ਅੱਜ ਪਿੰਡ ਬੀਦੋਵਾਲੀ ਵਿਖੇ ਸਰਦਾਰ ਫਤਿਹ ਸਿੰਘ ਬਾਦਲ ਸਰਦਾਰ ਜੀਤ ਮਹਿੰਦਰ ਸਿੰਘ ਸਿੱਧੂ ਕਾਂਗਰਸ ਪਾਰਟੀ ਉਹਨਾਂ ਦੇ ਬੇਟੇ ਗੁਰਬਾਜ ਸਿੰਘ ਸਿੱਧੂ ਪਿੰਡ ਪਹੁੰਚ ਕੇ ਪਿੰਡ ਵਾਸੀਆਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਤੇ ਲਾਇਕ ਜਰੂਰ ਕਰ ਦੇਣਾ ਬਹੁਤ ਬਹੁਤ ਧੰਨਵਾਦ
ਬੀਦੋ ਵਾਲੀ ਵਿਖੇ ਗੁਰਦੁਆਰਾ ਸਾਹਿਬ ਵਿੱਚ ਗੁਮਟ ਦੀ ਸੇਵਾ ਚਲਦੀ ਹੋਈ ਅੱਜ ਪਹਿਲੀ ਮੰਜ਼ਿਲ ਦਾ ਲੈਂਟਰ ਪਿਆ ਸਮੂਹ ਪਿੰਡ ਵਾਸੀਆਂ ਦਾ ਬਹੁਤ ਸਹਿਯੋਗ ਮਿਲ ਰਿਹਾ ਅਤੇ ਅਤੇ ਸਾਰੇ ਸੇਵਾਦਾਰਾਂ ਨੇ ਬਹੁਤ ਸੇਵਾ ਕੀਤੀ ਤਹਿ ਦਿਲੋਂ ਸਾਰੇ ਨਗਰ ਵਾਸੀਆਂ ਦਾ ਧੰਨਵਾਦ
ਲੱਖਾ ਸਿੰਘ ਸਧਾਣਾ ਪਿੰਡ ਬੀਦੋਵਾਲੀ ਵਿਖੇ ਪਹੁੰਚਿਆ ਤੇ ਆਪਣੇ ਵਿਚਾਰ ਰੱਖੇ ਤੇ ਵੋਟ ਪਾਉਣ ਦੀ ਅਪੀਲ ਕੀਤੀ
150 ਸਾਲ ਪੁਰਾਣੀ ਹਵੇਲੀ ਅੱਜ ਦੀਆਂ ਹਵੇਲੀਆਂ ਨੂੰ ਛੱਡਦੀ ਹੈ ਪਿੱਛੇ
150 ਸਾਲ ਪੁਰਾਣੀ ਹਵੇਲੀ ਅੱਜ ਦੀਆਂ ਹਵੇਲੀਆਂ ਨੂੰ ਛੱਡਦੀ ਹੈ ਪਿੱਛੇ
ਫਸਲਾਂ ਦੀ ਸੁੱਖ ਸ਼ਾਂਤੀ ਵਾਸਤੇ ਰਖਵਾਏ ਗਏ ਅਖੰਡ ਪਾਠ ਦਾ ਭੋਗ ਪੈਣ ਤੋਂ ਬਾਅਦ ਲੰਗਰ ਦੀ ਸੇਵਾ ਕਰਦੇ ਹੋਏ ਸੇਵਾਦਾਰ
ਪਿੰਡ ਬੀਦੋਵਾਲੀ ਵਿੱਚ ਗੁਰੂ ਘਰ ਦੇ ਵਿੱਚ ਫਸਲਾਂ ਦੀ ਸੁੱਖ ਸ਼ਾਂਤੀ ਦੇ ਲਈ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।