News Kamiana-Faridkot & Songs

News Kamiana-Faridkot & Songs ਮੇਰਾ ਪਿੰਡ ਸਾਰਿਆ ਤੋ ਸੋਹਣਾ, ��
(9)

14/12/2024

ਸ਼ਤਰੰਜ ਵਿੱਚ ਵਜ਼ੀਰ ਅਤੇ ਜ਼ਿੰਦਗੀ ਵਿੱਚ ਜਮੀਰ ਜੇ ਮਰ ਜਾਣ ਤਾਂ ਖੇਡ ਖਤਮ ਸਮਝੋ।

12/12/2024

Gurdas Maan 👍🙏❤️🌹🌺

11/12/2024

Manmohan Waris ਵਾਹ ਜੀ ਵਾਹ ਬਕਮਾਲ 🙏

Kamal Heer Sangtar

11/12/2024

ਕਰੋ ਜੀ ਮਾਣਕ ਨੂੰ ਪਿਆਰ ਕਰਨ ਵਾਲੇ ਸੇਅਰ
ਮਾਣਕ ਸਾਹਬ ਦੀ ਉਪਮਾ ਲਫਜਾਂ ਵਿਚ ਬਿਆਨ ਨਹੀੰ ਕੀਤੀ ਜਾ ਸਕਦੀ। ਉਨਾਂ ਵਰਗਾ ਫਨਕਾਰ ਭਵਿੱਖ ਵਿਚ ਇਸ ਧਰਤੀ ਤੇ ਪੈਦਾ ਨ੍ਹੀਂ ਹੋਣਾ।

Jasbir Jassi

11/12/2024

ਮਾਂ ਨੂੰ ਪਿਆਰ ਕਰਨ ਵਾਲੇ ਕਰੋ ਜੀ ਸੇਅਰ 🙏
ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ ਵਾਹ ਜੀ ਵਾਹ, ਨਹੀਂ ਰੀਸਾਂ ਮਾਣਕ ਦੀਆਂ 🙏

ਮੈਂ ਤਾਂ ਮੋਬਾਇਲ ਨੋਕੀਆ 3315 ਲਿਆ ਸੀ 🙏 ਤੁਸੀ ਪਹਿਲਾਂ ਮੋਬਾਇਲ ਕਿਹੜਾ ਲਿਆ ਸੀ, ਕਰੋ ਜੀ ਕਮੇਂਟ 🙏
11/12/2024

ਮੈਂ ਤਾਂ ਮੋਬਾਇਲ ਨੋਕੀਆ 3315 ਲਿਆ ਸੀ 🙏 ਤੁਸੀ ਪਹਿਲਾਂ ਮੋਬਾਇਲ ਕਿਹੜਾ ਲਿਆ ਸੀ, ਕਰੋ ਜੀ ਕਮੇਂਟ 🙏

11/12/2024

ਪਰੇਸ਼ਾਨ ਨਹੀਂ ਕਰਦੀਆਂ
ਉਹਨਾਂ ਨੂੰ ਜ਼ਿੰਦਗੀ ਦੀਆਂ ਮੁਸ਼ਕਲਾਂ ,
ਜ਼ਿਹਨਾਂ ਨੂੰ ਪਰਮਾਤਮਾ ਦਾ ਨਾਮ ਲੈ ਕੇ
ਸੰਭਲ਼ ਜਾਣ ਦੀ ਆਦਤ ਹੋਵੇ💕
🌹ਵਾਹਿਗੁਰੂ ਜੀ🌹

11/12/2024

ਅੰਗ ਸੰਗ ਮਾਲਕ ਸਹਾਰਾ ਤੂੰ ਏ
ਡੁੱਬਦਿਆਂ ਦਾ ਵਾਹਿਗੁਰੂ ਕਿਨਾਰਾ ਤੂੰ ਏ
🙏🏼🙏🏼

11/12/2024

ਹੇ ਵਾਹਿਗੁਰੂ ਜੀ ਕਦੇ ਵੀ ਓ ਦਿਨ ਦਿਖੇ
ਜਦ ਆਪਣੇ ਆਪ ਤੇ ਹੱਦੋ ਵੱਧ ਗਰੂਰ ਹੋ ਜਾਵੇ
ਏਨੇ ਨੀਵੇ ਬਣਾਕੇ ਰੱਖੀ ਮਾਲਕਾ ਕਿ
ਹਰ ਦਿਲ ਦੁਆ ਦੇਣ ਲਈ ਮਜਬੂਰ ਹੋ ਜਾਵੇ

11/12/2024

ਦੁੱਖਾਂ ਨੂੰ ਦੂਰ ਕਰੀ, ਅਰਦਾਸਾਂ ਮਨਜ਼ੂਰ ਕਰੀ
ਹਰ ਦਿਨ ਸੁੱਖਾਂ ਦਾ ਚੜ੍ਹਾਈ ਮੇਰੇ ਮਾਲਕਾ
ਸਭ ਦੀਆ ਅਰਦਾਸਾਂ ਨੂੰ ਫਲ ਲਾਈ ਮੇਰੇ ਮਾਲਕਾ।।🙏

11/12/2024

ਵਾਹਿਗੁਰੂ ਜੀ ਜੇ ਜਿੰਦਗੀ ਚ ਚੰਗੇ ਦਿਨ ਦਿਖਾਉਣੇ ਹੈ ਨਾਂ

ਤਾਂ ਮਾਂ ਪਿਉ ਦੇ ਜਿੰਉਦੇ ਜੀ ਦਿਖਾਉ ਬਾਅਦ ਵਿਚ ਆਹੋ ਜਿਹੇ

ਚੰਗੇ ਦਿਨਾਂ ਨੂੰ ਮੈ ਕੀ ਕਰਨਾਂ ਵਾਹਿਗੁਰੂ ਜੀ। । ਵਾਹਿਗੁਰੂ ਜੀ

ਮੇਹਰ ਕਰੀ ਅਪਣੀ ਸਭ ਤੇ ।

11/12/2024

ਮੇਰੀ ਔਕਾਤ ਤਾਂ ਹੈ ਬਹੁਤ ਛੋਟੀ,
ਤੇਰਾ ਰੁਤਬਾ ਮਹਾਨ,,
ਮੈਨੂੰ ਜਾਣਦਾ ਨਾਂ ਕੋਈ,,,
ਤੈਨੂੰ ਪੂਜਦਾ ਜਹਾਨ....🙏🙏

11/12/2024

ਨਾ ਅਮੀਰਾ ਦੀ ਗੱਲ ਨਾ ਗਰੀਬਾ ਦੀ ਗੱਲ ,
ਬਾਜਾਂ ਵਾਲੀਆ ਤੇਰੇ ਦਰ ਤੇ ਆਉਣਾ ਨਸੀਬਾ ਦੀ ਗੱਲ ,,

11/12/2024

ਇੱਕ ਐਬ ਮੇਰੀ ਦੁਨੀਆ ਵੇਖੇ,
ਲੱਖ- ਲੱਖ ਲਾਹਨਤਾਂ ਪਾਵੇ !
ਲੱਖ ਐਬ ਮੇਰਾ ਸਤਿਗੁਰੂ ਵੇਖੇ,
ਫਿਰ ਵੀ ਗਲ ਨਾਲ਼ ਲਾਵੇ!

10/12/2024

ਕੋਈ ਸਮਾਂ ਸੀ ਇਹਨਾਂ ਦਾ ਮੇਲਾ ਪੂਰਾ ਭਰਦਾ ਸੀ
ਓਹ ਵਕਤ ਨੀ ਆਉਣਾ ਸਮਾਂ ਕਦੇ ਵਾਪਿਸ ਨੀ ਆਉਂਦਾ ਵੀਰੋ
ਪੁਰਾਣਾ ਪੁਰਾਣਾ ਹੀ ਸੀ ਵੀਰੋ😢💔

10/12/2024

Labh Heera 👍👍

08/12/2024

ਵਾਹ ਜੀ ਵਾਹ, ਜੀਉ 💗🌺🌹

Address

Faridkot

Alerts

Be the first to know and let us send you an email when News Kamiana-Faridkot & Songs posts news and promotions. Your email address will not be used for any other purpose, and you can unsubscribe at any time.

Contact The Business

Send a message to News Kamiana-Faridkot & Songs:

Videos

Share


Other Digital creator in Faridkot

Show All