ਲੱਗਦੈ ਮਹਾਂਪੁਰਸ਼ ਹੁਣ ਆਹ ਪੰਕਤੀਆਂ ਦੇ ਅਰਥ ਭੁੱਲ ਗਏ 👇👇
ਪਹਿਲਾਂ ਬੜਾ ਰੱਟਾ ਚਾੜਿਆ ਸੀ ਜਦੋਂ ਸਟੇਜਾਂ ਤੇ ਬਾਹਾਂ ਖਿਲਾਰ ਖਿਲਾਰ ਗਿਆਨ ਦਿੰਦੇ ਸੀ। ਇਨ੍ਹਾਂ ਦਾ ਗਿਆਨ ਵੀ ਮੈਨੂੰ ਲੱਗਦੈ ਡੰਗ ਦੇ ਡੰਗ ਹੀ ਉਪਜਦੈ ਤੇ ਦੂਜੇ ਦਿਨ ਭੁੱਲ ਜਾਂਦੇ ਆ!
#Dhadrianwale #emmpee #harneksingh #radiovirsa #nz #harneksinghnewzealand #upgrade
ਸਾਲੇ ਜਨਾਨੀਆਂ ਨੰਗੀਆਂ ਕਰਕੇ ਕਮਾਈ ਕਰਨ ਵਾਲੇ ਵੀ ਹੁਣ ਸਿੱਧੂ ਮੂਸੇਵਾਲੇ ਦੇ ਗਾਣੇ ਲਾਕੇ। ਵੀਡੀਓ ਬਣਾਉਣਗੇ😢😢
ਆਆਆਆਆਆਥੂਊਊ ਏਹੋ ਜੀਆਂ ਚਗਲਾਂ ਤੇ।
ਸਿੱਧੂ ਅਣਖੀ ਸੀ ਤੇ ਉਹਦੇ ਗਾਣੇ ਅਣਖੀਆਂ ਤੇ ਹੀ ਸ਼ੋਭਦੇ ਆ🙏🙏
#sidhumoosewala #justiceforsidhumoosewala #moosa #sidhumoosewala #justiceforsidhumoosewala #moosa #mansa
ਜਿਹੜੇ ਸਵੇਰੇ ਉੱਠ ਕੇ ਕੰਮ ਤੇ ਜਾਂਦੇ ਆ ਉਨ੍ਹਾਂ ਨੂੰ ਕਾਇਮ ਰਹਿਣ ਦੀਆਂ ਸਲਾਹਾਂ ਦੇਣ ਵਾਲਾ ਆਪ ਅੰਦਰ ਬੈਠਾ ਹੀ ਬਿਮਾਰ ਹੋਈ ਜਾਂਦਾ😁😁
#Dhadrianwale #harneksingh #radiovirsa #nz #harneksinghnewzealand #upgrade #drama
ਕੋਈ ਭਰਾ ਨਹੀਂ ਇੱਥੇ ਮੂਸੇਵਾਲੇ ਦਾ ਸਭ ਢੋਂਗੀ ਲੋਕ ਆ ਜਿਹੜੇ ਆਪਣੇ ਵਿਊ ਵਧਾਉਣ ਵਾਸਤੇ ਮੂਸੇਵਾਲੇ ਦਾ ਨਾਮ ਵਰਤਦੇ ਆ😢😢ਕਦੇ ਸੁਣਿਆ ਇਨ੍ਹਾਂ ਨੇ ਸਰਕਾਰ ਦੇ ਖਿਲਾਫ ਬੋਲਿਆ ਹੋਵੇ ਤੇ ਮੂਸੇਵਾਲੇ ਦਾ ਇਨਸਾਫ ਮੰਗਿਆ ਹੋਵੇ!
#sidhumoosewala #justiceforsidhumoosewala #moosa #mansa #moosewala
ਸੱਚੀਂ ਮੂਸੇਵਾਲੇ ਨੇ ਮੈੰਟਲੀ ਹਿਲਾ ਕੇ ਰੱਖਤੇ😜😜😀😀 #sidhumoosewala #justiceforsidhumoosewala #sidhumoosewala
ਬੂਥ ਲਵਾ ਦਿੰਦਾ ਕਹਿੰਦੇ ਪੰਡਤ💪💪👌👌
#kabaddi #love #respect #hardwork #game
ਕੌਣ ਮੂਆ ਰੇ ਕੌਣ ਮੂਆ ਹੁਣ ਦੱਸੋ ਭਾਈ ਜਦੋਂ ਥੋਡਾ ਮਰਿਆ ਤਾਂ ਰੋਂਦੇ ਕਿਉਂ ਹੋ??
#harneksinghnewzealand #radiovirsa #upgrade #Dhadrianwale #emmpee
ਭਗਵੰਤ ਮਾਨ ਸਾਬ ਐਧਰ ਵੀ ਨਿਗਾ ਮਾਰ ਲਵੋ ਕਿ ਜਦੋਂ ਇਹ ਕਿਤੇ ਲੈਂਡ ਹੋ ਗਈ ਫਿਰ ਮੋਮਬੱਤੀਆਂ ਜਗਾ ਕੇ ਹੀ ਸਾਰ ਦੇਣਾ ਮੂਸੇਵਾਲੇ ਦੇ ਕੇਸ ਵਾਂਗ😢😢ਦੁਰਘਟਨਾ ਹੋਣ ਤੋਂ ਪਹਿਲਾਂ ਵੀ ਰੋਕੀ ਜਾ ਸਕਦੀ ਆ🙏🙏 #Chandrayaan3 #PRTCBus #budhlada #cm #punjab #BhagwantMann
ਭਾਈ ਸਾਹਿਬ ਦਾ ਸਫਰ ਗੁਰਮਤਿ ਨੂੰ ਛੱਡ ਕੇ ਹੁਣ ਗੁਰੂ ਡੰਮ ਵੱਲ??
#harneksinghnewzealand #radiovirsa #upgrade #Dhadrianwale #emmpee
ਪਹਿਲਾਂ ਲੋਕ ਨਸ਼ੇ ਨਾਲ ਮਰਦੇ ਸੀ ਹੁਣ ਨਸ਼ੇ ਵਾਲੇ ਲੋਕਾਂ ਨੂੰ ਮਾਰੀ ਜਾਂਦੇ ਆ ਵੀ ਸਾਡਾ ਨਸ਼ਾ ਵਿਕਣ ਕਿਉਂ ਨਹੀਂ ਦਿੰਦੇ। ਭੇਡਾਂ ਹਾਲੇ ਵੀ ਗੁੱਡ ਜੌਬ ਗੁੱਡ ਜੌਬ ਕਰੀ ਜਾਂਦੀਆਂ 😢😢 #
#save #punjab #save #future #cm #punjab #BhagwantMann
ਆਉੰਦਾ ਨਜਾਰਾ ਕਿ ਨਹੀਂ?
##kabaddi #love #respect #hardwork #game
Miss you 22💔💔💔
#sidhumoosewala #justiceforsidhumoosewala #moosa #mansa
How sweet❤️❤️😍😍💕💕
#cutebaby #sweets #child
ਫੁਕਰੀ ਪਤਾ ਨਹੀਂ ਕੀ ਕੀ ਕਰਾ ਦਿੰਦੀ ਆ🙏🙏
ਪੂਰੇ ਪੰਜਾਬ ਚ ਨਸ਼ਾ ਖਤਮ ਕਰਨਾ ਤਾਂ ਦੂਰ ਦੀ ਗੱਲ ਆ ਝਾੜੂ ਆਲੇ 92 ਐਮ ਐਲ ਏ ਪੰਜਾਬ ਦੇ 92 ਪਿੰਡਾਂ ਚੋੰ ਵੀ ਨਸ਼ਾ ਖਤਮ ਨਹੀਂ ਕਰ ਸਕਦੇ। ਇਨ੍ਹਾਂ ਤੋਂ ਤਾਂ ਕੇਜਰੀਵਾਲ ਹੀ ਸੂਤ ਨਹੀਂ ਆਉੰਦਾ। ਹੋਵੇ ਸਟੇਟ ਦਾ ਮੁੱਖ ਮੰਤਰੀ ਤੇ ਫਿਰਦਾ ਐੰ ਆ ਜਿਵੇਂ ਬੱਕਰੀ ਪਿੱਛੇ ਮੇਮਣਾ ਫਿਰਦਾ ਹੁੰਦੈ!
#save #punjab #save #future #failure #vikash #drama #cm #punjab
ਗੱਲਾਂ ਬਾਈ ਦੀਆਂ ਸਾਰੀਆਂ ਸੁਣਨ ਵਾਲੀਆਂ ਆ🙏🙏 #save #punjab
ਕਿੰਨੀਆਂ ਕਿਊਟ ਆ😍😍
ਬਚਪਨ ਵੀ ਕਮਾਲ ਦੀ ਚੀਜ ਆ ਨਾ ਕੋਈ ਡਰ ਨਾ ਚਿੰਤਾ! ਬੱਸ ਸਾਰਾ ਦਿਨ ਮਸਤੀ! ##cute #baby #sweets #child
ਐਨਾ ਤੇਜ ਦਿਮਾਗ ਕਮਾਲ ਕਰਤੀ ਯਾਰ🙏🙏ਸਾਨੂੰ ਕੋਈ ਲਿਖ ਕੇ ਦੇ ਦੇਵੇ ਤਾਂ ਨਹੀਂ ਬੋਲ ਸਕਦੇ ਐਨੇ ਤੇਜ🤞🤞
#proud #brain #fast #mindset
ਕੰਮ ਕਰਨ ਦੇ ਲੱਛਣ ਆਪਣੇ ਨਹੀਂ ਹੈਗੇ ਭੰਡੀ ਪੰਜਾਬ ਨੂੰ ਜਾਂਦੇ ਆ। ਕੰਮ ਕੋਈ ਸਿਖਦਾ ਨਹੀਂ ਬਾਹਰਵੀਂ ਕਰਕੇ ਭੱਜ ਜਾਂਦੇ ਆ ਲੇਬਰ ਕਰਨ 😢😢ਉੱਥੇ ਜਾਕੇ ਕਿਹੜਾ ਕੁਰਸੀ ਮਿਲ ਜਾਂਦੀ ਆ ਖਾਣੇ ਤਾਂ ਧੱਕੇ ਹੀ ਆ ਇਹਦੇ ਨਾਲੋਂ ਚੰਗਾ ਪੰਜਾਬ ਚ ਵਧੀਆ ਰੋਟੀ ਖਾਉ ਮਿਹਨਤ ਕਰਕੇ🙏🙏 #work #punjab #say #Not #abroad #save #punjab
ਮਾਨਸਾ ਜਿਲ੍ਹੇ ਦਾ ਨਾਮ ਟੌਪ ਤੇ ਲਿਆਉਣ ਵਾਲਾ ਸਿੱਧੂ ਮੂਸੇਵਾਲਾ ਆ👌👌ਕਦੇ ਨਹੀਂ ਦੇਣ ਦੇ ਸਕਦੇ ਉਹਦਾ ਮਾਨਸਾ ਵਾਲੇ🙏🙏 #mansa #moosewala #sidhumoosewala #justiceforsidhumoosewala
ਜਿੱਥੇ ਨਹਿਰਾਂ ਦਾ ਐਨਾ ਮਾੜਾ ਹਾਲ ਆ ਜਿੱਥੋਂ ਪੰਜਾਬ ਦੀ ਅੱਧੀ ਆਬਾਦੀ ਪਾਣੀ ਪੀਂਦੀ ਆ ਤਾਂ ਦਰਿਆਵਾਂ ਦਾ ਕੀ ਹਾਲ ਹੋਣਾ? ਬੱਸ ਬਿਆਨ ਤੇ ਬਿਆਨ ਸਿੱਟੀ ਤੁਰੇ ਆਉਂਦੇ ਆ ਪ੍ਰੈਕਟੀਕਲ ਜੀਰੋ। ਇਨ੍ਹਾਂ ਨੇ ਤਾਂ ਬਿਲਕੁਲ ਹੀ ਹੱਥ ਖੜੇ ਕਰਾ ਦਿੱਤੇ🙏🙏
#vikash #failure #punjab #government #fail
ਕੁਰਸੀ ਦੇ ਨਸ਼ੇ ਚ ਚੂਰ ਡਰਾਮੇਬਾਜ਼ੀ ਕਰਨ ਵ੍ਲੇ ਇਹ ਦਰਦ ਕਦੇ ਨਹੀਂ ਸਮਝ ਸਕਦੇ😢😢
#save #punjab
ਇਹਨੂੰ ਕਹਿੰਦੇ ਆ ਚੁਸਤੀ ਤੇ ਫੁਰਤੀ 👍👍 #kabaddi #love
ਸਰਸੇ ਵਾਲੇ ਦੀਆਂ ਮੱਠੀਆਂ ਗੁਲਗਲੇ ਦੀ ਮਹਾਨ ਸਫਲਤਾ ਤੋਂ ਬਾਅਦ ਪੇਸ਼ ਆ ਢੱਡਰੀਆਂ ਆਲੇ ਦੀਆਂ ਸੇਵੀਆਂ 😁😁👇👇 #Dhadrianwale #harneksingh #radiovirsa #nz #harneksinghnewzealand #upgrade #emmpee
ਜਰੂਰ ਵੇਖਣ ਜਾਇਉ 🙏🙏 #mastaane #punjabi #movie #proud #sikhi
ਸਰਕਾਰ ਵੀ ਕੀ ਕਰੇ ਜੇ ਅੱਗੇ ਵਾਲੇ ਹੀ ਇਮਾਨਦਾਰ ਨਾ ਹੋਣ😍😍
#justfun #enjoylife #fun #joking #punjab #government #cm #punjab
ਕਿਸੇ ਟਾਇਮ ਇਹਨੂੰ ਲੋਕ ਬੈਕਵਰਡ ਕਹਿੰਦੇ ਸੀ। ਅੱਜ ਦੇ ਟਾਇਮ ਇਹਦੇ ਨਾਮ ਦੀ ਤੂਤੀ ਬੋਲਦੀ ਆ ਪੰਜਾਬ ਚ👌👌🙏🙏
#zindagi #proud #punjab #punjabi
ਠੇਕੇ ਆਲੇ ਵੀ ਪਤੰਦਰ ਗੱਲਾਂ ਦਾ ਕੜਾਹ ਹੀ ਬਣਾਈ ਜਾਂਦੇ ਆ ਮੁੱਖ ਮੰਤਰੀ ਵਾਂਗੂੰ 😍😍🍾🍾
#whiskey #lover #theka #daaru #drama #same #punjab #government
ਕੀ ਕਰੇ ਬੰਦਾ ਯਾਰ ਬੇਜੁਬਾਨੇ ਲੋਕਾਂ ਕਰਕੇ ਚੰਗੇ ਭਲੇ ਬੰਦਿਆਂ ਦੀ ਹੈਲਪ ਕਰਨ ਨੂੰ ਵੀ ਦਿਲ ਨਹੀਂ ਕਰਦਾ😢😢ਐਨਾ ਬੁਰਾ ਹਾਲ ਆ ਲੋਕਾਂ ਦਾ ਇੱਕ ਤਾਂ ਪੈਸਾ ਨਹੀਂ ਮੋੜਦੇ ਤੇ ਉੱਪਰੋਂ ਬੇਸ਼ਰਮ ਐਨੇ ਆ ਵੀ ਬਹਾਨੇ ਵੀ ਨਵੇਂ ਨਵੇਂ ਲਾਉਂਦੇ ਆ। ਕਰੋ ਸ਼ੇਅਰ ਜੇ ਤੁਹਾਡੇ ਨਾਲ ਵੀ ਏਦਾਂ ਬਣੀ ਆ!
#money #problem #people #fraud #awareness
ਗੱਲ ਰੋਡ ਤੋਂ ਚੱਲੀ ਸੀ ਕਿੱਧਰ ਦੀ ਕਿੱਧਰ ਪਹੁੰਚ ਗਈ ਪਤਾ ਹੀ ਨਹੀਂ ਲੱਗਿਆ 😁😁ਵੀਡੀਓ ਬਣਾਉਂਦੇ ਬਣਾਉਂਦੇ ਮੈਨੂੰ ਧਰਮੀ ਦਿਸ ਗਿਆ ਮੈਂ ਸੋਚਿਆ ਚਲੋ ਕੁਝ ਖਾਕੇ ਚੱਲਦੇ ਆਂ। ਬਹੁਤ ਵਧੀਆ ਕੰਮ ਆ ਬਾਈ ਦਾ ਇੱਕ ਵਾਰੀ ਜਰੂਰ ਜਾਕੇ ਆਇਉ🙏🙏
#budhlada #bus #stand #road #punjab