Shaheed Udham Singh Sunam

Shaheed Udham Singh Sunam Punjab Punjabi ATT dishaan

28/07/2024
01/03/2024

ਪਤਾ ਨਹੀਂ ਬੱਚਾ ਕਿੱਥੋਂ ਦਾ ਹੈ ਪਰ ਪਰਦੇਸੀ ਵੀਰਾਂ ਲਈ ਗਏ ਇਸ ਗੀਤ ਵਿੱਚ ਜੋ ਦਰਦ ਹੈ ਸੱਚੀ ਉਹ ਦਿਲ ਨੂੰ ਛੂ ਗਿਆ

ਕੁਝ ਸ਼ਰਾਰਤੀ ਅਤੇ ਸਮਾਜ ਵਿਰੋਧੀ ਤੱਤਾਂ ਨੇ ਬੀਤੀ ਰਾਤ ਅਬੋਹਰ ਵਿੱਚ ਸ਼ਹੀਦ ਊਧਮ ਸਿੰਘ ਜੀ ਦੀ ਨਵੀਂ ਸਥਾਪਿਤ ਮੂਰਤੀ ਨੂੰ ਨੁਕਸਾਨ ਪਹੁੰਚਾਇਆ ... ...
30/12/2023

ਕੁਝ ਸ਼ਰਾਰਤੀ ਅਤੇ ਸਮਾਜ ਵਿਰੋਧੀ ਤੱਤਾਂ ਨੇ ਬੀਤੀ ਰਾਤ ਅਬੋਹਰ ਵਿੱਚ ਸ਼ਹੀਦ ਊਧਮ ਸਿੰਘ ਜੀ ਦੀ ਨਵੀਂ ਸਥਾਪਿਤ ਮੂਰਤੀ ਨੂੰ ਨੁਕਸਾਨ ਪਹੁੰਚਾਇਆ ... ਇਸ ਮਾਮਲੇ ਨੂੰ ਗੰਭੀਰਤਾ ਨਾਲ ਅਤੇ ਤੁਰੰਤ ਦੇਖਿਆ ਜਾਣਾ ਚਾਹੀਦਾ ਹੈ ਸਾਡੀ ਕੌਮ ਦੇ ਮਹਾਨ ਸ਼ਹੀਦ ਊਧਮ ਸਿੰਘ ਦਾ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ

27/12/2023

Sunam

ਸ਼ਹੀਦ -ਏ- ਆਜ਼ਮ ਸ਼ਹੀਦ ਊਧਮ ਸਿੰਘ ਜੀ ਨੇ ਮਾਸੂਮ ਅਤੇ ਨਿਰਦੋਸ਼ ਲੋਕਾਂ ਨਾਲ ਹੋਏ ਅਨਿਆਂ ਦਾ ਬਦਲਾ ਲੈ ਕੇ ਜੋ ਅਦੁੱਤੀ ਮਿਸਾਲ ਪੇਸ਼ ਕੀਤੀ, ਉਹ ਤਮਾਮ ਉਮ...
26/12/2023

ਸ਼ਹੀਦ -ਏ- ਆਜ਼ਮ ਸ਼ਹੀਦ ਊਧਮ ਸਿੰਘ ਜੀ ਨੇ ਮਾਸੂਮ ਅਤੇ ਨਿਰਦੋਸ਼ ਲੋਕਾਂ ਨਾਲ ਹੋਏ ਅਨਿਆਂ ਦਾ ਬਦਲਾ ਲੈ ਕੇ ਜੋ ਅਦੁੱਤੀ ਮਿਸਾਲ ਪੇਸ਼ ਕੀਤੀ, ਉਹ ਤਮਾਮ ਉਮਰ ਲੋਕਾਂ ਦੇ ਮਨਾਂ ਵਿਚ ਕੁਰਬਾਨੀ ਦਾ ਜ਼ਜਬਾ ਭਰਦੀ ਰਹੇਗੀ। ਅੱਜ ਮਹਾਨ ਸੁਤੰਤਰਤਾ ਸੰਗਰਾਮੀ ਸ਼ਹੀਦ ਊਧਮ ਸਿੰਘ ਜੀ ਦੇ ਜਨਮ ਦਿਵਸ 'ਤੇ ਉਹਨਾਂ ਦੀ ਸੋਚ ਨੂੰ ਸਲਾਮ ਕਰਦੇ ਹਾਂ।

ਵਾਹਿਗੁਰੂ ਜੀ
26/12/2023

ਵਾਹਿਗੁਰੂ ਜੀ

22/12/2023

ਕੱਲੀ ਕੱਲੀ ਗੱਲ ਸੋਚਣ ਵਾਲੀ ਹੈ

ਅਤੀਤ ਨੂੰ ਭਾਲ਼ਦਿਆਂਅਕਸਰ ਕਿਹਾ ਜਾਂਦਾ ਹੈ ਕਿ ਜਿਸ ਕੌਮ ਨੂੰ ਆਪਣੇ ਇਤਿਹਾਸ ਦੀ ਜਾਣਕਾਰੀ ਨਹੀਂ ਉਹ ਕੌਮ ਭਵਿੱਖ ਵਿੱਚ ਆਪਣਾ ਵਜੂਦ ਉੱਕਾ ਹੀ ਖ਼ਤਮ ...
02/10/2023

ਅਤੀਤ ਨੂੰ ਭਾਲ਼ਦਿਆਂ

ਅਕਸਰ ਕਿਹਾ ਜਾਂਦਾ ਹੈ ਕਿ ਜਿਸ ਕੌਮ ਨੂੰ ਆਪਣੇ ਇਤਿਹਾਸ ਦੀ ਜਾਣਕਾਰੀ ਨਹੀਂ ਉਹ ਕੌਮ ਭਵਿੱਖ ਵਿੱਚ ਆਪਣਾ ਵਜੂਦ ਉੱਕਾ ਹੀ ਖ਼ਤਮ ਕਰ ਬੈਠਦੀ ਹੈ ਅਤੇ ਬੀਤਦੇ ਸਮੇਂ ਦੇ ਨਾਲ ਉਹ ਕੌਮ ਦੂਸਰੇ ਸਮਾਜ-ਸਭਿਆਚਾਰਾਂ ਦੀ ਗੁਲਾਮ ਬਣ ਕੇ ਰਹਿ ਜਾਂਦੀ ਹੈ। ਕੰਬੋਜ ਬਿਰਾਦਰੀ ਦਾ ਇਤਿਹਾਸ ਬਹੁਤ ਗੌਰਵਸ਼ਾਲੀ ਰਿਹਾ ਹੈ। ਇਸ ਕੌਮ ਨੇ ਸਿਕੰਦਰ ਵਰਗੇ ਹਮਲਾਵਰ ਨੂੰ ਭਾਜੜਾਂ ਪਵਾਉਣ ਤੋਂ ਲੈ ਕੇ ਜਨਰਲ ਅਡਵੈਅਰ ਤੋਂ ਆਪਣਾ ਖੂਨੀ ਬਦਲਾ ਲਿਆ ਅਤੇ ਆਪਣੀ ਮਹਾਨਤਾ ਦੀ ਮਿਸਾਲ ਪੂਰੀ ਦੁਨੀਆਂ ਵਿੱਚ ਪੇਸ਼ ਕੀਤੀ। ਕੰਬੋਜ ਬਿਰਾਦਰੀ ਦੀ ਸ਼ੂਰਵੀਰਤਾ ਦੇ ਕਿੱਸੇ ਮਹਾਂਭਾਰਤ ਵਰਗੇ ਯੁੱਧ ਵਿੱਚ ਵੀ ਪੱਕੇ ਤੌਰ ਤੇ ਮਿਲਦੇ ਹਨ। ਇਹ ਉਹ ਕੌਮ ਹੈ ਜਿਸਨੇ ਸਪਤ ਸੰਧੂ ਦੇ ਕਈ ਹਿੱਸਿਆਂ ਤੇ ਆਪਣਾ ਰਾਜ ਸਥਾਪਿਤ ਕੀਤਾ ਅਤੇ ਇਕ ਕੁਸ਼ਲ ਜੀਵਨ ਦੀ ਸ਼ੁਰੂਆਤ ਕੀਤੀ। ਇਸ ਕੌਮ ਦਾ ਮੁੱਖ ਕਿੱਤਾ ਕਿਸਾਨੀ ਅਤੇ ਪਸ਼ੂ-ਪਾਲਣ ਰਿਹਾ। ਵੱਡੇ ਵੱਡੇ ਜੰਗਲ-ਟਿੱਬਿਆਂ ਨੂੰ ਉਪਜਾਊ ਜ਼ਮੀਨ ਵਿੱਚ ਤਬਦੀਲ ਕੀਤਾ। ਅੱਜ ਵੀ ਇਸ ਕੌਮ ਦੇ ਨੋਜਵਾਨਾਂ ਦੀ ਮਿਹਨਤ ਦਾ ਲਾਹਾ ਸਾਰੀ ਦੁਨੀਆਂ ਮੰਨਦੀ ਹੈ। ਕੰਬੋਜ ਇਕ ਸੁਨਹਿਰੀ ਕੌਮ ਹੈ ਜੋ ਹਮੇਸ਼ਾਂ ਤੋਂ ਹੀ ਬੁਲਦੀਆਂ ਨੂੰ ਛੂੰਹਦੀ ਰਹੀ ਹੈ। ਪਰ ਅਜੋਕੇ ਸਮੇਂ ਵਿੱਚ ਸੰਤਾਪ ਇਸ ਗੱਲ ਦਾ ਹੈ ਕਿ ਕਈ ਅਨਸਰਾਂ ਵੱਲੋਂ ਇਸ ਕੌਮ ਨੂੰ ਆਪਣੇ ਹੀ ਇਤਿਹਾਸ ਤੋਂ ਦੂਰ ਕੀਤਾ ਜਾ ਰਿਹਾ ਹੈ। ਇਸ ਕੌਮ ਨੂੰ ਕਈ ਭਾਗਾਂ ਵਿੱਚ ਵੰਡ ਦਿੱਤਾ ਗਿਆ ਜਿਵੇਂ ਹਿੰਦੂ,ਮੁਸਲਿਮ,ਸਿੱਖ। ਜਿਸ ਕਾਰਨ ਤੋਂ ਇਹ ਕੌਮ ਆਪਣੀ ਵਾਸਤਵਿਕਤਾ ਤੋਂ ਦੂਰ ਹੁੰਦੀ ਜਾ ਰਹੀ ਹੈ ਅਤੇ ਦੂਸਰੇ ਸਭਿਆਚਾਰਾਂ ਦੀ ਗੁਲਾਮੀ ਨੂੰ ਅਪਣਾ ਰਹੀ ਹੈ। ਇਸ ਪਿੱਛਲੇ ਰਾਜਨੀਤਕ ਕਾਰਨਾਂ ਤੋਂ ਸਾਨੂੰ ਜਾਣੂ ਹੋਣ ਦੀ ਲੋੜ ਹੈ।
ਹੇਠ ਦਿੱਤੀਆਂ ਇਹ ਦੋਵੇਂ ਕਿਤਾਬਾਂ ਮੁੱਖ ਤੌਰ ਤੇ ਕੰਬੋਜ ਭਾਈਚਾਰੇ ਦੇ ਇਤਿਹਾਸ ਤੋਂ ਜਾਣੂ ਕਰਵਾਉਂਦੀਆਂ ਹਨ। ਇਹ ਕਿਤਾਬਾਂ ਕੰਬੋਜ ਨੌਜਵਾਨਾਂ ਨੂੰ ਜਰੂਰ ਪੜਨੀਆਂ ਚਾਹੀਦੀਆਂ ਹਨ ਅਤੇ ਆਪਣੇ ਅਸਲ ਤੋਂ ਜਾਣੂ ਹੋਣਾ ਚਾਹੀਦਾ ਹੈ।

ਇਹ ਕਿਤਾਬਾਂ Unistar book pvt.Ltd. ਵਲੋਂ ਪ੍ਰਕਾਸ਼ਿਤ ਹਨ।
[email protected]
98154-71219

Vicky Kamboj

25/07/2023
15/01/2023

ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਇਹ ਗੀਤ
ਗਾਇਕ ਸਾਹਿਲ ਮਹਿਰੋਕ
ਗੀਤਕਾਰ ਦਵਿੰਦਰ ਹਸਨਪੁਰੀ
ਮਿਊਜ਼ਿਕ RD beat 98788-22777

ਸ: ਊਧਮ ਸਿੰਘ ਜੇ ਲੰਡਨ ਜਾਕੇ ਬਦਲਾ ਲੈਂਦਾ ਨਾ ਨਾ ਅਸੀਂ ਹਿੱਕ ਤਾਣ ਕੇ ਤੁਰਦੇ ਸਾਨੂੰ ਕੋਈ ਪੰਜਾਬੀ ਕਹਿੰਦਾ ਨਾ
04/01/2023

ਸ: ਊਧਮ ਸਿੰਘ ਜੇ ਲੰਡਨ ਜਾਕੇ ਬਦਲਾ ਲੈਂਦਾ ਨਾ ਨਾ ਅਸੀਂ ਹਿੱਕ ਤਾਣ ਕੇ ਤੁਰਦੇ ਸਾਨੂੰ ਕੋਈ ਪੰਜਾਬੀ ਕਹਿੰਦਾ ਨਾ

Address

Patiala
147101

Telephone

+919023579179

Website

Alerts

Be the first to know and let us send you an email when Shaheed Udham Singh Sunam posts news and promotions. Your email address will not be used for any other purpose, and you can unsubscribe at any time.

Contact The Business

Send a message to Shaheed Udham Singh Sunam:

Videos

Share


Other Media/News Companies in Patiala

Show All