Vasda Punjab

Vasda Punjab Contact information, map and directions, contact form, opening hours, services, ratings, photos, videos and announcements from Vasda Punjab, Media/News Company, Ludhiana.
(1)

ਲਾਡੋਵਾਲ ਟੋਲ ਪਲਾਜ਼ੇ 'ਤੇ ਕਿਸਾਨਾਂ ਦਾ ਧਰਨਾ ਤੀਜੇ ਦਿਨ ਵੀ ਜਾਰੀ | Vasda Punjab
18/06/2024

ਲਾਡੋਵਾਲ ਟੋਲ ਪਲਾਜ਼ੇ 'ਤੇ ਕਿਸਾਨਾਂ ਦਾ ਧਰਨਾ ਤੀਜੇ ਦਿਨ ਵੀ ਜਾਰੀ | Vasda Punjab

ਦੁਪਹਿਰ 12 ਵਜੇ ਸਾਰੇ ਜ਼ਿਲ੍ਹਿਆਂ ਦੇ SSP ਨਾਲ CM ਮਾਨ ਕਰਨਗੇ ਮੀਟਿੰਗ | Vasda Punjab
18/06/2024

ਦੁਪਹਿਰ 12 ਵਜੇ ਸਾਰੇ ਜ਼ਿਲ੍ਹਿਆਂ ਦੇ SSP ਨਾਲ CM ਮਾਨ ਕਰਨਗੇ ਮੀਟਿੰਗ | Vasda Punjab

ਮੈ ਗਰੀਬ ਸਚੁ ਟੇਕ ਤੂੰਮੇਰੇ ਸਤਿਗੁਰ ਪੂਰੇ ||
18/06/2024

ਮੈ ਗਰੀਬ ਸਚੁ ਟੇਕ ਤੂੰ
ਮੇਰੇ ਸਤਿਗੁਰ ਪੂਰੇ ||

17/06/2024

ਕੀ ਅਕਾਲੀਆਂ ਲਈ ਸੰਕਟ ਮੋਚਨ ਬਣੇਗੀ ਗਿੱਦੜਵਾਹਾ ਚੋਣ ?
ਆਪ ਉਮੀਦਵਾਰ ਭਗਤ ਨੂੰ ਮਿਲੇਗਾ ਬਾਪ ਦਾ ਸਾਥ
ਭਾਜਪਾ ਨੇ ਅੰਗੂਰਾਲ ਨੂੰ ਬਣਾਇਆ ਉਮੀਦਵਾਰ | Vasda Punjab

17/06/2024

Dubai 'ਚ ਫਾਂਸੀ ਦੀ ਸਜ਼ਾ ਤੋਂ ਬਚਿਆ ਪੰਜਾਬੀ ਨੌਜਵਾਨ
9 ਸਾਲ ਬਾਅਦ ਏਅਰਪੋਰਟ 'ਤੇ ਹੋਈ ਮਾਂ-ਪੁੱਤ ਦੀ ਮੁਲਾਕਾਤ | Vasda Punjab

ਭਾਜਪਾ ਨੇ Sheetal Angural ਨੂੰ ਜਲੰਧਰ ਪੱਛਮੀ ਜ਼ਿਮਨੀ ਚੋਣ ਲਈ ਐਲਾਨਿਆ ਉਮੀਦਵਾਰ | Vasda Punjab
17/06/2024

ਭਾਜਪਾ ਨੇ Sheetal Angural ਨੂੰ ਜਲੰਧਰ ਪੱਛਮੀ ਜ਼ਿਮਨੀ ਚੋਣ ਲਈ ਐਲਾਨਿਆ ਉਮੀਦਵਾਰ | Vasda Punjab

17/06/2024

ਸੁਣੋ ਲੋਕਾਂ ਦੇ ਮੂੰਹੋਂ ਕੀ ਹੈ Punjab ਵਿਚ ਨਸ਼ਿਆਂ ਦੀ ਸਥਿਤੀ | Vasda Punjab

ਈਦ ਮੌਕੇ MP ਗੁਰਜੀਤ ਔਜਲਾ ਨੇ ਮੁਸਲਿਮ ਭਾਈਚਾਰੇ ਨੂੰ ਦਿੱਤੀ ਮੁਬਾਰਕਬਾਦ
17/06/2024

ਈਦ ਮੌਕੇ MP ਗੁਰਜੀਤ ਔਜਲਾ ਨੇ ਮੁਸਲਿਮ ਭਾਈਚਾਰੇ ਨੂੰ ਦਿੱਤੀ ਮੁਬਾਰਕਬਾਦ

ਵੱਡੀ ਖ਼ਬਰ: AAP ਨੇ ਜਲੰਧਰ ਪੱਛਮੀ ਦੇ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਉਮੀਦਵਾਰ ਦਾ ਕੀਤਾ ਐਲਾਨ
17/06/2024

ਵੱਡੀ ਖ਼ਬਰ: AAP ਨੇ ਜਲੰਧਰ ਪੱਛਮੀ ਦੇ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਉਮੀਦਵਾਰ ਦਾ ਕੀਤਾ ਐਲਾਨ

17/06/2024

ਦੇਸ਼ ਭਰ 'ਚ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਬਕਰੀਦ ਦਾ ਤਿਓਹਾਰ, ਦੇਖੋ ਸ੍ਰੀ ਮੁਕਤਸਰ ਸਾਹਿਬ ਤੋਂ Live ਤਸਵੀਰਾਂ | Vasda Punjab

ਦੁਪਹਿਰ 1 ਵਜੇ ਸਾਰੇ ਜ਼ਿਲ੍ਹਿਆਂ ਦੇ DC ਨਾਲ CM ਮਾਨ ਕਰਨਗੇ ਮੀਟਿੰਗ | Vasda Punjab
17/06/2024

ਦੁਪਹਿਰ 1 ਵਜੇ ਸਾਰੇ ਜ਼ਿਲ੍ਹਿਆਂ ਦੇ DC ਨਾਲ CM ਮਾਨ ਕਰਨਗੇ ਮੀਟਿੰਗ | Vasda Punjab

ਅਨਮੋਲ ਗਗਨ ਮਾਨ ਦੇ ਵਿਆਹ 'ਤੇ ਪਰਿਵਾਰ ਸਮੇਤ ਪਹੁੰਚੇ CM ਮਾਨ
17/06/2024

ਅਨਮੋਲ ਗਗਨ ਮਾਨ ਦੇ ਵਿਆਹ 'ਤੇ ਪਰਿਵਾਰ ਸਮੇਤ ਪਹੁੰਚੇ CM ਮਾਨ

ਸਾਬਕਾ CM ਚੰਨੀ ਨੇ ਸਮੂਹ ਦੇਸ਼ਵਾਸੀਆਂ ਨੂੰ ਈਦ-ੳਲ-ਅਜਹਾ (ਬਕਰੀਦ) ਦੀ ਦਿੱਤੀਆਂ ਵਧਾਈਆਂ | Vasda Punjab
17/06/2024

ਸਾਬਕਾ CM ਚੰਨੀ ਨੇ ਸਮੂਹ ਦੇਸ਼ਵਾਸੀਆਂ ਨੂੰ ਈਦ-ੳਲ-ਅਜਹਾ (ਬਕਰੀਦ) ਦੀ ਦਿੱਤੀਆਂ ਵਧਾਈਆਂ | Vasda Punjab

ਗੁਣੁ ਏਹੋ ਹੋਰੁ ਨਾਹੀ ਕੋਇ ॥ਨਾ ਕੋ ਹੋਆ ਨਾ ਕੋ ਹੋਇ ॥
17/06/2024

ਗੁਣੁ ਏਹੋ ਹੋਰੁ ਨਾਹੀ ਕੋਇ ॥
ਨਾ ਕੋ ਹੋਆ ਨਾ ਕੋ ਹੋਇ ॥

ਆਖਾ ਜੀਵਾ ਵਿਸਰੈ ਮਰਿ ਜਾਉ ॥ਆਖਣਿ ਅਉਖਾ ਸਾਚਾ ਨਾਉ ॥
16/06/2024

ਆਖਾ ਜੀਵਾ ਵਿਸਰੈ ਮਰਿ ਜਾਉ ॥
ਆਖਣਿ ਅਉਖਾ ਸਾਚਾ ਨਾਉ ॥

15/06/2024

Sukhbir ਨੇ ਲੱਭ ਲਿਆ Ayali ਦਾ ਬਦਲ !
ਕਿਹੜੇ ਲੀਡਰਾਂ ਨਾਲ ਸਾਧਿਆ ਸੰਪਰਕ ?
Dhindsa ਨੇ ਲੁਧਿਆਣਾ 'ਚ ਕੱਟਿਆ ਦੁਪਹਿਰਾ | Vasda Punjab

15/06/2024

ਪਹਾੜਾਂ ਦੀ ਸੈਰ ਕਰਨ ਗਿਆ Spanish ਜੋੜਾ ਹੋਇਆ ਕੁੱਟ'ਮਾਰ ਦਾ ਸ਼ਿ'ਕਾਰ
3 ਦਿਨ ਕੌਮਾਂ 'ਚ ਰਹਿਣ ਤੋਂ ਬਾਅਦ ਨੌਜਵਾਨ ਨੂੰ ਆਇਆ ਹੋਸ਼ | Vasda Punjab

ਚੋਣਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ Raghav Chadha ਨੇ ਉਮੀਦਵਾਰਾਂ ਨਾਲ ਕੀਤੀ ਮੀਟਿੰਗ | Vasda Punjab
15/06/2024

ਚੋਣਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ Raghav Chadha ਨੇ ਉਮੀਦਵਾਰਾਂ ਨਾਲ ਕੀਤੀ ਮੀਟਿੰਗ | Vasda Punjab

15/06/2024

ਫੇਰ ਇਕੱਠੀ ਹੋਈ Jatt & Juliet ਦੀ ਖੱਪੀ ਜੋੜੀ | Vasda Punjab

ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਚੰਡੀਗੜ੍ਹ ਵਿਖੇ ਭਾਜਪਾ ਦਫ਼ਤਰ 'ਚ ਹੋਇਆ ਨਿੱਘਾ ਸਵਾਗਤ | Vasda Punjab
15/06/2024

ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਚੰਡੀਗੜ੍ਹ ਵਿਖੇ ਭਾਜਪਾ ਦਫ਼ਤਰ 'ਚ ਹੋਇਆ ਨਿੱਘਾ ਸਵਾਗਤ | Vasda Punjab

15/06/2024

ਕੁਵੈਤ ਅਗ'ਨੀਕਾਂਡ 'ਚ ਹੁਸ਼ਿਆਰਪੁਰ ਦੇ 'ਹਿੰਮਤ ਰਾਏ' ਵੀ ਸ਼ਾਮਲ
ਪਰਿਵਾਰ ’ਚ ਇਕਲੌਤਾ ਕਮਾਉਣ ਵਾਲੇ ਸੀ 'ਹਿੰਮਤ ਰਾਏ' | Vasda Punjab

ਮੰਤਰੀ ਰਵਨੀਤ ਬਿੱਟੂ ਨੇ ਉਪ-ਰਾਸ਼ਟਰਪਤੀ ਜਗਦੀਪ ਧਨਖੜ ਨਾਲ ਕੀਤੀ ਮੁਲਾਕਾਤ | Vasda Punjab
15/06/2024

ਮੰਤਰੀ ਰਵਨੀਤ ਬਿੱਟੂ ਨੇ ਉਪ-ਰਾਸ਼ਟਰਪਤੀ ਜਗਦੀਪ ਧਨਖੜ ਨਾਲ ਕੀਤੀ ਮੁਲਾਕਾਤ | Vasda Punjab

ਜ਼ਿਮਨੀ ਚੋਣਾਂ ਲਈ CM ਮਾਨ ਦਾ ਦਾ ਵੱਡਾ ਫੈਸਲਾ | Vasda Punjab
15/06/2024

ਜ਼ਿਮਨੀ ਚੋਣਾਂ ਲਈ CM ਮਾਨ ਦਾ ਦਾ ਵੱਡਾ ਫੈਸਲਾ | Vasda Punjab

ਮੋਦੀ ਨੇ G7 ਸਿਖਰ ਸੰਮੇਲਨ ਦੌਰਾਨ Justin Trudeau ਤੇ Joe Biden ਨਾਲ ਕੀਤੀ ਮੁਲਾਕਾਤ | Vasda Punjab
15/06/2024

ਮੋਦੀ ਨੇ G7 ਸਿਖਰ ਸੰਮੇਲਨ ਦੌਰਾਨ Justin Trudeau ਤੇ Joe Biden ਨਾਲ ਕੀਤੀ ਮੁਲਾਕਾਤ | Vasda Punjab

14/06/2024

ਇਯਾਲੀ, ਢੀਂਡਸਾ ਤੇ ਹੋਰਾਂ ਨੇ ਜੋੜੇ ਸਿਰ !
ਹੋ ਗਈ ਨਵਾਂ ਪ੍ਰੋਗਰਾਮ ਦੇਣ ਦੀ ਤਿਆਰੀ | Vasda Punjab

14/06/2024

ਕਰੋੜਾਂ ਰੁਪਏ ਦੀ ਲਾਗਤ ਨਾਲ ਬਣਿਆ ਸੀ ਹਸਪਤਾਲ
ਇੰਨੇ ਸਾਲਾਂ ਬਾਅਦ ਵੀ ਨਹੀਂ ਖੁੱਲੇ ਲੋਕਾਂ ਲਈ ਹਸਪਤਾਲ ਦੇ ਦਰਵਾਜ਼ੇ | Vasda Punjab

ਗੁਰਦੁਆਰਾ ਬਾਬਾ ਸ਼ਹੀਦਾਂ ਸਾਹਿਬ ਵਿਖੇ ਨਤਮਸਤਕ ਹੋਏ ਚਰਨਜੀਤ ਸਿੰਘ ਚੰਨੀ | Vasda Punjab
14/06/2024

ਗੁਰਦੁਆਰਾ ਬਾਬਾ ਸ਼ਹੀਦਾਂ ਸਾਹਿਬ ਵਿਖੇ ਨਤਮਸਤਕ ਹੋਏ ਚਰਨਜੀਤ ਸਿੰਘ ਚੰਨੀ | Vasda Punjab

14/06/2024

ਗੁਰਦਾਸਪੁਰ ਦੇ ਕਾਰੋਬਾਰੀ ਨਾਲ ਹੋਇਆ ਵੱਡਾ ਸਕੈਮ
ਗੋਲਡ ਲੋਨ ਦੇ ਨਾਂ 'ਤੇ ਹੋਈ ਲੱਖਾਂ ਦੀ ਠੱਗੀ | Vasda Punjab

ਮੰਤਰੀ ਰਵਨੀਤ ਬਿੱਟੂ ਨੇ ਨਵੀਂ ਦਿੱਲੀ ਵਿਖੇ ਸੀਨੀਅਰ ਅਧਿਕਾਰੀ ਨਾਲ ਕੀਤੀ ਮੀਟਿੰਗ | Vasda Punjab
14/06/2024

ਮੰਤਰੀ ਰਵਨੀਤ ਬਿੱਟੂ ਨੇ ਨਵੀਂ ਦਿੱਲੀ ਵਿਖੇ ਸੀਨੀਅਰ ਅਧਿਕਾਰੀ ਨਾਲ ਕੀਤੀ ਮੀਟਿੰਗ | Vasda Punjab

14/06/2024

ਸਮਰਾਲਾ 'ਚ ਪ੍ਰਵਾਸੀ ਮਜ਼ਦੂਰ ਨੇ ਕੀਤੀ ਖੁਦ'ਕੁਸ਼ੀ
ਪਤਨੀ ਨਾਲ ਘਰੇਲੂ ਝ'ਗੜੇ ਤੋਂ ਸੀ ਪਰੇ'ਸ਼ਾਨ | Vasda Punjab

Address

Ludhiana

Telephone

+919041755531

Website

Alerts

Be the first to know and let us send you an email when Vasda Punjab posts news and promotions. Your email address will not be used for any other purpose, and you can unsubscribe at any time.

Contact The Business

Send a message to Vasda Punjab:

Videos

Share