13/12/2022
ਇਹ ਕੋਈ "ਰੂਸ ਯੂਕਰੇਨ" ਯੁੱਧ ਦੀ ਤਸਵੀਰ ਨਹੀਂ ਬਲਕਿ ਪੰਜਾਬ ਚ ਬਦਲਾਵ ਦੇ ਨਾਮ ਹੇਠ ਜਲੰਧਰ ਚ ਗਰੀਬ ਮਜਦੂਰਾਂ ਨੂੰ ਬੇਘਰ ਕਰ ਕੇ ਢਾਹੇ ਗਏ ਉਹਨਾਂ ਦੇ ਘਰ ਦੀ ਹੈ।
ਜਦੋ ਫਗਵਾੜੇ ਤੋ ਚੰਡੀਗੜ੍ਹ ਬਾਈਪਾਸ ਬਣਨਾ ਸੀ ਤਾ ਸਮੇਂ ਦੀ ਸਰਕਾਰ ਨੇ, ਜਿਹਨਾ ਦੀ ਜਮੀਨ ਵਿੱਚ ਆਉਦੀ ਸੀ ਜਾ ਜਿਹਨਾ ਨੇ ਕਬਜਾ ਵੀ ਕੀਤਾ ਸੀ ਉਹਨਾਂ ਨੂੰ ਸਾਲਾਂ ਬੱਧੀ ਸਮਾ ਦਿੱਤਾ ਤੇ ਦੂਜੇ ਪਾਸੇ ਮਕਾਨ ਜਾ ਦੁਕਾਨ ਪਾਉਣ ਲਈ ਲੱਖਾ ਰੁਪੱਈਆ ਦਿੱਤਾ ਗਿਆ ਜਿਸ ਨਾਲ ਲੋਕਾਂ ਦਾ ਉਜਾੜਾ ਨਹੀਂ ਹੋਇਆ ਪਰ ਆਹ ਤਾ ਬਹੁਤ ਸ਼ਰਮਸਾਰ....
ਇਸ ਨੂੰ ਬਦਲਾਅ ਕਹਿੰਦ ਨੇ ?