jagda punjab

jagda punjab News media jagda punjab
contact for news and interviews
89686 62992

ਵਿਆਹ ਸ਼ਾਦੀਆਂ ਲਈ ਆਫਰ ਸ਼ੁਰੂ ਹਨ ਜਿਹਨਾਂ ਨੂੰ ਵੀ ਅਤਰ, ਊਦ, ਪਰਫਿਊਮ ਦੀ ਲੋੜ ਹੈ ਉਹ shop ਤੇ visit ਕਰ ਸਕਦੇ ਹਨਪਤਾ:- ਬਾਰਾਂ ਹੱਟਾ ਚੌਕ, ਜਿੰਪ...
02/02/2025

ਵਿਆਹ ਸ਼ਾਦੀਆਂ ਲਈ ਆਫਰ ਸ਼ੁਰੂ ਹਨ ਜਿਹਨਾਂ ਨੂੰ ਵੀ ਅਤਰ, ਊਦ, ਪਰਫਿਊਮ ਦੀ ਲੋੜ ਹੈ ਉਹ shop ਤੇ visit ਕਰ ਸਕਦੇ ਹਨ
ਪਤਾ:- ਬਾਰਾਂ ਹੱਟਾ ਚੌਕ, ਜਿੰਪੀ ਟੈਲੀਕਾਮ ਦੇ ਸਾਹਮਣੇ, shop no. 6, ਮਾਨਸਾ, 8837524804

01/02/2025

ਤੁਹਾਡੇ ਸਹਿਯੋਗ ਨਾਲ ਜਲਦ '𝐏𝐎𝐃𝐂𝐀𝐒𝐓'ਸ਼ੁਰੂ ਕਰ ਰਹੇ ਹਾਂ!

ਦੁੱਖਦਾਇਕ ਘਟਨਾ
01/02/2025

ਦੁੱਖਦਾਇਕ ਘਟਨਾ

ਸਮਾਜ ਸੇਵੀ ਧੰਨਜੀਤ ਭੀਖੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆ!
31/01/2025

ਸਮਾਜ ਸੇਵੀ ਧੰਨਜੀਤ ਭੀਖੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆ!


30/01/2025

ਆਰਕੈਸਟਰਾ ਲੜਕੀਆ ਨੂੰ ਮਾੜਾ ਕਹਿਣ ਤੇ ਖੁੱਲ੍ਹਕੇ ਬੋਲਿਆ ਨੌਜਵਾਨ ਹਰਦੀਪ ਸਿੰਘ

ਡਾ. ਅਰਵਿੰਦ ਪਾਲ ਸਿੰਘ ਨੇ ਬਤੌਰ ਸਿਵਲ ਸਰਜਨ ਮਾਨਸਾ ਦਾ ਅਹੁਦਾ ਸੰਭਾਲਿਆ
29/01/2025

ਡਾ. ਅਰਵਿੰਦ ਪਾਲ ਸਿੰਘ ਨੇ ਬਤੌਰ ਸਿਵਲ ਸਰਜਨ ਮਾਨਸਾ ਦਾ ਅਹੁਦਾ ਸੰਭਾਲਿਆ

29/01/2025

ਨਹਿਰੂ ਯੁਵਾ ਕੇਂਦਰ ਮਾਨਸਾ ਅਤੇ ਬਾਬਾ ਨਾਥ ਸਪੋਰਟਸ ਐਂਡ ਵੈਲਫੇਅਰ ਕਲੱਬ ਕੁਲੈਹਰੀ ਵੱਲੋਂ ਜਿਲਾ ਪੱਧਰੀ ਸਪੋਰਟਸ ਟੂਰਨਾਮੈਂਟ ਦਾ ਆਯੋਜਨ

ਕਰੋ ਦਰਸ਼ਨ ਜੀ ਸਚਖੰਡ ਸ਼੍ਰੀ ਹਜ਼ੂਰ ਸਾਹਿਬ ਜੀ
29/01/2025

ਕਰੋ ਦਰਸ਼ਨ ਜੀ ਸਚਖੰਡ ਸ਼੍ਰੀ ਹਜ਼ੂਰ ਸਾਹਿਬ ਜੀ

29/01/2025

ਮਾਨਸਾ ਖੁਰਦ ਦੀ ਸਰਪੰਚ ਸਿਮਰਨਜੀਤ ਕੌਰ ਦੇ ਪਤੀ ਸੋਨੀ ਸਿੰਘ ਦੇ ਅਣਪਛਾਤਿਆ ਵਿਆਕਤੀ ਨੇ ਕੀਤਾ ਹਮਲਾ ਹਾਲਤ ਗੰਭੀਰ ,ਸਿਵਲ ਹਸਪਤਾਲ ਮਾਨਸਾ ਐਮਰਜੈਂਸੀ 'ਚ ਕੀਤਾ ਦਾਖਿਲ

ਮੀਡੀਆ ਕਲੱਬ ਦੇ ਸਾਬਕਾ ਪ੍ਰਧਾਨ ਸੰਜੀਵ ਸਿੰਗਲਾ ਨੂੰ ਮਾਰਕਫੈਡ ਸਰਦੂਲਗੜ੍ਹ ਦਾ ਡਾਇਰੈਕਟਰ ਬਣਨ ਤੇ ਲੱਖ ਲੱਖ ਮੁਬਾਰਕਾਂ
28/01/2025

ਮੀਡੀਆ ਕਲੱਬ ਦੇ ਸਾਬਕਾ ਪ੍ਰਧਾਨ ਸੰਜੀਵ ਸਿੰਗਲਾ ਨੂੰ ਮਾਰਕਫੈਡ ਸਰਦੂਲਗੜ੍ਹ ਦਾ ਡਾਇਰੈਕਟਰ ਬਣਨ ਤੇ ਲੱਖ ਲੱਖ ਮੁਬਾਰਕਾਂ

27/01/2025

ਮਾਲਵੇ ਦੀ ਉੱਘੀ ਗਾਇਕਾ ਰੁਪਿੰਦਰ ਰਿੰਪੀ ਨੇ ਗਾਇਆ ਸ਼੍ਰੀ ਗੁਰੂ ਰਵਿਦਾਸ ਜੀ ਦੇ ਦਿਹਾੜੇ ਨੂੰ ਮੁੱਖ ਰੱਖਦਿਆ ਗੀਤ ਸੁਣੋ!

#ਜਾਗਦਾ

27/01/2025

ਅਨੌਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹਰ ਸਾਲ ਦੀ ਤਰ੍ਹਾਂ ਪਿੰਡ ਅਤਲਾ ਖੁਰਦ ਗੁਰੂਦਵਾਰਾ ਬਾਬਾ ਜੀਵਨ ਸਿੰਘ ਜੀ ਵਿਖੇ ਮਨਾਇਆ ਗਿਆ।

27/01/2025

ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਭਾਈ ਸੁਖਚੈਨ ਸਿੰਘ ਅਤਲਾ ਵੱਲੋਂ ਗੁਰਮਤਿ ਸਮਾਗਮ ਲਾਈਵ

ਉੱਘੇ ਸਮਾਜ ਸੇਵੀ ਰਾਜਵਿੰਦਰ ਸਿੰਘ ਰਾਜੂ ਬਾਬਾ ( ਜਟਾਣੇ ਵਾਲੇ) ਦੇ ਬੇਟੇ ਲਖਵਿੰਦਰ ਸਿੰਘ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆ।
27/01/2025

ਉੱਘੇ ਸਮਾਜ ਸੇਵੀ ਰਾਜਵਿੰਦਰ ਸਿੰਘ ਰਾਜੂ ਬਾਬਾ ( ਜਟਾਣੇ ਵਾਲੇ) ਦੇ ਬੇਟੇ ਲਖਵਿੰਦਰ ਸਿੰਘ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆ।

ਧੰਨ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਦੀ ਸਮੂਹ ਸੰਗਤ ਨੂੰ ਲੱਖ -ਲੱਖ ਵਧਾਈਆ 🙏
27/01/2025

ਧੰਨ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਦੀ ਸਮੂਹ ਸੰਗਤ ਨੂੰ ਲੱਖ -ਲੱਖ ਵਧਾਈਆ 🙏

ਸ਼੍ਰੋਮਣੀ ਅਕਾਲੀ ਦਲ ਫਤਿਹ ਦੇ ਕੌਮੀ ਜਰਨਲ ਸਕੱਤਰ ਅਤੇ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਕੌਮੀ ਜਨਰਲ ਸਕੱਤਰ ਭਾਈ ਸੁਖਚੈਨ ਸਿੰਘ ਅਤਲਾ ਨੂੰ  #ਜਾਗਦਾ...
27/01/2025

ਸ਼੍ਰੋਮਣੀ ਅਕਾਲੀ ਦਲ ਫਤਿਹ ਦੇ ਕੌਮੀ ਜਰਨਲ ਸਕੱਤਰ ਅਤੇ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਕੌਮੀ ਜਨਰਲ ਸਕੱਤਰ ਭਾਈ ਸੁਖਚੈਨ ਸਿੰਘ ਅਤਲਾ ਨੂੰ #ਜਾਗਦਾ ਪੰਜਾਬ ਦੀ ਟੀਮ ਵੱਲੋਂ ਉਹਨਾਂ ਦੇ ਜਨਮ ਦਿਨ 'ਤੇ ਬਹੁਤ ਬਹੁਤ ਵਧਾਈਆ।

26/01/2025

ਦਿਨ ਦਿਹਾੜੇ ਲੜਕੀਆ ਤੋਂ ਮੋਬਾਈਲ ਖੋ ਕੇ ਭੱਜਿਆ, ਵੀਡੀਓ CCTV 'ਚ ਕੈਦ

Address

Back Sidègill Petrol Pump Mansa Khurd
Mansa
151505

Telephone

+918968662992

Website

Alerts

Be the first to know and let us send you an email when jagda punjab posts news and promotions. Your email address will not be used for any other purpose, and you can unsubscribe at any time.

Contact The Business

Send a message to jagda punjab:

Videos

Share