Andaz Khabar

Andaz Khabar ELECTRONIC MEDIA & NEWS PAPER

06/07/2024

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ
ਲੁਧਿਆਣਾ ਦੇ ਸਮਰਾਲਾ ਚੌਂਕ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ।

10/03/2024

ਲੁਧਿਆਣਾ ਦੇ ਰੱਖ ਬਾਗ ਦੇ ਸਾਂਭ ਸੰਭਾਲ ਨੂੰ ਲੈਕੇ ਬੁਧੀਜੀਵੀ ਇੱਕ ਮੰਚ ਤੇ ਹੋਏ ਇੱਕਠੇ ....
ਪਕਸ਼ੀ ਸੇਵਾ ਸੋਸਾਇਟੀ ਤੇ ਸ਼ਹਿਰ ਦੇ ਪ੍ਰਮੁੱਖ ਬੁਧੀਜੀਵੀਆਂ ਨੇ ਕੋਰਟ ਨੂੰ ਫੈਸਲਾ ਬਦਲਣ ਲਈ ਕੀਤੀ ਅਪੀਲ...
ਜਿਕਰਯੋਗ ਹੈ ਕਿ ਰੱਖ ਬਾਗ਼ ਦੀ ਸਾਂਭ ਸੰਭਾਲ ਕਰ ਰਿਹਾ ਸੀ ਹੀਰੋ ਸਾਈਕਲ...
ਕੋਰਟ ਨੇ ਹੀਰੋ ਸਾਈਕਲ ਤੋਂ ਵਾਪਿਸ ਲਈ ਰੱਖ ਬਾਗ ਦੇ ਸਾਂਭ ਸੰਭਾਲ ਦੀ ਜੁਮੇਵਾਰੀ ...
ਪਕਸ਼ੀ ਸੇਵਾ ਸੋਸਾਇਟੀ ਨਗਰ ਨਿਗਮ ਦੇ ਕਮਿਸ਼ਨਰ ਨੂੰ ਵੀ ਦੇਵੇਗੀ ਮੰਗ ਪੱਤਰ....

09/03/2024

ਠਾਣੇ ਦਾ ਇਲਾਕਾ ਸੁਧਾਰਨ ਤੋਂ ਬਾਦ ਕਿਹੜੀ ਵੱਡੀ ਜੁਮੇਵਾਰੀ ਮਿਲੀ ਐੱਸ ਐਚ ਓ ਸਾਹਿਬ ਨੂੰ ?

04/03/2024

Kamla Lotia Collage ਚ ਵੋਕੇਸ਼ਨ ਚ ਸ਼ਾਮਿਲ ਵਿਦਿਆਰਥੀਆਂ ਨੇ ਡਿਗਰੀਆਂ ਲੈਂਦੇ ਜਤਾਈ ਖੁਸ਼ੀ

ਲੁਧਿਆਣਾ ਦੇ ਕਮਲਾ ਲੋਟੀਆ ਕਾਲੇਜ ਚ ਕਰਵਾਇਆ ਗਿਆ ਸਮਾਗਮ
ਇਸ ਮੌਕੇ ਵਿਦਿਆਰਥੀਆਂ ਨੂੰ ਵੰਡੀਆਂ ਗਈਆਂ ਡਿਗਰੀਆਂ
ਵੋਕੇਸ਼ਨ ਚ ਸ਼ਾਮਿਲ ਵਿਦਿਆਰਥੀਆਂ ਨੇ ਡਿਗਰੀਆਂ ਲੈਂਦੇ ਜਤਾਈ ਖੁਸ਼ੀ

Engagement
22/02/2024

Engagement

Kaju bhujia with tea
06/12/2023

Kaju bhujia with tea

29/11/2023

https://youtu.be/MQ8gypGbDzM

ਪੰਜਾਬ 'ਚ ਕਿਉਂ ਨਹੀਂ ਰੁਕ ਰਹੇ ਬੇਅਦਬੀਆਂ ਦੇ ਮਾਮਲੇ ?
ਭੀੜ-ਭਾੜ ਵਾਲੇ ਇਲਾਕੇ 'ਚ ਪ੍ਰਸ਼ਾਸਨ ਅੱਖਾਂ ਮੀਚ ਕੇ ਕਿਉਂ ਬੈਠਾ ?
ਤਾਜ਼ਾ ਮਾਮਲਾ ਲੁਧਿਆਣਾ ਦੀ ਨਵੀ ਕਚਹਿਰੀ ਦੇ ਪਿੱਛੇ ਬਣੇ ਗੇਟ ਦਾ
ਕੀ ਪ੍ਰਸ਼ਾਸਨ ਬੇਅਦਬੀ ਮਾਮਲੇ ਤੇ ਕਰ ਰਿਹਾ ਕਿਸੀ ਵੱਡੀ ਵਾਰਦਾਤ ਦੀ ਉਡੀਕ ?
ਕੀ ਪ੍ਰਸ਼ਾਸਨ ਕਦੇ ਬੇਅਦਬੀਆਂ ਦੇ ਮਾਮਲੇ ਰੋਕ ਪਾਏਗੀ ?

07/11/2023

ਨਸ਼ਿਆਂ ਦੇ ਨਾਂ ਤੇ ਵਗਦੇ ਛੇਵੇਂ ਦਰਿਆ ਨੂੰ ਠੱਲ ਪਾਉਣ ਲਈ ਕੀਤਾ ਜਾ ਰਿਹਾ ਉਪਰਾਲਾ
16 ਨਵੰਬਰ ਨੂੰ ਲੁਧਿਆਣਾ ਪੁਲਿਸ ਵਲੋਂ ਕੱਢੀ ਜਾ ਰਹੀ ਹੈ ਸਾਈਕਲ ਰੈਲੀ
ਪੁਲਿਸ ਕਮਿਸ਼ਨਰ ਲੁਧਿਆਣਾ ਮਨਦੀਪ ਸਿੰਘ ਸਿੱਧੂ ਕਰਨਗੇ ਰੈਲੀ ਅਗੁਵਾਈ
ਆਮ ਲੋਕਾਂ ਨੂੰ ਵੀ ਰੈਲੀ 'ਚ ਹਿੱਸਾ ਲੈਣ ਦੀ ਕੀਤੀ ਗਈ ਅਪੀਲ

https://youtu.be/YMeHv_tWWtk

24/10/2023

ਸਾਵਧਾਨ
ਜੇਕਰ ਤੁਸੀਂ ਵੀ ਕਿਸੇ ਨੂੰ ਦੇ ਰਹੋ ਖਾਲੀ ਚੈਕ ( cheque ) ਤਾਂ ਹੋ ਜਾਓ ਸਾਵਧਾਨ । ਕਿਵੇ ਅਮਾਨਤ ਵਿੱਚ ਹੁੰਦੀ ਹੈ ਖਨਾਮਤ ?
ਪੂਰੀ ਖਬਰ ਦੇਖੋ ਜਲਦੀ ਹੀ ਧੋਖਾ ਖਾਦੇ ਹੋਏ ਲੋਕਾਂ ਦੀ ਜ਼ੁਬਾਨੀ ।

ਆਸਾਮ ਦੀ ਜੇਲ 'ਚ' ਬੰਦ ਅਮ੍ਰਿਤਪਾਲ ਬਾਰੇ ਉਸਦੀ ਮਾਂ ਵਲੋਂ ਕੀਤੀ ਅਪੀਲ ਨੂੰ ਤੁਸੀਂ ਕਿਵੇਂ ਦੇਖਦੇ ਹੋ ?
05/10/2023

ਆਸਾਮ ਦੀ ਜੇਲ 'ਚ' ਬੰਦ ਅਮ੍ਰਿਤਪਾਲ ਬਾਰੇ ਉਸਦੀ ਮਾਂ ਵਲੋਂ ਕੀਤੀ ਅਪੀਲ ਨੂੰ ਤੁਸੀਂ ਕਿਵੇਂ ਦੇਖਦੇ ਹੋ ?

03/10/2023

ਆਮ ਆਦਮੀ ਪਾਰਟੀ ਮਹਿਲਾ ਵਿੰਗ ਦੀ ਜ਼ਿਲਾ ਪ੍ਰਧਾਨ ਹੈ ਨੀਤੂ ਵੋਹਰਾ
ਨਗਰ ਨਿਗਮ ਚੋਣਾਂ 'ਚ ਪਾਰਟੀ ਜਿਥੇ ਮਰਜ਼ੀ ਚਾਹੇ ਲਗਾਵੇ ਡਿਊਟੀ : ਨੀਤੂ ਵੋਹਰਾ
ਮੈਂ ਹਮੇਸ਼ਾ ਪਾਰਟੀ ਦੇ ਨਾਲ ਸੀ, ਹਾਂ ਅਤੇ ਰਹਾਂਗੀ : ਨੀਤੂ ਵੋਹਰਾ
ਦਿੱਲੀ ਤੋਂ ਟਿਕਟ ਲਿਆਉਣ ਵਾਲੇ ਬੋਲ ਰਹੇ ਨੇ ਝੂਠ, ਪਾਰਟੀ ਸਰਵੇ ਦੇ ਅਧਾਰ ਤੇ ਦੇਵੇਗੀ ਟਿਕਟ : ਨੀਤੂ ਵੋਹਰਾ
Exclusive Interview ਨੀਤੂ ਵੋਹਰਾ { ਜ਼ਿਲਾ ਪ੍ਰਧਾਨ ਮਹਿਲਾ ਵਿੰਗ ਆਪ }

ਦਿੱਲੀ ਤੋਂ ਟਿਕਟ ਲਿਆਉਣ ਵਾਲੇ ਬੋਲ ਰਹੇ ਨੇ ਝੂਠ, ਪਾਰਟੀ ਸਰਵੇ ਦੇ ਅਧਾਰ ਤੇ ਦੇਵੇਗੀ ਟਿਕਟ : ਨੀਤੂ ਵੋਹਰਾ

Album Desien Only Just rs. 25 086995 34567070094-46021DEV RAJ NARANG LUDHIANA
20/09/2023

Album Desien Only Just rs. 25
086995 34567
070094-46021
DEV RAJ NARANG LUDHIANA

08/09/2023

ਹਰ ਸਾਲ ਮਨਾਇਆ ਜਾਂਦਾ ਹੈ ਜਨ੍ਮਸ਼ਟਮੀ ਦਾ ਤਿਓਹਾਰ

ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਦਿਹਾੜੇ ਮਨਾਇਆ ਜਾਂਦਾ ਹੈ ਤਿਓਹਾਰ

ਜਨ੍ਮਸ਼ਟਮੀ ਦੇ ਦਿਹਾੜੇ ਖੂਬ ਸਜਾਏ ਜਾਂਦੇ ਹਨ ਮੰਦਿਰ

ਇਸ ਦਿਨ ਧਨੀਏ ਦੀ ਪੰਜੀਰੀ ਦਾ ਸ਼੍ਰੀ ਕ੍ਰਿਸ਼ਨ ਭਗਵਾਨ ਨੂੰ ਲਗਾਇਆ ਜਾਂਦਾ ਹੈ ਭੋਗ

21/08/2023

ਕੀ ਅੱਜ ਚਿਕਨ ਪੋਕਸ ਨੂੰ ਪਹਿਲਾਂ ( ਮਾਤਾ ਨਿਕਲੀ ) ਹੋਈ ਹੈ । ਕਹਿੰਦੇ ਸੀ
ਅਤੇ ਇਸਦਾ ਕੀ ਇਲਾਜ ਜਾਂ ਪਰਹੇਜ਼ ਹੈ

15/08/2023

Some lovely moment 15 augest 2023 in pavilion mall

11/08/2023

ਕਾਂਗਰੇਸ ਪਾਰਟੀ ਮੁੜ ਤੋਂ ਲੁਧਿਆਣਾ 'ਚ ਬਣਾਏਗੀ ਮੇਅਰ : ਕਪਿਲ ਕੋਛੜ
ਵਾਰਡ ਨੰਬਰ 29 ਤੋਂ ਕਪਿਲ ਕੋਛੜ ਨੂੰ ਕਾਂਗਰੇਸ ਪਾਰਟੀ ਦੇਵੇ ਟਿਕਟ : ਭੋਲਾ ਮਹਿਤਾ
ਕਾਂਗਰੇਸ ਪਾਰਟੀ ਦੇ ਵਫ਼ਾਦਾਰ ਸਿਪਾਹੀ ਨੇ ਕਪਿਲ ਕੋਛੜ : ਭੋਲਾ ਮਹਿਤਾ

05/08/2023

ਲੁਧਿਆਣਾ ਪੁਲਿਸ ਕਮਿਸ਼ਨਰ ਨੇ ਮੁੜ ਦੁਹਰਾਇਆ 'ਸੱਭ ਫੜੇ ਜਾਣਗੇ"

ਲੁਧਿਆਣਾ ਪੁਲਿਸ ਨੇ 11 ਪਿਸਤੌਲਾਂ ਸਣੇ 2 ਹੋਰ ਗੈਂਗਸਟਰ ਕੀਤੇ ਕਾਬੂ
ਪੁਲਿਸ ਨੇ 4 ਦਿਨਾਂ ਚ' ਗੈਂਗਸਟਰਾਂ ਦੇ ਵੱਡੇ ਗਰੁੱਪ ਨੂੰ ਕੀਤਾ ਕਾਬੂ
ਬਦਮਾਸ਼ਾਂ ਕੋਲੋਂ ਅਲੱਗ ਅਲੱਗ ਤਰ੍ਹਾਂ ਦੇ 22 ਪਿਸਤੌਲ ਕੀਤੇ ਕਾਬੂ

Dil nhi krta aaj bistar se uthane ka.....
01/08/2023

Dil nhi krta aaj bistar se uthane ka.....

ਸ਼੍ਰੀਦੇਵੀ ਦੀ ਕਿਹੜੀ ਫਿਲਮ ਤੁਹਾਨੂੰ ਸਭ ਤੋਂ ਵਧੀਆ ਲੱਗੀ
31/07/2023

ਸ਼੍ਰੀਦੇਵੀ ਦੀ ਕਿਹੜੀ ਫਿਲਮ ਤੁਹਾਨੂੰ ਸਭ ਤੋਂ ਵਧੀਆ ਲੱਗੀ

Me & my cutieee
28/07/2023

Me & my cutieee

24/07/2023

ਭਾਖੜਾ ਡੈਮ ਵਿਖੇ ਪਾਣੀ ਦੇ ਪੱਧਰ ਦਾ ਜਾਇਜ਼ਾ ਲੈਣ ਪਹੁੰਚੇ ਹਾਂ...

Address

Ludhiana
141008

Alerts

Be the first to know and let us send you an email when Andaz Khabar posts news and promotions. Your email address will not be used for any other purpose, and you can unsubscribe at any time.

Contact The Business

Send a message to Andaz Khabar:

Videos

Share