮਰੇ ਚ ਹੋਈ ਕੈਦ, ਦੇਖੋ ਪੂਰਾ ਮਾਮਲਾ ਇਸ ਵੀਡੀਓ ਚ

06/11/2024

ਗਰਭਵਤੀ ਮਹਿਲਾ ਤੇ ਕਾਰ ਤੇ ਮੋਟਰਸਾਈਕਲ ਸਵਾਰ ਹਮਲਾਵਾਰਾਂ ਨੇ ਕੀਤਾ ਹਮਲਾ, ਦੇਖੋ ਮਹਿਲਾ ਵਲੋੰ ਕੀ-ਕੀ ਲਾਏ ਗਏ ਆਰੋਪ

04/11/2024

ਫਗਵਾੜਾ ਦੇ ਇਸ ਇਲਾਕੇ ਚ ਦਿਨ-ਦਿਹਾੜੇ ਅਣਪਛਾਤਾ ਨੋਜਵਾਨ ਮਹਿਲਾ ਪਾਸੋਂ ਪਰਸ ਖੋਹ ਕੇ ਹੋਇਆ ਫਰਾਰ

04/11/2024

ਪਿੰਡ ਬਲਾਲੋ ਦੇ ਇਸ ਵਿਅਕਤੀ ਤੇ ਰੰਜਿਸ਼ ਦੇ ਚੱਲਦਿਆ ਹੋਇਆ ਹਮਲਾ! ਦੇਖੋ ਕੀ ਹੈ ਪੂਰਾ ਮਾਮਲਾ ਇਸ ਵੀਡੀਓ ਦੇ ਅੰਦਰ

02/11/2024

ਫਗਵਾੜਾ ਦੇ ਹੁਸ਼ਿਆਰਪੁਰ ਰੋਡ ਤੇ ਭੂਆ ਧਮੜੀ ਬਸਰਾ ਜਠੇਰੇ ਵਿਖੇ ਛਿੰਝ ਮੇਲਾ ਕਰਵਾਇਆ ਗਿਆ

ਫਗਵਾੜਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ਤੇ ਉਥੇ ਪਹੁੰਚੇ

30/10/2024

ਫਗਵਾੜਾ ਦੇ ਪਿੰਡ ਸਪਰੋੜ ਵਿਖੇ ਗੁਰਦੁਆਰਾ ਸਾਹਿਬ ਚ ਬਿਜਲੀ ਦਾ ਸ਼ਾਰਟ ਸਰਕਟ ਹੋਣ ਨਾਲ ਲੱਗੀ ਭਿਆਨਕ ਅੱਗ,

ਫਾਇਰ ਬ੍ਰਿਗੇਡ ਦੀ ਟੀਮ ਵਲੋੰ 4 ਗੱਡੀਆ ਨਾਲ ਅੱਗ ਤੇ ਪਾਇਆ ਗਿਆ ਕਾਬੂ

24/10/2024

'Chor Dil' ਫਿਲਮ ਕੱਲ 25 ਅਕਤੂਬਰ ਨੂੰ ਲਗਣ ਜਾ ਰਹੀ ਸਿਨੇਮਾ ਘਰਾਂ ਚ ਦਰਸ਼ਕਾਂ ਚ ਫਿਲਮ ਨੂੰ ਲੈਕੇ ਭਾਰੀ ਉਤਸ਼ਾਹ

20/10/2024

ਦੇਖੋ ਕਿਸ ਤਰਹ ਇਸ ਨੋਜਵਾਨ ਵਲੋਂ ਮਹਿਲਾ ਨਾਲ ਠੱਗੀ ਲਾ ਕੇ ਮੋਬਾਇਲ ਫੋਨ ਲੈਕੇ ਹੋਇਆ ਫਰਾਰ, ਜਿਸਦੀ CCTV ਫੂਟੇਜ ਵੀ ਆਈ ਸਾਹਮਣੇ

18/10/2024

ਫਗਵਾੜਾ ਦੇ ਬਾਬਾ ਗਧੀਆ ਵਿਖੇ ਪਾਣੀ ਵਾਲੀ ਟੈਂਕੀ ਨਜ਼ਦੀਕ ਟਾਇਰ ਦੀ ਦੁਕਾਨ ਨੂੰ ਲੱਗੀ ਅੱਗ, ਫਾਇਰ ਬ੍ਰਿਗੇਡ ਦੀ ਟੀਮ ਵਲੋਂ ਅੱਗ ਤੇ ਪਾਇਆ ਗਿਆ ਕਾਬੂ

15/10/2024

ਫਗਵਾੜਾ ਸ਼ਹਿਰ ਦੀ ਉਘੀ ਸਮਾਜ ਸੇਵੀ ਸੰਸਥਾ ਵਲੋੰ ਮਹੀਨਾਵਾਰ ਵਿਕਲਾਂਗ ਪੈਨਸ਼ਨ ਵੰਡੀ ਗਈ,
ਸੁੱਸਾਇਟੀ ਪ੍ਰਧਾਨ ਜਤਿੰਦਰ ਬੋਬੀ ਵਲੋੰ ਸ਼ਹਿਰ ਵਾਸੀਆਂ ਨੂੰ ਕੀਤੀ ਗਈ ਇਹ ਅਪੀਲ

15/10/2024

ਫਗਵਾੜਾ ਵਿਖੇ ਵਾਪਰਿਆ ਦਰਦਨਾਕ ਸੜਕ ਹਾਦਸਾ, 01 ਦੀ ਹੋਈ ਮੌਤ, 05 ਲੋਕ ਹੋਏ ਗੰਭੀਰ ਰੂਪ ਚ ਜਖ਼ਮੀ

13/10/2024

ਫਗਵਾੜਾ ਸ਼ਹਿਰ ਚ ਵੱਖ-ਵੱਖ ਥਾਵਾਂ ਤੇ ਮਨਾਇਆ ਗਿਆ ਦੁਸ਼ਹਿਰੇ ਦਾ ਤਿਉਹਾਰ, ਦੇਖੋ ਲਾਈਵ ਤਸਵੀਰਾਂ ਇਸ ਵੀਡੀਓ ਚ

09/10/2024

ਨਵਰਾਤੇ ਸਪੈਸ਼ਲ ਆਫ਼ਰ ਨਾਲ ਮਾਮੇ ਭਾਂਜੇ ਦੀ ਹੱਟੀ ਮੇਹਲੀ ਗੇਟ ਫਗਵਾੜਾ ਤੋੰ ਲਾਈਵ ਤਸਵੀਰਾਂ

08/10/2024

ਫਗਵਾੜਾ ਸ਼ਹਿਰ ਚ ਦਿਨ-ਦਿਹਾੜੇ ਇਕ ਅਣਪਛਾਤੇ ਵਿਅਕਤੀ ਨੇ ਇਕ ਘਰ ਨੂੰ ਬਣਾਇਆ ਨਿਸ਼ਾਨਾ!

ਘਰ ਅੰਦਰੋ ਕੀਮਤੀ ਸਮਾਨ ਤੇ ਸੋਨੇ ਦੇ ਗਹਿਣੇ ਲੈਕੇ ਚੋਰ ਹੋਇਆ ਰਫੂਚੱਕਰ, ਤਸਵੀਰਾਂ CCTV ਕੈਮਰੇ ਚ ਹੋਈ ਕੈਦ

05/10/2024

ਫਗਵਾੜਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਨਜਾਇਜ਼ ਅਸਲੇ ਸਮੇਤ ਇਕ ਵਿਅਕਤੀ ਨੂੰ ਕੀਤਾ ਕਾਬੂ, SP ਫਗਵਾੜਾ ਨੇ ਦੱਸਿਆ ਸਾਰਾ ਮਾਮਲਾ

04/10/2024

ਅਰਦਾਸ ਵੈਲਫੇਅਰ ਸੁੱਸਾਇਟੀ ਵਲੋਂ ਹਰ ਮਹੀਨੇ ਦੀ ਤਰਹ ਇਸ ਮਹੀਨੇ ਵੀ 750 ਦੇ ਕਰੀਬ ਲੋੜਵੰਦ ਵਿਧਵਾ ਮਹਿਲਾਵਾਂ ਨੂੰ ਦਿੱਤੀ ਪੈਨਸ਼ਨ

02/10/2024

ਫਗਵਾੜਾ ਦੇ ਚਹੇੜੂ ਹਾਈਵੇਅ ਤੇ ਆਟੋ ਤੇ ਮੋਟਰਸਾਈਕਲ ਦਾ ਹੋਇਆ ਐਕਸੀਡੈਂਟ, ਇਲਾਜ਼ ਲਈ ਲਿਆਂਦਾ ਗਿਆ ਫਗਵਾੜਾ ਸਿਵਲ ਹਸਪਤਾਲ

Address

Phagwara
144401

Alerts

Be the first to know and let us send you an email when Watan Ki Rahen posts news and promotions. Your email address will not be used for any other purpose, and you can unsubscribe at any time.

Contact The Business

Send a message to Watan Ki Rahen:

Videos

Share


Other News & Media Websites in Phagwara

Show All