ਹਰਦੀਪ ਸਿੰਘ ਡੋਡ

ਹਰਦੀਪ ਸਿੰਘ ਡੋਡ we provide political news,social news,awareness news,celebrity news,upcoming events news and more new
(1)

16/04/2023

ਚਲੋ ਦਿੱਲੀ ਬੁਲਾਵਾ ਅਾਇਅਾ ਹੈ ਭੇਡੂਅਾਂ ਦੇ ਪਾਪੇ ਨੇ ਬੁਲਾਇਅਾ ਹੈ 😋😋😋

18/03/2023

ਮਾਨ ਸਰਕਾਰ ਦਾ ਮੂਤ ਬਿਸ਼ਨੋਈ ਕੱਢੀ ਫਿਰਦਾ ਸਰਕਾਰ ਗੁੱਸਾ ਭਾਈ ਅੰਮਿ੍ਤਪਾਲ ਤੇ ਕੱਢੀ ਜਾਂਦੀ ਅਾ

ਕੌਮੀ ਇਨਸਾਫ ਮੋਰਚੇ ਦੇ ਮੁਖੀ ਸਿੰਘਾਂ ਤੇ ਪਰਚੇ
09/02/2023

ਕੌਮੀ ਇਨਸਾਫ ਮੋਰਚੇ ਦੇ ਮੁਖੀ ਸਿੰਘਾਂ ਤੇ ਪਰਚੇ

26/05/2022

ਮੰਨਿਆ ਸਮਾਂ ਬੜਾ ਬਲਵਾਨ ਹੈ, ਪਰ ਐਵੇਂ ਕਿਸੇ ਦਾ ਮਜ਼ਾਕ ਨੀ ਉਡਾਈ ਦਾ😌

26/05/2022

ਨਿਹੰਗ ਸਿੰਘ ਦੇ ਬੋਲੇ।
ਕਥਾ ਵਿਚਾਰ। ਗਿਆਨੀ ਸ਼ੇਰ ਸਿੰਘ ਜੀ ਅੰਬਾਲੇ ਵਾਲੇ। ਵਾਹਿਗੁਰੂ ਜੀ 🙏
#ਅਕਾਲ_ਸਹਾਇ 🙏

14/04/2022
14/03/2022

ਹਾਰ ਤੋਂ ਬਾਅਦ ਬਾਦਲ ਵਰਕਰਾਂ ਦਾ ਬੁਰਾ ਹਾਲ

04/02/2022

ਮਾਨ ਦਾ ਰਾਜਨੀਤਕ ਕੈਰੀਅਰ

ਸ਼ੇਅਰ ਕਰਿਉ ਪਲੀਜ਼! ਇਹ ਬੱਚਾ ਇਸ ਵਖ਼ਤ ਫ਼ਤਹਿਗੜ੍ਹ ਸਾਹਿਬ ਹੈ , ਕਿਰਪਾ ਕਰਕੇ ਇਹਦੇ ਮਾਂ ਬਾਪ ਜਾਂ ਜਾਣ ਪਹਿਚਾਣ ਵਾਲ਼ੇ ਜਲਦੀ ਥੱਲੇ ਵਾਲੇ ਨੰਬਰ ਤੇ ਸ...
22/01/2022

ਸ਼ੇਅਰ ਕਰਿਉ ਪਲੀਜ਼!
ਇਹ ਬੱਚਾ ਇਸ ਵਖ਼ਤ ਫ਼ਤਹਿਗੜ੍ਹ ਸਾਹਿਬ ਹੈ , ਕਿਰਪਾ ਕਰਕੇ ਇਹਦੇ ਮਾਂ ਬਾਪ ਜਾਂ ਜਾਣ ਪਹਿਚਾਣ ਵਾਲ਼ੇ ਜਲਦੀ ਥੱਲੇ ਵਾਲੇ ਨੰਬਰ ਤੇ ਸਪੰਰਕ ਕਰੋ !
9876803871
ਗੁਰਸੇਵਕ ਸਿੰਘ ਭਾਣਾ

17/01/2022

🤔 Iss baar sarkar kihdi bnnugi ? 🤔

07/01/2022

ਇਹ ਅਾ ਸਾਡੇ ਦੇਸ਼ ਦਾ ਮੀਡੀਆ ਜੇ ਇਕ ਸਾਲ ਪਹਿਲਾਂ ਪਲੈਣ ਸੀ ਫੇਰ ਤੁਹਾਡੀਆਂ ਏਜੰਸੀਅਾਂ ਚਾਹ ਪੀਣ ਨੂੰ ਰੱਖੀਅਾ ,ਅਾਵਦਾ ਜਲੂਸ ਅਾਪ ਹੀ ਕੱਢਦੇ ਅਾ ਕਿ ਅਸੀਂ ਕਿੰਨੇ ਨਿਕੰਮੇ ਅਾ

07/01/2022

ਅਾ ਤਾਂ ਚੰਨੀ ਸਾਬ ਨੇ ਸਿਰ ਲਗਾ ਤਾ

29 ਸਤੰਬਰ 1981  ਲਾਲਾ ਜਗਤ ਨਰਾਇਣ ਕਤਲ ਕੇਸ ਵਿਚ , ਸੰਤ ਜਰਨੈਲ ਸਿੰਘ ਹੁਣਾ ਦੀ ਰਿਹਾਈ ਲਈ ਸਰਦਾਰ ਗਜਿੰਦਰ ਸਿੰਘ ਹੁਣਾ ਦੀ ਅਗਵਾਈ ਥੱਲੇ ਦਲ ਖਾਲਸ...
29/09/2021

29 ਸਤੰਬਰ 1981

ਲਾਲਾ ਜਗਤ ਨਰਾਇਣ ਕਤਲ ਕੇਸ ਵਿਚ , ਸੰਤ ਜਰਨੈਲ ਸਿੰਘ ਹੁਣਾ ਦੀ ਰਿਹਾਈ ਲਈ ਸਰਦਾਰ ਗਜਿੰਦਰ ਸਿੰਘ ਹੁਣਾ ਦੀ ਅਗਵਾਈ ਥੱਲੇ ਦਲ ਖਾਲਸਾ ਨੇ 29 ਸਤੰਬਰ 1981 ਨੂੰ ਹਵਾਈ ਜਹਾਜ਼ ਅਗਵਾ ਕੀਤਾ ਸੀ ਤੇ ਲਾਹੌਰ ਉਤਾਰਿਆ ਸੀ। ਹਾਈਜੈਕ ਦੌਰਾਨ ਮੁਸਾਫਿਰਾਂ ਨਾਲ ਕੀਤੇ ਚੰਗੇ ਸਲੂਕ ਦੀ ਸ਼ਾਹਦੀ ਅੱਜ ਵੀ ਇੱਕ ਬੀਬੀ ਦੀ ਵੀਡੀਓ ਭਰਦੀ ਹੈ ।
ਭਾਈ ਗਜਿੰਦਰ ਸਿੰਘ ਪਾਕਿਸਤਾਨ ਵਿੱਚ ਲੰਬੀ ਸਜਾ ਭੁਗਤਣ ਤੋਂ ਬਾਅਦ ਅੱਜ ਵੀ ਜਲਾਵਤਨ ਹਨ ।
ਦੂਜੇ ਪਾਸੇ 1978 ਵਿੱਚ ਦੋ ਹਿੰਦੂਆਂ ਵੱਲੋਂ ਇੰਦਰਾ ਗਾਂਧੀ ਦੀ ਰਿਹਾਈ ਅਤੇ ਉਸ ਦੇ ਮੁੰਡੇ ਸੰਜੇ ਗਾਂਧੀ ਦੇ ਕੇਸ ਖਤਮ ਕਰਨ ਲਈ ਏਅਰ ਇੰਡੀਆ ਦਾ ਇੱਕ ਜਹਾਜ਼ ਅਗਵਾ ਕੀਤਾ ਗਿਆ ਸੀ।ਬਾਅਦ ਵਿੱਚ ਉਹਨਾਂ ਨੂੰ ਸਨਮਾਨ ਵਜੋਂ ਵਿਧਾਇਕ ਬਣਾਇਆ ਗਿਆ।

03/03/2021
27/02/2021

ਬਾਪੂ ਹਰਦੀਪ ਸਿੰਘ ਡਿਬਡਿਬਾ ਦੀ ਕਿਸਾਨ ਮੋਰਚੇ ਤੇ ਭਾਵਪੂਰਕ ਤਕਰੀਰ | Navreet Singh | Rajewal | Surkhab Tv

13/01/2021

ਜਿਹੜੇ #ਅੱਤਵਾਦੀ ਆਖਦੇ ਆ ਵੇਖ ਲਓ ਮਾਨ ਸਨਮਾਨ ਹੁੰਦਾ
🙏🌹

01/01/2021

Zee News ਵਾਲੇ ਕਿਤੇ ਇਸ ਨੂੰ ਵੀ ਅੱਤਵਾਦੀ ਨਾ ਕਹਿ ਦੇਣ

14/12/2020

ਚੜ੍ਹਦੀ ਕਲਾ

13/12/2020

ਸੁਪਰੀਮ ਕੋਰਟ ਨੇ ਪਾਈ ਮੋਦੀ ਸਰਕਾਰ ਨੂੰ ਝਾੜ, ਜੇ ਸਰਕਾਰ ਨਹੀਂ ਚਲਾੳੁਣੀ ਅਾੳੁਦੀ ਤਾ ਛੱਡ ਦੋ

ੲਿਹ ਅਾ ਸਿੰਘਾਂ ਦਾ ਮੋਰਚਾ, ਜਿਉਂਦੇ ਰਹੋ ਸਰਦਾਰ ਤੇ ਸਰਦਾਰਨੀ ਜੀ
10/12/2020

ੲਿਹ ਅਾ ਸਿੰਘਾਂ ਦਾ ਮੋਰਚਾ, ਜਿਉਂਦੇ ਰਹੋ ਸਰਦਾਰ ਤੇ ਸਰਦਾਰਨੀ ਜੀ

08/12/2020

ਬਾਬੇ ਨਾਨਕ ਦੇ ਲੰਗਰਾਂ ਦੀ ਮਹਿਮਾ ਅੱਜ ਸਾਰੀ ਦੁਨੀਆ ਵਿੱਚ ਪਹੁੰਚ ਰਹੀ ਹੈ । ਸਿੱਖ ਸਰਦਾਰਾਂ ਨੂੰ ਹਰ ਕੋਈ ਸਿਜਦੇ ਕਰ ਰਿਹਾ ਹੈ ਪਰ ਅਸੀਂ ਸਿਰਫ ਪੰਜਾਬੀ- ਪੰਜਾਬੀ ਕਰਕੇ ਕਿਤੇ ਆਪਣੇ ਗੁਰੂ ਤੋਂ ਬੇਮੁੱਖ ਤਾਂ ਨਹੀਂ ਹੋ ਰਹੇ ਕਿਉਂ ਕਿ ਹਿੰਦ ਸਮਾਚਾਰ ਜੱਗਬਾਣੀ ਵਾਲਾ ਵੀ ਪੰਜਾਬੀ ਸੀ ਤੇ ਖੱਟੜ ਵੀ ਪੰਜਾਬੀ ਹੈ ।
ਵੈਸੇ ਆਹ ਵੀਡੀਓ ਵੇਖਕੇ ਲੰਗਰਾਂ ਤੇ ਕਿੰਤੂ ਕਰਨ ਵਾਲਿਆਂ ਦਾ ਤਾਂ ਉਈਂ ਮਰਨ ਹੋ ਜਾਣਾ।

18/11/2020

ਸ਼ੰਭੂ ਮੋਰਚੇ ਤੋਂ rss ਤੇ ਮੋਦੀ ਦੀ ਬਣਾਈ ਰੇਲ

02/10/2020

ਸ਼ੰਬੂ ਬਾਡਰ ਤੇ ਲੱਗੇਗਾ ਪਕਾ ਮੋਰਚਾ -ਬਰਾੜ

28/09/2020

"Adani go back "moga protest

17/06/2020

ਅਮਰੋਹਾ ਜ਼ਿਲ੍ਹੇ ਦੇ ਸ਼ੇਰਪੁਰ ਪਿੰਡ ਵਿੱਚ ਅਣਪਛਾਤੇ 150 ਵਿਅਕਤੀਆਂ ਨੇ ਪੈਸੇ ਲਏ, ਦਸਤਾਰ ਉਤਾਰ ਕੇ ਨਾਲੀ ਵਿੱਚ ਸੁੱਟਿਆ ਅਤੇ ਚੋਬਾਂ ਨਾਲ ਕੁੱਟਿਆ
ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਨਫ਼ਰਤ ਫੈਲਾਉਣ ਵਾਲੇ ਇਨ੍ਹਾਂ ਲੋਕਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕਰਦੇ ਹਾਂ । ਸਿੱਖੀ ਦੇ ਰਾਹ ਤੇ ਹੱਥ ਪਾਉਣਾ ਪੰਥ ਦੀ ਅਜ਼ਾਦੀ ਦੇ ਖਿਲਾਫ ਹੈ ।

Address

Firozpur

Website

Alerts

Be the first to know and let us send you an email when ਹਰਦੀਪ ਸਿੰਘ ਡੋਡ posts news and promotions. Your email address will not be used for any other purpose, and you can unsubscribe at any time.

Videos

Share


Other News & Media Websites in Firozpur

Show All