Punjabi_jatti

Punjabi_jatti Believe in simple living &
high thinking

01/10/2023

ਜਿਹੜਾ ਤੁਹਾਨੂੰ ਨਫਰਤ ਕਰਨ ਲੱਗ ਜਾਵੇ
ਸਮਝ ਲਵੋ ਉਹ ਤੁਹਾਡਾ ਮੁਕਾਬਲਾ ਨਹੀ ਕਰ ਸਕਦਾ

01/10/2023
29/09/2023

🤣🤣🤣🤣

29/09/2023

Eh msg aia Kise nu ?????

29/09/2023

#ਨੀਤਾਂ ਨੂੰ #ਮੁਰਾਦਾਂ ਹੁੰਦੀਆਂ ਨੇ #ਜਨਾਬ,ਕੱਲੀ #ਮਿਹਨਤ ਨਾਲ #ਮੰਜਿਲ ਨੀ ਮਿਲਦੀ 🥀🥀।।

26/09/2023

आपके द्वारा पोस्ट लाईक करते ही नाव पलट जाएगी,विश्वास ना हो तो कर के देखिए।।

Mera Navneet Brar
25/09/2023

Mera Navneet Brar

Mera Navneet brar

Mera Navneet brar
25/09/2023

Mera Navneet brar

25/09/2023

ਜਿਸ #ਇਨਸਾਨ ਨੂੰ ਤੁਸੀਂ ਹਰ ਰੋਜ ₹ਯਾਦ ਕਰਦੇ ਹੋ , ਜਾਂ ਤਾਂ ਓਹ ਤੁਹਾਡੇ ਬਹੁਤ #ਦੁਖ ਦਾ ਕਾਰਨ ਹੁੰਦਾ ਹੈ ਜਾਂ #ਖੁਸ਼ੀ ਦਾ

25/09/2023

ਰਸਤੇ ਬਦਲ ਦੇਨੇ ਆ ਅਸੀ..🤣🤣🤣🤣🤣.
ਜਦੋ ਕੋਈ ਆਣ ਕੇ ਕਹੇ,...
ਵੀਰੇ ਅਗੇ ਚਲਾਣ ਕੱਟੀ ਜਾਦੇ ਨੇ...🤣🤣🤣🤣

25/09/2023

ਆਪਣਾ ਘਰ ਘਰ ਚਾਹੇ ਛੋਟਾ ਹੋਵੇ , ਚਾਹੇ ਵੱਡਾ , ਘਰ ਤਾਂ ਘਰ ਹੀ ਹੁੰਦਾ ਹੈ। ਜਿੱਥੇ ਅਸੀਂ ਪੈਦਾ ਹੋਏ, ਬਚਪਨ ਗੁਜ਼ਾਰਿਆ, ਉਸ ਘਰ ਨੂੰ ਅਸੀਂ ਕਦੇ ਮਾੜਾ ਨਹੀਂ ਕਹਿ ਸਕਦੇ । ਬੇਸ਼ੱਕ ਇਹ ਮਿੱਟੀ ਦਾ ਹੋਵੇ , ਬੇਸ਼ੱਕ ਪੱਥਰ ਦਾ ਹੋਵੇ , ਘਰ ਸਭ ਨੂੰ ਪਿਆਰਾ ਹੁੰਦਾ ਹੈ।ਘਰ ਵਿੱਚ ਰਹਿ ਕੇ ਜੋ ਖ਼ੁਸ਼ੀ ਪ੍ਰਾਪਤ ਕਰ ਲਈ, ਉਹ ਕਿਧਰੇ ਨਹੀਂ ਮਿਲ ਸਕਦੀ । ਜਿੱਥੇ ਮਰਜ਼ੀ ਘੁੰਮ ਆਉ , ਜਿੱਥੇ ਮਰਜ਼ੀ ਜਾ ਆਉ , ਵਾਪਸ ਆਉਣਾ ਘਰ ਨੂੰ ਹੀ ਹੈ।
ਘਰ ਜਾ ਕੇ ਜੋ ਸੰਤੁਸ਼ਟੀ ਤੇ ਆਨੰਦ ਮਿਲਦਾ ਹੈ , ਉਹ ਕਿਧਰੇ ਨਹੀਂ ਮਿਲ ਸਕਦਾ । ਜਦੋਂ ਵੀ ਅਸੀਂ ਕਿਧਰੇ ਜਾਂਦੇ ਹਾਂ, ਸਾਨੂੰ ਪਹੁੰਚਣ ਤੇ ਟਾਈਮ ਵੱਧ ਲੱਗਦਾ ਹੈ ਪਰ ਆਉਂਦੇ ਸਮੇਂ ਸਾਨੂੰ ਲੱਗਦਾ ਹੈ ਕਿ ਅਸੀਂ ਜਲਦੀ ਆ ਗਏ ਹਾਂ। ਕਿਉਂਕਿ ਘਰ ਪਹੁੰਚਣ ਦਾ ਜਿਹੜਾ ਚਾਅ ਹੁੰਦਾ ਹੈ, ਉਹ ਹੀ ਇਸ ਦਾ ਕਾਰਨ ਹੈ। ਘਰ ਉਹ ਥਾਂ ਹੈ , ਜਿੱਥੇ ਅਸੀਂ ਆਪਣੇ ਸੁਪਨੇ ਸਜਾਏ ਹਨ , ਸੁਪਨੇ ਪੂਰੇ ਕੀਤੇ ਹਨ , ਰਿਸ਼ਤੇ ਜੁੜਦੇ ਵੇਖੇ ਹਨ , ਕਈ ਪ੍ਰੋਗਰਾਮ ਤੇ ਕਈ ਦੁੱਖਾਂ – ਸੁੱਖਾਂ ਦਾ ਘਰ ਰਿਹਾ ਹੈ ਸਾਡਾ ਘਰ ।
ਘਰ ਨੂੰ ਘਰ ਬਣਾਉਣ ਵਿੱਚ ਪਰਿਵਾਰ ਦੇ ਸਾਰੇ ਜੀਆਂ ਦਾ ਅਹਿਮ ਰੋਲ ਹੁੰਦਾ ਹੈ। ਜਿੰਨਾ ਜ਼ਿਆਦਾ ਖੁਸ਼ ਇੱਕ ਪਰਿਵਾਰ ਹੋਵੇਗਾ , ਘਰ ਵੀ ਸੋਹਣਾ ਲੱਗੇਗਾ, ਨਹੀਂ ਤਾਂ ਇੱਕ ਮਕਾਨ ਬਣ ਕੇ ਰਹਿ ਜਾਵੇਗਾ ਉਹ ਘਰ । ਪਰ ਇੱਕ ਬੇਨਤੀ ਇਹ ਵੀ ਕਿ ਕਿਸੇ ਦੇ ਘਰ ਨੂੰ ਗੰਦਾ ਨਾ ਕਹੋ , ਤੁਹਾਡਾ ਘਰ ਕਿਸੇ ਹੋਰ ਲਈ ਗੰਦਾ ਹੋ ਸਕਦਾ ਹੈ ਪਰ ਤੁਹਾਡੇ ਲਈ ਉਹ ਬਹੁਤ ਸੋਹਣਾ ਹੈ। ਸੋ , ਆਉ ਸਭ ਦੀਆਂ ਭਾਵਨਾਵਾਂ ਦਾ ਆਦਰ ਕਰੀਏ ਤੇ ਹਰ ਇੱਕ ਦੇ ਸੁੰਦਰ ਜਿਹੇ ਘਰ ਲਈ ਅਰਦਾਸ ਜ਼ਰੂਰ ਕਰੀਏ

25/09/2023

Apna Ghar.

ਘਰ ਚਾਹੇ ਛੋਟਾ ਹੋਵੇ , ਚਾਹੇ ਵੱਡਾ , ਘਰ ਤਾਂ ਘਰ ਹੀ ਹੁੰਦਾ ਹੈ। ਜਿੱਥੇ ਅਸੀਂ ਪੈਦਾ ਹੋਏ, ਬਚਪਨ ਗੁਜ਼ਾਰਿਆ, ਉਸ ਘਰ ਨੂੰ ਅਸੀਂ ਕਦੇ ਮਾੜਾ ਨਹੀਂ ਕਹਿ ਸਕਦੇ । ਬੇਸ਼ੱਕ ਇਹ ਮਿੱਟੀ ਦਾ ਹੋਵੇ , ਬੇਸ਼ੱਕ ਪੱਥਰ ਦਾ ਹੋਵੇ , ਘਰ ਸਭ ਨੂੰ ਪਿਆਰਾ ਹੁੰਦਾ ਹੈ।ਘਰ ਵਿੱਚ ਰਹਿ ਕੇ ਜੋ ਖ਼ੁਸ਼ੀ ਪ੍ਰਾਪਤ ਕਰ ਲਈ, ਉਹ ਕਿਧਰੇ ਨਹੀਂ ਮਿਲ ਸਕਦੀ । ਜਿੱਥੇ ਮਰਜ਼ੀ ਘੁੰਮ ਆਉ , ਜਿੱਥੇ ਮਰਜ਼ੀ ਜਾ ਆਉ , ਵਾਪਸ ਆਉਣਾ ਘਰ ਨੂੰ ਹੀ ਹੈ।
ਘਰ ਜਾ ਕੇ ਜੋ ਸੰਤੁਸ਼ਟੀ ਤੇ ਆਨੰਦ ਮਿਲਦਾ ਹੈ , ਉਹ ਕਿਧਰੇ ਨਹੀਂ ਮਿਲ ਸਕਦਾ । ਜਦੋਂ ਵੀ ਅਸੀਂ ਕਿਧਰੇ ਜਾਂਦੇ ਹਾਂ, ਸਾਨੂੰ ਪਹੁੰਚਣ ਤੇ ਟਾਈਮ ਵੱਧ ਲੱਗਦਾ ਹੈ ਪਰ ਆਉਂਦੇ ਸਮੇਂ ਸਾਨੂੰ ਲੱਗਦਾ ਹੈ ਕਿ ਅਸੀਂ ਜਲਦੀ ਆ ਗਏ ਹਾਂ। ਕਿਉਂਕਿ ਘਰ ਪਹੁੰਚਣ ਦਾ ਜਿਹੜਾ ਚਾਅ ਹੁੰਦਾ ਹੈ, ਉਹ ਹੀ ਇਸ ਦਾ ਕਾਰਨ ਹੈ। ਘਰ ਉਹ ਥਾਂ ਹੈ , ਜਿੱਥੇ ਅਸੀਂ ਆਪਣੇ ਸੁਪਨੇ ਸਜਾਏ ਹਨ , ਸੁਪਨੇ ਪੂਰੇ ਕੀਤੇ ਹਨ , ਰਿਸ਼ਤੇ ਜੁੜਦੇ ਵੇਖੇ ਹਨ , ਕਈ ਪ੍ਰੋਗਰਾਮ ਤੇ ਕਈ ਦੁੱਖਾਂ – ਸੁੱਖਾਂ ਦਾ ਘਰ ਰਿਹਾ ਹੈ ਸਾਡਾ ਘਰ ।
ਘਰ ਨੂੰ ਘਰ ਬਣਾਉਣ ਵਿੱਚ ਪਰਿਵਾਰ ਦੇ ਸਾਰੇ ਜੀਆਂ ਦਾ ਅਹਿਮ ਰੋਲ ਹੁੰਦਾ ਹੈ। ਜਿੰਨਾ ਜ਼ਿਆਦਾ ਖੁਸ਼ ਇੱਕ ਪਰਿਵਾਰ ਹੋਵੇਗਾ , ਘਰ ਵੀ ਸੋਹਣਾ ਲੱਗੇਗਾ, ਨਹੀਂ ਤਾਂ ਇੱਕ ਮਕਾਨ ਬਣ ਕੇ ਰਹਿ ਜਾਵੇਗਾ ਉਹ ਘਰ । ਪਰ ਇੱਕ ਬੇਨਤੀ ਇਹ ਵੀ ਕਿ ਕਿਸੇ ਦੇ ਘਰ ਨੂੰ ਗੰਦਾ ਨਾ ਕਹੋ , ਤੁਹਾਡਾ ਘਰ ਕਿਸੇ ਹੋਰ ਲਈ ਗੰਦਾ ਹੋ ਸਕਦਾ ਹੈ ਪਰ ਤੁਹਾਡੇ ਲਈ ਉਹ ਬਹੁਤ ਸੋਹਣਾ ਹੈ। ਸੋ , ਆਉ ਸਭ ਦੀਆਂ ਭਾਵਨਾਵਾਂ ਦਾ ਆਦਰ ਕਰੀਏ ਤੇ ਹਰ ਇੱਕ ਦੇ ਸੁੰਦਰ ਜਿਹੇ ਘਰ ਲਈ ਅਰਦਾਸ ਜ਼ਰੂਰ ਕਰੀਏ ।

25/09/2023

ਇੱਕ ਬੱਚਾ ਜਿਹੜਾ ਕੇ ਛੇਵੀਂ ਜਮਾਤ ਦਾ ਵਿਦਿਆਰਥੀ ਸੀ, ਸਕੂਲ ਵਿੱਚ ਬੜੇ ਚਾਅ ਨਾਲ ਮੈਡਮ ਵੱਲੋਂ ਬਲੈਕ ਬੋਰਡ ਤੇ ਲਿਖਿਆ ਗਿਆ ਛੁੱਟੀਆਂ ਦਾ ਕੰਮ ਆਪਣੀ ਡਾਇਰੀ ਤੇ ਉਤਾਰ ਰਿਹਾ ਸੀ । ਨਾਨਕੇ ਜਾਣ ਦਾ ਚਾਅ ਜੋ ਸੀ । ਨੱਚਦਾ ਟੱਪਦਾ ਆਇਆ ਤੇ ਉੱਚੀ ਉੱਚੀ ਅੱਖਾਂ ਲੱਗਾ , ਮਾਮੂ ਕੋਲ ਜਾਵਾਂਗੇ, ਨਾਨੀ ਕੋਲ ਜਾਵਾਂਗੇ । “ਤੂੰ ਏਸ ਵਾਰ ਕੀਤੇ ਨਹੀਂ ਜਾਵੇਂਗਾ” । ਇਹ ਬੋਲ ਉਸਦੇ ਦਾਦੇ ਦੇ ਸਨ ।” ਤੂੰ ਏਸ ਵਾਰ ਦੁਕਾਨ ਤੇ ਰਹੇਂਗਾ । ” ਬੱਚਾ ਇਹ ਸੁਣਕੇ ਅੱਖਾਂ ਭਰ ਆਇਆ ਪਰ ਕੁਝ ਬੋਲ ਨਾ ਸਕਿਆ , ਸਾਊ ਸੀ ਤਾਂ ਜ਼ਿਦ ਵੀ ਨਾ ਕਰ ਸਕਿਆ । ਅਗਲੇ ਦਿਨ ਉਸਦੇ ਛੋਟੇ ਭੈਣ ਭਰਾ ਨਾਨਕੇ ਗਏ , ਉਹ ਦੁਕਾਨ ਤੇ ਬੈਠ ਗਿਆ । ਬਸ ਉਸਤੋਂ ਬਾਅਦ ਉਹ ਕਿਤੇ ਵੀ ਨਹੀਂ ਗਿਆ । ਰਿਸ਼ਤੇਦਾਰੀ ਚ ਵਿਆਹ ਹੋਵੇ ਜਾਂ ਕੋਈ ਨੇੜਲਾ ਸਵਰਗ ਸਿਧਾਰਿਆ ਹੋਵੇ । ਖੇਡਣ ਜਾਣਾ ਹੋਵੇ ਜਾਂ ਕਿਸੇ ਸਕੂਲ ਦੇ ਟੂਰ ਤੇ ਜਾਣਾ ਹੋਵੇ । ਉਹ ਜਦੋਂ ਆਗਿਆ ਮੰਗਦਾ ਅੱਗੋਂ ਨਾਹ ਸੁਣਨ ਨੂੰ ਮਿਲਦੀ । ਬਸ ਫੇਰ ਇਹ ਆਪ ਹੀ ਆਪਣੇ ਦੋਸਤਾ ਨੂੰ ਕਿਤੇ ਜਾਣ ਤੋਂ ਮਨਾ ਕਰ ਦਿੰਦਾ । ਸਕੂਲੋਂ ਅਕੇ ਸਿੱਧਾ ਦੁਕਾਨ ਤੇ । ਏਸੇ ਤਰ੍ਹਾਂ ਹੀ ਕਾਲਜ ਲੰਘ ਗਿਆ । ਆਵਦੇ ਵਿਆਹ ਤੋਂ ਇੱਕ ਦਿਨ ਪਹਿਲਾਂ ਵੀ ਇਹ ਦੁਕਾਨ ਤੇ ਬੈਠਾ ਸੀ । ਵਿਆਹ ਤੋਂ ਅਗਲੇ ਦਿਨ ਸਵੇਰੇ ਉਹ ਆਪਣੀ ਦੁਕਾਨ ਦੇ ਬਾਹਰ ਝਾੜੂ ਮਾਰ ਰਿਹਾ ਸੀ ਜਦਕਿ ਘਰੇ ਸਭ ਮੌਜੂਦ ਸਨ । ਪਰ ਉਹ ਵਿਆਹ ਦੀ “ਥਕਾਵਟ” ਕਾਰਨ ਹਲੇ ਪਏ ਸਨ । ਆਸ ਪਾਸ ਦੇ ਦੁਕਾਨ ਵਾਲੇ ਹੈਰਾਨ ਸਨ ਕੇ ਇਹਦਾ ਕੱਲ ਰਾਤ ਹੀ ਵਿਆਹ ਹੋਇਆ ਤੇ ਅੱਜ ਸਵੇਰੇ ਦੁਕਾਨ ਤੇ ਵੀ ਆ ਗਿਆ । ਏਸੇ ਤਰਾਂ ਪਹਿਲਾਂ ਬਚਪਨ, ਫੇਰ ਅੱਲੜ੍ਹ ਉਮਰ , ਉਸਤੋਂ ਬਾਅਦ ਜਵਾਨੀ ਦੁਕਾਨ ਤੇ ਬਿਤਾਉਣ ਤੋਂ ਬਾਅਦ ਅੱਜ 18 ਸਾਲ ਦੁਕਾਨ ਤੇ ਬਿਤਾਉਣ ਤੋਂ ਬਾਅਦ ਅੱਜ ਜਦੋਂ ਉਸ ਬੱਚੇ ਕੋਲ ਨਾ ਕੋਈ ਹੁਨਰ ਹੈ, ਸਿਵਾਏ ਇੱਕ ਡਿਗਰੀ ਤੋਂ ।ਉਹ 31ਵੇਂ ਚ ਅੱਪੜ ਗਿਆ ਹੈ। ਅੱਜ ਉਸਦਾ ਖ਼ੁਦ ਦਾ ਪਰਿਵਾਰ ਹੈ । ਉਹ ਜਿਵੇਂ ਨਾ ਕਿਵੇਂ ਆਪਣਾ ਸਮਾਂ ਬਿਤਾ ਰਿਹਾ ਹੈ , ਤਾਂ ਉਸਨੂੰ ਇਹ ਫਤਵਾ ਦਿੱਤਾ ਜਾਂਦਾ ਹੈ ਕੇ ਹੁਣ ਕੋਈ ਆਪਣੇ ਲਈ ਨੌਕਰੀ ਲੱਭ ਲਵੇ । ਨੌਕਰੀ ਕੋਈ 5-7 ਹਜ਼ਾਰ ਵਾਲੀ । ਸਿਰਫ ਇਸ ਲਈ ਕੇ ਉਸਨੇ ਆਵਦੇ ਕਿਤੇ ਹੋਏ ਘਰੇ ਖਰਚੇ ਉੱਚੀ ਉੱਚੀ ਬੋਲ ਕੇ ਨੀ ਦੱਸੇ । ਸਿਰਫ ਇਸ ਲਈ ਕੇ ਉਸਨੇ ਦੁਕਾਨ ਦੇ ਕੰਮ ਨੂੰ ਵਧਾਉਣ ਲਈ ਇੱਕ ਹੰਭਲਾ ਮਾਰਿਆ ਸੀ ਜੀ ਕੇ ਨਾਕਾਮਯਾਬ ਹੋਗਿਆ ਤੇ ਕੁਝ ਕਰਜ਼ਾ ਚੜ ਗਿਆ ।ਓਹਨੇ ਕੋਈ ਨਸ਼ਾ ਨੀ ਕੀਤਾ ਕਦੇ ਕੋਈ ਚਰਿੱਤਰ ਪੱਖੋਂ ਗਿਰੀ ਹੋਈ ਹਰਕਤ ਨਹੀਂ ਕੀਤੀ । ਅੱਜ ਓਹ ਬੱਚਾ ਇੱਕਲਾ ਰਹਿ ਗਿਆ ਹੈ। ਉਸਦਾ ਸਾਰਾ ਟੱਬਰ ਇੱਕ ਪਾਸੇ ਹੋ ਗਿਆ ਹੈ । ਇਹ ਤਾਂ ਇੱਕ ਛੋਟੀ ਜਿਹੀ ਰੂਪ ਰੇਖਾ ਹੈ । ਏਨੇ ਸਾਲਾਂ ਦਰਮਿਆਨ ਇਸ ਬੱਚੇ ਨੇ ਕਿੱਦਾਂ ਘਰ ਬਾਰ ਸੰਭਾਲਿਆ , ਕਿੱਦਾਂ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਸੰਘਰਸ਼ ਕੀਤਾ ਓਹ ਇੱਕ ਵੱਖਰੀ ਕਹਾਣੀ ਹੈ ।
ਕਦੇ ਕਦੇ ਆਪਣੇ ਮਨ ਦੀ ਵਕਤ ਰਹਿੰਦਿਆ ਸੁਣ ਲੈਣੀ ਚਾਹੀਦੀ ਹੈ । ਨਹੀਂ ਤਾਂ ਸਾਰੀ ਉਮਰ ਪਛਤਾਵਾ ਪੱਲੇ ਰਹਿ ਜਾਂਦਾ ਹੈ ।

25/09/2023

ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ…
ਸੋਹਣੇ ਤਾਂ ਉੰਝ ਲੋਕ ਬਥੇਰੇ ਹੁੰਦੇ ਨੇ..

25/09/2023

ਜੇ ਕੁਝ #ਸਿੱਖਣਾ ਤਾ #ਅੱਖਾ ਨੂੰ #ਪੜਣਾ ਸਿੱਖ,
#ਸ਼ਬਦਾ ਦੇ ਤਾ ਹਜਾਰਾ #ਮਤਲਬ ਨਿਕਲਦੇ ਨੇ..

25/09/2023

#ਸਿੱਧੂ ਮੂਸੇਵਾਲਾ ਗਲਤ ਕਹਿ ਗਿਆ ਕਿ
“ਸੱਚ ਬੋਲੇਗਾਂ ਤਾਂ ਮਿਲੂ #295”

ਕਿਉਂਕਿ

#ਸੱਚ ਬੋਲਣ ਤੇ ਤਾਂ ਬਾਈ ਨੂੰ #ਮੌਤ ਮਿਲ ਗਈ miss u sidhu bai😢😥

25/09/2023

ਖੁਸ਼ੀਆਂ ਹੱਸਦੇ ਹੁੰਦੇ ਆਮ ਬੰਦੇ
ਦੁੱਖਾਂ ਵਿੱਚ ਹੱਸਣ ਫ਼ਕੀਰ ਬੰਦੇ
ਕੀੜੀ ਨੂੰ ਤਾਂ ਠੂਠਾ ਹੀ ਲੱਗਦਾ
ਸਦਾ ਹੀ ਦਰਿਆ ਹੁੰਦਾ ਏ
ਗਿੱਲਾ ਸਬਰ ਵਾਲੇ ਤਾਂ ਭਾਣੇ
ਵਿੱਚ ਰਹਿ ਕੇ ਪੀ ਜਾਂਦੇ ਨੀਰ ਬੰਦੇ Brar

So sweet
24/09/2023

So sweet

Address

7 Near Baba Farid
Faridkot

Website

Alerts

Be the first to know and let us send you an email when Punjabi_jatti posts news and promotions. Your email address will not be used for any other purpose, and you can unsubscribe at any time.

Videos

Share


Other Digital creator in Faridkot

Show All