The Great Bathinda

The Great Bathinda Bathinda is Best city
(16)

ਸੰਗਤ ਜੀ ਏਹ ਦ੍ਰਿਸ਼ ਕਿੱਥੋਂ ਦਾ ਹੈ, ਪਰ ਹੈ ਬਠਿੰਡੇ ਵਿੱਚ
04/08/2024

ਸੰਗਤ ਜੀ ਏਹ ਦ੍ਰਿਸ਼ ਕਿੱਥੋਂ ਦਾ ਹੈ, ਪਰ ਹੈ ਬਠਿੰਡੇ ਵਿੱਚ

ਬਠਿੰਡੇ ਵਾਲਿਓ ਗਏ ਆ ਇਥੇ ਕਦੇ ?
30/07/2024

ਬਠਿੰਡੇ ਵਾਲਿਓ ਗਏ ਆ ਇਥੇ ਕਦੇ ?

29/07/2024

ਆਓ ਤੁਹਾਨੂੰ ਤਲਾਕ ਵਾਲੀ ਪਾਰਟੀ ਵਿਖਾਈ ਏ

बिना इंटरनेट के बच्चों की दुनिया
29/07/2024

बिना इंटरनेट के बच्चों की दुनिया

हमारे बचपण का सबसे खतरनाक विलन,नाम तो पता ही होगा 😂
22/07/2024

हमारे बचपण का सबसे खतरनाक विलन,नाम तो पता ही होगा 😂

ਪੰਜਾਬ ਸਰਕਾਰ ਵੱਲੋਂ ਇੱਕ ਹੋਰ ਵੱਡਾ ਉਪਰਾਲਾ ਕੀਤਾ ਗਿਆ ਹੈ, ਹੁਣ ਪੰਜਾਬ ਦੇ ਕਿਸੇ ਵੀ ਸਰਕਾਰੀ ਹਸਪਤਾਲ ਦੇ ਡਾਕਟਰਾਂ ਦੁਆਰਾ ਲਿਖਿਆ ਗਿਆ ਅਲਟਰਾਸਾ...
21/07/2024

ਪੰਜਾਬ ਸਰਕਾਰ ਵੱਲੋਂ ਇੱਕ ਹੋਰ ਵੱਡਾ ਉਪਰਾਲਾ ਕੀਤਾ ਗਿਆ ਹੈ,
ਹੁਣ ਪੰਜਾਬ ਦੇ ਕਿਸੇ ਵੀ ਸਰਕਾਰੀ ਹਸਪਤਾਲ ਦੇ ਡਾਕਟਰਾਂ ਦੁਆਰਾ ਲਿਖਿਆ ਗਿਆ ਅਲਟਰਾਸਾਊਂਡ ਸਕੈਨ ਮਰੀਜ਼ ਆਪਣੀ ਪਸੰਦ ਦੇ ਪ੍ਰਾਈਵੇਟ ਸੈਂਟਰ ਤੋਂ ਸਿਰਫ 200 ਹੁਪਏ ਵਿਚ ਕਰਵਾ ਸਕਦੇ ਨੇ। ਗਰਭਵਤੀ ਔਰਤਾਂ ਲਈ ਇਹ ਸਕੈਨ ਬਿਲਕੁਲ ਮੁਫ਼ਤ ਹੈ।
ਨੋਟ : 200 ਰੁਪਏ ਫੀਸ ਸਰਕਾਰੀ ਹਸਪਤਾਲ ਵਿਚ ਹੀ ਭਰਾਈ ਜਾਵੇਗੀ, ਬਾਕੀ ਪੈਸੇ ਸਰਕਾਰ ਖੁਦ ਭਰੇਗੀ।
ਬਠਿੰਡਾ ਜ਼ਿਲ੍ਹੇ ਵਿਚ ਪ੍ਰਾਈਵੇਟ ਸਕੈਨ ਸੈਂਟਰਾਂ ਦੀ ਲਿਸਟ ਹੇਠਾਂ ਲਿਖ ਦਿੱਤੀ ਹੈ!

 Heros get remembered but Legends never die ਅੰਗਰੇਜੀ ਦੀ ਕਹਾਵਤ ਲੋਕ ਨਾਇਕ ਮਰਹੂਮ ਡਾ ਅਮ੍ਰਿਤ ਸੇਠੀ ਵਰਗੇ ਕਿਰਦਾਰ ਲਈ ਬਣੀ ਹੈ। ਜੋ ਬੇਸ...
17/07/2024



Heros get remembered but Legends never die ਅੰਗਰੇਜੀ ਦੀ ਕਹਾਵਤ ਲੋਕ ਨਾਇਕ ਮਰਹੂਮ ਡਾ ਅਮ੍ਰਿਤ ਸੇਠੀ ਵਰਗੇ ਕਿਰਦਾਰ ਲਈ ਬਣੀ ਹੈ। ਜੋ ਬੇਸ਼ਕ ਸ਼ਰੀਰਿਕ ਤੌਰ ਤੇ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਪਰ ਦਿਲਾਂ ਵਿੱਚ ਹਮੇਸ਼ਾ ਜਿਉਂਦੇ ਰਹਿਣਗੇ। ਚਿਹਰੇ ਤੇ ਲੱਗੀ ਐਨਕ ਤੇ ਸੀਨੇ ਨਾਲ ਲੱਗੇ ਸਾਇਕਲ ਨਾਲ ਉਹਨਾਂ ਦਾ ਜਨਮਾਂ ਦਾ ਰਿਸ਼ਤਾ ਸੀ। ਪੇਸ਼ੇ ਵਜੋਂ ਮਸ਼ਹੂਰ ਅੱਖਾਂ ਦੇ ਡਾਕਟਰ ਤੇ ਸ਼ੌਕ ਵਜੋਂ ਸਾਇਕਲ ਪ੍ਰੇਮੀ ਸੀ। ਬਠਿੰਡੇ ਸ਼ਹਿਰ ਦੇ ਨਾਲ ਨਾਲ ਮਾਲਵੇ ਵਿੱਚ ਸਾਇਕਲਿੰਗ ਕਲਚਰ ਦੀਆਂ ਜੜਾਂ ਮਜ਼ਬੂਤ ਕਰਨਾ ਉਹਨਾਂ ਦੀ ਦੇਣ ਹੈ। ਉਹ ਬਠਿੰਡਾ ਸਾਇਕਲਿੰਗ ਗਰੁੱਪ ਦੇ ਬਾਨੀ ਸਨ। ਮੇਰੇ ਸਾਇਕਲਿੰਗ ਦਾ ਸਫਰ ਵੀ ਉਹਨਾਂ ਦੀ ਰਹਿਨੁਮਾਈ ਹੇਠ ਸ਼ੁਰੂ ਹੋਇਆ ਸੀ। ਮਨੁੱਖੀ ਸੁਭਾਅ ਵਿੱਚ ਨਿਮਰਤਾ ਹੋਣੀ ਇਕ ਅਣਮੁੱਲਾ ਗੁਣ ਹੈ ਤੇ ਇਹ ਗੁਣ ਉਹਨਾਂ ਵਿੱਚ ਪ੍ਰਮਾਤਮਾ ਦੀ ਦੇਣ ਸੀ। ਸਿਆਣਾ ਮਾਲੀ ਉਹ ਨਹੀੰ ਜੋ ਨਿੱਤ ਆਪਣੇ ਬਾਗ ਵਿੱਚੋਂ ਚਾਰ ਮੁਰਝਾਏ ਬੂਟੇ ਪੱਟ ਕੇ ਨਵੇਂ ਲਾ ਕੇ ਖੁਸ਼ ਹੋ ਜਾਵੇ। ਅਸਲ ਚ ਸਿਆਣਾ ਮਾਲੀ ਉਹ ਹੈ ਜੋ ਆਪਣੇ ਬਾਗ ਦਾ ਇਕ ਵੀ ਬੂਟਾ ਸੁਕਣ ਨਾ ਦੇਵੇ। ਸੇਠੀ ਸਾਹਿਬ ਉਹ ਸਖਸ਼ ਸੀ ਜਿਹਨਾਂ ਆਪਣੇ ਬਾਗ ਦੇ ਪੱਤੇ ਤੱਕ ਆਪਣੇ ਵਿਹੜੇ ਵਿੱਚੋਂ ਉਡਣ ਨੀ ਦਿਤੇ। ਉਹਨਾਂ ਦੀ ਰਹਿਨੁਮਾਈ ਵਿੱਚ ਲਗਭਗ ਛੇ ਸਾਲ ਬਠਿੰਡਾ ਸਾਇਕਲਿੰਗ ਗਰੁੱਪ ਵਿੱਚ ਨਿਰਸਵਾਰਥ ਸੇਵਾ ਨੂੰ ਸਮਰਪਿਤ ਕੀਤੇ। ਉਹ ਲੋਕਤੰਤਰ ਵਿੱਚ ਵਿਸ਼ਵਾਸ ਰੱਖਣ ਵਾਲੀ ਰੂਹ ਸੀ। ਹਮੇਸ਼ਾ ਉਹਨਾਂ ਨੂੰ ਲੋਕ ਪੱਖੀ ਫੈਸਲੇ ਲੈਂਦੇ ਵੇਖਿਆ ਹੈ। ਉਹ ਅਕਸਰ ਸ਼ਹਿਰ ਦੇ ਹੋਰ ਸਪੋਰਟਸ/ਸਾਇਕਲਿੰਗ/ਰਨਿੰਗ ਗਰੁੱਪਾਂ ਨਾਲ ਨੇੜੇ ਤੋਂ ਰਾਬਤਾ ਰਖਦੇ ਸਨ। ਕਦੀ ਵੀ ਭਾਈਚਾਰਕ ਸਾਂਝ ਅਤੇ ਮਿਲਵਰਤਣ ਵਿੱਚ ਕੋਈ ਬੈਰੀਕੇਡਿੰਗ ਨਹੀਂ ਕੀਤੀ। ਅੱਜ ਵੀ ਉਹਨਾਂ ਦੀ ਸੋਚ ਤੇ ਪਹਿਰਾ ਜਾਰੀ ਹੈ। ਸ਼ਹਿਰ ਵਿੱਚ ਉਹਨਾਂ ਦੇ ਨਾਮ ਤੋਂ Dr Amrit Sethi Fan Club ਚਲਾਇਆ ਜਾ ਰਿਹਾ ਹੈ। ਜਿਥੇ ਸਾਇਕਲਿੰਗ ਨੂੰ ਪ੍ਰਮੋਟ ਕਰਨ ਦੇ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।

✍️ Manpreet Arshi

#ਸਾਇਕਲਿੰਗਜ਼ਿੰਦਾਬਾਦ

bus yuhi . . .
09/07/2024

bus yuhi . . .

29/06/2024

ਭਾਰਤ ਨੇ ਜਿੱਤਿਆ T-20 ਵਰਲਡ ਕੱਪ 🏆
ਦਿਓ ਜੀ ਖੁੱਲ ਕੇ ਵਧਾਈ

28/06/2024

ਪੁਲਸ ਦਾ ਡਰ ਹੀ ਕੋਈ ਨੀ (Goniana)

26/06/2024

Hotel Park View , Talwandi Sado

Hnji dasho 🙏
13/06/2024

Hnji dasho 🙏

04/06/2024

ਵੀਰ ਨੇ ਟਰੈਕਟਰ ਕਿਉਂ ਰੋਕ ਲਿਆ ਕੋਈ ਦੱਸ ਸਕਦਾ

25/05/2024

Ki kaho ge ??

ਬਠਿੰਡਾ ਸ਼ਹਿਰ ਦੇ ਆਰੀਆ ਸਕੂਲ ਤੋਂ ਪੜ੍ਹੇ ਪਾਰਸ ਨੇ UPSC ਟੈਸਟ ਵਿੱਚੋਂ ਪੂਰੇ ਦੇਸ਼ ਵਿੱਚੋਂ 168ਵਾਂ ਸਥਾਨ ਹਾਸਿਲ ਕਰਕੇ IPS ਅਫ਼ਸਰ ਬਣਨ ਦਾ ਸੁਪਨਾ...
23/05/2024

ਬਠਿੰਡਾ ਸ਼ਹਿਰ ਦੇ ਆਰੀਆ ਸਕੂਲ ਤੋਂ ਪੜ੍ਹੇ ਪਾਰਸ ਨੇ UPSC ਟੈਸਟ ਵਿੱਚੋਂ ਪੂਰੇ ਦੇਸ਼ ਵਿੱਚੋਂ 168ਵਾਂ ਸਥਾਨ ਹਾਸਿਲ ਕਰਕੇ IPS ਅਫ਼ਸਰ ਬਣਨ ਦਾ ਸੁਪਨਾ ਪੂਰਾ ਕਰਕੇ ਬਠਿੰਡਾ ਦਾ ਨਾਮ ਰੌਸ਼ਨ ਕੀਤਾ ਹੈ। ਪਾਰਸ ਦੇ ਮਾਤਾ ਪਿਤਾ ਨੂੰ ਬਹੁਤ ਬਹੁਤ ਮੁਬਾਰਕਾਂ। ਤੁਸੀ ਵੀ ਦਿਓ ਵਧਾਈਆਂ

ਲਓ ਜੀ ਸਾਡੀ ਸੁਸਾਇਟੀ ਕਲਾ ਦੇ ਚਾਹਵਾਨਾ ਲਈ ਫ੍ਰੀ ਆਰਟ ਕੈਂਪ ਲਗਾ ਰਹੀ ਹੈ। ਇਸ ਵਿੱਚ ਪੈਨਸਿਲ ਸ਼ੇਡਿੰਗ , ਹਿਊਮਨ ਫਿਗਰ ਡਰਾਇੰਗ, ਲੈਂਡ ਸਕੇਪ, ਵਾਟ...
23/05/2024

ਲਓ ਜੀ ਸਾਡੀ ਸੁਸਾਇਟੀ ਕਲਾ ਦੇ ਚਾਹਵਾਨਾ ਲਈ ਫ੍ਰੀ ਆਰਟ ਕੈਂਪ ਲਗਾ ਰਹੀ ਹੈ। ਇਸ ਵਿੱਚ ਪੈਨਸਿਲ ਸ਼ੇਡਿੰਗ , ਹਿਊਮਨ ਫਿਗਰ ਡਰਾਇੰਗ, ਲੈਂਡ ਸਕੇਪ, ਵਾਟਰ ਕਲਰ ਆਦਿ ਕਲਾ ਵੰਨਗੀਆਂ ਮਾਹਿਰ ਚਿੱਤਰਕਾਰਾਂ ਵੱਲੋਂ ਫ੍ਰੀ ਸਿਖਾਈਆਂ ਜਾਣਗੀਆਂ।
ਸਿਰਫ 120 ਸੀਟਾਂ ਹਨ। ਐਂਟਰੀ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ ਤੇ ਹੈ। ਰਜਿਸਟਰੇਸ਼ਨ ਲਈ ਪੋਸਟਰ ਤੇ ਦਿੱਤੇ ਨੰਬਰਾਂ ਤੇ ਸੰਪਰਕ ਕੀਤਾ ਜਾਵੇ ਜੀ।

ਅੱਜ ਇੰਟਰਨੈਸ਼ਨਲ ਚਾਹ ਦਿਵਸ ਹੈ, ਕਰੋ ਜੀ ਆਪਣੇ ਚਾਹ ਦੇ ਸ਼ੌਕੀਨ ਦੋਸਤਾਂ ਨੂੰ ਟੈਗ ਤੇ ਦਿਓ ਵਧਾਈI
21/05/2024

ਅੱਜ ਇੰਟਰਨੈਸ਼ਨਲ ਚਾਹ ਦਿਵਸ ਹੈ, ਕਰੋ ਜੀ ਆਪਣੇ ਚਾਹ ਦੇ ਸ਼ੌਕੀਨ ਦੋਸਤਾਂ ਨੂੰ ਟੈਗ ਤੇ ਦਿਓ ਵਧਾਈI

19/05/2024

Live | Book Release " Maa Kahndi " Whiter by Davi Sidhu

17/05/2024
ਡਾਕਟਰ ਰਵਿੰਦਰ ਸਿੰਘ ਮਾਨ ਨਹੀਂ ਰਹੇ  ਵਿਦਿਆ ਜਗਤ ਵਿੱਚ ਆਪਣਾ ਅਹਿਮ ਯੋਗਦਾਨ ਪਾਉਣ ਵਾਲੇ ਡਾ: ਰਵਿੰਦਰ ਸਿੰਘ ਮਾਨ ਦੇ ਅਚਾਨਕ ਵਿਛੋੜੇ ਦਾ ਦੁੱਖ ਹੈ...
12/05/2024

ਡਾਕਟਰ ਰਵਿੰਦਰ ਸਿੰਘ ਮਾਨ ਨਹੀਂ ਰਹੇ ਵਿਦਿਆ ਜਗਤ ਵਿੱਚ ਆਪਣਾ ਅਹਿਮ ਯੋਗਦਾਨ ਪਾਉਣ ਵਾਲੇ ਡਾ: ਰਵਿੰਦਰ ਸਿੰਘ ਮਾਨ ਦੇ ਅਚਾਨਕ ਵਿਛੋੜੇ ਦਾ ਦੁੱਖ ਹੈ, ਕਦੇ ਸੋਚਿਆ ਨਹੀਂ ਸੀ ਕਿ ਹਮੇਸ਼ਾ ਲੋੜਵੰਦਾਂ ਦੀ ਮਦਦ ਕਰਨ ਵਾਲਾ ਅਤੇ ਹਰ ਵਕਤ ਹੱਸਦਾ ਚੇਹਰਾ ਇੰਨੀ ਜਲਦੀ ਵਿਦਾ ਹੋ ਜਾਵੇਗਾ, ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਵਾਹਿਗੁਰੂ 😢

Shout out to my newest followers! Excited to have you onboard!Ashokkumar Manuja, Happy Bansal, Jaskaran Singh, Dinesh Ku...
08/05/2024

Shout out to my newest followers! Excited to have you onboard!

Ashokkumar Manuja, Happy Bansal, Jaskaran Singh, Dinesh Kumar, Akhilesh Bajpai, Attar Singh Tagore, Sehaj Preet, Sukhveer Sidhu, Arun Kori, Paramjeet Kaur, Satnaam Singh, Ameen Sharma, Brar Yugneet, Jagser Singh

03/05/2024

ਕਿ ਕਹੋ ਗੇ ਇਸ ਵੀਡਿਉ ਤੇ।

#ਮੂਸੇਵਾਲਾ

03/05/2024

ਕੀ ਲੱਗਦਾ ਕੌਣ ਮਾਰੇਗਾ ਇਸ ਵਾਰ ਬਠਿੰਡਾ MP ਸੀਟ ਤੋਂ ਬਾਜ਼ੀ ??

29/04/2024

Love Bathinda ✅✅

🤣🤣 ਸੰਗਰੁਰ ਦੇ ਭਟੁਰੇ ਮਹਿੰਗੇ ਨੇ 😅😜ਮਹਿੰਗੇ ਰੇਟ ਤੋ ਦੁੱਖੀ ਸੰਗਰੂਰ ਦੇ ਵਿਅਕਤੀ ਨੇ ਡੀਸੀ ਦਫ਼ਤਰ ਦਿੱਤੀ ਦਰਖਾਸਤ....ਸੋਸਲ ਮੀਡੀਆ ਤੇ ਵਾਰਿਲ ਹੋ...
26/04/2024

🤣🤣 ਸੰਗਰੁਰ ਦੇ ਭਟੁਰੇ ਮਹਿੰਗੇ ਨੇ 😅😜ਮਹਿੰਗੇ ਰੇਟ ਤੋ ਦੁੱਖੀ ਸੰਗਰੂਰ ਦੇ ਵਿਅਕਤੀ ਨੇ ਡੀਸੀ ਦਫ਼ਤਰ ਦਿੱਤੀ ਦਰਖਾਸਤ....ਸੋਸਲ ਮੀਡੀਆ ਤੇ ਵਾਰਿਲ ਹੋ ਰਹੀ ਪੋਸਟ ,

Address

Model Town
Bathinda
151001

Alerts

Be the first to know and let us send you an email when The Great Bathinda posts news and promotions. Your email address will not be used for any other purpose, and you can unsubscribe at any time.

Videos

Share

The Great Bathinda

Bathinda (also known as Tabar-e-Hind or Tabarhindh meaning the Gateway to India) is a city and Municipal Corporation in Southern part of Punjab, India. It is one of the oldest cities in Punjab, India and the current administrative headquarters of Bathinda District. It is in northwestern India in the Malwa Region, 227 km west of the capital city of Chandigarh and is the fifth largest city of Punjab. Bathinda's nicknamed the 'City of Lakes', courtesy of the artificial lakes in the city. The first empress of India, Razia Sultanwas imprisoned in the Qila Mubarak fort in Bathinda. The gurudwara and mazaar of Haji Rattan is a popular tourist centre of Bathinda having connections with popular legends. Bathinda is a city and Municipal Corporation in Southern part of Punjab, India. It is one of the oldest cities in Punjab, India and the current administrative headquarters of Bathinda District.

Elevation: 210 m

Population: 2.86 lakhs (2011)