B News_India

B News_India B News Official channel contact anytime for any type of news

13/07/2024

ਲੁਧਿਆਣੇ ਦੇ ਭਾਈ ਰਣਧੀਰ ਸਿੰਘ ਨਗਰ ਅੱਖਾਂ ਦੇ ਸਪੈਸ਼ਲਿਸਟ ਡਾਕਟਰ ਰਵੇਸ਼ ਜੀ ਵੱਲੋਂ ਦੋ ਪ੍ਰਵਾਸੀਆਂ ਦੀਆਂ ਨਵੀਆਂ ਅੱਖਾਂ ਪਾਈਆਂ ਗਈਆਂਦੋ ਪ੍ਰਵਾਸੀਆਂ ਦੇ ਨਵੀਆਂ ਅੱਖਾਂ ਪਾਈਆਂ ਗਈਆਂ

10/07/2024

ਲੁਧਿਆਣੇ ਦੇ ਹਲਕਾ ਆਤਮ ਨਗਰ ਇੰਚਾਰਜ ਜਗਬੀਰ ਸਿੰਘ ਸੋਖੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਜਨਮਦਿਨਨ ਮਨਾਇਆ ਗਿਆ

10/07/2024

ਲੁਧਿਆਣੇ ਦੇ ਦੁਗਰੀ ਮੈਜੀਲੈਂਡ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਬਾਦਲ ਦਾ ਜਨਮਦਿਨ ਮਨਾਇਆ ਗਿਆ।

07/07/2024

ਲੁਧਿਆਣੇ ਦੇ ਕੰਗਣਵਾਲ ਵਿਖੇ 13 ਸਾਲ ਦੀ ਲੜਕੀ ਦੇ ਨਾਲ ਹੋਇਆ ਰੇਪ ਭਗਵਾਨ ਵਾਲਮੀਕੀ ਸੇਵਾ ਸੰਘ ਵੱਲੋਂ ਕੀਤੀ ਜਾ ਰਹੀ ਮਦਦ ਮਾਮਲਾ ਪੰਚਾਇਤ ਪੁਲਿਸ ਚੌਂਕੀ ਕੰਗਣਵਾਲ ਥਾਣਾ ਸਾਹਨੇਵਾਲ

05/07/2024

ਲੁਧਿਆਣੇ ਦੇ ਸ੍ਰੀ ਸ਼ਿਵ ਸ਼ਕਤੀ ਸੇਵਾ ਦਲ ਅਮਰਨਾਥ ਯਾਤਰੀਆਂ ਲਈ 30 ਦਿਨਾਂ ਦਾ 24 ਘੰਟੇ ਲੰਗਰ ਲਗਾਇਆ ਗਿਆ

05/07/2024

ਲੁਧਿਆਣੇ ਦੇ ਸਲੇਮ ਟਾਪਰੀ ਜੈ ਮਾ ਚਿੰਤਪੁਰਨੀ ਸੇਵਾ ਸੁਸਾਇਟੀ ਵੱਲੋਂ ਅਮਰਨਾਥ ਯਾਤਰਾ ਲਈ ਬੱਸ ਰਵਾਨਾ ਕੀਤੀ ਗਈ

05/07/2024

ਲੁਧਿਆਣੇ ਦੀ ਪੁਲਿਸ ਕਮਿਸ਼ਨਰ ਵੱਲੋਂ ਅਤੇ ਥਾਣਾ ਟਿੱਬਾ ਇਹ ਵੱਡੀ ਪ੍ਰਾਪਤੀ ਦੋ ਡਕੈਤੀ ਕਰਨ ਵਾਲਿਆਂ ਤੋਂ ਕੀਤੀ ਪੈਸਿਆਂ ਦੀਬਰਾਮਤੀ

04/07/2024

ਲੁਧਿਆਣੇ ਦੇ ਮਾਡਲ ਟਾਊਨ ਗੁਰਦੁਆਰਾ ਸਾਹਿਬ ਵਿੱਚ ਸ਼੍ਰੋਮਣੀ ਅਕਾਲੀ ਦਲ ਮੀਟਿੰਗ ਕੀਤੀ ਗਈ

04/07/2024

ਲੁਧਿਆਣੇ ਦੇ ਜਲੰਧਰ ਰੋਡ ਸ੍ਰੀ ਅਮਰਨਾਥ ਸੇਵਾ ਕਮੇਟੀ ਵੱਲੋਂ 14ਵਾਂ ਵਿਸ਼ਾਲ ਭੰਡਾਰਾ ਲਗਾਇਆ ਗਿਆ ਪ੍ਰਧਾਨ ਪ੍ਰਦੀਪ ਕੁਮਾਰ ਜੀ ਚੇਅਰਮੈਨ ਸੁਰਿੰਦਰ ਕੁਮਾਰ ਟੌਰ

01/07/2024

ਲੁਧਿਆਣੇ ਦੇ ਲੋਡੂਵਾਲ ਟੂਲ ਪਲਾਜ਼ਾ ਬੰਦ ਕਰਨ ਲਈ ਕਿਸਾਨਾਂ ਵੱਲੋਂ ਲਗਾਇਆ ਗਿਆ ਧਰਨਾ ਸਦਾ ਹੀ ਲਗਾ ਗਿਆ ਲਾਕ

01/07/2024

ਜਲੰਧਰ ਦੇ ਪਿੰਡ ਮਾਓ ਸਾਹਿਬ ਪੀਰ ਤਪੀ ਸ਼ਾਹ ਦਰਬਾਰ ਸਲਾਨਾ ਜੋੜ ਮੇਲਾ ਕਰਵਾਇਆ ਗਿਆ ਗੱਦੀ ਨਸ਼ੀਨ ਬਾਬਾ ਬਿੱਲੇ ਸ਼ਾਹ ਕਾਦਰੀ

29/06/2024

ਲੁਧਿਆਣੇ ਦੇ ਗੌਰਮੈਂਟ ਕਾਲਜ ਦਰਬਾਰ ਤੂਤਾਂ ਵਾਲੀ ਸਰਕਾਰ ਸਲਾਨਾ ਜੋੜ ਮੇਲਾ ਕਰਵਾਇਆ ਗਿਆ। ਗੱਦੀ ਨਸ਼ੀਨ ਕਾਲਾ ਜੀ ਅਤੇ ਟੀਟੂ ਬਖਸ਼ੀ

28/06/2024

ਲੁਧਿਆਣੇ ਦੇ ਝੁੰਗੀਆਂ ਵੇਗਾਂ ਪਿੰਡ ਦਰਬਾਰ ਮਸਤ ਬਾਬਾ ਗੇਂਦੇ ਸ਼ਾਹ ਜੀ ਦਾ ਸਲਾਨਾ ਜੋੜ ਮੇਲਾ ਪ੍ਰਬੰਧਕ ਕਮੇਟੀ ਤੂਰ ਪਰਿਵਾਰ ਸਮੁੱਚੀ ਸੰਗਤ ਵੱਲੋਂ ਕਰਵਾਇਆ ਗਿਆ

25/06/2024

ਲੁਧਿਆਣੇ ਦੇ ਨਿਊ ਪ੍ਰੇਮ ਨਗਰ ਗੌਂਸ ਪਾਕ ਗਿਆਰਵੀਂ ਵਾਲੀ ਸਰਕਾਰ ਦਾ ਸਲਾਨਾ ਜੋੜ ਮੇਲਾ ਕਰਵਾਇਆ ਗਿਆ। ਗੱਦੀ ਨਸ਼ੀਨ ਬਾਬਾ ਸੁਰਿੰਦਰ ਪਾਲ ਮੱਟੂ ਪਰਿਵਾਰ ਵੱਲੋਂ

24/06/2024

ਲੁਧਿਆਣੇ ਦੇ ਚੂੜਪੁਰ ਰੋਡ ਦਰਬਾਰ ਨੂਰ ਵਾਲੀ ਸਰਕਾਰ ਗੱਦੀ ਨਸ਼ੀਨ ਇੰਦਰ ਸਾਈ ਵੱਲੋਂ ਮਹਿੰਦੀ ਰਸਮ ਕੀਤੀੀਤੀ ਗਈ

24/06/2024

ਲੁਧਿਆਣੇ ਦੇ ਜੱਸੀਆਂ ਪਿੰਡ ਕੁਛ ਅਣਪਛਾਤੀ ਗੁੰਡਿਆਂ ਵੱਲੋਂ ਬੀਅਰ ਤੇ ਸ਼ਰਾਬ ਦੀਆਂ ਖਾਲੀ ਬੋਤਲਾਂ ਦੇ ਨਾਲ ਘਰ ਦੇ ਵਿੱਚ ਮਾਰ ਕੇ ਡਰਾਇਆ ਗਿਆ ਮਾਮਲਾ ਪਹੁੰਚਾ ਜਗਤਪੁਰੀ ਚੌਂਕੀ

23/06/2024

ਲੁਧਿਆਣੇ ਦੇ ਨਿਊ ਪ੍ਰੇਮ ਨਗਰ ਗਿਆਰਵੀਂ ਵਾਲੀ ਸਰਕਾਰ ਗੌਂਸ ਪਾਕ ਪੀਰ ਦਰਬਾਰ ਤੇ ਝੰਡਾ ਮਹਿੰਦੀ ਰਸਮ ਤੇ ਚਾਦਰਾਦਰ ਚੜਾਈ ਮੱਟੂ ਪਰਿਵਾਰ ਵੱਲੋਂ ਇਹ ਰਸਮਾਂ ਅਦਾ ਕੀਤੀ ਗਈ

23/06/2024

ਲੁਧਿਆਣੇ ਦੇ ਸਿਵਲ ਲਾਈਨ ਵੈਲਫੇਅਰਸੈਟੀ ਵੱਲੋਂ ਅੱਖਾਂ ਤੇ ਮੈਡੀਸਨ ਦਾ ਕੈਂਪ ਲਗਾਇਆ ਗਿਆ ਮੱਕੜ ਸਾਹਿਬ ਦੀ ਟੀਮ ਵੱਲੋਂ ਕੀਤਾ ਗਿਆ ਸਵਾਗਤ

Address

Habbran Road Partap Singh Wala
Ludhiana
141001

Telephone

+919815417375

Website

Alerts

Be the first to know and let us send you an email when B News_India posts news and promotions. Your email address will not be used for any other purpose, and you can unsubscribe at any time.

Contact The Business

Send a message to B News_India:

Videos

Share