![ਦੂਰਦਰਸ਼ਨ ਤੋਂ ਪ੍ਰਸਾਰਿਤ ਹੁੰਦੇ ਪ੍ਰੋਗਰਾਮ 'ਆਜਾ ਮੇਰਾ ਪਿੰਡ ਵੇਖ ਲੈ' ਅਤੇ 'ਸ਼ਬਦ ਲੋਕ ' ਦੇ ਨਿਰਮਾਤਾ ਵਜੋਂ ਆਪਣੀ ਪਛਾਣ ਬਣਾਉਣ ਅਤੇ ਲੰਮਾਂ ਸਮਾਂ...](https://img4.medioq.com/401/553/847988914015539.jpg)
03/06/2024
ਦੂਰਦਰਸ਼ਨ ਤੋਂ ਪ੍ਰਸਾਰਿਤ ਹੁੰਦੇ ਪ੍ਰੋਗਰਾਮ 'ਆਜਾ ਮੇਰਾ ਪਿੰਡ ਵੇਖ ਲੈ' ਅਤੇ 'ਸ਼ਬਦ ਲੋਕ ' ਦੇ ਨਿਰਮਾਤਾ ਵਜੋਂ ਆਪਣੀ ਪਛਾਣ ਬਣਾਉਣ ਅਤੇ ਲੰਮਾਂ ਸਮਾਂ ਦੂਰਦਰਸ਼ਨ ਵਿਖੇ ਸੇਵਾਵਾਂ ਨਿਭਾਉਣ ਵਾਲੇ ਦਿਆਨਤਦਾਰ ਸ. ਕੁਲਵਿੰਦਰ ਸਿੰਘ ਭਟੋਆ ਨੇ ਆਪਣੀ ਸੇਵਾ ਮੁਕਤੀ ਤੇ, ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰਦਿਆਂ, ਸੁਨਹਿਰੀ ਭਵਿੱਖ ਲਈ ਅਰਜ਼ੋਈ ਕੀਤੀ ......ਮੁਬਾਰਕਾਂ ਜੀ