Fast News Mansa

Fast News Mansa Daily Update Mansa News..

30/01/2025

ਮਾਨਸਾ ਸੀਵਰੇਜ ਬੋਰਡ ਦੇ ਖਿਲਾਫ ਧਰਨੇ ਲੱਗੇ ਨੂੰ ਅੱਜ ਹੋਏ 95 ਦਿਨ ਜਲਦ ਹੀ ਡੀਸੀ ਦਫਤਰ ਦਾ ਕੀਤਾ ਜਾਵੇਗਾ ਘਰਾਓ

26/01/2025

ਮਾਨਸਾ ਵਿੱਚ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਅੱਜ ਸ਼ਹਿਰ ਵਾਸੀਆਂ ਵੱਲੋਂ ਰੋਸ ਮਾਰਚ ਕੱਢਿਆ ਗਿਆ।

26/01/2025

ਮਾਨਸਾ ਦੇ ਲੋਕਾਂ ਨੇ ਆਪ ਸਰਕਾਰ ਦੇ ਖਿਲਾਫ ਕੱਢੀ ਭੜਾਸ

26/01/2025

ਸੀਵਰੇਜ ਬੋਰਡ ਦੇ ਖਿਲਾਫ ਸਾਰਾ ਸ਼ਹਿਰ ਪ੍ਰਦਰਸ਼ਨ ਕਰ ਰਿਹਾ

24/01/2025

ਮਾਨਸਾ ਸੀਵਰੇਜ ਬੋਰਡ ਦੇ44ਕਰੋੜ ਵਾਲਾ ਸੱਚ

24/01/2025

ਮਾਨਸਾ 12 ਹੱਟਾ ਚੌਂਕ ਵਿੱਚ ਬਰਤਨਾਂ ਦੀ ਦੁਕਾਨ ਨੂੰ ਲੱਗੀ ਅੱਗ ਦੁਕਾਨਦਾਰਾਂ ਨੇ ਦਿੱਤਾ ਧਰਨਾ

ਰਾਤ ਮਾਨਸਾ ਦੇ 12 ਹੱਟਾ ਚੌਂਕ ਬਰਤਨਾ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ ਮਾਲੀ ਨੁਕਸਾਨ ਹੋਇਆ
24/01/2025

ਰਾਤ ਮਾਨਸਾ ਦੇ 12 ਹੱਟਾ ਚੌਂਕ ਬਰਤਨਾ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ ਮਾਲੀ ਨੁਕਸਾਨ ਹੋਇਆ

ਜੰਮੂ-ਕਸ਼ਮੀਰ ਦੇ ਕੁੱਪਵਾੜਾ ਵਿਖੇ ਦਹਿਸ਼ਤਗਰਦਾਂ ਵੱਲੋਂ ਕੀਤੀ ਗੋਲੀਬਾਰੀ ਦੌਰਾਨ ਮੇਰੇ ਆਪਣੇ ਹਲਕੇ  ਮਾਨਸਾ ਦੇ ਪਿੰਡ ਅਕਲੀਆ ਦਾ 24 ਸਾਲਾਂ ਅਗਨੀਵੀਰ...
23/01/2025

ਜੰਮੂ-ਕਸ਼ਮੀਰ ਦੇ ਕੁੱਪਵਾੜਾ ਵਿਖੇ ਦਹਿਸ਼ਤਗਰਦਾਂ ਵੱਲੋਂ ਕੀਤੀ ਗੋਲੀਬਾਰੀ ਦੌਰਾਨ ਮੇਰੇ ਆਪਣੇ ਹਲਕੇ ਮਾਨਸਾ ਦੇ ਪਿੰਡ ਅਕਲੀਆ ਦਾ 24 ਸਾਲਾਂ ਅਗਨੀਵੀਰ ਜਵਾਨ ਲਵਪ੍ਰੀਤ ਸਿੰਘ ਸ਼ਹੀਦ ਹੋ ਗਿਆ ਹੈ। ਪਰਿਵਾਰ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦੇ ਹਾਂ। ਬਹਾਦਰ ਜਵਾਨ ਦੇ ਦੇਸ਼ ਪ੍ਰਤੀ ਹੌਸਲੇ ਤੇ ਸਿਦਕ ਨੂੰ ਦਿਲੋਂ ਸਲਾਮ ਕਰਦੇ ਹਾਂ।

ਮਾਨਸਾ ਸੀਵਰੇਜ ਦਾ ਗੰਦਾ ਪਾਣੀ ਹੁਣ ਕੋਰਟ ਕੰਪਲਕਸ ਵਿੱਚ ਵੀ ਭਰ ਗਇਆ ਹੈ ਨਗਰ ਕੌਂਸਲ ਮਾਨਸਾ ਦਾ ਕਹਿਣਾ ਲੋਕਾਂ ਜਿਮੇਵਾਰ ਪਾਣੀ ਘੱਟ ਡੋਲਣ ਪੱਕਾ ਹੱ...
19/01/2025

ਮਾਨਸਾ ਸੀਵਰੇਜ ਦਾ ਗੰਦਾ ਪਾਣੀ ਹੁਣ ਕੋਰਟ ਕੰਪਲਕਸ ਵਿੱਚ ਵੀ ਭਰ ਗਇਆ ਹੈ ਨਗਰ ਕੌਂਸਲ ਮਾਨਸਾ ਦਾ ਕਹਿਣਾ ਲੋਕਾਂ ਜਿਮੇਵਾਰ ਪਾਣੀ ਘੱਟ ਡੋਲਣ ਪੱਕਾ ਹੱਲ

18/01/2025

ਮਾਨਸਾ ਸੀਵਰੇਜ ਦਾ ਪਾਣੀ ਤਿਨ ਕੋਣੀ ਤੇ ਭਰ ਗਿਆ ਹੈ ਬੱਸ ਦਿਆ ਸਵਾਰਿਆ ਨੂੰ ਜਾਣ ਖ਼ਤਰੇ ਚ ਪਾ ਕੇ ਬੱਸ ਤੇ ਚੜਨਾ ਪੈ ਰਿਹਾ ਹੈ।

26 ਜਨਵਰੀ ਨੂੰ ਕੋਈ ਵੀ ਮੰਤਰੀ ਮਾਨਸਾ ਵਿੱਚ ਨਹੀ  ਆ ਰਹੇ । ਅੰਦਰੂਨੀ ਸੂਤਰਾਂ ਤੋਂ ਇਸ ਦੇ  ਕਾਰਨ ਪਤਾ ਲੱਗੇ ਹਨ !  ਮਾਨਸਾ ਸ਼ਹਿਰ ਵਿੱਚ ਸੀਵਰੇਜ ਦ...
15/01/2025

26 ਜਨਵਰੀ ਨੂੰ ਕੋਈ ਵੀ ਮੰਤਰੀ ਮਾਨਸਾ ਵਿੱਚ ਨਹੀ ਆ ਰਹੇ । ਅੰਦਰੂਨੀ ਸੂਤਰਾਂ ਤੋਂ ਇਸ ਦੇ ਕਾਰਨ ਪਤਾ ਲੱਗੇ ਹਨ ! ਮਾਨਸਾ ਸ਼ਹਿਰ ਵਿੱਚ ਸੀਵਰੇਜ ਦੇ ਪਾਣੀ ਦੀ ਸਮੱਸਿਆ ਕਾਰਨ ਲੋਕ ਰੋਸ ਦਾ ਡਰ ਹੈ!

15/01/2025

ਮਾਨਸਾ ਸੀਵਰੇਜ ਬੋਰਡ ਦੇ ਖਿਲਾਫ ਵੀਰ ਨਗਰ ਮੁਹੱਲਾ ਦੀਆਂ ਔਰਤਾਂ ਨੇ
ਅੰਡਰ ਬ੍ਰਿਜ ਬੰਦ ਕਰਕੇ ਦਿੱਤਾ ਧਰਨਾ ਪ੍ਰਸਾਸਨ ਸੁੱਤਾ

14/01/2025

ਮਾਨਸਾ ਸੀਵਰੇਜ ਬੋਰਡ ਦੇ ਖਿਲਾਫ ਲੱਗੇ ਧਰਨੇ ਨੂੰ ਹੋਏ ਤਿੰਨ ਮਹੀਨੇ ਸਰਕਾਰ ਫੈਲ ਨਜ਼ਰ ਆ ਰਹੀ ਹੈ

13/01/2025

ਅੱਜ ਲੋੜੀ ਹੈ ਸੀਵਰੇਜ ਦੇ ਹਾਲਾਤ ਦੱਸੋ ਆਹ ਘਰ ਕਿਵੇਂ ਮਨਾਉਣਗੇ ਲੋੜੀ ਵਾਰਡ ਨੰਬਰ 7ਅਤੇ8

ਕਿਸਾਨਾਂ ਵੱਲੋਂ 10  ਨੂੰ ਪਿੰਡ ਪਿੰਡ ਫੂਕੇ ਜਾਣਗੇ ਮੋਦੀ ਸਰਕਾਰ ਦੇ ਪੁਤਲੇ
09/01/2025

ਕਿਸਾਨਾਂ ਵੱਲੋਂ 10 ਨੂੰ ਪਿੰਡ ਪਿੰਡ ਫੂਕੇ ਜਾਣਗੇ ਮੋਦੀ ਸਰਕਾਰ ਦੇ ਪੁਤਲੇ

02/01/2025

ਮਾਨਸਾ ਬੱਸ ਸਟੈਂਡ ਚੌਂਕ ਤੇ ਸੀਵਰੇਜ ਬੋਰਡ ਦੇ ਖਿਲਾਫ ਧਰਨਾ ਪਹੁੰਚਿਆ 67ਵੇਂ ਦਿਨ ਪ੍ਰਸ਼ਾਸਨ ਸੁੱਤਾ

Address

Mansa
Mansa
151505

Telephone

+917009825152

Website

Alerts

Be the first to know and let us send you an email when Fast News Mansa posts news and promotions. Your email address will not be used for any other purpose, and you can unsubscribe at any time.

Share