Vijay singh 39

Vijay singh 39 social worker (ward no -39)

11/12/2023
ਰੋਜ਼ਾਨਾ ਦੀ ਤਰ੍ਹਾਂ ਐਡਵੋਕੇਟ ਕਮਲਜੀਤ ਕੌਰ ਸੰਗਤਾਂ ਦੀਆਂ ਸਮਸਿਆਵਾਂ ਸੁਣਿਆ ਤੇ ਮੋਕੇ ਤੇ ਹੱਲ ਕੀਤਾ
07/12/2023

ਰੋਜ਼ਾਨਾ ਦੀ ਤਰ੍ਹਾਂ ਐਡਵੋਕੇਟ ਕਮਲਜੀਤ ਕੌਰ ਸੰਗਤਾਂ ਦੀਆਂ ਸਮਸਿਆਵਾਂ ਸੁਣਿਆ ਤੇ ਮੋਕੇ ਤੇ ਹੱਲ ਕੀਤਾ

27/11/2023
"ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ। ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ।"  ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ...
27/11/2023

"ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।
ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ।"

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 554ਵੇਂ ਪ੍ਕਾਸ਼ ਪੁਰਬ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਹੋਣ ਜੀ । ਵਾਹਿਗੁਰੂ ਸਭ ਨੂੰ ਚੜ੍ਹਦੀਕਲਾ ਵਿੱਚ ਰੱਖਣ...!
#

ਏਕਜੋਤ ਯੂਥ ਵੈਲਫੇਅਰ ਸੋਸਾਇਟੀ (ਰਜਿ:) ਦੇ ਪ੍ਰਧਾਨ ਅਨਿਲ ਸ਼ਰਮਾ ਜੀ ਵਲੋਂ ਕਰਵਾਈ ਗਈ ਸਿੱਧ ਯੋਗੀ ਬਾਬਾ ਬਾਲਕ ਨਾਥ ਜੀ ਦੀ ਚੌਕੀ ਵਿੱਚ ਹਾਜ਼ਰੀ ਭਰ...
26/11/2023

ਏਕਜੋਤ ਯੂਥ ਵੈਲਫੇਅਰ ਸੋਸਾਇਟੀ (ਰਜਿ:) ਦੇ ਪ੍ਰਧਾਨ ਅਨਿਲ ਸ਼ਰਮਾ ਜੀ ਵਲੋਂ ਕਰਵਾਈ ਗਈ ਸਿੱਧ ਯੋਗੀ ਬਾਬਾ ਬਾਲਕ ਨਾਥ ਜੀ ਦੀ ਚੌਕੀ ਵਿੱਚ ਹਾਜ਼ਰੀ ਭਰਨ ਦਾ ਮੌਕਾ ਮਿਲਿਆ ..

ਸੰਵਿਧਾਨ ਦਿਵਸ ਦੀਆਂ ਸਮੂਹ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ
26/11/2023

ਸੰਵਿਧਾਨ ਦਿਵਸ ਦੀਆਂ ਸਮੂਹ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ

ਪੰਜਾਬੀ ਲੋਕ ਗਾਇਕ ਮੇਰੇ ਵੀਰ ਮਲਕੀਅਤ ਸਿੰਘ ਮੰਗਾਂ ਜੀ ਦੀ ਬੇਟੀ ਦੇ ਵਿਆਹ ਸਮਾਗਮ ਦੌਰਾਨ ਵਿਰਸਾ ਪੰਜਾਬ ਦੀ ਟੀਮ ਦੇ ਮੈਂਬਰ
25/11/2023

ਪੰਜਾਬੀ ਲੋਕ ਗਾਇਕ ਮੇਰੇ ਵੀਰ ਮਲਕੀਅਤ ਸਿੰਘ ਮੰਗਾਂ ਜੀ ਦੀ ਬੇਟੀ ਦੇ ਵਿਆਹ ਸਮਾਗਮ ਦੌਰਾਨ ਵਿਰਸਾ ਪੰਜਾਬ ਦੀ ਟੀਮ ਦੇ ਮੈਂਬਰ

24/11/2023

ਜ਼ਰਾ ਸੋਚੋ
ਨੋਟਾ (NOTA)ਨੂੰ ਸੰਵਿਧਾਨਿਕ ਮਾਨਤਾ ਮਿਲੇ।
ਕੁਝ ਲੋਕ ਅਪਣਾ ਗ਼ੁੱਸਾ ਕੱਢਣਾ ਚਾਹੁੰਦੇ ਵੋਟਾਂ ਵਿੱਚ ਇਹ ਕਹਿ ਕੇ ਸਾਰੇ ਨੇਤਾ ਨਿਕੰਮੇ ਹਨ ਤੇ ਇਹਨਾਂ ਨੂੰ ਵੋਟਾਂ ਨਹੀਂ ਪਾਉਣੀਆਂ। ਗ਼ੁੱਸਾ ਕੁਝ ਹੱਦ ਤੱਕ ਜਾਇਜ਼ ਹੈ ਪਰ ਵੋਟ ਪਾਉਣੀ ਜਰੂਰੀ। ਇਸੇ ਕਰਕੇ ਐਨ ਜੀ ਓ ਦੀ ਮੰਗ ਤੇ ਸੁਪਰੀਮ ਕੋਰਟ ਵੱਲੋਂ ਈ ਵੀ ਐਮ ਮਸ਼ੀਨ ਤੇ ਇਕ ਬਟਨ ਦਾ ਸੁਝਾਅ ਦੇ ਦਿਤਾ ਗਿਆ ਜਿਸ ਨੂੰ ਨੋਟਾ (NOTA —none of the above )ਕਿਹਾ ਜਾਂਦਾ ਅਤੇ ਇਸ ਤੋ ਪਹਿਲਾਂ ਵੀ ਵੋਟ ਪਾਉਣ ਤੇ ਅਪਣੀ ਰਾਏ ਲਿਖ ਕੇ ਦੇਣ ਦਾ ਵੱਖਰਾ ਹੱਕ ਵੀ ਸੀ, ਪਰ ਵੋਟਰਾਂ ਨੂੰ ਦੱਸਿਆ ਨਹੀਂ ਜਾਂਦਾ ਸੀ।ਕਿਉਂਕਿ ਚੋਣ ਬੂਥ ਤੇ ਜਦੋਂ ਤੁਸੀ ਹਾਜ਼ਰੀ ਰਜਿਸਟਰ ਤੇ ਦਸਖ਼ਤ ਕਰ ਦਿੱਤੇ ਉਸ ਤੋ ਬਾਅਦ ਉਮੀਦਵਾਰ ਬਾਰੇ ਤੁਹਾਡੀ ਰਾਏ ਤੁਹਾਡਾ ਅਧਿਕਾਰ ਬਣ ਜਾਂਦਾ।
ਦੁੱਖ ਦੀ ਗੱਲ ਇਹ ਹੈ ਕਿ ਲੋਕਾਂ ਦੀ ਮੰਗ ਨੂੰ ਚੋਣ ਕਮੀਸ਼ਨ ਨੇ ਇਕ ਬੱਟਣ ਵਿੱਚ ਬੰਦ ਕਰ ਦਿਤਾ ਪਰ ਇਸ ਨੂੰ ਵਿਧਾਨ ਸਭਾ ਤੇ ਲੋਕ ਸਭਾ ਵਿੱਚ ਸੰਵਿਧਾਨਿਕ ਮਾਨਤਾ ਨਹੀਂ ਦਿੱਤੀ ਭਾਵੇਂ ਪੰਚਾਇਤ ਤੇ ਮਿਉਨਿਸਪਲ ਚੋਣਾਂ ਵਿੱਚ ਕੁਝ ਰਾਜਾਂ ਨੇ ਇਸ ਸੁਵਿਧਾ ਨੂੰ ਮੰਨਜੂਰੀ ਦਿੱਤੀ ਹੋਈ ਹੈ।
ਨੋਟਾ ਕੀ ਹੈ ?
ਨੋਟਾ (NOTA)ਮਤਲਬ none of the above .ਉਪਰਲਿਆਂ ਵਿੱਚੋਂ ਕਿਸੇ ਨੂੰ ਨਹੀਂ ਜਾਂ ਕੋਈ ਪਸੰਦ ਨਹੀਂ ਪਰ ਅਸਲ ਵਿੱਚ ਈ ਵੀ ਐਮ ਤੇ ਵੀ ਨੋਟਾ NOTA ਲਿਖਿਆ ਹੋਣਾ ਚਾਹੀਦਾ ਜੋ ਨਹੀਂ ਹੈ। ਚੋਣ ਕਮੀਸ਼ਨ ਇਸ ਵੱਲ ਧਿਆਨ ਦੇਵੇ।
ਨੋਟਾ ਨੂੰ ਜੇ ਸਭ ਤੋ ਜ਼ਿਆਦਾ ਵੋਟ ਪੈਂਦੇ ਤਾਂ ਵੋਟਾਂ ਦੁਬਾਰਾ ਪੈਣਗੀਆਂ ਤੇ ਜੋ ਉਮੀਦਵਾਰ ਚੋਣ ਲੜ ਰਹੇ ਸਨ ਉਹ ਦੁਬਾਰਾ ਖੜੇ ਨਹੀਂ ਹੋ ਸਕਣਗੇ। ਪਰ ਜੇ ਦੁਬਾਰਾ ਵੀ ਨੋਟਾ ਨੂੰ ਜ਼ਿਆਦਾ ਵੋਟਾਂ ਪੈਂਦੀਆਂ ਤਾਂ ਦੂਸਰੇ ਨੰਬਰ ਤੇ ਆਉਣ ਵਾਲੇ ਉਮੀਦਵਾਰ ਨੂੰ ਜੇਤੂ ਕਰਾਰ ਦੇ ਦਿਤਾ ਜਾਵੇਗਾ।
ਪਰ ਮੁਸ਼ਕਲ ਇਹ ਹੈ ਕਿ ਨੋਟਾ ਤਾ ਬਣ ਗਿਆ ਪਰ ਇਸ ਨੂੰ ਸੰਵਿਧਾਨਿਕ ਮਾਨਤਾ ਨਾ ਹੋਣ ਕਰਕੇ ਲੋਕ ਇਸ ਦਾ ਜ਼ਿਆਦਾ ਇਸਤੇਮਾਲ ਨਹੀਂ ਕਰਦੇ।
❤️ਚੋਣ ਕਮਿਸ਼ਨ ਨੂੰ ਚਾਹੀਦਾ ਹੈ ਕਿ ਨੋਟਾ ਨੂੰ ਲੋਕ ਸਭਾ ਰਾਹੀ ਮਾਨਤਾ ਦਿਵਾਏ ਤਾਂ ਕਿ ਲੋਕ ਅਪਣਾ ਸੰਵਿਧਾਨਿਕ ਹੱਕ ਵਰਤਦੇ ਹੋਏ ਉਮੀਦਵਾਰਾਂ ਨੂੰ ਨਿਕਾਰ ਸਕਣ ਤੇ ਸਿਆਸੀ ਪਾਰਟੀਆਂ ਨੂੰ ਚੰਗੇ ਉਮੀਦਵਾਰ ਖੜੇ ਕਰਨ ਲਈ ਮਜਬੂਰ ਹੋਣਾ ਪਵੇ।
ਪੰਜਾਬ ਵਸੇਗਾ ਕੰਮ ਦੇ ਨਾਲ।
ਜੈ ਕਿਰਤ
ਡਾ ਦਲੇਰ ਸਿੰਘ ਮੁਲਤਾਨੀ
ਸਿਵਲ ਸਰਜਨ (ਰਿਟਾ)
9814127296
7717319896.

ਵਾਰਡ ਨੰਬਰ 39 ਵਿਚ ਐਡਵੋਕੇਟ ਕਮਲਜੀਤ ਕੌਰ ਵੱਲੋਂ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਰੱਖਦਿਆਂ ਹੋਇਆਂ ਸੰਗਤਾਂ ਦੇ ਨਾਲ ਵਿਚਾਰ ਵਟਾਂਦਰ...
23/11/2023

ਵਾਰਡ ਨੰਬਰ 39 ਵਿਚ ਐਡਵੋਕੇਟ ਕਮਲਜੀਤ ਕੌਰ ਵੱਲੋਂ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਰੱਖਦਿਆਂ ਹੋਇਆਂ ਸੰਗਤਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ

Address

Ludhiana

Alerts

Be the first to know and let us send you an email when Vijay singh 39 posts news and promotions. Your email address will not be used for any other purpose, and you can unsubscribe at any time.

Contact The Business

Send a message to Vijay singh 39:

Videos

Share

Gurpurab dia mubarka

Guru Nanak Dev Ji de 550ve parkash purab te sab sangta nu lakh lakh mubarka...

Nearby media companies


Other News & Media Websites in Ludhiana

Show All