18/08/2023
ਸਤਿਸ਼੍ਰੀਅਕਾਲ ਦੋਸਤੋ ! ਇਸ ਪੇਜ਼ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਬੋਲਦੀਆਂ ਕਿਤਾਬਾਂ ਦੀ ਸਾਂਝ ਪਾਇਆ ਕਰਾਂਗੇ। ਦੋਸਤੋ ਸਾਡਾ ਸੁਪਨਾ ਪੰਜਾਬ ਦੀ ਚੜ੍ਹਦੀ ਕਲਾ ਹੈ।ਸੋ ਸਾਡਾ ਟੀਚਾ ਸਭ ਤੋਂ ਪਹਿਲਾਂ self helf ਜਾਂ motivational books ਸਾਂਝੀਆਂ ਕਰਨਾਹੈ ਤਾਂ ਜ਼ੋ ਪੰਜਾਬ ਦੀ ਜਵਾਨੀ ਆਰਥਿਕ ਅਤੇ ਮਾਨਸਿਕ ਪੱਖੋਂ ਬਿਹਤਰ ਹੋ ਸਕੇ। ਉਸ ਤੋਂ ਬਾਅਦ ਆਪਾਂ ਵਡਮੁੱਲੇ ਪੰਜਾਬੀ ਸਾਹਿਤ ਨਾਲ ਵੀ ਸਾਂਝ ਪਾਉਂਦੇ ਰਹਾਂਗੇ। ਦੋਸਤੋ ਇਸ ਸਾਹਿਤਕ ਸਫ਼ਰ ਵਿਚ ਤੁਹਾਡੇ ਸਾਥ ਅਤੇ ਸਹਿਯੋਗ ਦੀ ਲੋੜ ਹੈ ।ਇਸ ਸਫ਼ਰ ਵਿਚ ਸਾਡੇ ਹਮਸਫ਼ਰ ਹੋਣ ਦੇ ਚਾਹਵਾਨ ਦੋਸਤ ਪੇਜ਼ ਨੂੰ follow ਜ਼ਰੂਰ ਕਰਿਓ ।