ਇਲਤੀ#Department

ਇਲਤੀ#Department down to earth 🌎
bowdown no Chance ♨️❌️

With Preeti Kang – I'm on a streak! I've been a top fan for 2 months in a row. 🎉
23/01/2025

With Preeti Kang – I'm on a streak! I've been a top fan for 2 months in a row. 🎉

Big shout out to my newest top fans! 💎 Big shout out to my newest top fans! 💎 Chamkaur MannDrop a comment to welcome the...
23/01/2025

Big shout out to my newest top fans! 💎 Big shout out to my newest top fans! 💎 Chamkaur Mann

Drop a comment to welcome them to our community,

13/01/2025

ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ,
ਬੱਦਲਾਂ ਵਿੱਚ ਲੁਕੇ ਹੋਏ ਸੂਰਜ ਦੀ ਸੰਗ ਵਰਗਾ,
ਚੜ੍ਹੇ ਦਿਨ ਦੀ ਚੁੱਪ ਨੂੰ ਤੋੜ੍ਹਦੀ ਕਿਸੇ ਪੰਜਾਬਣ ਦੀ ਵੰਗ ਵਰਗਾ,
ਤੇਰੀ ਸੋਚ ਸਮੁੰਦਰ ਤੋਂ ਵੀ ਗਹਿਰੀ,ਤੇ ਸਾਡੀ ਸੋਚ ਤੰਗ ਵਰਗਾ,
ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ,
Happy lohri 💐ਮਾਨ 🙏🙏🙏

30/12/2024

ਕਿਸਾਨ ਯੂਨੀਅਨ ਵੱਲੋਂ ਬਾਘਾ ਪੁਰਾਣਾ ਚੌਂਕ ਚ ਧਰਨਾ
ਪੰਜਾਬ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ

24/12/2024

ਸੰਭੂ ਬਾਰਡਰ ਦਿੱਲੀ

23/12/2024

ਖਨੌਰੀ ਬਾਰਡਰ ਤੇ ਬਹੁਤ ਮੀਹ ਪੈ ਰਿਹਾ ਪੰਜਾਬ ਵਿੱਚ ਕਿੱਥੇ ਕਿੱਥੇ ਮੀਹ ਪੈ ਰਿਹਾ ਹੈ ਪਰ ਕਿਸਾਨਾ ਦੇ ਹੌਂਸਲੇ ਬੁਲੰਦ ਨੇ

13/12/2024
With Preeti Kang – I just got recognized as one of their top fans! 🎉
01/11/2024

With Preeti Kang – I just got recognized as one of their top fans! 🎉

31/10/2024

ਕੋਈ ਵੀ ਦੂਰੀ ਮੈਨੂੰ ਦਿਵਾਲੀ ’ਤੇ ਆਪਣੇ ਪਰਿਵਾਰ ਤੋਂ ਦੂਰ ਨਹੀਂ ਰੱਖ ਸਕਦੀ। 🪔💫 ਚਾਹੇ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਹੋਵਾਂ, ਇਸ ਪਵਿੱਤਰ ਦਿਨ ’ਤੇ, ਮੈਂ ਹਰ ਸਾਲ ਘਰ ਹੁੰਦੀ ਹਾਂ, ਆਪਣੇ ਮਾਪਿਆਂ ਦੇ ਨਾਲ, ਕਿਉਂਕਿ ਉਹੀ ਮੇਰੀ ਖੁਸ਼ੀ ਦਾ ਸੱਚਾ ਸਰੋਤ ਹਨ। 💖 ਇਹ ਦਿਵਾਲੀ, ਮੇਰੇ ਲਈ ਸਿਰਫ ਰੌਸ਼ਨੀਆਂ ਤੇ ਮਿੱਠਾਈਆਂ ਦਾ ਤਿਉਹਾਰ ਨਹੀਂ, ਸਗੋਂ ਪਿਆਰ, ਅਮਨ ਅਤੇ ਆਪਣੇ ਆਪਣਿਆਂ ਦੇ ਨਾਲ ਬੈਠ ਕੇ ਜੀਵਨ ਦੇ ਹਰ ਪਲ ਨੂੰ ਮਨਾਉਣ ਦਾ ਤਿਉਹਾਰ ਹੈ। 🌟🎉

ਅਜਿਹੇ ਸਾਰੇ ਦੋਸਤਾਂ ਨੂੰ ਵੀ ਦਿਵਾਲੀ ਦੀਆਂ ਮੰਗਲਕਾਮਨਾਵਾਂ ਭੇਜ ਰੇਹਾ ਹਾਂ, ਜੋ ਇਸ ਸਾਲ ਆਪਣੇ ਘਰਾਂ ਨਹੀਂ ਪਹੁੰਚ ਸਕੇ। 🌍🪔 ਮਾਂ-ਪਿਉ ਦੇ ਨਾਲ ਬੈਠਣ ਦਾ ਅਹਿਸਾਸ ਬੇਮਿਸਾਲ ਹੈ, ਪਰ ਤੁਹਾਡੀ ਯਾਦਾਂ ਤੇ ਪਿਆਰ ਉਹਨਾਂ ਤੱਕ ਪਹੁੰਚੇਗਾ।

ਸਭ ਨੂੰ ਦਿਵਾਲੀ ਦੀਆਂ ਲੱਖ-ਲੱਖ ਵਧਾਈਆਂ! 🪔✨
ਮਾਨ 🙏🙏🙏

29/10/2024

Address

Moga
142049

Telephone

+919809900050

Website

Alerts

Be the first to know and let us send you an email when ਇਲਤੀ#Department posts news and promotions. Your email address will not be used for any other purpose, and you can unsubscribe at any time.

Contact The Business

Send a message to ਇਲਤੀ#Department:

Videos

Share

Category