Azad News India

Azad News India ਆਜ਼ਾਦ ਸੋਚ,ਬੁਲੰਦ ਆਵਾਜ਼ send star to support and help the poor people
fact news Punjabi promised every star goes for poor's help

ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਅੰਮ੍ਰਿਤ ਵੇਲੇ ਸਜਾਈ ਗਈ ਪਾਲਕੀ ਸਾਹਿਬ ਦੀਆਂ ਤਸਵੀਰਾਂ
24/06/2024

ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਅੰਮ੍ਰਿਤ ਵੇਲੇ ਸਜਾਈ ਗਈ ਪਾਲਕੀ ਸਾਹਿਬ ਦੀਆਂ ਤਸਵੀਰਾਂ

  Fateh 💗Pooja Jatt Juliet 3 ❤️June 27
24/06/2024

Fateh 💗Pooja

Jatt Juliet 3 ❤️June 27

ਵਿਆਹ ਮਗਰੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਮੰਤਰੀ ਅਨਮੋਲ ਗਗਨ ਮਾਨਸਹੁਰਾ ਪਰਿਵਾਰ ਤੇ ਪਤੀ ਨਾਲ ਟੇਕਿਆ ਮੱਥਾ, ਪੰਗਤ 'ਚ ਬੈਠ ਕੇ ...
24/06/2024

ਵਿਆਹ ਮਗਰੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਮੰਤਰੀ ਅਨਮੋਲ ਗਗਨ ਮਾਨ
ਸਹੁਰਾ ਪਰਿਵਾਰ ਤੇ ਪਤੀ ਨਾਲ ਟੇਕਿਆ ਮੱਥਾ, ਪੰਗਤ 'ਚ ਬੈਠ ਕੇ ਛਕਿਆ ਪ੍ਰਸ਼ਾਦਾ

ਪੰਜਾਬੀ ਫਿਲਮੀ ਅਦਾਕਾਰ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ
24/06/2024

ਪੰਜਾਬੀ ਫਿਲਮੀ ਅਦਾਕਾਰ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ

ਇੱਕ-ਦੂਜੇ ਦੇ ਹੋਏ Sonakshi-Zaheerਨਵੀਂ ਵਿਆਹੀ ਜੋੜੀ ਦੀਆਂ ਪਹਿਲੀਆਂ ਤਸਵੀਰਾਂ ਆਈਆਂ ਸਾਹਮਣੇReception ਮੌਕੇ ਲਾਲ ਸਾੜੀ 'ਚ ਨਜ਼ਰ ਆਈ Sonaksh...
24/06/2024

ਇੱਕ-ਦੂਜੇ ਦੇ ਹੋਏ Sonakshi-Zaheer
ਨਵੀਂ ਵਿਆਹੀ ਜੋੜੀ ਦੀਆਂ ਪਹਿਲੀਆਂ ਤਸਵੀਰਾਂ ਆਈਆਂ ਸਾਹਮਣੇ
Reception ਮੌਕੇ ਲਾਲ ਸਾੜੀ 'ਚ ਨਜ਼ਰ ਆਈ Sonakshi

Team   reunites to celebrate 23 years
22/06/2024

Team reunites to celebrate 23 years

ਸਿਲਾਈ ਮਸ਼ੀਨਾਂ ਦੀ ਮਦਦ ਨਾਲ ਇਨ੍ਹਾਂ ਵਿਧਵਾ ਔਰਤਾਂ ਦੀ ਆਰਥਿਕਤਾ ਵਿੱਚ ਹੋਵੇਗਾ ਸੁਧਾਰ-ਡਿਪਟੀ ਕਮਿਸ਼ਨਰ*ਅੰਤਰਰਾਸ਼ਟਰੀ ਵਿਧਵਾ ਦਿਵਸ ਮੌਕੇ 25 ਵਿਧਵਾ...
22/06/2024

ਸਿਲਾਈ ਮਸ਼ੀਨਾਂ ਦੀ ਮਦਦ ਨਾਲ ਇਨ੍ਹਾਂ ਵਿਧਵਾ ਔਰਤਾਂ ਦੀ ਆਰਥਿਕਤਾ ਵਿੱਚ ਹੋਵੇਗਾ ਸੁਧਾਰ-ਡਿਪਟੀ ਕਮਿਸ਼ਨਰ
*ਅੰਤਰਰਾਸ਼ਟਰੀ ਵਿਧਵਾ ਦਿਵਸ ਮੌਕੇ 25 ਵਿਧਵਾ ਔਰਤਾਂ ਨੂੰ ਕੀਤੀ
ਸਿਲਾਈ ਮਸ਼ੀਨਾਂ ਦੀ ਵੰਡ
ਮਾਨਸਾ, 22 ਜੂਨ :
ਅੰਤਰਰਾਸ਼ਟਰੀ ਵਿਧਵਾ ਦਿਵਸ ਮੌਕੇ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਪਰਮਵੀਰ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਅਤੇ ਲੂੰਬਾ ਫਾਊਂਡੇਸ਼ਨ ਦੇ ਸਹਿਯੋਗ ਨਾਲ 25 ਵਿਧਵਾ ਔਰਤਾਂ ਨੂੰ ਸਿਲਾਈ ਮਸ਼ੀਨਾਂ ਦੀ ਵੰਡ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਇਹ ਸਿਲਾਈ ਮਸ਼ੀਨਾਂ ਇਨ੍ਹਾਂ ਨੂੰ ਸਵੈ-ਰੁਜ਼ਗਾਰ ਕਰਨ ਲਈ ਦਿੱਤੀਆਂ ਜਾ ਰਹੀਆਂ ਹਨ, ਤਾਂ ਜੋ ਇਹ ਆਪਣੀ ਆਰਥਿਕਤਾ ਵਿੱਚ ਸੁਧਾਰ ਕਰ ਸਕਣ ਅਤੇ ਦੂਜੀਆਂ ਔਰਤਾਂ ਲਈ ਵੀ ਚਾਨਣ ਮੁਨਾਰਾ ਬਣਨ।
ਇਸ ਦੌਰਾਨ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਧਵਾ ਔਰਤਾਂ ਦੀ ਭਲਾਈ ਲਈ ਵੱਖ-ਵੱਖ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਤਾਂ ਜੋ ਵਿਧਵਾ ਔਰਤਾਂ ਸਮਾਜ ਵਿੱਚ ਚੰਗੀ ਤਰ੍ਹਾਂ ਵਿਚਰ ਸਕਣ।
ਲੂੰਬਾ ਫਾਊਂਡੇਸ਼ਨ ਦੇ ਪ੍ਰੋਜੈਕਟ ਕੁਆਰਡੀਨੇਟਰ ਸ਼੍ਰੀਮਤੀ ਰਾਜਵਿੰਦਰ ਕੌਰ ਨੇ ਕਿਹਾ ਕਿ ਭਾਰਤ ਵਿੱਚ 1998 ਵਿੱਚ ਇੰਟਰਨੈਸ਼ਨਲ ਲੂੰਬਾ ਫਾਊਂਡੇਸ਼ਨ ਦੀ ਸਥਾਪਨਾ ਕੀਤੀ ਗਈ। ਇਸ ਫਾਊਂਡੇਸ਼ਨ ਦਾ ਮੁੱਖ ਮੰਤਵ ਵਿਧਵਾ ਔਰਤਾਂ ਦੀ ਭਲਾਈ ਕਰਨਾ ਹੈ। ਉਨ੍ਹਾਂ ਦੱਸਿਆ ਕਿ 23 ਜੂਨ ਨੂੰ ਇੰਟਰਨੈਸ਼ਨਲ ਵਿਧਵਾ ਦਿਵਸ ਮਨਾਇਆ ਜਾਂਦਾ ਹੈ।
ਇਸ ਮੌਕੇ ਮਨਿੰਦਰ ਸਿੰਗਲਾ, ਰਾਜਿੰਦਰ ਵਰਮਾ, ਮੋਹਿਤ ਗਰਗ, ਪੂਜਾ ਸਿੰਗਲਾ, ਮਨਦੀਪ ਅਤੇ ਬਲਜੀਤ ਸਿੰਘ ਮੌਜੂਦ ਸਨ।

ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਤੇ ਰਾਘਵ ਚੱਢਾ ਨੇ ਵੀ ਯੋਗਾ ਡੇਅ ਮੌਕੇ ਕੀਤੀ ਯੋਗਾ
21/06/2024

ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਤੇ ਰਾਘਵ ਚੱਢਾ ਨੇ ਵੀ ਯੋਗਾ ਡੇਅ ਮੌਕੇ ਕੀਤੀ ਯੋਗਾ

ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਯੋਗਾ ਦਿਵਸ ਮੌਕੇ ਯੋਗਾ ਕਰਦੇ ਆਏ ਨਜ਼ਰ
21/06/2024

ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਯੋਗਾ ਦਿਵਸ ਮੌਕੇ ਯੋਗਾ ਕਰਦੇ ਆਏ ਨਜ਼ਰ

ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਰਾਸ਼ਟਰਪਤੀ ਦਰੌਪਦੀ ਮੁਰਮੂ ਨੇ ਕੀਤੀ ਯੋਗਾ
21/06/2024

ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਰਾਸ਼ਟਰਪਤੀ ਦਰੌਪਦੀ ਮੁਰਮੂ ਨੇ ਕੀਤੀ ਯੋਗਾ

ਯੋਗਾ ਲਈ ਸ਼੍ਰੀਨਗਰ ਪਹੁੰਚੇ PM ਮੋਦੀ ਨੇ ਡਲ ਝੀਲ 'ਤੇ ਲੋਕਾਂ ਨਾਲ ਖਿਚਵਾਈਆਂ ਤਸਵੀਰਾਂ
21/06/2024

ਯੋਗਾ ਲਈ ਸ਼੍ਰੀਨਗਰ ਪਹੁੰਚੇ PM ਮੋਦੀ ਨੇ ਡਲ ਝੀਲ 'ਤੇ ਲੋਕਾਂ ਨਾਲ ਖਿਚਵਾਈਆਂ ਤਸਵੀਰਾਂ

T20 ਵਿਸ਼ਵ ਕੱਪ 2024ਭਾਰਤ ਦੀ ਅਫ਼ਗਾਨਿਸਤਾਨ 'ਤੇ 47 ਦੌੜਾਂ ਨਾਲ ਜਿੱਤ
21/06/2024

T20 ਵਿਸ਼ਵ ਕੱਪ 2024
ਭਾਰਤ ਦੀ ਅਫ਼ਗਾਨਿਸਤਾਨ 'ਤੇ 47 ਦੌੜਾਂ ਨਾਲ ਜਿੱਤ

ਰਾਹੁਲ ਗਾਂਧੀ ਨੇ NEET ਦੇ ਵਿਦਿਆਰਥੀਆਂ ਨਾਲ ਕੀਤੀ ਮੁਲਾਕਾਤ
21/06/2024

ਰਾਹੁਲ ਗਾਂਧੀ ਨੇ NEET ਦੇ ਵਿਦਿਆਰਥੀਆਂ ਨਾਲ ਕੀਤੀ ਮੁਲਾਕਾਤ

ਭੁੱਖ ਹੜਤਾਲ 'ਤੇ ਬੈਠਣ ਤੋਂ ਪਹਿਲਾਂ ਰਾਜਘਾਟ ਪਹੁੰਚੀ AAP ਆਗੂ ਆਤਿਸ਼ੀ ਮਹਾਤਮਾ ਗਾਂਧੀ ਦਾ ਲਿਆ ਅਸ਼ੀਰਵਾਦ ਸੁਨੀਤਾ ਕੇਜਰੀਵਾਲ ਤੇ ਸੰਜੈ ਸਿੰਘ ਸਣੇ ...
21/06/2024

ਭੁੱਖ ਹੜਤਾਲ 'ਤੇ ਬੈਠਣ ਤੋਂ ਪਹਿਲਾਂ ਰਾਜਘਾਟ ਪਹੁੰਚੀ AAP ਆਗੂ ਆਤਿਸ਼ੀ
ਮਹਾਤਮਾ ਗਾਂਧੀ ਦਾ ਲਿਆ ਅਸ਼ੀਰਵਾਦ
ਸੁਨੀਤਾ ਕੇਜਰੀਵਾਲ ਤੇ ਸੰਜੈ ਸਿੰਘ ਸਣੇ ਵੱਡੇ ਆਗੂ ਰਹੇ ਮੌਜੂਦ

ਜਲੰਧਰ ਪੱਛਮੀ ਜ਼ਿਮਨੀ ਚੋਣ ਲਈ AAP ਉਮੀਦਵਾਰ ਮੋਹਿੰਦਰ ਭਗਤ ਨੇ ਨਾਮਜ਼ਦਗੀ ਪੱਤਰ ਕੀਤਾ ਦਾਖਲ
21/06/2024

ਜਲੰਧਰ ਪੱਛਮੀ ਜ਼ਿਮਨੀ ਚੋਣ ਲਈ AAP ਉਮੀਦਵਾਰ ਮੋਹਿੰਦਰ ਭਗਤ ਨੇ ਨਾਮਜ਼ਦਗੀ ਪੱਤਰ ਕੀਤਾ ਦਾਖਲ

T20 ਵਿਸ਼ਵ ਕੱਪ ‘ਚ ਟਾਪ 8 ‘ਚ ਕੁਆਲੀਫਾਈ ਕਰਨ ਤੋਂ ਬਾਅਦ ਭਾਰਤੀ ਖਿਡਾਰੀ ਬੀਚ ‘ਤੇ ਵਾਲੀਬਾਲ ਖੇਡਦੇ ਆਏ ਨਜ਼ਰ
19/06/2024

T20 ਵਿਸ਼ਵ ਕੱਪ ‘ਚ ਟਾਪ 8 ‘ਚ ਕੁਆਲੀਫਾਈ ਕਰਨ ਤੋਂ ਬਾਅਦ ਭਾਰਤੀ ਖਿਡਾਰੀ ਬੀਚ ‘ਤੇ ਵਾਲੀਬਾਲ ਖੇਡਦੇ ਆਏ ਨਜ਼ਰ

ਅੱਜ ਸੰਗਰੂਰ ਦੇ ਘੱਗਰ ਦਰਿਆ ਨਾਲ ਲੱਗਦੇ ਇਲਾਕਿਆਂ ਦਾ ਦੌਰਾ ਕੀਤਾ ਤੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਮਕਰੋੜ ਸਾਹਿਬ ਵਿ...
19/06/2024

ਅੱਜ ਸੰਗਰੂਰ ਦੇ ਘੱਗਰ ਦਰਿਆ ਨਾਲ ਲੱਗਦੇ ਇਲਾਕਿਆਂ ਦਾ ਦੌਰਾ ਕੀਤਾ ਤੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਮਕਰੋੜ ਸਾਹਿਬ ਵਿਖੇ ਲੋਕਾਂ ਨਾਲ ਮੁਲਾਕਾਤ ਕੀਤੀ...

ਘੱਗਰ ਦਰਿਆ ਦੀ ਮਾਰ ਤੋਂ ਇਲਾਕੇ ਨੂੰ ਬਚਾਉਣ ਲਈ ਸਰਕਾਰ ਕੰਮ ਕਰ ਰਹੀ ਹੈ...ਘੱਗਰ ਦੇ ਕਿਨਾਰਿਆਂ ਨੂੰ ਹੋਰ ਮਜ਼ਬੂਤ ਕਰਨ ਦੇ ਹੁਕਮ ਅਫ਼ਸਰਾਂ ਨੂੰ ਦਿੱਤੇ...ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ... ਅਸੀਂ ਲੋਕਾਂ ਦੀ ਸੇਵਾ ‘ਚ ਹਰ ਪਲ਼ ਹਾਜ਼ਰ ਹਾਂ…

CM ਭਗਵੰਤ ਮਾਨ ਨੇ ਅੱਜ ਸਾਰੇ ਜ਼ਿਲ੍ਹਿਆਂ ਦੇ SSP, ਪੁਲਿਸ ਕਮਿਸ਼ਨਰ ਤੇ ਪੰਜਾਬ ਪੁਲਿਸ ਦੇ ਸੀਨੀਅਰ ਅਫ਼ਸਰਾਂ ਨਾਲ ਕੀਤੀ ਮੀਟਿੰਗ ਤੇ ਕਾਨੂੰਨ ਵਿਵਸ...
19/06/2024

CM ਭਗਵੰਤ ਮਾਨ ਨੇ ਅੱਜ ਸਾਰੇ ਜ਼ਿਲ੍ਹਿਆਂ ਦੇ SSP, ਪੁਲਿਸ ਕਮਿਸ਼ਨਰ ਤੇ ਪੰਜਾਬ ਪੁਲਿਸ ਦੇ ਸੀਨੀਅਰ ਅਫ਼ਸਰਾਂ ਨਾਲ ਕੀਤੀ ਮੀਟਿੰਗ ਤੇ ਕਾਨੂੰਨ ਵਿਵਸਥਾ ਨਾਲ ਜੁੜੇ ਵੱਖ ਵੱਖ ਮਸਲਿਆਂ 'ਤੇ ਕੀਤੀ ਚਰਚਾ !!

ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾਕਿਰਨ ਚੌਧਰੀ ਤੇ ਧੀ ਸ਼ਰੁਤੀ ਨੇ ਫੜ੍ਹਿਆ ਭਾਜਪਾ ਦਾ ਪੱਲਾ,ਤਸਵੀਰਾਂ ਆਈਆਂ ਸਾਹਮਣੇ
19/06/2024

ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ
ਕਿਰਨ ਚੌਧਰੀ ਤੇ ਧੀ ਸ਼ਰੁਤੀ ਨੇ ਫੜ੍ਹਿਆ ਭਾਜਪਾ ਦਾ ਪੱਲਾ,ਤਸਵੀਰਾਂ ਆਈਆਂ ਸਾਹਮਣੇ

ਨਾਲੰਦਾ ਯੂਨੀਵਰਸਿਟੀ ਦੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ
19/06/2024

ਨਾਲੰਦਾ ਯੂਨੀਵਰਸਿਟੀ ਦੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕਰੋ ਦਰਸ਼ਨ
19/06/2024

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕਰੋ ਦਰਸ਼ਨ

ਰਵਨੀਤ ਸਿੰਘ ਬਿੱਟੂ ਨੇ ਕੇਂਦਰੀ ਫ਼ੂਡ ਪ੍ਰੋਸੈਸਿੰਗ ਉਦਯੋਗ ਤੇ ਰੇਲਵੇ ਰਾਜ ਮੰਤਰੀ ਵਜੋਂ ਸੰਭਾਲਿਆ ਅਹੁਦਾ
11/06/2024

ਰਵਨੀਤ ਸਿੰਘ ਬਿੱਟੂ ਨੇ ਕੇਂਦਰੀ ਫ਼ੂਡ ਪ੍ਰੋਸੈਸਿੰਗ ਉਦਯੋਗ ਤੇ ਰੇਲਵੇ ਰਾਜ ਮੰਤਰੀ ਵਜੋਂ ਸੰਭਾਲਿਆ ਅਹੁਦਾ

Narendra Modi to take oath as Prime Minister on Sunday at 7:15 pm, says Rashtrapati BhavanNarendra Modi will take oath a...
07/06/2024

Narendra Modi to take oath as Prime Minister on Sunday at 7:15 pm, says Rashtrapati Bhavan
Narendra Modi will take oath as the Prime Minister of India on Sunday (June 9) at 7:15 pm, said Rashtrapati Bhavan in a statement.

The Union Council of Ministers will also take oath at the ceremony in the Rashtrapati Bhavan.

“The President will administer the Oath of Office and Secrecy to the Prime Minister and other members of the Union Council of Ministers on June 09, 2024 at 07:15 pm at Rashtrapati Bhavan,” said Rashtrapati Bhavan in a statement on Friday evening.

05/06/2024

Ludhiana News:- ਹਾਰ ਤੋਂ ਬਾਅਦ ਬੋਲੇ ਰਵਨੀਤ ਬਿੱਟੂ, ਹਾਰ ਦੀ ਦੱਸੀ ਆਹ ਵਜ੍ਹਾ,ਹਜੇ ਵੀ ਟਾਈਮ ਹੈ ਭਾਜਪਾ ਦੀ ਬਾਂਹ ਫੜ੍ਹ ਲਓ ਨਹੀਂ ਟਾਈਮ ਬੜਾ ਖ਼ਰਾਬ ਹੈ

MANSA NEWS:- ਮਾਨਸਾ ਨਗਰ ਕੌਂਸਲ ਦਾ ਜੇ.ਈ. ਲੱਖ ਰੁਪਏ ਦੀ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ,ਛੇ ਮੁਲਾਜ਼ਮਾਂ ਖਿਲਾਫ਼ ਮ...
05/06/2024

MANSA NEWS:- ਮਾਨਸਾ ਨਗਰ ਕੌਂਸਲ ਦਾ ਜੇ.ਈ. ਲੱਖ ਰੁਪਏ ਦੀ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ,ਛੇ ਮੁਲਾਜ਼ਮਾਂ ਖਿਲਾਫ਼ ਮੁਕੱਦਮਾ ਦਰਜ

ਮਾਨਸਾ (ਬਲਜੀਤ ਕੜਵਲ )ਬੁਲਾਰੇ ਨੇ ਅੱਗੇ ਦੱਸਿਆ ਕਿ ਵਿਜੀਲੈਂਸ ਬਿਊਰੋ ਬਠਿੰਡਾ ਰੇਂਜ ਵੱਲੋਂ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ਾਂ ਦੀ ਮੁੱਢਲੀ ਜਾਂਚ ਉਪਰੰਤ ਜਾਲ ਵਿਛਾਇਆ ਜਿਸ ਦੌਰਾਨ ਮੁਲਜ਼ਮ ਜਤਿੰਦਰ ਸਿੰਘ ਜੇ.ਈ. ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ ਬਿੱਲ ਪਾਸ ਕਰਨ ਬਦਲੇ ਕਮਿਸ਼ਨ ਦੇ ਤੌਰ ਤੇ 1,00,000 ਰੁਪਏ ਦੀ ਰਿਸ਼ਵਤ ਲੈਂਦਿਆਂ ਬੀਤੀ ਰਾਤ ਰੰਗੇ ਹੱਥੀਂ ਕਾਬੂ ਕੀਤਾ ਗਿਆ।

NATIONAL POLTICS:- ਲਗਾਤਾਰ ਤੀਜੀ ਵਾਰ ਨਰਿੰਦਰ ਮੋਦੀ ਬਣਨਗੇ ਦੇਸ਼ ਦੇ ਪ੍ਰਧਾਨ ਮੰਤਰੀ
04/06/2024

NATIONAL POLTICS:- ਲਗਾਤਾਰ ਤੀਜੀ ਵਾਰ ਨਰਿੰਦਰ ਮੋਦੀ ਬਣਨਗੇ ਦੇਸ਼ ਦੇ ਪ੍ਰਧਾਨ ਮੰਤਰੀ

Loksabha elections News:- ਬਠਿੰਡਾ ਲੋਕਸਭਾ ਸੀਟ ਤੋਂ ਜੇਤੂ ਬੀਬਾ ਹਰਸਿਮਰਤ ਕੌਰ ਬਾਦਲ
04/06/2024

Loksabha elections News:- ਬਠਿੰਡਾ ਲੋਕਸਭਾ ਸੀਟ ਤੋਂ ਜੇਤੂ ਬੀਬਾ ਹਰਸਿਮਰਤ ਕੌਰ ਬਾਦਲ

Loksabha elections Punjab News:-
04/06/2024

Loksabha elections Punjab News:-

Loksabha elections Punjab News:- ਜਲੰਧਰ ਤੋਂ ਚਰਨਜੀਤ ਚੰਨੀ ਦੀ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਪਰਿਵਾਰ ਮੈਂਬਰ ਅਤੇ ਵਰਕਰ , ਵੰਡੇ ਲੱਡੂ     ...
04/06/2024

Loksabha elections Punjab News:- ਜਲੰਧਰ ਤੋਂ ਚਰਨਜੀਤ ਚੰਨੀ ਦੀ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਪਰਿਵਾਰ ਮੈਂਬਰ ਅਤੇ ਵਰਕਰ , ਵੰਡੇ ਲੱਡੂ

Loksabha elections Punjab News:- ਸੰਗਰੂਰ ਲੋਕ ਸਭਾ ਸੀਟ ਤੋਂ ਗੁਰਮੀਤ ਸਿੰਘ ਮੀਤ ਹੇਅਰ ਜਿੱਤੇ 1ਲੱਖ 71 ਹਜ਼ਾਰ 549 ਵੋਟਾਂ ਨਾਲ ਰਹੇ ਜੇਤੂ
04/06/2024

Loksabha elections Punjab News:- ਸੰਗਰੂਰ ਲੋਕ ਸਭਾ ਸੀਟ ਤੋਂ ਗੁਰਮੀਤ ਸਿੰਘ ਮੀਤ ਹੇਅਰ ਜਿੱਤੇ
1ਲੱਖ 71 ਹਜ਼ਾਰ 549 ਵੋਟਾਂ ਨਾਲ ਰਹੇ ਜੇਤੂ

Address

Azad Media Pb , Green Velly Road
Mansa
151505

Alerts

Be the first to know and let us send you an email when Azad News India posts news and promotions. Your email address will not be used for any other purpose, and you can unsubscribe at any time.

Contact The Business

Send a message to Azad News India:

Videos

Share


Other News & Media Websites in Mansa

Show All