DH MEDIA Punjabi

DH MEDIA Punjabi News and punjabi video

29/01/2025

ਜਦੋਂ 4 ਸਾਲ ਬਾਅਦ ਬਿਨਾ ਦੱਸੇ ਆਸਟ੍ਰੇਲੀਆ ਤੋਂ ਪੰਜਾਬ ਆਈ ਧੀ ਨੇ ਮਾਂ ਪਿਓ ਨੂੰ ਦਿੱਤਾ ਸਰਪ੍ਰਾਈਜ਼ ਮਾਂ ਦਾ ਰੋ ਬੁਰਾ ਹਾਲ।।।।।ਵੀਡਿਓ ਸ਼ੇਅਰ ਜਰੂਰ ਕਰਦੋ ਪੱਤਰਕਾਰ ਦਰਸ਼ਨ ਹਾਕਮਵਾਲਾ DH MEDIA Punjabi Bhana Sidhu ਲੱਖੇ ਸਿਧਾਣੇ ਦੇ ਫੈਨ Lakhe Sidhane De Fans Kisan Ekta Morcha

28/01/2025

ਪਿੰਡ ਹਾਕਮਵਾਲਾ ਦੇ ਕਬੱਡੀ ਟੂਰਨਾਮੈਂਟ ਸੰਬੰਧੀ ਜਰੂਰੀ ਸੂਚਨਾ
ਸ਼ੇਅਰ ਜਰੂਰ ਕਰ ਦਿਓ।।।। ਜੱਗੂ ਪੱਤਰਕਾਰ ਦਰਸ਼ਨ ਹਾਕਮਵਾਲਾ @ਜੱਗੂਹਾਕਮਵਾਲਾ

26/01/2025

ਬੁਢਲਾ ਡਾ ਟਰੈਕਟਰ ਮਾਰਚ

21/01/2025

ਰੱਬ ਵਰਗਾ ਸੀ ਤੇਰਾ ਯਾਰ "" ਦੁਰਗੇ ਰੰਗੀਲੇ ਦਾ ਸਦਾ ਬਹਾਰ ਗੀਤ ਕਿਸ ਨੇ ਸੁਣਿਆ??? ਜਿਸ ਨੇ ਨਹੀਂ ਸੁਣਿਆ ਸੁਣੋ ਗਾਇਕ ਸਰਬਜੀਤ ਸਿੱਧੂ ਹਸਨਪੁਰੀ ਦੀ ਜੁਬਾਨੀ ਪੱਤਰਕਾਰ ਦਰਸ਼ਨ ਹਾਕਮਵਾਲਾ DH MEDIA Punjabi Resham Singh Anmol

10/01/2025

ਦੇਖੋ ਪਿੰਡਾਂ ਵਾਲੇ ਕਿਵੇਂ ਅੱਕੇ ਪਏ ਨੇ ਮੋਦੀ ਤੋਂ ਡੱਲੇਵਾਲ ਨੂੰ ਇਨਸਾਫ ਨਾ ਮਿਲਣ ਤੋਂ ਗੁੱਸੇ ਵਿੱਚ ਮੋਦੀ ਦਾ ਪੁਤਲਾ ਫੂਕਿਆ ਪਿੰਡ ਹਾਕਮ ਵਾਲਾ ਦੇ ਲੋਕਾਂ ਨੇ ਪੱਤਰਕਾਰ ਦਰਸ਼ਨ ਹਾਕਮਵਾਲਾ DH MEDIA Punjabi Kisan Ekta Morcha ਲੱਖੇ ਸਿਧਾਣੇ ਦੇ ਫੈਨ Lakhe Sidhane De Fans Bhana Sidhu

06/01/2025

ਆਂਡੇ ਵਾਲਾ ਵੀਰ ਆ ਗਿਆ ਸਾਹਮਣੇ ਕਿਉ ਕਾਰ ਲੈ ਕੇ ਭਜਿਆ ।। ਪੱਤਰਕਾਰ ਦਰਸ਼ਨ ਹਾਕਮਵਾਲਾ DH MEDIA Punjabi

05/01/2025

ਵਿਲੱਖਣ ਗੱਲ

ਪਿੰਡ ਹਾਕਮਵਾਲਾ ਦੇ ਜਿਸੂ ਮਸੀਹ ਭਾਈਚਾਰੇ ਵੱਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਪੱਤਰਕਾਰ ਦਰਸ਼ਨ ਹਾਕਮਵਾਲਾ

04/01/2025

ਤੱਕ ਕੇ ਹਾਲ ਪੰਜਾਬ ਦਾ ਸਾਡਾ ਰੋਣਾ ਆਉਂਦਾ """ ਆਹ ਕਵਿਤਾ ਵਿੱਚ ਪੰਜਾਬ ਦਾ ਸਾਰਾ ਦਰਦ ਬਿਆਨ ਕਰਤਾ ਪਾਠਕ ਭਰਾਵਾਂ ਨੇ ਪੱਤਰਕਾਰ ਦਰਸ਼ਨ ਹਾਕਮਵਾਲਾ

ਨਗਰ ਕੀਰਤਨ ਪਿੰਡ ਹਾਕਮਵਾਲਾ ਜਿਲਾ ਮਾਨਸਾ

30/12/2024

ਕਿਸਾਨ ਜਥੇਬੰਦੀਆਂ ਦੇ ਬੰਦ ਦੇ ਸੱਦੇ ਤੇ ਬੋਹਾ ਮੁਕੰਮਲ ਬੰਦ

30/12/2024

ਬਰੇਟਾ ਬੰਦ ਹੈ ਕਿ ਨਹੀਂ ?? ਦੇਖੋ

17/12/2024

ਸੁਣੋ ਜਗਜੀਤ ਸਿੰਘ ਡੱਲੇ ਵਾਲ ਦੇ ਹੱਕ ਵਿੱਚ ਖਨੌਰੀ ਪਹੁੰਚੇ ਮਸ਼ਹੂਰ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਕੀ ਕਿਹਾ ਪੱਤਰਕਾਰ ਦਰਸ਼ਨ ਹਾਕਮਵਾਲਾ DH MEDIA Punjabi Kisan Ekta Morcha Bhana Sidhu ਲੱਖੇ ਸਿਧਾਣੇ ਦੇ ਫੈਨ Lakhe Sidhane De Fans Resham Singh Anmol

12/12/2024

ਜਿਲ੍ਹਾ ਮਾਨਸਾ ਬਲਾਕ ਬੁੱਢਲਾਡਾ ਦੀ ਪੰਚਾਇਤ #ਰਿਉਂਦ_ਕਲਾਂ ਨੂੰ ਅੱਜ #ਨਵੀਂ_ਦਿੱਲੀ_ਵਿਗਿਆਨ_ਭਵਨ ਵਿਖੇ #ਮਾਣਯੋਗ_ਦਰੋਪਤੀ_ਮੁਰਮੂ ਜੀ #ਰਾਸ਼ਟਰਪਤੀ_ਭਾਰਤ_ਸਰਕਾਰ ਵੱਲੋਂ ਰਾਸ਼ਟਰੀ ਐਵਾਰਡ ਦਿੱਤਾ ਗਿਆ ਹੈ। ਇਹ ਸਾਡੇ ਪੂਰੇ ਜਿਲ੍ਹੇ ਲਈ ਅਤੇ ਬਲਾਕ ਲਈ ਮਾਣ ਵਾਲੀ ਗੱਲ ਹੈ। ਇਸ ਲਈ ਪੂਰੀ ਪੰਚਾਇਤ, ਪੰਚਾਇਤ ਸਕੱਤਰ ਅਤੇ ਬਲਾਕ ਅਫ਼ਸਰ ਮੈਡਮ ਕੁਸਮ ਅਗਰਵਾਲ ਜੀ ਨੂੰ ਮੁਬਾਰਕਬਾਦ
share this video

ਪੱਤਰਕਾਰ ਦਰਸ਼ਨ ਹਾਕਮਵਾਲਾ DH MEDIA Punjabi Principal Budh Ram Fan Club

11/12/2024

ਪਿੰਡ ਹਾਕਮ ਵਾਲਾ ਦੇ ਛੱਪੜ ਵਿੱਚ ਮੱਛੀਆਂ ਪਾਲਣ ਲਈ ਹੋਈ ਬੋਲੀ
ਸੁਣੋ ਕਿੰਨੇ ਰੁਪਈਆਂ ਚ ਨੇਪਰੇ ਚੜੀ ਬੋਲੀ???????
ਪੱਤਰਕਾਰ ਦਰਸ਼ਨ ਹਾਕਮਵਾਲਾ

04/12/2024

ਦਰਬਾਰ ਸਾਹਿਬ ਵਿੱਚ ਸੇਵਾ ਨਿਭਾ ਰਹੇ ਸੁਖਬੀਰ ਵਾਲ ਤੇ ਚਲਾਈ ਗੋਲੀ ਪਰ ਸੁਰੱਖਿਆ ਕਰਮੀਆਂ ਦੀ ਮੁਸ਼ਤਾਦੀ ਕਾਰਨ ਕੋਸ਼ਿਸ਼ ਨਾਕਾਮ ਪੱਤਰਕਾਰ ਦਰਸ਼ਨ ਹਾਕਮਵਾਲਾ Sukhbir Singh Badal Bhagwant Mann

02/12/2024

ਜੇਠ ਭਰਜਾਈ ਦਾ ਬਹੁਤ ਸੋਹਣਾ ਗੀਤ ਗਾਇਆ ਬਾਈ ਨੇ ਸ਼ੇਅਰ ਕਰ ਦੋ ਪੱਤਰਕਾਰ ਦਰਸ਼ਨ ਹਾਕਮਵਾਲਾ DH MEDIA Punjabi

30/11/2024

ਬੁੱਢੇ ਨਾਲੇ ਨੂੰ ਬੰਨ ਮਾਰਨ ਦੇ ਮਸਲੇ ਤੇ ਲੱਖਾ ਸਿਧਾਣਾ ਤੇ ਅਮਤੋਜ ਮਾਨ ਦੀ ਟੀਮ ਨੂੰ ਕਿਸ ਦੀ ਆਈ ਧਮਕੀ???? ਸੁਣੋ ਅਮਿਤੋਜ ਮਾਨ ਦੀ ਜੁਬਾਨ ਪੱਤਰਕਾਰ ਦਰਸ਼ਨ ਹਾਕਮਵਾਲਾ Kisan Ekta Morcha Sukhbir Singh Badal Aam Aadmi Party - Punjab ਕੁਲਜੀਤ ਸਿੰਘ ਚਹਿਲ

28/11/2024

ਬੱਚੇ ਦੇ ਸਕੂਲ ਭੁੱਖੇ ਆਉਣ ਬਾਰੇ ਆਹ ਕੀ ਬੋਲੀ ਬੀਬੀ???? ਜੇ ਤੁਸੀਂ ਇਸ ਦੀਆਂ ਗੱਲਾਂ ਨਾਲ ਸਹਿਮਤ ਹੋ ਤਾਂ ਵੀਡੀਓ ਸ਼ੇਅਰ ਕਰਿਓ ਪੱਤਰਕਾਰ ਦਰਸ਼ਨ ਹਾਕਮਵਾਲਾ Bhagwant Mann ਲੱਖੇ ਸਿਧਾਣੇ ਦੇ ਫੈਨ Lakhe Sidhane De Fans Sukhbir Singh Badal Kisan Ekta Morcha Aam Aadmi Party - Punjab

Address

Hakamwala
Budhlada

Telephone

+919815614892

Website

Alerts

Be the first to know and let us send you an email when DH MEDIA Punjabi posts news and promotions. Your email address will not be used for any other purpose, and you can unsubscribe at any time.

Videos

Share