ਪੇਸ਼ੀ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਪੱਤਰਕਾਰਾਂ ਦੀ ਟੀਮ ਨੂੰ ਸੰਬੋਧਨ ਕਰਦਿਆਂ ਕਹੀਆਂ ਇਹ ਗੱਲਾਂ … #sidhumoosewala #case #balkaursinghsidhu
ਮੋਹਾਲੀ ਪੁਲਿਸ ਦੇ ਅੜਿੱਕੇ ਆਇਆ ਨੌਸਰਬਾਜ ਟਰੈਵਲ ਏਜੇਂਟ । ਮਾਰੀ ਲਗਭਗ 35 ਕਰੋੜ ਦੀ ਠੱਗੀ।
ਇਹ ਵੀਰ ਗੁਰਜੰਟ ਸਿੰਘ ਪਿੰਡ ਸਿਰਸੀਵਾਲਾ ਜਿਲਾ ਮਾਨਸਾ ਤੋਂ ਹੈ ਜੋਕਿ ਤਿੰਨ ਸਾਲਾਂ ਤੋਂ ਟੀਵੀ ਦੀ ਬਿਮਾਰੀ ਨਾਲ ਪੀੜਤ ਹੈ। ਇਹਨਾਂ ਦੀ ਛੋਟੀ ਜੀ ਬੇਟੀ ਹੈ ਸਿਰਫ ਸੱਤ ਅੱਠ ਸਾਲ ਦੀ ਉਮਰ ਹੈ ਜੋ ਖੇਤਾਂ ‘ਚ ਕੰਮ ਕਰਕੇ ਘਰ ਦਾ ਗੁਜਾਰਾ ਚਲਾਉਦੀ ਹੈ । ਘਰ ਦੇ ਹਾਲਾਤ ਬੜੇ ਹੀ ਤਰਸਯੋਗ ਤੇ ਨਰਕਭਰੇ ਨੇ ਸਾਰੇ ਵੀਰਾਂ ਭੈਣਾ ਨੂੰ ਬੇਨਤੀ ਹੈ ਕਿ ਇਸ ਬੱਚੀ ਦੇ ਬਚਪਨ ਵਲ ਹੀ ਦੇਖਕੇ ਇਸ ਵੀਰ ਦੀ ਮਦਦ ਕੀਤੀ ਜਾਵੇ।ਕਿਰਪਾ ਕਰਕੇ ਇਸ ਵੀਰ ਦੀ ਮਦਦ ਕੀਤੀ ਜਾਵੇ ਇਹਨਾਂ ਦਾ ਖਾਤਾ ਨੰਬਰ : customer id :100098 , A /C - 131534004100883 , IFSC - UTIB0SMSA01 , Branch -Gobindpura , Name - Miss Maafi kaur
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ - ਪੰਜਾਬੀ ਲੋਕ ਕਲਮ ਟੀਵੀ +91 082787 66362
ਉਦਾਸੀ ਮਨੁੱਖ ਦੇ ਭਾਗਾਂ ਚ ਲਿਖੀ ਆ ਜੋ ਮਨੁੱਖ ਉਦਾਸੀ ਨੂੰ ਅੱਖੋਂ ਪਰੋਖੇ ਕਰ ਗਿਆ ਸਮਝੋ ਉਹ ਅਨੰਦ ਦੇ ਚੜ੍ਹਦੇ ਸੂਰਜ ਦੀ ਕਿਰਨ ਤੋਂ ਵਾਂਝਾ ਪਦਾਰਥ ਦੇ ਪਹਾੜ ਦੀ ਡੂੰਗੀ ਖਾਈ ਵਿਚ ਜਾ ਗਿਰਿਆ। ਜੇਕਰ ਤੁਸੀਂ ਚਹੁਣੇ ਹੋ ਜੇ ਜੀਵਨ ਚ ਜਲਦੀ ਖੇੜਾ ਆਵੇ ਤਾਂ sad your way to happiness ਜਲਦੀ ਉਦਾਸ ਹੋਵੋ pure melancholy will give you great smile । ਨਹੀਂ ਤਾਂ ਆਪਣੇ ਆਪ ਆਈ ਉਦਾਸੀ ਤੁਹਾਨੂੰ ਚਿੰਤਾਤੁਰ ਕਰੇਗੀ , ਦੁਖਾਂ ਦੇ ਨਰਕ ਚ ਡੇਗੇਗੀ , ਪੀੜਾ ਦੀ ਅਗਨ ਚ ਜਲਾਵੇਗੀ। ਮਨੁੱਖ ਬਚਪਨ ਤੋਂ ਹੀ ਇਸ ਉਦਾਸੀ ਤੋਂ ਬਚਣ ਲਈ ਯਤਨ ਕਰਦਾ ਕਦੇ ਸਿਨੇਮਾ ਕਦੇ ਪੱਬ ਕਲੱਬ ਕਦੇ ਖੇਡਣਾ ਕੁੱਦਣਾ ਜੋ ਵੀ ਸੰਭਵ ਯਤਨ ਸਭ ਕਰਦਾ ਪਰ ਫਿਰ ਵੀ ਸ਼ਾਮ ਦਾ ਸੂਰਜ ਇਹਨੂੰ ਆਪੇ ਆਈ ਉਦਾਸੀ ਦੇ ਗਹਿਰੇ ਮੰਜਰ ਚ ਲੈ ਡੁਬਦਾ ਓਵੇਂ ਜਿਵੇ ਇਕ ਡਾਲੀ ਨਾਲੋਂ ਮੁਰਝਾਏ ਸੁੱਕ ਚੁਕੇ ਫੁਲ ਦੀ ਹੁੰਦੀ ਆ। ..ਦੇਖ ਮਘਰਿਬ ਦੀ ਲਾਲੀ ਨੂੰ , ਹਵਾਵਾਂ ਕਿਥੇ ਲੈ ਚਲੀਆਂ , ਟੁੱਟੇ ਫੁੱਲ ਪੁੱਛਦੇ ਨੇ ਡਾਲੀ ਨੂੰ। ... ਹਰ ਸਵੇਰ ਦਾ ਸੂਰਜ ਮਨੁੱਖ ਲਈ ਨਵੀ ਆਸ ਲੈਕੇ ਆਉਂਦਾ ਤੇ ਹਰ ਮਗ਼ਰਿਬ ਦੀ ਲਾਲੀ ਇਹਦੀਆਂ ਉਦਾਸੀਆਂ ਦਾ ਰੰਗ ਹੋਰ ਗੂੜਾ ਕਰ ਜਾਂਦੀ ਆ। ਜੇ ਆਪੇ ਆਈ ਉਦਾਸੀ
ਵੀਰੋ ਇਸ ਵੀਰ ਦੀ ਮਦਦ ਲਈ ਵੱਧ ਤੋਂ ਵੱਧ ਸ਼ੇਅਰ ਕਰੋ ਜਿਆਦਾ ਜਾਣਕਾਰੀ ਲਈ ਸੰਪਰਕ ਕਰੋ 082787 66362