ਖਨੌਰੀ-ਦਾਤਾ ਸਿੰਘ ਵਾਲਾ ਹਰਿਆਣਾ ਬਾਰਡਰ ਉੱਪਰ ਬੇਕਾਬੂ ਹੋਏ ਹਾਲਾਤ/
ਖਨੌਰੀ-ਦਾਤਾ ਸਿੰਘ ਵਾਲਾ ਹਰਿਆਣਾ ਬਾਰਡਰ ਉੱਪਰ ਬੇਕਾਬੂ ਹੋਏ ਹਾਲਾਤ/
#ਅੱਜ #ਪਿੰਡ #ਪੰਜਾਬ #ਮਦਦ #ਕਿਸਾਨ
ਮਹੋਲ ਪਹਿਲਾਂ ਵਾਂਗ ਦਿੱਲੀ ਵਰਗਾ ਬਣਿਆ |
ਲੰਗਰ ਦੀਆਂ ਟਰਾਲੀਆ ਭਰ ਭਰ ਕੇ ਪਹੁੰਚੇ ਸੰਘਰਸ਼ੀ ਧੋਧੇ | ਮਹੋਲ ਪਹਿਲਾਂ ਵਾਂਗ ਦਿੱਲੀ ਵਰਗਾ ਬਣਿਆ | ਇੱਕ ਸ਼ੇਅਰ ਤਾਂ ਬਣਦਾ#punjab #tridinng #villa #village #nature #ਪਿੰਡ #farmer #ਮਦਦ #ਪੰਜਾਬ #ਸੱਚ #Portest #ਕਿਸਾਨ #support #khalsaaid #India #PunjabiNews #Support #ਅੱਜ #punjabinews #Farmers #Khalsaaid #Kisan #Punjab #Dehli #ਗੱਲਾਂ
ਹਰਿਆਣੇ ਵਾਲਿਆਂ ਲਈ ਲਾਇਕ ਤਾ ਬਣਦਾ
ਕਹਿੰਦੇ ਅਸੀ ਆਪਣੇ ਪੰਜਾਬ ਦੇ ਭਰਾਵਾ ਨੂੰ ਲੈ ਕੇ ਜਾਵਾਂਗੇ ਦਿੱਲੀ ❤️
ਤੇਰੇ ਤੋਂ ਥੱਲੇ ਕੀ ਵਿਚਾਰੇ ♥️ਢਿੱਡ ਤਾਂ ਭਰੇ ਨੇਂ ਪਰ ਨੀਤਾ ਨਹੀਂ ਭਰੀਆ
ਤੇਰੇ ਤੋਂ ਥੱਲੇ ਕੀ ਵਿਚਾਰੇ ♥️ਢਿੱਡ ਤਾਂ ਭਰੇ ਨੇਂ ਪਰ ਨੀਤਾ ਨਹੀਂ ਭਰੀਆ
ਢਿੱਡ ਤਾਂ ਭਰੇ ਨੇਂ ਪਰ ਨੀਤਾ ਨਹੀਂ ਭਰੀਆਂ
ਢਿੱਡ ਤਾਂ ਭਰੇ ਨੇਂ ਪਰ ਨੀਤਾ ਨਹੀਂ ਭਰੀਆਂ ਹੁਣ ਨਹਿਰਾਂ ਦੀਆਂ ਪਟੜੀਆਂ ਨੱਪਣ ਲੱਗੇ ਲਾਲਚੀ ਲੋਕ #tridinng #ਪਿੰਡ #nature #punjab #villa #village #farmer
ਕਾਲੇ ਕਾਨੂੰਨਾ ਤੋਂ ਤੰਗ ਆਏ ਕਿਸਾਨਾਂ ਨੇ ਵਾਹੀ ਕਣਕ
ਕਹਿੰਦੇ ਅਸੀਂ ਨਹੀਂ ਵੇਚਣੀ ਕਣਕ ਨਾ ਕੋਈ ਹੋਰ ਵਾਸਤੂ ਸਬਜ਼ੀਆਂ ਦੁੱਧ ਆਦਿ ਦੇਖੋ ਕਿਵੇਂ ਕਣਕ ਵਾਹ ਰਹਿਆ ਕਿਸਾਨ ਵੀਰ ਨਾ ਹੀ ਰੁਕ ਰਹਿਆ ਕਹਿੰਦੇ ਸਰਕਾਰ ਦੀਆਂ ਚੀਕਾਂ ਮਰਵਾਵਾਂ ਗਏ ਦੇਖੋ ਤੇ ਹੋਰ ਕਿਸਾਨ ਵੀਰਾਂ ਵੀਡੀਓ ਨੂੰ ਸ਼ੇਅਰ ਕਰਕੇ ਸਾਥ ਦੇਣ ਧੰਨਵਾਦ 🙏🙏
#ਸੱਚ #ਮਦਦ #ਕਿਸਾਨ #mansa #ਪੰਜਾਬ #support #Portest#khalsaaid #PunjabiNews #India
ਦੇਖੋ ਹਰਿਆਣੇ ਦੀ ਪੁਲਿਸ ਨੇ ਕਿਵੇਂ ਸੜਕਾਂ ਪਟੀਆਂ
ਸਰਕਾਰ ਨੂੰ ਇਹ ਹੈ ਵੀ ਜਿੰਨੇ ਆਏ ਨੇ ਉਹਨਾਂ ਨੂੰ ਫੜੋ ਤੇ ਹੋਰ ਕਿਸਾਨ ਨਾ ਆਉਣ ਇਸ ਲਈ ਦੇਖੋ ਕੀ ਕਰਦੀ ਏ ਸਰਕਾਰ#Kisan #Farmers #ਸੱਚ #punjabinews #ਕਿਸਾਨ #ਪੰਜਾਬ #ਅੱਜ #Punjab #Khalsaaid #Support #Portest #Dehli #mansa #moga #ਮਦਦ
ਕਿਸਾਨਾਂ ਨੇ ਇੰਝ ਪੁੱਟੇ ਸੜਕਾਂ ਤੋਂ ਕਿੱਲ
ਇਹ ਨਹੀ ਹੱਟਦੇ ਪਿੱਛੇ ਦੇਖੋ ਕਿਸਾਨਾਂ ਨੇ ਇੰਝ ਪੁੱਟੇ ਸੜਕਾਂ ਤੋਂ ਕਿੱਲ
#Kisan #Farmers #Dehli #Support #Khalsaaid #Punjab #Portest #ਪੰਜਾਬ #punjabinews #ਅੱਜ #ਸੱਚ #ਕਿਸਾਨ
ਖਾਲਸਾ ਏਡ ਵਾਲੇ ਰਵੀ ਸਿੰਘ ਖਾਲਸਾ ਨੇ ਕੀਤੀ ਕਿਸਾਨਾਂ ਦੀ ਹਿਮਾਇਤ
ਖਾਲਸਾ ਏਡ ਵਾਲੇ ਰਵੀ ਸਿੰਘ ਖਾਲਸਾ ਨੇ ਕੀਤੀ ਕਿਸਾਨਾਂ ਦੀ ਹਿਮਾਇਤ!
ਸੁਣੋ ਕਿਸਾਨਾਂ ਨੂੰ ਕੀ ਦਿੱਤਾ ਸੁਨੇਹਾ! ||
#Khalsaaid #Rvisinghkhalsa #Support #Kisan #Dehli #Portest #Punjab #Farmers
ਸਾਰੇ ਵੀਰ ਇਸ ਅੰਦੋਲਨ ਦਾ ਸਾਥ ਦੇਣ 👍#ਕਿਸਾਨ #ਪੰਜਾਬ #PunjabiNews #
ਜੇ ਤਿਆਰੀ ਉਧਰੋਂ ਆ ਤਾਂ ਤਿਆਰੀ ਇਸ ਵਾਰ ਇਧਰੋਂ ਵੀ ਪੂਰੀ ਆ #ਪੰਜਾਬ #PunjabiNews
ਸ਼ੰਭੂ ਬਾਰਡਰ ‘ਤੇ ਅੱਥਰੂ ਗੈਸ ਦੇ ਗੋਲ਼ੇ ??
ਭਾਨਾ ਸਿੱਧੂ ਕਹਿੰਦਾ ਮੈਨੂੰ ਨੰਗਾ ਕਰਕੇ ਕੁੱਟੀ ਗਏ
ਭਾਨਾ ਸਿੱਧੂ ਕਹਿੰਦਾ ਮੈਨੂੰ ਨੰਗਾ ਕਰਕੇ ਕੁੱਟੀ ਗਏ,
ਕਹਿੰਦੇ ਮੰਗ ਭਗਵੰਤ ਮਾਨ ਤੋਂ ਮੁਆਫ਼ੀ"
ਕਹਿੰਦੇ ਜੇ ਕਦੇ ਦਿੱਲੀ ਵਾਲਿਆਂ ਤੇ ਭਗਵੰਤ ਮਾਨ ਖਿਲਾਫ ਬੋਲਿਆ ਤਾਂ ਹਿਸਾਬ ਲਾ ਲਈ ।
#bhanasidhu #punjabinews #lakhasinghsidhana #bhaanasidhu #lakhasidhana #ਪੰਜਾਬ #justiceforsidhumoosewala #moga #mansa
ਇਹ ਬੱਚਾ ਸਾਰਾ ਦਿਨ ਹੀ ਏਦਾਂ ਕੰਧ ਵਿੱਚ ਜੋਰ ਜੋਰ ਦੀ ਸਿਰ ਮਾਰਦਾ ਰਹਿੰਦਾ ਹੈ
ਇਸ ਬੱਚੇ ਦਾ ਕੋਈ ਹੱਲ ਹੋ ਸਕਦਾ ਬਾਈ ਇਹ ਬੱਚਾ ਸਾਰਾ ਦਿਨ ਹੀ ਏਦਾਂ ਕੰਧ ਵਿੱਚ ਜੋਰ ਜੋਰ ਦੀ ਸਿਰ ਮਾਰਦਾ ਰਹਿੰਦਾ ਹੈ
#ਅੱਜ #ਸੱਚ #ਮਦਦ #ਗੱਲਾਂ #ਪੰਜਾਬ #ਐਕਸੀਡੈਂਟ
ਬੱਚੇ ਨੇ ਗਲਤੀ ਨਾਲ ਨਿਗਲਿਆ ਨੱਟ ਬੋਲਟ ਦੇਖੋ
ਬੱਚੇ ਨੇ ਗਲਤੀ ਨਾਲ ਨਿਗਲਿਆ ਨੱਟ ਬੋਲਟ , ਵੇਖੋ ਬਠਿੰਡਾ ਦੇ ਡਾਕਟਰ ਗਗਨ ਗੈਸਟਰੋ ਨੇ ਕਿਵੇਂ ਕੱਢਿਆ ਬਾਹਰ, ਆਪੇ੍ਸ਼ਨ ਹੋਣ ਤੋਂ
#ਅੱਜ #ਸੱਚ #ਮਦਦ #ਗੱਲਾਂ #ਪੰਜਾਬ #ਕਿਸਾਨ
ਮੋਟਰਸਾਈਕਲ ਦੀ ਸਿੱਧੀ ਟਾਕਰ ਇੱਕ ਦੀ ਮੌਤ
ਬਹੁਤ ਤੇਜ ਆ ਰਹੇ ਸੀ ਮੋਟਰਸਾਈਕਲ ਦੀ ਸਿੱਧੀ ਟਾਕਰ ਇੱਕ ਦੀ ਮੌਤ #ਐਕਸੀਡੈਂਟ #ਪੰਜਾਬ #ਅੱਜ #ਮਦਦ
ਇਹਨੇ ਚਾਰ ਪੰਜ ਰਗੜਤੇ ਕੀ ਗੱਲ ਏ
ਉੱਤੇ ਹੀ ਚੜਾ ਦਿੱਤੀ ਇਹਨੇ ਚਾਰ ਪੰਜ ਰਗੜਤੇ ਕੀ ਗੱਲ ਏ
#ਐਕਸੀਡੈਂਟ #ਅੱਜ #ਮਦਦ #ਪੰਜਾਬ
ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਹੈ
ਇੱਕ ਔਰਤ ਟਰਾਲੀ ਥੱਲੇ ਆ ਗਈ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਹੈ #ਅੱਜ #ਪੰਜਾਬ #ਮਦਦ #ਐਕਸੀਡੈਂਟ
ਗੱਲਾਂ ਕੰਮ ਦੀਆਂ ਬਾਈ ਦੀਆਂ #ਅੱਜ #ਪੰਜਾਬ #ਖੇਤ #ਕਿਸਾਨ #ਸੱਚ #ਗੱਲਾਂ