Amanat Sidhu

Amanat Sidhu in the search of New beginning.
ਸਤਿ ਨਾਮ ਵਾਹਿਗੁਰੂ
https://youtube.com/?si=XVEKUJqcdgbe

11/08/2024

ਤਿਨਕਾ ਤਿਨਕਾ ਕਰਕੇ ਬਿਖਰ ਰਹੀ ਏ ਜਿੰਦਗੀ ਤੇ ਮੁੜ ਸਮੇਟਨ ਦਾ ਵੱਲ ਵੀ ਨੀ ਆਇਆ ਹਲੇ।
SKS

11/08/2024

Follow to ਸਮਰਥਨ 😊 🙏

10/08/2024

ਸਤਰੰਗੀ ਪੀਂਘ ਵਰਗੀ ਏ ਜਿੰਦਗੀ ਖਿੜਨ ਲਈ ਖਾਸ ਮੌਕੇ ਦਾ ਇੰਤਜਾਰ ਕਰਦੀ ਕਰਦੀ ਏਦਾਂ ਹੀ ਲੰਘ ਜਾਂਦੀ ਹੈ।

17/04/2024

ਪੱਠੇ ਕੁਤਰਨ ਦੀ ਜੱਦੋਜਹਿਦ। ਸਭ ਦੇ ਅਪਣੇ 2 ਵਿਚਾਰ। 😃 😊

15/04/2024

ਅਮਾਨਤ ਦਾ saleti ਨੂੰ ਲੈ ਕੇ ਰੌਲਾ ਪਿਆ ਪਰ ਫੋਨ ਨੂੰ ਛੱਡ ਕੇ ਥੋੜ੍ਹਾ ਕ੍ਰਿਏਟਿਵ ਬਣ ਗਈ। 😃 😊

13/04/2024
Grown up 👧 ❤️ 😍 breathtaking 😃 😊
08/04/2024

Grown up 👧 ❤️ 😍 breathtaking 😃 😊

06/04/2024

ਪਹਿਲਾ ਦਿਨ ਅਖੰਡ ਪਾਠ ਸਾਹਿਬ ਦਾ ਆਰੰਭ।
ਤੇ ਇਹ ਆਹ ਸਾਡਾ ਪਹਿਲਾ ਬਲੌਗ or ਵਲੌਗ, explanation ਵਿੱਚ problem ਆ ਹਲੇ ਥੋੜ੍ਹੀ। ਚੱਲੋ ਕੋਈ ਨਾ ਹੁੰਦਾ ਹੁੰਦਾ ਸੁਧਾਰ ਹੋ ਜਾਓਗੇ l
keep supporting Keep lining 😊

Holi vibes 😊
26/03/2024

Holi vibes 😊

22/03/2024

ਹੁਣ ਕਿਸੇ ਨੂੰ ਆਟਾ ਗੁਨਣ ਦੀ ਸਿਰਦਰਦੀ ਨੀ ਕਿਉਂਕਿ ਇਹ ਜ਼ਿੰਮੇਦਾਰੀ ਹੁਣ ਅਮਾਨਤ ਨੇ ਚੱਕ ਲਈ ਹੈ। 😊 😃

21/03/2024

#ਜ਼ਿੰਦਗੀ #ਖੂਬਸੂਰਤ #ਪਿਆਰ #ਰਿਸ਼ਤਾ

ਹੁਕਮਨਾਮਾ ਸਾਹਿਬ
04/03/2024

ਹੁਕਮਨਾਮਾ ਸਾਹਿਬ

Address

ਅਜੀਤਵਾਲ
Moga

Website

Alerts

Be the first to know and let us send you an email when Amanat Sidhu posts news and promotions. Your email address will not be used for any other purpose, and you can unsubscribe at any time.

Videos

Share