Punjab news

Punjab news Contact information, map and directions, contact form, opening hours, services, ratings, photos, videos and announcements from Punjab news, Media/News Company, ghoman gurdaspur, Kokrajhar.

ਦਿੱਲੀ ਵਿੱਚ ਕਿਸਾਨਾਂ ਨੂੰ ਅੱਤ.. ਵਾਦੀ ਬਣਾਉਣ ਦੀ ਪੂਰੀ ਤਿਆਰੀ ਕੀਤੀ ਗਈ ਹੈ, ਇਹ ਵੀਡੀਓ ਸਿੰਘੁ ਦੀ ਹੈ, ਵੀਡੀਓ ਨੂੰ ਵੀਡੀਓ ਨਾ ਸਮਝਿਓ ਨੈਸ਼ਨਲ ...
17/02/2024

ਦਿੱਲੀ ਵਿੱਚ ਕਿਸਾਨਾਂ ਨੂੰ ਅੱਤ.. ਵਾਦੀ ਬਣਾਉਣ ਦੀ ਪੂਰੀ ਤਿਆਰੀ ਕੀਤੀ ਗਈ ਹੈ, ਇਹ ਵੀਡੀਓ ਸਿੰਘੁ ਦੀ ਹੈ, ਵੀਡੀਓ ਨੂੰ ਵੀਡੀਓ ਨਾ ਸਮਝਿਓ ਨੈਸ਼ਨਲ ਮੀਡੀਆ ਨੂੰ ਕੁੱਤੇ ਵਾਂਗ ਭੌਂਕਣ ਲਈ ਇਹ ਮਾਸ ਦੀਆਂ ਬੋਟੀਆਂ ਰੱਖੀਆਂ ਗਈਆਂ ਨੇ, ਜੇਕਰ ਕਿਸਾਨ ਸ਼ੰਭੂ ਬਾਰਡਰ ਟੱਪ ਜਾਂਦੇ ਨੇ ਦਿੱਲੀ ਪੁੱਜਦੇ ਨੇ ਤਾਂ ਪੁਲਸ ਨੇ ਕੰਡਮ ਗੱਡੀਆਂ ਰਸਤੇ ਵਿਚ ਖੜ੍ਹੀਆਂ ਕਰ ਦਿੱਤੀਆਂ ਨੇ ਵੀਡੀਓ ਭੇਜਣ ਵਾਲੇ ਵੀਰ ਮੁਤਾਬਿਕ ਨਕਲੀ ਕਿਸਾਨ ਤਿਆਰ ਕੀਤੇ ਗਏ ਨੇ ਜੋ ਇਹਨਾਂ ਗੱਡੀਆਂ ਨੂੰ ਅੱਗ ਹਵਾਲੇ ਕਰਨਗੇ ਅਤੇ ਪੁਲਸ ਫੇਰ ਐਕਸ਼ਨ ਕਰੇਗੀ, ਸੋ ਜਦੋਂ ਵੀ ਬੈਰੀਕੇਟ ਤੋੜੋ ਜਾਂ ਰੋਕਾਂ ਤੋਂ ਲੰਘੋ ਮੋਬਾਇਲ ਫੋਨਾਂ ਦੀਆਂ ਵੀਡੀਓਜ਼ ਓਨ ਕਰਨ ਲਿਓ ਕਿਸੇ ਵੀ ਗੱਡੀ ਨੂੰ ਕੋਈ ਅੱਗ ਲਗਾਉਂਦਾ ਨਜ਼ਰ ਆਏ ਉਹਦੇ ਮਗਰ ਨਾ ਲੱਗ ਜਾਇਓ ਉਹਦੀ ਵੀਡੀਓ ਬਣਾਇਉ ਅਤੇ ਫੜ ਲਿਓ ਗੱਡੀਆਂ ਦੀ ਅੱਗ ਤੁਹਾਡੇ ਘਰਾਂ ਦੀ ਅੱਗ ਬਣ ਸਕਦੀ ਹੈ ਕਿਰਪਾ ਕਰਕੇ ਸੰਜਮ ਤੋਂ ਕੰਮ ਲਿਓ, ਕਈ ਆਪਣੇ ਹੀ ਘਰਾਂ ਦੇ ਜਵਾਨਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਨੇ ਸੋ ਕਿਸਾਨ ਆਗੂਆਂ ਨੂੰ ਬੇਨਤੀ ਹੈ ਇਸ ਬਾਬਤ ਜ਼ਰੂਰ ਸੁਚੇਤ ਕੀਤਾ ਜਾਵੇ
ਸੋ ਹੋ ਸਕਦਾ ਇਹ ਰੋਕਾਂ ਲਈ ਵਰਤੇ ਜਾਣ ਪਰ ਆਪਣੇ ਵੀਰਾਂ ਦੀ ਇਸ ਗੱਲ ਨੂੰ ਵੀ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ, ਇਸ ਨੂੰ ਸਹੀ ਮੰਨਕੇ ਜੇਕਰ ਚੱਲੀਏ ਤਾਂ ਵੀਰੋ ਜ਼ਾਬਤੇ ਚ ਰਹਿਣਾ ਹੈ ਕਿਸੇ ਵੀ ਪ੍ਰੋਪਰਟੀ ਨੂੰ ਨੁਕਸਾਨ ਨਹੀਂ ਪਹੁੰਚਾਉਣਾ

17/02/2024

ਕਿਸਾਨ ਸੰਘਰਸ਼ ਨੂੰ ਵਿਹਲੜ ਲੋਕਾਂ ਦਾ ਇਕੱਠ ਕਹਿ ਕੇ ਦੁਰਕਾਰਨ ਵਾਲੇ ਹਰ ਇੱਕ ਨਾਗਰਿਕ ਨੂੰ ਮੈਂ ਥੋੜੀ ਜਿਹੀ ਜਾਣਕਾਰੀ ਦੇਣੀ ਚਾਹੁੰਦਾ ਹਾਂ... ਐਮਐਸਪੀ ਦਾ ਮਤਲਬ ਹੈ ਕਿ ਫਸਲਾਂ ਦਾ ਘੱਟੋ ਘੱਟ ਮੁੱਲ ਨਿਰਧਾਰਤ.... ਕਣਕ ਤੇ ਐਮਐਸਪੀ ਦਿੱਤੀ ਗਈ ਹੈ। ਮੰਨ ਲਓ ਕਿ ਕਣਕ ਦਾ ਭਾਅ 20 ਰੁਪਏ ਕਿਲੋ ਹੈ ਤਾਂ ਆਟਾ ਕਦੇ ਵੀ 22 ਜਾਂ 25 ਰੁਪਏ ਕਿਲੋ ਤੋਂ ਵੱਧ ਨਹੀਂ ਵਿਕਦਾ.....ਆਟਾ ਤਾਂ ਸਾਰੇ ਲੋਕ ਖਾਂਦੇ ਹਨ ਇਸ ਲਈ ਐਮਐਸਪੀ ਦਾ ਫਾਇਦਾ ਜਿੱਥੇ ਕਿਸਾਨ ਨੂੰ ਹੈ ਉਥੇ ਖਪਤਕਾਰ ਨੂੰ ਵੀ ਹੈ..... ਪਿਆਜ,ਟਮਾਟਰ ਜਾਂ ਸਬਜ਼ੀਆਂ ਤੇ ਐਮਐਸਪੀ ਨਾ ਹੋਣ ਦਾ ਮਤਲਬ ਕਿਸਾਨ ਦਾ ਵੀ ਨੁਕਸਾਨ ਹੈ ਜਦੋਂ ਕਿਸਾਨ ਵੇਚਦਾ ਹੈ ਤਾਂ ਇਹ ਸਾਰੀਆਂ ਸਬਜ਼ੀਆਂ ਦੋ ਰੁਪਏ ਕਿਲੋ ਤਿੰਨ ਰੁਪਏ ਕਿਲੋ ਤੋਂ ਵੱਧ ਨਹੀਂ ਵਿਕਦੀਆਂ.... ਖਪਤਕਾਰ ਨੂੰ ਇਹ ਸਾਰੀਆਂ ਸਬਜੀਆਂ 20 ਰੁਪਏ ਕਿਲੋ 25 ਰੁਪਏ ਕਿਲੋ 50 ਰੁਪਏ ਕਿਲੋ ਤੋਂ ਘੱਟ ਨਹੀਂ ਮਿਲਦੀਆਂ.... ਪਿਆਜ਼ ਤੇ ਐਮਐਸਪੀ ਦਿੱਤੀ ਹੋਵੇ ਅਤੇ ਕਿਸਾਨ ਨੂੰ ਇਸ ਦਾ ਭਾਅ 10 ਰੁਪਏ ਕਿਲੋ ਦਿੱਤਾ ਹੋਵੇ ਤਾਂ ਖਪਤਕਾਰ 12 ਰੁਪਏ ਕਿਲੋ 15 ਰੁਪਏ ਕਿਲੋ ਤੋਂ ਵੱਧ ਕਦੇ ਵੀ ਨਹੀਂ ਖਰੀਦੇਗਾ ਪਰ ਕਈ ਵਾਰ ਪਿਆਜ ਦਾ ਰੇਟ 100,120 ਵੀ ਪਾਰ ਕਰ ਜਾਂਦਾ ਇਹ ਪਿਆਜ਼ ਖਰੀਦੀਆਂ 2,4ਰੁਪਏ ਹੀ ਹੁੰਦਾ ਇਸ ਕਰਕੇ ਜੇ ਹਰੇਕ ਫਸਲ ਤੇ ਐਮ ਐਸ ਪੀ ਹੋਵੇ ਤਾਂ ਖਪਤਕਾਰ ਦੀ ਲੁੱਟ ਵੀ ਨਹੀਂ ਹੋਵੇਗੀ..... ਸੋਸ਼ਲ ਮੀਡੀਆ ਤੇ ਬੈਠੇ ਸਾਰੇ ਬੁੱਧੀਜੀਵੀ ਦੁਕਾਨਾਂ ਦੀਆਂ ਗੱਦੀਆਂ ਤੇ ਬੈਠੇ ਸਾਰੇ ਵਪਾਰੀ, ਕਿਸਾਨ ਦੀ ਐਮਐਸਪੀ ਵਾਲੀ ਮੰਗ ਦਾ ਸਾਥ ਦੇਣ ਤਾਂ ਜੋ ਉਹਨਾਂ ਨੂੰ ਉਹਨਾਂ ਦਾ ਮੁੱਲ ਮਿਲ ਸਕੇ, ਇਸ ਨਾਲ ਤੁਹਾਡੇ ਘਰਾਂ ਵਿੱਚ ਵਰਤੀ ਜਾਣ ਵਾਲੀ ਹਰ ਚੀਜ਼ ਦਾ ਭਾ ਤੁਹਾਨੂੰ ਪਤਾ ਹੋਵੇਗਾ ਅਤੇ ਤੁਸੀਂ ਆਪਣੀ ਲੁੱਟ ਹੋਣ ਤੋਂ ਬਚ ਸਕੋਗੇ.... ਕਿਸਾਨ ਇਕੱਲੀ ਆਪਣੀ ਲੜਾਈ ਨਹੀਂ ਲੜ ਰਿਹਾ ਇਹ ਤੁਹਾਡੀ ਘਰਾਂ ਵਿੱਚ ਬੈਠੇ ਹਰ ਵਿਅਕਤੀ ਦੀ ਲੜਾਈ ਲੜ ਰਿਹਾ ਹੈ।

Facebook ਤੇ ਲਾ-ਲਾ ਕਰਨ ਵਾਲੇ ਕਿਸੇ ਆਗੂ ਦੀ ਇਸ ਤਰ੍ਹਾਂ ਦੀ ਤਸ਼ਵਿਰ ਆਈ ਹੋਏ ਸਾਹਮਣੇ ਤਾਂ ਜ਼ਰੂਰ ਸ਼ੇਅਰ ਕਰੋ,ਹਰ ਪਾਸੇ ਗਰੀਬ ਤੇ ਆਮ ਨੂੰ ਹੀ ਡ...
17/02/2024

Facebook ਤੇ ਲਾ-ਲਾ ਕਰਨ ਵਾਲੇ ਕਿਸੇ ਆਗੂ ਦੀ ਇਸ ਤਰ੍ਹਾਂ ਦੀ ਤਸ਼ਵਿਰ ਆਈ ਹੋਏ ਸਾਹਮਣੇ ਤਾਂ ਜ਼ਰੂਰ ਸ਼ੇਅਰ ਕਰੋ,ਹਰ ਪਾਸੇ ਗਰੀਬ ਤੇ ਆਮ ਨੂੰ ਹੀ ਡਾਂਗਾਂ ਕਿਉਂ
ਹੰਝੂ ਗੈਸ ਦੀਆਂ ਗੋਲੀਆਂ ਨਾਲ ਜ਼ਖਮੀ ਕਿਸਾਨ

ਸਮੁੱਚੀ ਮਾਨਵਤਾ ਦੇ ਸਾਂਝੇ ਪਾਵਨ ਸ਼ਰਧਾ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨੀਂਹ ਪੱਥਰ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆ...
14/01/2023

ਸਮੁੱਚੀ ਮਾਨਵਤਾ ਦੇ ਸਾਂਝੇ ਪਾਵਨ ਸ਼ਰਧਾ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨੀਂਹ ਪੱਥਰ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ।

03/01/2023
26/09/2022
Sidhu Moosewala ਦੇ ਪਿਤਾ ਨੂੰ PGI ਮਿਲਣ ਪਹੁੰਚੇ BJP ਨੇਤਾ Sunil Jakhar ਤੇ Parminder Brar
23/09/2022

Sidhu Moosewala ਦੇ ਪਿਤਾ ਨੂੰ PGI ਮਿਲਣ ਪਹੁੰਚੇ BJP ਨੇਤਾ Sunil Jakhar ਤੇ Parminder Brar

ਪੰਜਾਬ ਵਿਧਾਨ ਸਭਾ ਇਜਲਾਸ ਰੱਦ ਹੋਣ ਦੇ ਵਿਰੋਧ ਵਿੱਚ 'ਆਪ' ਵੱਲੋਂ ਸ਼ਾਂਤੀ ਮਾਰਚ
23/09/2022

ਪੰਜਾਬ ਵਿਧਾਨ ਸਭਾ ਇਜਲਾਸ ਰੱਦ ਹੋਣ ਦੇ ਵਿਰੋਧ ਵਿੱਚ 'ਆਪ' ਵੱਲੋਂ ਸ਼ਾਂਤੀ ਮਾਰਚ

CM Bhagwant Mann ਦੀ 92 ਵਿਧਾਇਕਾਂ ਦੇ ਨਾਲ Meeting ਸ਼ੁਰੂ
23/09/2022

CM Bhagwant Mann ਦੀ 92 ਵਿਧਾਇਕਾਂ ਦੇ ਨਾਲ Meeting ਸ਼ੁਰੂ

ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ BJP ਵਰਕਰਾਂ 'ਤੇ ਚੰਡੀਗੜ੍ਹ ਪੁਲਿਸ ਦੀ ਚੱਲੀ water cannon
23/09/2022

ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ BJP ਵਰਕਰਾਂ 'ਤੇ ਚੰਡੀਗੜ੍ਹ ਪੁਲਿਸ ਦੀ ਚੱਲੀ water cannon

ਟਿੱਲਾ ਬਾਬਾ ਫਰੀਦ ਵਿਖੇ ਨਤਮਸਤਕ ਹੋਏ Sukhbir Badal
23/09/2022

ਟਿੱਲਾ ਬਾਬਾ ਫਰੀਦ ਵਿਖੇ ਨਤਮਸਤਕ ਹੋਏ Sukhbir Badal

ਚਾਇਨਾ ਬਾਰਡਰ ਤੇ ਲੜਾਈ ਲੜਕੇ ਵਾਪਸ ਪਰਤ ਰਹੇ ਇਹਨਾ ਯੋਧਿਆਂ ਲਈ ਦੋ ਸ਼ਬਦ ਲਿਖੋ ??? 😂👌
22/09/2022

ਚਾਇਨਾ ਬਾਰਡਰ ਤੇ ਲੜਾਈ ਲੜਕੇ ਵਾਪਸ ਪਰਤ ਰਹੇ ਇਹਨਾ ਯੋਧਿਆਂ ਲਈ ਦੋ ਸ਼ਬਦ ਲਿਖੋ ??? 😂👌

ਬਹੁਤ ਹੀ ਸਲਾਘਾਯੋਗ ਕਾਰਜ ਦੋਵਾਂ ਧਿਰਾਂ ਵੱਲੋਂ ~~~~ ਜਥੇਦਾਰ ਤੇ ਬਿਸ਼ਪ ਵੱਲੋਂ ਸਾਂਝਾ ਐਲਾਨ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵ...
05/09/2022

ਬਹੁਤ ਹੀ ਸਲਾਘਾਯੋਗ ਕਾਰਜ ਦੋਵਾਂ ਧਿਰਾਂ ਵੱਲੋਂ ~~~~

ਜਥੇਦਾਰ ਤੇ ਬਿਸ਼ਪ ਵੱਲੋਂ ਸਾਂਝਾ ਐਲਾਨ

ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ
ਮਾਣਯੋਗ ਜਥੇਦਾਰ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਸਰਪਰਸਤੀ ਵਿੱਚ ਸਿੱਖ ਨੁਮਾਇੰਦਿਆਂ ਨਾਲ ਐਂਜਲੀਕਨ ਚਰਚ ਆਫ ਇੰਡੀਆ ਦੀ ਸੈਕੇਟਰੀ ਮਧੁਲੀਕਾ ਜੌਏਸ ਅਤੇ ਚਰਚ ਆਫ ਇੰਡੀਆ ਦੇ ਬਿਸ਼ਪ ਦੀ ਅਗਵਾਈ ਵਿੱਚ ਆਏ ਇਸਾਈ ਵਫਦ ਨੇ ਸਾਂਝੀ ਬੈਠਕ ਅਤੇ ਪ੍ਰੈਸ ਕਾਨਫਰੰਸ ਕੀਤੀ।

ਇਸ ਮੌਕੇ ਇਸਾਈ ਆਗੂਆਂ ਨੇ ਸਾਫ ਸ਼ਬਦਾਂ ਵਿੱਚ ਕਿਹਾ ਕਿ ਨਕਲੀ ਪਾਸਟਰਾਂ ਦਾ ਇਸਾਈਆਂ ਨਾਲ ਕੋਈ ਸੰਬੰਧ ਨਹੀਂ ਹੈ ਤੇ ਜੋ ਉਹ ਕਰ ਰਹੇ ਹਨ ਉਹ ਬਾਈਬਲ ਅਨੁਸਾਰ ਗਲਤ ਹੈ। ਹੁਣ ਨਕਲੀ ਪਾਸਟਰਾਂ ਖਿਲਾਫ਼ ਸਾਂਝੀ ਲੜਾਈ ਲਈ ਇਕ ਕਮੇਟੀ ਦਾ ਗਠਨ ਕੀਤਾ ਜਾਵੇਗਾ।

ਨਕਲੀ ਪਾਸਟਰਾਂ ਵੱਲੋਂ ਸਿੱਖ ਧਰਮ ਦੀਆਂ ਬੇਅਦਬੀਆਂ ‘ਤੇ ਉਹਨਾਂ ਦੁੱਖ ਪਰਗਟ ਕਰਦਿਆਂ ਕਨੂੰਨੀ ਚਾਰਾਜੋਈ ਦੀ ਹਾਮੀ ਭਰੀ। ਇਸ ਮੌਕੇ ਸਿੰਘ ਸਹਿਬ ਨੇ ਵੀ ਸਖਤ ਸ਼ਬਦਾਂ ਵਿਚ ਨਕਲੀ ਪਾਸਟਰਾਂ ਦੀਆਂ ਕਾਰਵਾਈਆਂ ‘ਤੇ ਸਰਕਾਰ ਨੂੰ ਦਖਲ ਦੇਣ ਦਾ ਆਦੇਸ਼ ਦਿੱਤਾ।

ਇਸ ਮੌਕੇ ਗਿਆਨੀ ਰਘਬੀਰ ਸਿੰਘ ਜੀ ਜਥੇਦਾਰ ਕੇਸਗੜ੍ਹ ਸਾਹਿਬ ਵੀ ਹਾਜ਼ਰ ਸਨ।

ਡਾ ਅਮਰਿੰਦਰ ਸਿੰਘ, ਅਜੈਪਾਲ ਸਿੰਘ, ਸਤਿੰਦਰ ਸਿੰਘ, ਦਵਿੰਦਰ ਸਿੰਘ ਸੇਖੋਂ, ਗੰਗਵੀਰ ਰਾਠੌੜ ਨੇ ਤੱਥਾਂ ਅਧਾਰਿਤ ਗੋਸ਼ਟੀ ਕੀਤੀ।
ਬੈਠਕ ਲਈ ਮਿਸਲ ਸਤਲੁਜ ਅਤੇ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਸ ਦੀ ਸਾਰੀ ਟੀਮ ਨੇ ਵਿਸ਼ੇਸ਼ ਯਤਨ ਕੀਤੇ।

✍🏻 ਪਰਮਪਾਲ ਸਿੰਘ ਸਭਰਾਅ

ਬੇਹਿੰਮਤੀ ਨੇ ਉਹ ਜੋ ਸ਼ਿਕਵਾ ਕਰਨ ਮੁਕੱਦਰਾਂ ਦਾਉੱਗਣ ਵਾਲੇ ਉੱਗ ਪੈਂਦੇ ਸੀਨਾ ਪਾੜ ਕੇ ਪੱਥਰਾਂ ਦਾ !
04/09/2022

ਬੇਹਿੰਮਤੀ ਨੇ ਉਹ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ
ਉੱਗਣ ਵਾਲੇ ਉੱਗ ਪੈਂਦੇ ਸੀਨਾ ਪਾੜ ਕੇ ਪੱਥਰਾਂ ਦਾ !

ਅੱਜ ਆਤਮ ਨਗਰ ਹਲਕੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ‘ਮੈਗਾ ਪੇਰੈਂਟਸ ਟੀਚਰਜ਼ ਮੀਟਿੰਗ’ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਪ੍ਰਤਿਭਾਸ਼ਾਲੀ ਵਿਦਿਆ...
04/09/2022

ਅੱਜ ਆਤਮ ਨਗਰ ਹਲਕੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ‘ਮੈਗਾ ਪੇਰੈਂਟਸ ਟੀਚਰਜ਼ ਮੀਟਿੰਗ’ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਇਆ, ਜਿਨ੍ਹਾਂ ਨੂੰ ਹੁਣ ਵਿਸ਼ਵ ਪੱਧਰੀ ਸਿੱਖਿਆ ਮਿਲ ਰਹੀ ਹੈ।
….
Today, participated in the ‘Mega Parents Teachers Meeting’ event at different Government Schools of Atam Nagar constituency. Highly impressed to see the the talented students, who are now being provided with world-class education.

ਮੈਨੂੰ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਐ, ਕਿ ਸਾਡੇ ਜਿਲਾ ਲੁਧਿਆਣਾ ਦੇ ਸਟੇਟ ਅਵਾਰਡੀ ਅਧਿਆਪਕਾਂ ਨਾਲ ਕਲ ਪ੍ਰਾਇਮਰੀ ਸਕੂਲ ਮਾਡਲ ਟਾਊਨ ਖੰਨਾ ਵਿਖੇ...
04/09/2022

ਮੈਨੂੰ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਐ, ਕਿ ਸਾਡੇ ਜਿਲਾ ਲੁਧਿਆਣਾ ਦੇ ਸਟੇਟ ਅਵਾਰਡੀ ਅਧਿਆਪਕਾਂ ਨਾਲ ਕਲ ਪ੍ਰਾਇਮਰੀ ਸਕੂਲ ਮਾਡਲ ਟਾਊਨ ਖੰਨਾ ਵਿਖੇ ਕਲ ਮੀਟਿੰਗ ਹੋਈ, ਮੈਂ ਲਫ਼ਜ਼ਾਂ ਚ ਬਿਆਨ ਨਹੀਂ ਕਰ ਸਕਦਾ ਕਿ ਕਿੰਨਾ ਕੁਛ ਕਰਨ ਦਾ ਜਜਬਾ ਅਤੇ ਸੁਪਨਾ ਮੈਂ ਸਤਿਕਾਰਯੋਗ ਅਧਿਆਪਕਾਂ ਵਿੱਚ ਦੇਖਿਆ। ਬੜੇ ਹੀ ਸੀਮਤ ਸਾਧਨਾਂ ਦੇ ਨਾਲ ਓਹਨਾਂ ਨੇਂ ਆਪਣੇ ਸਕੂਲਾਂ ਦੇ ਅੰਦਰ ਕੀਤੇ ਕੰਮਾਂ ਦੇ ਜਦੋਂ ਕਿੱਸੇ ਦੱਸੇ ਤਾਂ ਬੜਾ ਮਾਣ ਮਹਿਸੂਸ ਹੋਇਆ ਓਹਨਾਂ ਨੂੰ ਮਿਲ ਕੇ।

Address

Ghoman Gurdaspur
Kokrajhar
2122

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Telephone

+917696171180

Website

Alerts

Be the first to know and let us send you an email when Punjab news posts news and promotions. Your email address will not be used for any other purpose, and you can unsubscribe at any time.

Contact The Business

Send a message to Punjab news:

Share


Other Media/News Companies in Kokrajhar

Show All

You may also like