Gurbani records

Gurbani records to watch more gurbani related
hey this page is gurbani based page to make you aware about gurbani

21/11/2022

ਬੈਠਾ ਸੋਢੀ ਪਾਤਿਸ਼ਾਹ ਰਾਮਦਾਸ ਸਤਿਗੁਰੂ ਕਹਾਵੈ||Bhai Davinder Singh Ji Batala|ਹਜੂਰੀ ਰਾਗੀ ਦਰਬਾਰ ਸਾਹਿਬ

Waheguru ji 😇🙏🙏
11/11/2022

Waheguru ji 😇🙏🙏

ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਗੁਰਪੁਰਬ ਦੀਆਂ ਸਭ ਸੰਗਤਾ ਨੂੰ ਲਖ ਲੱਖ ਮੁਬਾਰਕਾਂ ਜੀ| ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਵਿੱਚ ਰੱ...
07/11/2022

ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਗੁਰਪੁਰਬ ਦੀਆਂ ਸਭ ਸੰਗਤਾ ਨੂੰ ਲਖ ਲੱਖ ਮੁਬਾਰਕਾਂ ਜੀ| ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ||🙏 ਚੈਨਲ ਨੂੰ subscribe ਜਰੁਰ ਕਰੀਓ ਜੀ

01/11/2022

ਸੰਤ ਮਸਕੀਨ ਜੀ ਪਾਰਸ ਜੀ

Waheguru ji
31/10/2022

Waheguru ji

31/10/2022

Please subscribe our channel and share this gurbani shabad

Waheguru ji kirpa kro
30/10/2022

Waheguru ji kirpa kro

Watch live kirtan on you tube please subscribe our channel "onkar bani records" and "Punjab devotional songs"
29/10/2022

Watch live kirtan on you tube please subscribe our channel "onkar bani records" and "Punjab devotional songs"

28/10/2022

Jog bniaa tera keertan gaaii ||bhai sandeep singh ji hajoori ragi

ਜਿਹੜੇ ਲੋਕ ਬਾਬਾ ਸ੍ਰੀ ਚੰਦ ਜੀ ਬਾਰੇ ਅਲੂਲ ਜਲੂਲ ਬੋਲਦੇ ਉਹ ਮਸਕੀਨ ਜੀ ਦੀ ਇਹ ਕਥਾ ਇਕ ਬਾਰ ਜਰੂਰ 👇👇👇👇👇ਸੁਣੋਂ      https://youtu.be/mfMi3...
27/10/2022

ਜਿਹੜੇ ਲੋਕ ਬਾਬਾ ਸ੍ਰੀ ਚੰਦ ਜੀ ਬਾਰੇ ਅਲੂਲ ਜਲੂਲ ਬੋਲਦੇ ਉਹ ਮਸਕੀਨ ਜੀ ਦੀ ਇਹ ਕਥਾ ਇਕ ਬਾਰ ਜਰੂਰ 👇👇👇👇👇ਸੁਣੋਂ
https://youtu.be/mfMi3LJ3R-c

24/10/2022

https://youtube.com/c/ONKARBANIRECORDS
This is our new channel for gurbani shabad please visit and subscribe our channel
The link is below👇
https://youtube.com/c/ONKARBANIRECORDS
https://youtube.com/channel/UC_WAFlBjjL0_hsg8B9ru3TA
ਗੁਰਬਾਣੀ ਕੀਰਤਨ ਸਰਵਣ ਕਰਣ ਲਈ ਸਾਡੇ ਨਵੇਂ youtube channel ਨੂੰ subscribe ਕਰੋ ਜੀ
ਲਿੰਕ ਨੀਚੇ ਦਿਤਾ ਹੈ ਜੀ
https://youtube.com/channel/UC_WAFlBjjL0_hsg8B9ru3TA
please ਸਪੋਰਟ ਜਰੂਰ ਕਰੀਓ ਜੀ
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ

23/10/2022

*ਧੰਨ ਗੁਰੂ ਨਾਨਕ ਜੀ* *ਅੱਜ ਦੇ ਦਿਨ ਮੇਰੇ ਛੇਵੇ ਨਾਨਕ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 52 ਰਾਜਾ ਨੂੰ ਗਵਾਲੀਅਰ ਦੇ ਕਿਲੇ ਤੂੰ ਰਿਹਾ ਕਰ...
23/10/2022

*ਧੰਨ ਗੁਰੂ ਨਾਨਕ ਜੀ*

*ਅੱਜ ਦੇ ਦਿਨ ਮੇਰੇ ਛੇਵੇ ਨਾਨਕ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 52 ਰਾਜਾ ਨੂੰ ਗਵਾਲੀਅਰ ਦੇ ਕਿਲੇ ਤੂੰ ਰਿਹਾ ਕਰਵਾ ਕੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਪੁੱਜੇ ਸਨ।*

*ਸਾਰੀ ਨਾਨਕ ਨਾਮ ਲੇਵਾ ਸੰਗਤਾਂ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਲੱਖ ਲੱਖ ਵਧਾਈ ਹੋਵੇ ਜੀ*

*ਆਖੋ ਧੰਨ ਗੁਰੂ ਨਾਨਕ ਜੀ*

ਆਪ ਸਭ ਸੰਗਤ ਨੂੰ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ
23/10/2022

ਆਪ ਸਭ ਸੰਗਤ ਨੂੰ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ

22/10/2022

ਦਰਸ਼ਨ ਮਾਂਗਉ ਦੇਹਿ ਪਿਆਰੇ Bhai Simranjit Singh Ji

Ajj da hukamanama sahib
20/10/2022

Ajj da hukamanama sahib

20/10/2022

Maan nimane tundhani || ਮਾਣ ਨਿਮਾਣੇ ਤੁ ਧਨੀ|| best punjabi gurbani shabad

19/10/2022

This is our new channel for gurbani shabad please visit and subscribe our channel
The link is below👇
https://youtube.com/channel/UC_WAFlBjjL0_hsg8B9ru3TA
ਗੁਰਬਾਣੀ ਕੀਰਤਨ ਸਰਵਣ ਕਰਣ ਲਈ ਸਾਡੇ ਨਵੇਂ youtube channel ਨੂੰ subscribe ਕਰੋ ਜੀ
ਲਿੰਕ ਨੀਚੇ ਦਿਤਾ ਹੈ ਜੀ
https://youtube.com/channel/UC_WAFlBjjL0_hsg8B9ru3TA
please ਸਪੋਰਟ ਜਰੂਰ ਕਰੀਓ ਜੀ
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ

ਧਨ ਧਨ ਸ੍ਰੀ ਗੁਰੂ ਹਰ ਰਾਏ ਜੀ ਜੋਤੀ ਜੋਤ ਦਿਵਸ  ਸ੍ਰੀ ਗੁਰੂ ਹਰ ਰਾਏ ਜੀ
18/10/2022

ਧਨ ਧਨ ਸ੍ਰੀ ਗੁਰੂ ਹਰ ਰਾਏ ਜੀ
ਜੋਤੀ ਜੋਤ ਦਿਵਸ ਸ੍ਰੀ ਗੁਰੂ ਹਰ ਰਾਏ ਜੀ

16/10/2022

Ram naam nit j*p mann mere |new gurbani shabad

16/10/2022

16 October 2022 Today Hukamnama Sahib | Sri Darbar Sahib | Sri Amritsar Sahib | Harmandir sahib

14/10/2022

ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥

ਅਬਦਾਲੀ ਕਿਆਂ ਦੀ ਬਦਕਿਸਮਤੀ ਸੀ ਕਿ ਉਸ ਦਾ ਦਰਵਾਜਾ ਜਾਣੀ ਲਾਂਘਾ ਪੰਜਾਬ ਵੰਨੀਓਂ ਸੀ। ਇੱਥੇ ਅੰਗਰੇਜ਼ ਖੁਸ਼ਕਿਸਮਤ ਰਹੇ ਕਿ ਓਹ ਉਲਟੇ ਪਾਸਿਓਂ ਆਏ। ਬਾ...
10/10/2022

ਅਬਦਾਲੀ ਕਿਆਂ ਦੀ ਬਦਕਿਸਮਤੀ ਸੀ ਕਿ ਉਸ ਦਾ ਦਰਵਾਜਾ ਜਾਣੀ ਲਾਂਘਾ ਪੰਜਾਬ ਵੰਨੀਓਂ ਸੀ। ਇੱਥੇ ਅੰਗਰੇਜ਼ ਖੁਸ਼ਕਿਸਮਤ ਰਹੇ ਕਿ ਓਹ ਉਲਟੇ ਪਾਸਿਓਂ ਆਏ। ਬਾਬਰ ਕਿਆਂ ਤਰ੍ਹਾਂ ਅਬਦਾਲੀ ਹੁਰੀਂ ਵੀ ਪੂਰੇ ਮੁਲਖ ਵਿੱਚ ਛਾਅ ਜਾਂਦੇ ਜੇ ਉਦੋਂ ਤੱਕ ਪੰਜਾਬ ਦੀ ਧਰਤੀ ਤੇ ਤਲਵਾਰਾਂ ਬਰਛਿਆਂ ਦੀ ਫ਼ਸਲ ਨਾ ਉੱਗ ਆਈ ਹੁੰਦੀ! ਐਨੀ ਤਿੱਖੀ ਫ਼ਸਲ ਲਤਾੜ ਕੇ ਲੰਘਣਾ ਖ਼ਾਲਾ ਜੀ ਦਾ ਵਾੜਾ ਨਾ ਸੀ ਜਦ ਕਿ ਬਾਬਰ ਕਿਆਂ ਤੱਕ ਤਾਂ ਹਾਲੇ ਸਾਡੇ ਬਾਬੇ ਇਸ ਫ਼ਸਲ ਦਾ ਛੱਟਾ ਹੀ ਦਿਤਾ ਸੀ!
ਅੰਗਰੇਜ਼ ਕਲਕੱਤੇ ਵੰਨੀਓਂ ਦੱਖਣੀ ਬਿਹਾਰੀਆਂ ਵਾਲ਼ਾ ਕੂਲ਼ਾ ਕੂਲ਼ਾ ਘਾਹ ਚਰਦਾ ਆਇਆ ਸੀ ਪਰ ਪੰਜਾਬ ਆ ਕੇ ਉਸ ਨੂੰ ਪਤਾ ਲੱਗਾ ਕਿ ਇਹ ਕੂਲ਼ੀ ਖ਼ੇਤੀ ਨਹੀਂ ਜਿਸ ਨੂੰ ਸੌਖਿਆਂ ਈ ਬੁਰਕ ਵੱਜ ਜਾਊ। ਯਕੀਨਨ ਜੇ ਅੰਗਰੇਜ ਦਾ ਲਾਂਘਾ ਪੰਜਾਬ ਵਾਲੇ ਪਾਸਿਓਂ ਹੁੰਦਾ ਤਾਂ ਖ਼ਾਲਸਾ ਉਸ ਦੇ ਰਾਜ ਵਿੱਚ ਸੂਰਜ ਨਾ ਡੁੱਬਣ ਦੇਣ ਵਾਲਾ ਸੁਪਨਾ ਕਦੇ ਪੂਰਾ ਨਾ ਹੋਣ ਦਿੰਦਾ!
ਫਿਰ ਵੀ ਸਿੰਘ ਦਿੱਲੀ ਦੀਆਂ ਕੰਧਾਂ ਨਾ ਟੱਪਣ ਦਿੰਦੇ ਅੰਗਰੇਜ਼ ਨੂੰ ਜੇ ਪਟਿਆਲੀਏ ਤੇ ਹੋਰ ਸਰਦਾਰ ਖ਼ਾਲਸਾ ਰਾਜ ਨਾਲ ਗ਼ਦਾਰੀ ਕਰਕੇ ਅੰਗਰੇਜ਼ਾਂ ਨੂੰ ਸਾਡੇ ਦਰਵਾਜੇ ਅੱਗੇ ਲਿਆ ਖੜ੍ਹਾ ਨਾ ਕਰਦੇ।
ਬਾਬਾ ਆਲਾ ਸਿੰਘ ਤੋਂ ਹੀ ਪਟਿਆਲੀਏ ਦੋਗਲੀ ਨੀਤੀ ਚੱਲਦੇ ਰਹੇ। ਅਬਦਾਲੀ ਨਾਲ਼ ਜਿੱਥੇ ਸਿੰਘਾਂ ਦੀ ਫਸਵੀਂ ਟੱਕਰ ਰਹੀ ਓਥੇ ਆਲਾ ਸਿੰਘ ਅਬਦਾਲੀ ਕੋਲੋਂ ਧੌਂਸੇ ਅਤੇ ਨਿਸ਼ਾਨ ਲੈਂਦਾ ਫਿਰ ਰਿਹਾ ਸੀ ਤੇ ਉਸ ਨੂੰ ਟਕੇ ਉਗਰਾਹ ਕੇ ਦੇ ਰਿਹਾ ਸੀ। ਇਤਰਾਜ਼ ਵਜੋਂ ਜਦ ਸਰਦਾਰ ਹਰੀ ਸਿੰਘ ਭੰਗੀ ਨੇ ਪਟਿਆਲੇ ਵੰਨੀ ਵਾਗਾਂ ਮੋੜੀਆਂ ਤਾਂ ਰਸਤੇ ਵਿੱਚ ਆਲਾ ਸਿੰਘ ਦੀ ਫੌਜ ਨੇ ਅਬਦਾਲੀਆਂ ਦੀ ਹਿੱਕ ਵਿਚ ਵੱਜਣ ਵਾਲਾ ਸੂਰਮਾ ਜਰਨੈਲ ਗੋਲੀ ਮਾਰ ਕੇ ਘੋੜਿਓਂ ਸੁੱਟ ਦਿਤਾ। ਅਬਦਾਲੀ ਦੇ ਅੱਠਵੇਂ ਤੇ ਆਖ਼ਰੀ ਹੱਲੇ ਸਮੇਂ ਬਾਬਾ ਆਲਾ ਸਿੰਘ ਦਾ ਪੋਤਾ ਰਾਜਾ ਅਮਰ ਸਿੰਘ ਅਬਦਾਲੀ ਦੇ ਨਾਂ ਦੇ ਸਿੱਕੇ ਜਾਰੀ ਕਰਦਾ ਫਿਰ ਰਿਹਾ ਸੀ ਜਦ ਕਿ ਉਸ ਸਮੇਂ ਸਿੰਘਾਂ ਤੋਂ ਡਰਦਾ ਕੋਈ ਲਹੌਰ ਤੇ ਸਰਹੰਦ ਤੱਕ ਦੀ ਹਾਕਮੀ ਲੈਣ ਲਈ ਹੀ ਤਿਆਰ ਨਹੀ ਸੀ।
ਭਾਈ ਰੂਪੇ ਤੇ ਭਾਈ ਤਿਲੋਕੇ ਵਰਗੇ ਗੁਰਸਿੱਖਾਂ ਦਾ ਨਾਂ ਜੁੜਿਆ ਕਰਕੇ ਇਹ ਟੱਬਰ ਖ਼ਾਲਸੇ ਦੀ ਕੈਰੀ ਅੱਖ ਤੋਂ ਬਚਦਾ ਆ ਰਿਹਾ ਸੀ ਨਹੀਂ ਤਾਂ ਇਹ ਟੱਬਰ ਗਿਆਨੀ ਜੈਲ ਸਿੰਘ ਵਰਗਾ ਓਹ ਸਿੱਖ ਘਰਾਣਾ ਸੀ ਜਿਹੜਾ ਘਰ ਵਿੱਚ ਗੁਰੂ ਗ੍ਰੰਥ ਸਹਿਬ ਰੱਖ ਕੇ ਪਾਠ ਵੀ ਕਰਦਾ ਰਿਹਾ ਅਤੇ ਸਿੱਖਾਂ ਦੀ ਮੌਤ ਦੇ ਵਰੰਟਾਂ ਤੇ ਦਸਤਖਤ ਵੀ ਕਰਦਾ ਰਿਹਾ।
ਅੰਗਰੇਜ਼ਾਂ ਤਰ੍ਹਾਂ ਅੰਬਾਨੀਆਂ ਅਡਾਨੀਆਂ ਦੱਖਣ ਬਿਹਾਰ ਕਦ ਦਾ ਫ਼ਤਹਿ ਕਰ ਲਿਆ ਹੋਇਆ ਤੇ ਆਖ਼ਰੀ ਹਮਲਾ ਹੁਣ ਪੰਜਾਬ ਤੇ?
ਯਾਦ ਰਹੇ ਅੰਗਰੇਜ਼ 100 ਸਾਲ ਹੋਰ ਪੰਜਾਬ ਦੇ ਦਰਵਾਜੇ ਅੱਗੇ ਖੜ੍ਹਾ ਰਹਿੰਦਾ ਤਾਂ ਪੰਜਾਬ ਦੇ ਖੰਜਰਾਂ ਵਰਗੇ ਦਰਵਾਜੇ ਕਦੇ ਤੋੜ ਨਾ ਪਾਓਂਦਾ ਜੇ ਅੱਗਿਓਂ ਦਰਵਾਜੇ ਖੋਲ੍ਹਣ ਵਾਲੇ ਡੋਗਰੇ ਨਾ ਹੁੰਦੇ। ਅੱਜ ਵੀ ਅੰਬਾਨੀ ਅਡਾਨੀ ਪੰਜਾਬ ਨੂੰ ਕਦੇ ਤੋੜ ਨਾ ਪਾਓਂਣਗੇ ਜੇ ਕਾਲੀਆਂ, ਕੈਪਟਨਾਂ, ਇਨਕਲਾਬੀਆਂ, ਕਾਮਰੇਡਾਂ ਦਰਵਾਜੇ ਨਾ ਖੋਹਲੇ!
-ਗੁਰਦੇਵ ਸਿੰਘ ਸੱਧੇਵਾਲੀਆ

10/10/2022

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Address

Moga

Alerts

Be the first to know and let us send you an email when Gurbani records posts news and promotions. Your email address will not be used for any other purpose, and you can unsubscribe at any time.

Contact The Business

Send a message to Gurbani records:

Videos

Share