#khabermeredeshdi #mallan #ਕ੍ਰਿਸਮਸ ਦੇ ਪ੍ਰੋਗਰਾਮਾਂ ਵਿੱਚ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦਾ ਬਾਈਕਾਟ ਕਰੇਗਾ ਮਸੀਹ ਭਾਈਚਾਰਾ,ਜਾਣੋ ਕੀ ਹੈ ਕਾਰਨ
ਰਿਪੋਰਟਰ ---ਲਵਪ੍ਰੀਤ ਸਿੰਘ ਖੁਸ਼ੀ ਪੁਰ
ਗੁਰਦਾਸਪੁਰ
#khabermeredeshdi #Avinash #Mallan
ਸਤਿ ਸ੍ਰੀ ਅਕਾਲ ਜੀ 18-8 2023 ।ਅੱਜ ਗੁਰਵਿੰਦਰ ਕੌਰ ਨੂੰ ਮਲੇਸ਼ੀਆਂ ਦੀ ਜੇਲ ਵਿੱਚੋਂ ਬਾਹਰ ਕੱਢਿਆ ਗਿਆ। ਜਿਸ ਦਾ ਖਰਚਾ 10 ਹਜ਼ਾਰ ਰਿੰਗਟ ਆਈਆ ਹੈ। 5 ਹਜ਼ਾਰ (Malaysia Helping Hand) 5 ਹਜ਼ਾਰ (dasvandh sewa Malaysia) ਦੌਵੇ (NGO)
ਨਸ਼ੇ ਅਤੇ ਨਸ਼ਾ ਵੇਚਣ ਵਾਲਿਆਂ ਤੇ ਲਗਾਮ ਕੱਸਣ ਲਈ ਬਟਾਲਾ ਦੇ ਐਸ ਐਸ ਪੀ ਦੀ ਅਗੁਵਾਹੀ ਵਿੱਚ ਕੀਤਾ ਗਿਆ ਸਰਚ ਅਭਿਆਨ,,,,,ਕਿਹਾ ਕਿ ਇਸ ਕੋਹੜ ਨੂੰ ਖਤਮ ਕਰਨ ਲਈ ਸਾਨੂੰ ਸਭ ਨੂੰ ਇਕੱਠੇ ਹੋਕੇ ਇਕ ਦੂਜੇ ਦਾ ਦੇਣਾ ਪਵੇਗਾ ਸਾਥ ,,,,,,ਲੋਕਾਂ ਨੇ ਇਸ ਕਦਮ ਤੇ ਖੁਸ਼ੀ ਜਤਾਉਂਦੇ ਕਿਹਾ ਕਿ ਫੜੋ ਪਰ ਛੱਡੋ ਨਾ ਅਗਰ ਫੜ ਕੇ ਛਡਤਾ ਫਿਰ ਨਹੀਂ ਕੋਈ ਫਾਇਦਾ
.
ਰਿਪੋਟਰ ਲਵਪ੍ਰੀਤ ਸਿੰਘ ਖੁਸ਼ੀਪੁਰ
ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਨਸ਼ੇ ਅਤੇ ਨਸ਼ੇ ਵੇਚਣ ਵਾਲਿਆਂ ਉੱਤੇ ਲਗਾਮ ਕੱਸਣ ਨੂੰ ਲੈਕੇ ਪੂਰੇ ਪੰਜਾਬ ਵਿੱਚ ਪੰਜਾਬ ਪੁਲਿਸ ਪ੍ਰਸ਼ਾਸਨ ਵਲੋਂ ਨਸ਼ੇ ਨੂੰ ਲੈਕੇ ਬਦਨਾਮ ਇਲਾਕਿਆਂ ਵਿੱਚ ਸਰਚ ਅਭਿਆਨ ਚਲਾਇਆ ਗਿਆ ਇਸੇ ਦੇ ਚਲਦੇ ਪੁਲਿਸ ਜਿਲਾ ਬਟਾਲਾ ਵਲੋਂ ਵੀ ਐਸ ਐਸ ਪੀ ਬਟਾਲਾ ਸਤਿੰਦਰ ਸਿੰਘ ਦੀ ਅਗੁਵਾਹੀ ਵਿੱਚ ਬਟਾਲਾ ਦੇ ਗਾਂਧੀ ਕੈਂਪ ਵਿੱਚ ਸਰਚ ਅਭਿਆਨ ਕੀਤਾ ਗਿਆ ਇੰਸ ਮੌਕੇ ਐਸ ਐਸ ਪੀ ਬਟਾਲਾ ਸਮੇਤ ਡੀ ਐਸ ਪੀ ਅਤੇ ਐਸ ਐਚ ਓ ਰੈਂਕ ਦੇ ਅਧਿਕਾਰੀ ਵੀ ਮਜ਼ੂਦ ਰਹੇ
ਵੀ ਓ.....ਇਸ ਮੌਕੇ ਐਸ ਐਸ ਪੀ ਬਟਾਲਾ ਨੇ ਕਿਹਾ ਕਿ ਇਹ ਸਰਚ ਅਭਿਆਨ ਲਗਤਾਰ ਚਲਦੇ ਰਹਿੰਦੇ ਹਨ ਅਤੇ ਅਗੇ ਵੀ ਚਲਦੇ ਰਹਿਣਗੇ ਓਹਨਾ ਕਿਹਾ
ਗੁਰਦਾਸਪੁਰ। ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਸ਼ੇ ਨੂੰ ਠੱਲ੍ਹ ਪਾਉਣ ਲਈ ਹਲਕਾ ਦੀਨਾਨਗਰ ਦੇ ਪਿੰਡ ਡੀਡਾਂ ਸਾਂਸੀਆਂ ਵਿਖੇ ਆਈ.ਜੀ ਬਾਰਡਰ ਰੇਂਜ ਮਨੀਸ਼ ਚਾਵਲਾ ਦੀ ਦੀ ਰਹਿਨੁਮਾਈ ਹੇਠ ਵੱਖ ਵੱਖ ਥਾਣਿਆਂ ਦੇ ਐਸ ਐਚ ਓ ਸਣੇ ਭਾਰੀ ਗਿਣਤੀ ਵਿੱਚ ਪੁਲਿਸ ਬਲ ਨਾਲ ਲੈ ਕੇ ਸਰਚ ਅਪ੍ਰੇਸ਼ਨ ਕੀਤਾ ਜਾ ਰਿਹਾ ਹੈ।
ਸਾਈ ਪਰਿਵਾਰ ਵਲੋਂ ਮੂਰਤੀ ਸਥਾਪਨਾ ਦਿਵਸ ਮੌਕੇ ਕੱਢੀ ਗਈ ਵਿਸ਼ਾਲ ਪੲਲਕੀ ਯਾਤਰਾ ਸਾਈ ਦੀ ਮਸਤੀ ਵਿਚ ਖੂਬ ਝੂਮੇ ਸਾਈਭਗਤ
#khabarmeredeshdi
ਗੈਂਗਸਟਰ ਬੱਬਲੂ ਨੂੰ ਤੀਸਰੀ ਵਾਰ ਰਿਮਾਂਡ ਲਈ ਪੇਸ਼ ਕੀਤਾ ਬਟਾਲਾ ਸਿਵਿਲ ਕੌਰਟ,,,ਪੁਲਿਸ ਨੂੰ ਮਿਲਿਆ ਤੀਸਰੀ ਵਾਰ ਮਿਲਿਆ ਦੋ ਦਿਨ ਦਾ ਰਿਮਾਂਡ ,,,,19 ਅਕਤੂਬਰ ਨੂੰ ਹੋਵੇਗੀ ਦੁਬਾਰਾ ਪੇਸ਼ੀ
.ਰਿਪੋਟਰ ਲਵਪ੍ਰੀਤ ਸਿੰਘ ਖੁਸ਼ੀਪੁਰ
ਗੈਂਗਸਟਰ ਬੱਬਲੂ ਨੂੰ ਤੀਸਰੀ ਵਾਰ ਰਿਮਾਂਡ ਲਈ ਪੇਸ਼ ਕੀਤਾ ਬਟਾਲਾ ਸਿਵਿਲ ਕੌਰਟ,,,ਪੁਲਿਸ ਨੂੰ ਮਿਲਿਆ ਤੀਸਰੀ ਵਾਰ ਮਿਲਿਆ ਦੋ ਦਿਨ ਦਾ ਰਿਮਾਂਡ ,,,,19 ਅਕਤੂਬਰ ਨੂੰ ਹੋਵੇਗੀ ਦੁਬਾਰਾ ਪੇਸ਼ੀ
.ਰਿਪੋਟਰ ਲਵਪ੍ਰੀਤ ਸਿੰਘ ਖੁਸ਼ੀਪੁਰ
ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਵਡਾ ਬਿਆਨ ਤਿਹਾੜ ਜੇਲ੍ਹ ਦਾ ਡੀਜੀਪੀ ਕੇਜਰੀਵਾਲ ਦੇ ਕਹਿਣ ਤੇ ਗੈਂਗਸਟਰਾਂ ਨੂੰ ਦੇ ਰਿਹਾ ਸ਼ੈਹ ''''''' ਤਿਹਾੜ ਜੇਲ੍ਹ ਦੇ ਡੀਜੀਪੀ ਦੀ ਹੋਣੀ ਚਾਹੀਦੀ ਗਿਰਫਤਾਰੀ
ਆਪ ਸਰਕਾਰ ਭ੍ਰਿਸ਼ਟਾਚਾਰ ਦੇ ਖਿਲਾਫ ਖੜੀ ਹੈ ਕੋਈ ਵੀ ਹੋਵੇ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ ,,,ਸਖਤ ਕਾਨੂੰਨੀ ਕਾਰਵਾਈ ਹੋਵੇਗੀ, ਮੰਤਰੀ ਹਰਭਜਨ ਸਿੰਘ ਈ ਟੀ ਓ
ਪੰਜਾਬ ਦੇ ਵਿੱਤ ਮੰਤਰੀ ਚੀਮਾ ਨੇ ਜੋ ਭਾਜਪਾ ਬਾਰੇ ਕਹਾ ਹੈ ਕੀ ਉਹ 1300 ਕਰੋੜ ਵਿਚ ਆਪ ਨੂੰ ਖਰੀਦਣਾ ਚਾਹੰਦੀ ਹੈ ਮੇਰੀ ਏਹੋ ਸਲਾਹ ਹੈ ਕੀ ਆਪ ਸਰਕਾਰ ਨੂੰ ਭਾਜਪਾ ਕੋਲੋ 1300 ਕਰੋੜ ਲੈ ਲੈਣੇ ਚਾਹੀਦੇ ਹਨ ਕਿਉਕਿ ਇਸ ਤਰਾਂ ਪੰਜਾਬ ਕਰਜੇ ਤੋਂ ਬਚ ਜਾਵੇਗਾ..... ਸੁਖਜਿੰਦਰ ਸਿੰਘ ਰੰਧਾਵਾ
ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਹਲਕਾ ਡੇਰਾ ਬਾਬਾ ਨਾਨਕ ਦੇ ਮਜ਼ੂਦਾ mla ਸੁਖਜਿੰਦਰ ਸਿੰਘ ਰੰਧਾਵਾ ਕਸਬਾ ਜਿਲੇ ਦੇ ਕਸਬੇ ਕੋਟਲੀ ਸੂਰਤ ਮੱਲੀ ਵਿਚ ਕਾਂਗਰਸ ਪਾਰਟੀ ਵਿਚ ਨਵ ਨਿਯੂਕਤ ppcc ਦੇ ਮੈਂਬਰ ਸਵਿੰਦਰ ਸਿੰਘ ਭਮਰਾ ਨੂੰ ਵਿਸ਼ੇਸ਼ ਤੋਰ ਤੇ ਸਨਮਾਨਿਤ ਕਰਨ ਪਹੁੰਚੇ ਇਸ ਮੋਕੇ ਬੋਲਦਿਆਂ ਰੰਧਾਵਾ ਨੇ ਪੰਜਾਬ ਦੀ ਆਪ ਸਰਕਾਰ ਨੂੰ ਸੁਣਾਈਆਂ ਖਰੀਆ ਖਰੀਆ
ਵੀ ਓ,, ਰੰਧਾਵਾ ਨੇ ਕਹਾ ਕੀ ਪੰਜਾਬ ਦੀ ਸਰਕਾਰ ਡਾਵਾਂ ਡੋਲ ਹੈ ਜੋ ਇਹਨਾਂ ਭਾਜਪਾ ਤੇ ਆਪ mla ਖਰੀਦਣ ਦਾ ਦੋਸ਼ ਲਗਾਇਆ ਹੈ ਪਹਿਲਾ ਆਪ ਵਾਲੇ ਏਹ ਦੱਸਣ ਕੀ ਭਾਜਪਾ ਖਰੀਦ ਕਿੰਨੇ mla ਰਹੀ ਹੈ ਕਿਉਕਿ ਹਰਪਾਲ ਚੀਮਾ ਕੁਝ ਹੋਰ ਕਹਿ ਰਹੇ ਨੇ ਏਹਨਾਂ ਦੇ ਬਾਕੀ ਮੰਤਰੀ ਕੁਝ ਹੋਰ ਗਿਣਤੀ ਦੱਸ ਰਹੇ ਨੇ ਬਾਕੀ ਜਿਨੇ ਪੈਸੇ ਏਹ ਕਹ ਰਹੇ ਨੇ ਉਹਨੇ ਦਾ ਤੇ ਸਮਾਨ ਹੈ ਹੀ
ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਸਿਵਲ ਹਸਪਤਾਲ ਵਿਖੇ ਸਿਹਤ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਦੇ ਵੱਲੋਂ ਅੱਜ ਸਿਵਲ ਹਸਪਤਾਲ ਬੱਬਰੀ ਵਿਖੇ ਪਹੁੰਚ ਕੇ ਸਿਹਤ ਅਧਿਕਾਰੀਆਂ ਨਾਲ ਇਕ ਅਹਿਮ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ ਸਿਵਲ ਸਰਜਨ ਗੁਰਦਾਸਪੁਰ ਡਾ ਹਰਭਜਨ ਰਾਮ ਮਾਂਡੀ,ਐਸਐਮਓ ਡਾ. ਚੇਤਨਾ ਡੀਐਮਸੀ ਗੁਰਦਾਸਪੁਰ ਡਾ ਰੋਮੀ ਰਾਜਾ ਮਜੂਦ ਰਹੇ ਅੱਤੇ ਸਿਹਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਚੈਅਰਮੈਨ ਨੂੰ ਆਪਣੀਆਂ ਮੁਸ਼ਕਿਲਾਂ ਤੋਂ ਜਾਣੂੰ ਕਰਵਾਇਆ
ਵਿ ਓ::-- ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਦੇ ਲਈ ਵਚਨਬੱਧ ਹੈ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਸਿਹਤ ਸਹੂਲਤਾਂ ਦੇਣ ਦੇ ਲਈ ਪੁਰਾਣੇ ਸਿਵਲ ਹਸਪਤਾਲ ਨੂੰ ਵੀ ਮੁੜ ਤੋਂ ਸ਼ੁਰੂ ਕੀਤਾ ਜਾਵੇਗਾ ਅਤੇ ਸਿਵਲ ਹਸਪਤਾਲ ਬੱਬਰੀ ਵਿਖੇ ਵੀ ਜੋ ਕਮੀਆ
Khabar mere desh di
#khabermeredeshdi
23 ਸਾਲਾ ਫੌਜੀ ਜਵਾਨ ਦੀ ਗੋਲੀ ਲੱਗਣ ਨਾਲ ਭੇਦ ਭਰੇ ਹਾਲਾਤਾਂ ਵਿੱਚ ਹੋਈ ਮੌਤ
#khabermeredeshdi
ਦੀਨਾਨਗਰ ਨਗਰ ਅਧੀਨ ਆਉਂਦੇ ਪਿੰਡ ਵਜੀਰਪੁਰ ਦੇ ਰਹਿਣ ਵਾਲੇ 23 ਸਾਲਾ ਫੌਜੀ ਜਵਾਨ ਦੀ ਡਿਊਟੀ ਦੌਰਾਨ ਭੇਦ ਭਰੇ ਹਾਲਾਤਾਂ ਵਿੱਚ ਗੋਲੀ ਲੱਗਣ ਨਾਲ ਮੌਤ ਹੋ ਗਈ। ਜਿੱਥੇ ਇੱਕ ਪਾਸੇ ਜਿਥੇ ਫੋਜੀ ਜਵਾਨ ਅਮਰਪਾਲ ਦੇ ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੈ ਉਥੇ ਹੀ ਉਨ੍ਹਾਂ ਨੇ ਆਰੋਪ ਲਗਾਇਆ ਹੈ ਕਿ ਭਾਰਤੀ ਫੌਜ ਵੱਲੋਂ ਉਹਨਾਂ ਦੇ ਜਵਾਨ ਪੁੱਤ ਦੀ ਬੇਕਦਰੀ ਕੀਤੀ ਗਈ ਹੈ ਅਤੇ ਉਸ ਦੀ ਲਾਸ਼ ਨੂੰ ਲਿਫਾਫੇ ਵਿੱਚ ਲਪੇਟ ਕੇ ਉਸਦੀ ਲਾਸ਼ ਨਾਲ ਆਏ ਫ਼ੌਜੀ ਜਵਾਨ ਪਿੰਡ ਦੇ ਬਾਹਰ ਹੀ ਗੱਡੀ ਤੋਂ ਉਤਰ ਕੇ ਚਲੇ ਗਏ। ਉੱਥੇ ਹੀ ਉਹਨਾਂ ਦੀ ਮੰਗ ਹੈ ਕਿ ਉਹਨਾਂ ਦੇ ਬੇਟੇ ਦੀ ਹੋਈ ਮੌਤ ਦੀ ਜਾਂਚ ਕੀਤੀ ਜਾਏ ਕਿ ਕਿਹੜੇ ਹਲਾਤਾਂ ਵਿੱਚ ਮੌਤ ਹੋਈ ਹੈ ਕਿਉਂਕਿ ਅਮਰਪਾਲ ਆਤਮਹੱਤਿਆ ਕਰਨ ਵਾਲਿਆਂ ਵਿੱਚੋਂ ਨਹੀਂ ਸੀ। ਉਹ ਹਮੇਸ਼ਾ ਹੱਸਦਾ ਰਹਿੰਦਾ ਸੀ ਅਤੇ ਕੋਈ ਤਣਾਅ ਉਸਦੇ ਦਿਮਾਗ ਵਿੱਚ ਨਹੀਂ ਸੀ। ਉਸ ਦੀ ਮੌਤ ਪਿੱਛੇ ਕੋਈ ਨਾ ਕੋਈ ਆਰਮੀ ਦਾ ਹੀ ਅੰਦਰੂਨੀ ਕਾਰਨ ਰਿਹਾ ਹੈ ਉਥੇ ਹੀ ਪਰਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਅਮਰਪਾਲ ਨੇ ਢਾਈ ਸਾਲ ਦੇਸ਼ ਦੀ ਸੇਵਾ ਕੀਤੀ ਹੈ ਇਸ ਲਈ ਉਸ ਨੂੰ